ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਵਾਣੀ ਕਪੂਰ ਇਸ ਵਾਰ ਆਪਣੀ ਫਿਲਮ ਨੂੰ ਲੈ ਕੇ ਨਹੀਂ ਸਗੋਂ ਹੌਟ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ। ਹਾਲ ਵਿਚ ਹੀ ਉਨ੍ਹਾਂ ਨੇ ਮੈਕਸਿਮ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ ਜਿਸ ਵਿਚ ਉਨ੍ਹਾਂ ਦੀ ਇਕ ਤੋਂ ਵੱਧ ਕੇ ਇਕ ਹੌਟ ਆਊਟਫਿੱਟ ਵਿਚ ਦਿਖਾਈ ਦੇ ਰਹੀ ਹੈ।
ਬਾਣੀ ਨੇ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿਚ ਉਹ ਬਹੁਤ ਹੀ ਬੋਲਡ ਲੱਗ ਰਹੀ ਸੀ। ਨਿਊਡ ਮੇਕਅੱਪ ਅਤੇ ਖੁੱਲ੍ਹੇ ਵਾਲ ਉਨ੍ਹਾਂ ਦੀ ਹੌਟਨੈੱਸ ਨੂੰ ਵਧਾ ਰਹੇ ਸਨ। ਬਾਣੀ ਦਾ ਇਹ ਹੌਟ ਫੋਟੋਸ਼ੂਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਬਾਣੀ ਇਸ ਤੋਂ ਪਹਿਲਾਂ ਵੀ ਕਈ ਫੋਟੋਸ਼ੂਟ ਕਰਵਾ ਚੁੱਕੀ ਹੈ। ਫਿਲਮ 'ਬੇਫਿਕਰੇ' ਵਿਚ ਉਹ ਰਣਵੀਰ ਸਿੰਘ ਨਾਲ ਨਜ਼ਰ ਆਈ ਸੀ, ਜਿਸ ਵਿਚ ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।
ਵਾਸਤੂ ਦੇ ਹਿਸਾਬ ਨਾਲ ਲਗਾਓ ਤਸਵੀਰਾਂ, ਹੋਣਗੇ ਕਈ ਫਾਇਦੇ
NEXT STORY