►ਪੰਜਾਬ ਦੇ ਸ਼ੁਰੂਆਤੀ ਰੁਝਾਨਾਂ 'ਚ ਸਖਤ ਮੁਕਾਬਲਾ : ਕਾਂਗਰਸ 18, ਅਕਾਲੀ ਭਾਜਪਾ-8, ਆਪ 2 'ਤੇ
►ਪਟਿਆਲਾ ਤੋਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ 3435 ਵੋਟਾਂ ਨਾਲ ਅੱਗੇ
►ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਅੱਗੇ ਚੱਲ ਰਹੇ ਹਨ
►ਬਰਨਾਲਾ ਦੇ ਭਦੌੜ ਹਲਕੇ 'ਚ ਆਪ ਉਮੀਦਵਾਰ 8940 ਵੋਟਾਂ ਨਾਲ ਅੱਗੇ
►ëÇåÔ×ó· ÃÅÇÔì ÒÚ Õź×ðà À°îÆçòÅð Õ°ñÜÆå ÇÃ§Ø éÅ×ðÅ Áµ×¶
►ਧਰਮਕੋਟ ਹਲਕੇ 'ਚ ਕਾਂਗਰਸ ਅੱਗੇ
►ਭਦੌੜ ਹਲਕੇ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੀਰਮਲ ਸਿੰਘ ਧੌਲਾ 1814 ਵੋਟਾਂ ਨਾਲ ਅੱਗੇ
►ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ 'ਚ 'ਆਪ' 5605 ਵੋਟਾਂ ਨਾਲ ਅੱਗੇ
►ਵਿਧਾਨ ਸਭਾ ਹਲਕਾ ਧਰਮਕੋਟ 'ਚ ਕਾਂਗਰਸ 3344 ਵੋਟਾਂ ਨਾਲ ਅੱਗੇ
►ਸਮਰਾਲਾ ਤੋਂ ਅਕਾਲੀ ਉਮੀਦਵਾਰ ਸੰਤਾ ਸਿੰਘ ਉਮੇਦਪੁਰ ਅੱਗੇ
►ਬਠਿੰਡਾ ਤੋਂ ਆਪ ਉਮੀਦਵਾਰ ਅੱਗੇ
►ਚਮਕੌਰ ਸਾਹਿਬ ਤੋਂ 'ਆਪ' ਦਾ ਡਾ. ਚਰਨਜੀਤ ਸਿੰਘ ਚੰਨੀ ਅੱਗੇ
►ਹਲਕਾ ਨੰਗਲ ਤੋਂ ਕਾਂਗਰਸ ਦਾ ਕੇ. ਪੀ. ਰਾਣਾ ਅੱਗੇ
►ਰੋਪੜ ਤੋਂ ਆਪ ਉਮੀਦਵਾਰ ਅਮਰਜੀਤ ਸਿੰਘ ਅੱਗੇ
►ਖੰਨਾ: ਪਹਿਲੇ ਰਾਊਂਡ ਦੀ ਗਿਣਤੀ 'ਚ ਕਾਂਗਰਸ ਦੇ ਗੁਰਕੀਰਤ ਸਿੰਘ 782 ਵੋਟਾਂ ਨਾਲ ਅੱਗੇ
►ਜੰਡਿਆਲਾ ਗੁਰੂ ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਸ਼ੁਰੂਆਤੀ ਰੁਝਾਨਾਂ 'ਚ ਅੱਗੇ
►ਅਜਨਾਲਾ 'ਚ ਕਾਂਗਰਸ ਉਮੀਦਵਾਰ ਹਰਪ੍ਰਤਾਪ ਸਿੰਘ ਅੱਗੇ
► ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ 450 ਵੋਟਾਂ ਨਾਲ ਅੱਗੇ
►ਅੰਮ੍ਰਿਤਸਰ ਉੱਤਰੀ, ਪੂਰਬੀ ਅਤੇ ਸੈਂਟਰਲ 'ਚ ਕਾਂਗਰਸ ਅੱਗੇ
►ਲੁਧਿਆਣਾ ਨੌਰਥ ਤੋਂ 'ਆਪ' ਉਮੀਦਵਾਰ ਰਣਧੀਰ ਸਿੰਘ ਸੀਬੀਆ ਅੱਗੇ
►ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਵਿਜੇਇੰਦਰ ਸਿੰਗਲਾ 4749 ਵੋਟਾਂ ਨਾਲ ਅੱਗੇ
►ÁàÅðÆ å¯º ç±Ü¶ ðÅÀ±ºâ çÆ Ç×äåÆ Áé°ÃÅð ôz¯îäÆ ÁÕÅñÆ çñ Áµ×¶
►ਦੀਨਾਨਗਰ ਤੋਂ ਕਾਂਗਰਸੀ ਉਮੀਦਵਾਰ ਅੱਗੇ
►ਅੰਮ੍ਰਿਤਸਰ ਉੱਤਰੀ ਤੋਂ ਕਾਂਗਰਸ ਦੇ ਇੰਦਰਬੀਰ ਸਿੰਘ ਬੁਲਾਰੀਆ ਅੱਗੇ
►ਜਲੰਧਰ ਉੱਤਰੀ ਤੋਂ ਕਾਂਗਰਸੀ ਉਮੀਦਵਾਰ ਬਾਵਾ ਹੈਨਰੀ ਅੱਗੇ
►ਜਲਾਲਾਬਾਦ ਤੋਂ ਸੁਖਬੀਰ ਬਾਦਲ ਭਗਵੰਤ ਮਾਨ ਤੋਂ 3480 ਵੋਟਾਂ ਨਾਲ ਅੱਗੇ
►ਰਾਜਾਸਾਂਸੀ ਤੋਂ ਕਾਂਗਰਸੀ ਉਮੀਦਵਾਰ ਅੱਗੇ
►ਚੌਥਾ ਰਾਊਂਡ : ਹਲਕਾ ਅਮਲੋਹ ਤੋਂ ਕਾਂਗਰਸ ਦੇ ਕਾਕਾ ਰਣਦੀਪ ਸਿੰਘ 7300 ਵੋਟਾਂ ਨਾਲ ਅੱਗੇ
►Ú½æ¶ ðÅÀ±ºâ ÒÚ êzÕÅô ÇÃ§Ø ìÅçñ Áµ×¶
►ਪੰਜਾਬ ਮੌਜੂਦਾ ਰੁਝਾਨ : ਕਾਂਗਰਸ 64, 'ਆਪ' 27, ਅਕਾਲੀ-ਭਾਜਪਾ-23, ਆਜ਼ਾਦ- 03 'ਤੇ ਅੱਗੇ
►ਜੈਤੋ ਤੋਂ 'ਆਪ' ਦੇ ਬਲਦੇਵ ਸਿੰਘ 4848 ਵੋਟਾਂ ਨਾਲ ਅੱਗੇ
►ਕੋਟਕਪੂਰਾ ਤੋਂ 'ਆਪ' ਦੇ ਕੁਲਤਾਰ ਸਿੰਘ 2552 ਵੋਟਾਂ ਨਾਲ ਅੱਗੇ
►ਫਰੀਦਕੋਟ 'ਚ ਕਾਂਗਰਸ ਦੇ ਕਿੱਕੀ ਢਿੱਲੋਂ 5850 ਵੋਟਾਂ ਨਾਲ ਅੱਗੇ
►ਬੱਸੀ ਪਠਾਣਾ ਚੌਥਾ ਰਾਊਂਡ : 'ਆਪ' ਦੇ ਸੰਤੋਖ ਸਿੰਘ 123 ਵੋਟਾਂ ਨਾਲ ਅੱਗੇ
►ਮੋਗਾ ਛੇਵਾਂ ਰਾਊਂਡ : ਅਕਾਲੀ ਦਲ 19010, ਕਾਂਗਰਸ 17068, 'ਆਪ' 22200
►ਹਲਕਾ ਬਾਘਾਪੁਰਾਣਾ ਪੰਜਵਾਂ ਰਾਊਂਡ : ਅਕਾਲੀ ਦਲ 18612, ਕਾਂਗਰਸ 18415, 'ਆਪ' 18297
►ਹਲਕਾ ਧੂਰੀ 'ਆਪ' ਦੇ ਜੱਸੀ ਸੇਖੋਂ 16411 ਵੋਟਾਂ ਨਾਲ ਅੱਗੇ
►ਅੰਮ੍ਰਿਤਸਰ ਪੂਰਬੀ : ਨਵਜੋਤ ਸਿੰਘ ਨੇ ਬਣਾਈ ਵੱਡੀ ਲੀਡ, 21944 ਵੋਟਾਂ ਨਾਲ ਸਭ ਤੋਂ ਅੱਗੇ
►ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ 1700 ਵੋਟਾਂ ਨਾਲ ਅੱਗੇ