ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ. ਐਸ. ਫੂਲਕਾ ਨੇ ਦਾਅਵਾ ਕੀਤਾ ਹੈ ਕਿ 2017 ਦੀ ਚੋਣਾਂ ਦੌਰਾਨ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ। ਫੂਲਕਾ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਚੋਣਾਂ ਬਾਰੇ ਬੋਲਦੇ ਹੋਏ ਫੂਲਕਾ ਨੇ ਪੰਜਾਬ ਵਿਚ ਤਿਕੋਣੇ ਮੁਕਾਬਲੇ ਤੋਂ ਇਨਕਾਰ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਆਗੂ ਫੂਲਕਾ ਦਾ ਕਹਿਣਾ ਹੈ ਕਿ ਲੋਕ ਮਾਫੀਆ ਸਰਕਾਰ ਤੋਂ ਦੁੱਖੀ ਹੋ ਚੁੱਕੇ ਹਨ, ਜਿਸ ਦਾ ਜਵਾਬ ਲੋਕ 2017 ਦੀਆਂ ਚੋਣਾਂ ਵਿਚ ਦੇਣਗੇ। ਫੂਲਕਾ ਦਾ ਕਹਿਣਾ ਹੈ ਕਿ ਲੋਕ 'ਆਪ' ਨੂੰ ਵੀ ਹੀ ਵੋਟ ਪਾਉਣਗੇ।
ਐਸ਼ਵਰਿਆ ਨੇ 'ਭਰਾ' ਨਾਲ ਸਾਈਕਲ 'ਤੇ ਲਏ ਝੂਟੇ, ਚੀਰਿਆ ਸਾਗ (ਤਸਵੀਰਾਂ)
NEXT STORY