ਕਰਾਚੀ(ਭਾਸ਼ਾ)— ਪਾਕਿਸਤਾਨ ਦੇ ਦੱਖਣੀ ਸ਼ਹਿਰ ਕਰਾਚੀ ਵਿਚ ਪਿਛਲੇ 4 ਦਿਨਾਂ 'ਚ ਲੂ ਲੱਗਣ ਕਾਰਨ ਲਗਭਗ 180 ਲੋਕਾਂ ਦੀ ਮੌਤ ਹੋ ਗਈ ਹੈ। ਇਕ ਪ੍ਰਮੁੱਖ ਲੋਕ ਭਲਾਈ ਸੰਗਠਨ ਨੇ ਅੱਜ ਇਹ ਜਾਣਕਾਰੀ ਦਿੱਤੀ। ਫਿਲਹਾਲ ਸਿੰਧ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਿਜ ਕੀਤਾ ਹੈ। ਇੱਧੀ ਫਾਊਂਡੇਸ਼ਨ ਦੇ ਅਧਿਕਾਰੀ ਫੈਜ਼ਲ ਇੱਧੀ ਨੇ ਦੱਸਿਆ ਕਿ ਕਰਾਚੀ 'ਚ ਪਿਛਲੇ 4 ਦਿਨਾਂ 'ਚ ਮੁਰਦਾਘਰਾਂ 'ਚ ਲੱਗਭਗ 180 ਲਾਸ਼ਾਂ ਲਿਆਂਦੀਆਂ ਗਈਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਲੂ ਤੋਂ ਪੀੜਤ ਸਨ।
ਸਮੇਂ-ਸਮੇਂ 'ਤੇ ਬੂਟਿਆਂ ਦੀ ਦੇਖਭਾਲ ਕਰੇਗਾ AutoGarden
NEXT STORY