ਡੇਰਾ ਬਾਬਾ ਨਾਨਕ, (ਕੰਵਲਜੀਤ)- ਅੱਜ ਬੀ. ਐੱਸ. ਐੱਫ, ਆਰਮੀ ਅਤੇ ਪੁਲਸ ਵੱਲੋਂ ਸਾਂਝੇ ਤੌਰ 'ਤੇ ਸਰਚ ਆਪ੍ਰੇਸ਼ਨ ਕੀਤਾ ਗਿਆ। ਇਸ ਵਿਚ ਬਾਰਡਰ ਏਰੀਆ ਦੇ ਪਿੰਡਾਂ ਧਰਮਕੋਟ ਪੱਤਨ, ਧਰਮਕੋਟ ਰੰਧਾਵਾ, ਝੰਗੀ, ਸਿੰਘਪੁਰਾ ਤੇ ਘੋਨੇਵਾਲ ਆਦਿ ਪਿੰਡਾਂ ਤੋਂ ਗੁਜ਼ਰਦੇ ਹੋਏ ਝੁੱਗੀ-ਝੌਪੜੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡੀ. ਐੱਸ. ਪੀ. ਦੀਪਕ ਰਾਏ, ਐੱਸ. ਐੱਚ. ਓ. ਅਵਤਾਰ ਸਿੰਘ, ਬੀ. ਐੱਸ. ਐੱਫ. ਦੇ ਡਿਪਟੀ ਕਮਾਂਡਰ ਮੁਕੇਸ਼ ਕੁਮਾਰ, ਬੀ. ਐੱਸ. ਐੱਫ. ਦੇ ਅਸਿਸਟੈਂਟ ਕਮਾਂਡਰ ਪ੍ਰਕਾਸ਼ ਸੂੰਡੀ, ਬੀ. ਐੱਸ. ਐੱਫ. ਦੇ ਇੰਸਪੈਕਟਰ ਮੁਬਾਰਕ ਤੇ ਅਸ਼ੋਕ ਚੰਦਲ ਆਦਿ ਬੀ. ਐੱਸ. ਐੱਫ ਦੇ ਸੈਨਿਕ ਹਾਜ਼ਰ ਸਨ।
ਸ਼ੋਭਾ ਯਾਤਰਾ ਲਈ ਟ੍ਰੈਫਿਕ ਪੁਲਸ ਵਲੋਂ ਰੂਟ ਪਲਾਨ ਜਾਰੀ
NEXT STORY