ਫਗਵਾੜਾ, (ਹਰਜੋਤ)- ਸਿਟੀ ਪੁਲਸ ਨੇ ਕੈਨੇਡਾ ਰਹਿੰਦੀ ਲੜਕੀ ਨੂੰ ਬਲੈਕਮੇਲ ਕਰ ਕੇ 5 ਲੱਖ ਰੁਪਏ ਮੰਗਣ ਤੇ ਉਸ ਦੀਆਂ ਅਸ਼ਲੀਲ ਫ਼ੋਟੋਆਂ ਨੈੱਟ 'ਤੇ ਪਾਉਣ ਦੀਆਂ ਧਮਕੀਆਂ ਦੇਣ ਦੇ ਸਬੰਧ 'ਚ ਮਾਂ-ਪੁੱਤਰ ਸਮੇਤ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨਰਿੰਦਰ ਸਿੰਘ ਪੁੱਤਰ ਲੇਟ ਕੇਵਲ ਕ੍ਰਿਸ਼ਨ ਵਾਸੀ ਗਲੀ ਨੰਬਰ, 5 ਫਰੈਂਡਜ਼ ਕਾਲੋਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਸਵਾ ਸਾਲ ਪਹਿਲਾਂ ਵਿਦੇਸ਼ ਗਈ ਲੜਕੀ ਨੂੰ ਉਕਤ ਵਿਅਕਤੀ ਪ੍ਰੇਸ਼ਾਨ ਕਰ ਰਹੇ ਹਨ। ਪੁਲਸ ਨੇ ਗਗਨ, ਉਸ ਦੀ ਮਾਤਾ ਤੇ ਸੰਜੇ ਵਾਸੀ ਨਜ਼ਦੀਕ ਲਾਲ ਪੈਲੇਸ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਕਿਸਾਨ ਵੱਲੋਂ ਖੇਤ 'ਚ ਲਾਈ ਪਰਾਲੀ ਨੂੰ ਅੱਗ ਕਾਰਨ ਗੁੱਜਰਾਂ ਦੇ ਤਿੰਨ ਕੁੱਲ ਸੜ ਕੇ ਸੁਆਹ
NEXT STORY