Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JAN 09, 2026

    8:54:24 PM

  • case registered against bjp mla in atishi case in jalandhar

    ਆਤਿਸ਼ੀ ਮਾਮਲੇ 'ਚ ਦਿੱਲੀ ਦੇ ਭਾਜਪਾ ਵਿਧਾਇਕ ਖਿਲਾਫ...

  • america supreme court will the indian stock market go high or fell

    ਅਮਰੀਕੀ SC 'ਤੇ ਦੁਨੀਆ ਭਰ ਦੀਆਂ ਨਜ਼ਰਾਂ : ਭਾਰਤੀ...

  • us action in venezuela alarm bell for india

    ਵੇਨੇਜ਼ੁਏਲਾ 'ਚ US ਐਕਸ਼ਨ: ਭਾਰਤ ਲਈ ਖ਼ਤਰੇ ਦੀ...

  • gas cylinder checking

    ਪੰਜਾਬ: ਗੈਸ ਸਿਲੰਡਰਾਂ 'ਚੋਂ ਨਿਕਲੀ ਸ਼ਰਾਬ! ਹੋਸ਼...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • 550th birth anniversary News
  • Jalandhar
  • ਵੰਡ 1947 ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਦੀ ਜ਼ੁਬਾਨੀ

550TH BIRTH ANNIVERSARY News Punjabi(550ਵਾਂ ਪ੍ਰਕਾਸ਼ ਪੁਰਬ)

ਵੰਡ 1947 ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਦੀ ਜ਼ੁਬਾਨੀ

  • Edited By Harinder Kaur,
  • Updated: 08 Nov, 2019 10:54 AM
Jalandhar
prior to the partition of 1947 the servant of kartarpur sahib spoke
  • Share
    • Facebook
    • Tumblr
    • Linkedin
    • Twitter
  • Comment

72 ਸਾਲਾਂ ਦੀ ਵੰਡ ਤੋਂ ਬਾਅਦ ਵੀ ਬਜ਼ੁਰਗਾਂ ਦੀ ਜ਼ੁਬਾਨ ’ਤੇ ਸਾਂਝੇ ਪੰਜਾਬ ਦੀਆਂ ਗਾਥਾਵਾਂ ਹਨ। ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਹੈ। ਕਿੰਨੇ ਹੀ ਬਜ਼ੁਰਗ ਆਪਣੀ ਖੁੱਸੀ ਹੋਈ ਧਰਤੀ ਦੀਆਂ ਗੱਲਾਂ ਕਰਦੇ ਕਰਦੇ ਰੱਬ ਨੂੰ ਪਿਆਰੇ ਹੋ ਗਏ। ਮੁਹੱਬਤੀ ਸਾਂਝਾਂ ਦੀਆਂ ਇਹ ਗੱਲਾਂ ਕਿਸੇ ਵੀ ਸਿਆਸਤ ਤੋਂ ਪਾਰ ਦੀਆਂ ਗੱਲਾਂ ਹਨ। ਅੰਮ੍ਰਿਤਸਰ ਤੋਂ ਗੁਰਦਾਸਪੁਰ ਨੂੰ ਜਾਈਏ ਤੇ ਬਟਾਲਾ ਟੱਪ ਕੇ ਖੱਬੇ ਪਾਸੇ ਇਕ ਪਿੰਡ ਆਉਂਦਾ ਹੈ ਵੱਡੇ ਘੁੰਮਣਾ। ਕਾਗਜ਼ਾਂ ਵਿਚ ਇਸ ਪਿੰਡ ਨੂੰ ਘੁੰਮਣ ਕਲਾਂ ਕਹਿੰਦੇ ਹਨ। ਵੰਡ ਤੋਂ ਬਾਅਦ ਇਸ ਇਲਾਕੇ ਵਿਚ ਦੋ ਵੱਡੇ ਅਕਾਲੀ ਆਗੂਆਂ ਦਾ ਜ਼ਿਕਰ ਆਉਂਦਾ ਹੈ। ਇਕ ਜ਼ਿਕਰ ਹੈ ਜਥੇਦਾਰ ਮੂਲਾ ਸਿੰਘ ਦਾ, ਜਿਹੜੇ ਵੰਡ ਤੋਂ ਬਾਅਦ ਲਾਇਲਪੁਰ ਦੇ ਪਿੰਡ ਚੱਕ 70 ਤੋਂ ਆਏ ਅਤੇ ਆਪਣੇ ਸਾਰੇ ਪਿੰਡ ਵਾਸੀਆਂ ਨੂੰ ਪਿੰਡ ਸਤਕੋਹੇ ਲਿਆ ਕੇ ਵਸਾਇਆ। ਪਿੰਡ ਸਤਕੋਹੇ ਦੇ ਦੂਜੇ ਪਾਸੇ ਜਾਂਦੀ ਸੜਕ ’ਤੇ ਪਿੰਡ ਘੁੰਮਣ ਕਲਾਂ ਤੋਂ ਦੂਜੇ ਸਨ।

PunjabKesari

-ਜਥੇਦਾਰ ਹਰਬੰਸ ਸਿੰਘ ਘੁੰਮਣ !

97 ਸਾਲ ਦੇ ਬਾਪੂ ਹਰਬੰਸ ਸਿੰਘ ਘੁੰਮਣ ਨੇ ਕੰਨ ਵਿਚ ਸੁਣਨ ਵਾਲੀ ਮਸ਼ੀਨ ਲਾਈ ਹੈ ਅਤੇ ਦਿਲ ਵਿਚ ਪੇਸ ਮੇਕਰ ਪਿਆ ਹੈ। ਹਰਬੰਸ ਸਿੰਘ ਘੁੰਮਣ ਦੇ ਪੇਸਮੇਕਰ ਦਿਲ ਵਿਚ ਅਜੇ ਵੀ ਕਰਤਾਰਪੁਰ ਸਾਹਿਬ ਦੀਆਂ ਯਾਦਾਂ ਧੜਕਦੀਆਂ ਹਨ। ਉਹ ਆਪਣੇ ਬਚਪਨ ਦੀਆਂ ਗੱਲਾਂ ਨਿਰੰਤਰ ਸੁਣਾਉਂਦੇ ਹਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਲਹਿਰ, ਜੈਤੋ ਦੇ ਮੋਰਚੇ ਦੀਆਂ ਗੱਲਾਂ ਸੁਣਾਉਂਦੇ ਹਨ। ਉਹ ਵੰਡ ਦੀਆਂ ਗੱਲਾਂ ਸੁਣਾਉਂਦੇ ਹਨ ਕਿਉਂਕਿ ਉਹ ਸਾਂਝੇ ਪੰਜਾਬ ਦੇ ਗਵਾਹ ਹਨ।

ਕਰਤਾਰਪੁਰ ਸਾਹਿਬ ਦੀ ਰੂਹਾਨੀ ਧਰਤੀ : ਬਾਪੂ ਹਰਬੰਸ ਸਿੰਘ ਘੁੰਮਣ ਦੱਸਦੇ ਹਨ ਕਿ ਕਰਤਾਰਪੁਰ ਸਾਹਿਬ ਦੀ ਉਸ ਪਾਕ ਧਰਤੀ ’ਤੇ 1947 ਦੇ ਸਾਲਾਂ ਤੋਂ ਪਹਿਲਾਂ ਅਸੀਂ ਕਦੀ ਵੀ ਨਫ਼ਰਤੀ ਗੱਲਾਂ ਨਹੀਂ ਸੁਣੀਆਂ ਸਨ। ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਦਾ ਲਾਂਘਾ ਲੋਕਾਂ ਨੂੰ ਸਰਹੱਦਾਂ ਤੋਂ ਪਾਰ ਬੰਦੇ ਨੂੰ ਬੰਦਾ ਸਮਝਣ ਦੀ ਜਾਚ ਸਿਖਾਏਗਾ। ਕਰਤਾਰਪੁਰ ਸਾਹਿਬ ਦੀ ਧਰਤੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਵੱਡੇ ਸਿੱਖਾਂ ਦੀ ਕਮਾਈ ਦੀ ਧਰਤੀ ਹੈ। ਇੱਥੋਂ ਪੰਜਾਬੀ ਜ਼ੁਬਾਨ ਦੀ ਟਕਸਾਲ ਨਿਕਲੀ। ਇੱਥੋਂ ਸੱਤਾ ਤੇ ਬਲਵੰਤ ਨੇ ਕੀਰਤਨ ਕਰਨੇ ਸ਼ੁਰੂ ਕੀਤੇ। ਇੱਥੋਂ ਬਾਬਾ ਬੁੱਢਾ ਜੀ ਨੇ ਸਿੱਖ ਮਨ ਦੀ ਪਛਾਣ ਨੂੰ ਉਕਰਿਆ।

35 ਕਿਲੋਮੀਟਰ ਦਾ ਪੈਦਲ ਸਫਰ : 1922 ਵਿਚ ਮੇਰਾ ਜਨਮ ਹੋਇਆ। ਲਾਇਕ ਬੱਚਾ ਸਾਂ। ਬਾਬਾ ਆਇਆ ਸਿੰਘ ਰਿਆੜਕੀ ਸਕੂਲ ਤੋਂ ਪੜ੍ਹਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿਚ ਬਣ ਗਈ ਸੀ ਅਤੇ ਗੁਰਦੁਆਰਾ ਐਕਟ 1925 ’ਚ ਲਾਗੂ ਹੋ ਗਿਆ ਸੀ। ਗੁਰਦੁਆਰਿਆਂ ਦੇ ਕਬਜ਼ੇ ਮਹੰਤਾਂ ਤੋਂ ਛੁਡਾ ਲਏ ਗਏ ਸਨ ਅਤੇ ਪੰਥ ਵਿਚ ਮਹਾਨ ਅਕਾਲੀ ਆਗੂਆਂ ਦੇ ਹੱਥ ਗੁਰਦੁਆਰਾ ਸਾਹਿਬ ਦਾ ਬੰਦੋਬਸਤ ਆ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਮੇਰੇ ਪਿਤਾ ਸਰਦਾਰ ਲਛਮਣ ਸਿੰਘ ਗੁਰਦੁਆਰਾ ਬੁਰਜ ਸਾਹਿਬ ਪੰਜਵੇਂ ਪਾਤਸ਼ਾਹ ਧਾਰੀਵਾਲ ਦੇ ਪ੍ਰਧਾਨ ਸਨ। ਮੈਨੂੰ ਇਕ ਚਿੱਠੀ ਮਿਲੀ ਅਤੇ ਉਸ ਚਿੱਠੀ ਨੂੰ ਲੈ ਕੇ ਮੈਂ ਅਗਲੇ ਦਿਨ ਗੁਰਦੁਆਰਾ ਕਰਤਾਰਪੁਰ ਸਾਹਿਬ ਸੇਵਾ ਕਰਨ ਜਾ ਰਿਹਾ ਸੀ।

ਮੇਰੀਆਂ ਕਰਤਾਰਪੁਰ ਸਾਹਿਬ ਦੀਆਂ ਯਾਦਾਂ : 27 ਮਈ 1941 ਨੂੰ ਮੈਂ ਕਰਤਾਰਪੁਰ ਸਾਹਿਬ ਸ਼ਾਮ ਤੱਕ ਪਹੁੰਚਿਆ। ਮੇਰੀ ਮਾਂ ਨੇ ਮੈਨੂੰ ਸਵੱਖਤੇ ਉਠਾਇਆ ਅਤੇ ਲੜ ਰੋਟੀ ਬੰਨ੍ਹ ਕੇ ਤੋਰ ਦਿੱਤਾ। ਮੈਂ ਆਪਣੇ ਪਿੰਡ ਘੁੰਮਣ ਕਲਾਂ ਤੋਂ ਪੈਦਲ 35 ਕਿਲੋਮੀਟਰ ਦਾ ਸਫਰ ਕਰਦਿਆਂ ਕਰਤਾਰਪੁਰ ਸਾਹਿਬ ਪਹੁੰਚਿਆ। ਇੱਥੇ ਮੈਨੇਜਰ, ਸਟੋਰ ਕੀਪਰ, ਖ਼ਜ਼ਾਨਚੀ, ਦੋ ਸੇਵਾਦਾਰ, ਗ੍ਰੰਥੀ ਸਿੰਘ ਅਤੇ ਉਸ ਦੇ ਨਾਲ ਇਕ ਸਹਾਇਕ ਸਿੰਘ ਮੌਜੂਦ ਸੀ। ਮੈਨੂੰ ਯਾਦ ਹੈ ਕਿ ਸਟੋਰ ਕੀਪਰ ਅਤੇ ਖ਼ਜ਼ਾਨਚੀ ਵਿੱਚੋਂ ਦੋ ਪੋਸਟਾਂ ਖਾਲੀ ਸਨ। ਮੈਂ ਕਿਹਾ ਕਿ ਜਿਹੜੀ ਬਹੁਤ ਹੀ ਔਖੀ ਹੈ, ਉਹ ਸੇਵਾ ਮੈਨੂੰ ਦੇ ਦਿਓ। ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰੂ ਕਾ ਬਾਗ ਸੀ। ਗੁਰੂ ਸਾਹਿਬ ਦੇ ਖੇਤ ਸਨ, ਜਿੱਥੇ ਬਲਦਾਂ ਦੇ ਨਾਲ ਖੇਤੀ ਖੁਦ ਸੇਵਾਦਾਰ ਕਰਦੇ ਸਨ। ਮੈਂ ਉਦੋਂ 18-19 ਸਾਲ ਦਾ ਨੌਜਵਾਨ ਸੀ ਅਤੇ ਗੁਰੂ ਕਾ ਬਾਗ ਵਿਚ ਅਸੀਂ ਵਾਲੀਬਾਲ ਦਾ ਨੈੱਟ ਲਾਇਆ ਸੀ। ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਨੇ ਵੀ ਸਿਹਤ ਦਾ ਖ਼ਾਸ ਧਿਆਨ ਰੱਖਿਆ ਹੁੰਦਾ ਸੀ ਅਤੇ ਇੱਥੇ ਮੱਲ ਅਖਾੜੇ ਸਜਾਏ ਜਾਂਦੇ ਸਨ। ਸਾਡਾ ਵਾਲੀਬਾਲ ਖੇਡਣਾ ਕੁਝ ਉਸੇ ਤਰ੍ਹਾਂ ਸਰੀਰਕ ਤੰਦਰੁਸਤੀ ਦਾ ਹਿੱਸਾ ਸੀ ।

ਗੁੱਲੂ ਸ਼ਾਹ ਦੀ ਮੰਡੀ ਸਿਆਲਕੋਟ : ਸੱਤ ਜੋੜੀਆਂ ਬਲਦਾਂ ਵਿੱਚੋਂ ਗੁਰਦੁਆਰਾ ਸਾਹਿਬ ਦੇ ਚਾਰ ਬਲਦ ਮਰ ਗਏ। ਸਿਆਲਕੋਟ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਸੀ। ਇਸ ਮੰਡੀ ਵਿਚ ਪੋਠੋਹਾਰ ਦੇ ਮਸ਼ਹੂਰ ਬਲਦ, ਮੁਲਤਾਨ ਮਿੰਟਗੁਮਰੀ ਦੀਆਂ ਮੱਝਾਂ, ਸਿੰਧ ਦੇ ਊਠ ਅਤੇ ਘੋੜੀਆਂ ਵਿਕਣ ਲਈ ਆਉਂਦੀਆਂ ਸਨ। ਅਸੀਂ ਚਾਰ ਬਲਦ ਜਿਨ੍ਹਾਂ ਤੋਂ ਖਰੀਦੇ ਸਨ, ਉਨ੍ਹਾਂ ਵਿੱਚੋਂ ਇਕ ਜੋੜੀ 110 ਰੁਪਏ ਦੀ ਅਤੇ ਦੂਜੀ ਜੋੜੀ 85 ਰੁਪਏ ਦੀ ਸੀ। ਜਿਨ੍ਹਾਂ ਤੋਂ ਅਸੀਂ ਬਲਦ ਖਰੀਦੇ ਉਨ੍ਹਾਂ ਮੁਸਲਮਾਨ ਵੀਰਾਂ ਨੇ ਗੁਰੂ ਘਰ ਦੇ ਨਾਮ ’ਤੇ ਉੱਪਰਲੇ 10 ਅਤੇ 5 ਰੁਪਏ ਛੱਡ ਦਿੱਤੇ। ਅਸੀਂ ਉਨ੍ਹਾਂ ਦੀ ਸੇਵਾ ਨੂੰ ਗੁਰੂ ਦੀ ਗੋਲਕ ਵਿਚ ਪਾ ਕੇ ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵੱਲੋਂ ਰਸੀਦ ਦੇ ਦਿੱਤੀ।

ਆਖ਼ਰੀ ਪੈਂਡਾ ਕਰਤਾਰਪੁਰ ਸਾਹਿਬ ਨੂੰ : ਮੈਂ ਗੁਰਦੁਆਰਾ ਕਰਤਾਰਪੁਰ ਸਾਹਿਬ 1941 ਤੋਂ ਲੈ ਕੇ 1943 ਤੱਕ ਸੇਵਾ ਕੀਤੀ। ਉਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਲਈ ਵਾਪਸ ਆ ਗਿਆ । ਵੰਡ 1947 ਦੇ ਵੇਲੇ ਪਹਿਲੀ ਵਾਰ ਹਾਲਾਤ ਉਹੋ ਜਿਹੇ ਨਹੀਂ ਸਨ। ਲੋਕ ਆਪਸੀ ਭਾਈਚਾਰਾ ਭੁੱਲ ਕੇ ਨਫ਼ਰਤਾਂ ਵਿਚ ਚਲੇ ਗਏ ਸਨ। ਮੈਂ ਆਖਰੀ ਵਾਰ ਕਰਤਾਰਪੁਰ ਸਾਹਿਬ 1947 ਵਿਚ ਗਿਆ। ਉਦੋਂ ਮੈਂ ਕਰਤਾਰਪੁਰ ਸਾਹਿਬ ਦੀ ਸੁਰੱਖਿਆ ਲਈ ਉੱਥੇ ਸੇਵਾਦਾਰਾਂ ਨੂੰ ਸ਼ਸਤਰ ਪਹੁੰਚਾਉਣ ਗਿਆ ਸੀ।

ਵਿਧਾਨ ਸਭਾ ਮੈਂਬਰ ਹਰਬੰਸ ਸਿੰਘ ਘੁੰਮਣ : ਹਰਬੰਸ ਸਿੰਘ ਘੁੰਮਣ ਦੱਸਦੇ ਹਨ ਕਿ ਜਦੋਂ ਇਸ ਦੌਰ ਦੇ ਅੰਦਰ 550ਵੇਂ ਪ੍ਰਕਾਸ਼ ਪੁਰਬ ਮੌਕੇ ਅਕਾਲੀ ਦਲ ਅਤੇ ਕਾਂਗਰਸੀ ਆਪਸ ’ਚ ਵੱਖੋ-ਵੱਖਰੀਆਂ ਸਟੇਜਾਂ ਬਣਾ ਰਹੇ ਹਨ ਤਾਂ ਇਹ ਵੀ ਇਤਫਾਕ ਹੈ ਕਿ ਜਿਹੜੇ ਸਾਲਾਂ ਵਿਚ ਮੈਂ ਐੱਮ.ਐੱਲ.ਏ. ਬਣਿਆ, ਉਦੋਂ ਮੈਂ ਕਾਂਗਰਸ ਅਕਾਲੀ ਗੱਠਜੋੜ ਦਾ ਸਾਂਝਾ ਉਮੀਦਵਾਰ ਸਾਂ। ਸਾਡੀ ਵਿਰੋਧੀ ਧਿਰ ਪਾਰਟੀ ਭਾਰਤੀ ਜਨਸੰਘ ਸੀ ਜੋ ਅੱਗੇ ਜਾ ਕੇ ਭਾਰਤੀ ਜਨਤਾ ਪਾਰਟੀ ਬਣੀ। ਜਥੇਦਾਰ ਹਰਬੰਸ ਸਿੰਘ ਘੁੰਮਣ 1957 ਲੈ ਕੇ 1962 ਤੱਕ ਮਾਝੇ ਵਿੱਚੋਂ ਵਿਧਾਨ ਸਭਾ ਮੈਂਬਰ ਰਹੇ ਹਨ।

ਕਰਤਾਰਪੁਰ ਸਾਹਿਬ ਦਾ ਲਾਂਘਾ : ਜਥੇਦਾਰ ਹਰਬੰਸ ਸਿੰਘ ਘੁੰਮਣ ਕਹਿੰਦੇ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਨੀਆ ਦੀ ਸਿਆਸਤ ਅਤੇ ਸੰਸਾਰ ਭਰ ਦੇ ਲਈ ਇਕ ਮਿਸਾਲ ਹੈ। ਇਸ ਮਿਸਾਲ ਨੂੰ ਸਹੇਜਣਾ, ਇਸ ਲਾਂਘੇ ਮਾਰਫਤ ਮੁਹੱਬਤੀ ਸਾਂਝਾਂ ਨੂੰ ਹੋਰ ਗੂੜ੍ਹਾ ਕਰਨਾ, ਸਾਡਾ ਸਾਰਿਆਂ ਦਾ ਫ਼ਰਜ਼ ਹੋਣਾ ਚਾਹੀਦਾ ਹੈ। ਜੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੁਹੱਬਤ ਕਰਦੇ ਹਾਂ।

–ਹਰਪ੍ਰੀਤ ਸਿੰਘ ਕਾਹਲੋਂ

  • Jathedar Harbans Singh Walking
  • Kartarpur Sahib
  • ਜਥੇਦਾਰ ਹਰਬੰਸ ਸਿੰਘ ਘੁੰਮਣ
  • ਕਰਤਾਰਪੁਰ ਸਾਹਿਬ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਗੁਰਦੁਆਰਾ ਬੇਰ ਸਾਹਿਬ ਹੋਏ ਨਤਮਸਤਕ

NEXT STORY

Stories You May Like

  • copper prices suddenly fell sharply  the biggest fall
    ਅਚਾਨਕ ਧੜੰਮ ਡਿੱਗੇ ਕਾਪਰ ਦੇ ਭਾਅ, ਆਈ ਸਾਲ ਦੀ ਸਭ ਤੋਂ ਵੱਡੀ ਗਿਰਵਾਟ, ਜਾਣੋ ਵਜ੍ਹਾ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (26 ਦਸੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਦਸੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (30 ਦਸੰਬਰ 2025)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1 ਜਨਵਰੀ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (2 ਜਨਵਰੀ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (3 ਜਨਵਰੀ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (4 ਜਨਵਰੀ 2026)
  • case registered against bjp mla in atishi case in jalandhar
    ਆਤਿਸ਼ੀ ਮਾਮਲੇ 'ਚ ਦਿੱਲੀ ਦੇ ਭਾਜਪਾ ਵਿਧਾਇਕ ਖਿਲਾਫ ਜਲੰਧਰ 'ਚ FIR
  • several restrictions imposed in jalandhar and hoshiarpur districts
    ਅਹਿਮ ਖ਼ਬਰ: ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
  • district administration alert regarding birth anniversary of guru ravidas ji
    ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ...
  • rana ranbir show jalandhar culture lover
    ਜਲੰਧਰ 'ਚ ਹੋਣ ਜਾ ਰਿਹਾ ਰਾਣਾ ਰਣਬੀਰ ਦਾ ਸ਼ੋਅ 'ਬੰਦੇ ਬਣੋ ਬੰਦੇ', ਹੁਣੇ ਫ੍ਰੀ...
  • jalandhar municipal corporation  s lift has been broken for several months
    ਜਲੰਧਰ ਨਗਰ ਨਿਗਮ ਦੀ ਲਿਫਟ ਕਈ ਮਹੀਨਿਆਂ ਤੋਂ ਖ਼ਰਾਬ, ਬਜ਼ੁਰਗ ਲੋਕਾਂ ਲਈ ਬਣੀ...
  • nit jalandhar  convocation  draupadi murmu
    NIT ਜਲੰਧਰ ਦਾ 21ਵਾਂ ਕੋਨਵੋਕੇਸ਼ਨ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ...
  • big warning from the meteorological department in punjab till lohri
    ਪੰਜਾਬ 'ਚ ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
  • jalandhar police anti drug operation in dhankia mohalla
    ਧਨਕੀਆ ਮੁਹੱਲੇ ’ਚ ਜਲੰਧਰ ਪੁਲਸ ਦੀ ਨਸ਼ਾ ਵਿਰੋਧੀ ਕਾਰਵਾਈ, ਦੋ ਨੌਜਵਾਨ ਗ੍ਰਿਫ਼ਤਾਰ
Trending
Ek Nazar
us navy s strong message after action on motor tanker

'ਅਪਰਾਧੀਆਂ ਲਈ ਕੋਈ ਸੁਰੱਖਿਅਤ ਥਾਂ ਨਹੀਂ...!', ਮੋਟਰ ਟੈਂਕਰ 'ਤੇ ਕਾਰਵਾਈ ਮਗਰੋਂ...

senior pilot salary slip people amazed

ਪਾਇਲਟ ਦੀ ਸੈਲਰੀ ਸਲਿੱਪ ਹੋਈ ਵਾਇਰਲ, ਸਾਲਾਨਾ ਕਮਾਈ ਦੇਖ ਉੱਡੇ ਲੋਕਾਂ ਦੇ ਹੋਸ਼

jennifer lawrence says shooting intimate scenes with strangers is easier

'ਅਜਨਬੀਆਂ ਨਾਲ ਇੰਟੀਮੇਟ ਸੀਨ ਫਿਲਮਾਉਣਾ ਜ਼ਿਆਦਾ ਆਸਾਨ...'; ਹਾਲੀਵੁੱਡ ਅਦਾਕਾਰਾ...

us presidential salary

ਕਿੰਨੀ ਹੁੰਦੀ ਹੈ US ਦੇ ਰਾਸ਼ਟਰਪਤੀ ਦੀ ਸਾਲਾਨਾ Salary? ਟਰੰਪ ਦੀ ਨਿੱਜੀ ਕਮਾਈ...

adult film star shared a picture with virat kohli

ਐਡਲਟ ਫਿਲਮ ਸਟਾਰ ਨੇ ਵਿਰਾਟ ਕੋਹਲੀ ਨਾਲ ਸਾਂਝੀ ਕੀਤੀ ਤਸਵੀਰ ! ਮਚੀ ਹਲਚਲ

ips officer robbin hibu viral video

'ਤੁਸੀਂ ਇੰਡੀਅਨ ਨਹੀਂ...', IPS ਨੇ ਗੋਰਿਆਂ ਦੀ ਕਰ 'ਤੀ ਬੋਲਤੀ ਬੰਦ, ਦਿੱਤਾ...

punjab vs mumbai vht

ਲਓ ਜੀ, ਪੰਜਾਬੀਆਂ ਹੱਥੋਂ ਹੀ ਹਾਰ ਗਏ 'ਸਰਪੰਚ ਸਾਬ੍ਹ'! ਫਸਵੇਂ ਮੁਕਾਬਲੇ 'ਚ 1...

brick prices have skyrocketed

ਗੁਰਦਾਸਪੁਰ: ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਮਹਿੰਗਾ ਕੋਲਾ ਤੇ GST ਨੇ ਭੱਠਾ...

earthquake  national center for seismology

ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਇਸ ਦੇਸ਼ ਦੀ ਧਰਤੀ, ਦੇਰ ਰਾਤ ਬਿਸਤਰੇ ਛੱਡ ਬਾਹਰ...

tandoori roti saliva eating people video

ਤੰਦੂਰੀ ਰੋਟੀ ਖਾਣ ਦੇ ਸ਼ੌਕੀਨ ਸਾਵਧਾਨ! ਇਹ ਵੀਡੀਓ ਦੇਖ ਤੁਹਾਨੂੰ ਵੀ ਆਉਣਗੀਆਂ...

viral girl of mahakumbh monalisa got married pictures went viral

ਮਹਾਕੁੰਭ ਦੀ ਵਾਇਰਲ ਗਰਲ ਮੋਨਾਲੀਸਾ ਨੇ ਰਚਾਇਆ ਵਿਆਹ ? ਤਸਵੀਰਾਂ ਹੋਈਆਂ ਵਾਇਰਲ

stray dogs human fear supreme court

'ਕੁੱਤੇ ਇਨਸਾਨੀ ਡਰ ਪਛਾਣਦੇ ਹਨ, ਇਸ ਲਈ ਵੱਢਦੇ ਹਨ', ਸੁਪਰੀਮ ਕੋਰਟ ਦਾ ਵੱਡਾ ਬਿਆਨ

ration card holders rs 3 thousand cash

ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ...

wild sambar cause stampedes in residential areas of adampur

ਜਲੰਧਰ ਦੇ ਰਿਹਾਇਸ਼ੀ ਇਲਾਕੇ 'ਚ ਸਾਂਭਰ ਨੇ ਪਾ ਦਿੱਤੀਆਂ ਭਾਜੜਾਂ! ਲੋਕਾਂ ਦੇ ਸੂਤੇ...

uk braced for heavy snow as cold weather snap in europe persists

ਹੋਰ ਵਿਗੜ ਸਕਦੇ ਨੇ ਹਾਲਾਤ! ਬਰਤਾਨੀਆ 'ਚ ਭਾਰੀ ਬਰਫਬਾਰੀ ਕਾਰਨ ਜਨ-ਜੀਵਨ...

iran ready to fight back us israel foreign minister

ਜੇ ਅਮਰੀਕਾ ਜਾਂ ਇਜ਼ਰਾਈਲ ਨੇ ਮੁੜ ਹਮਲਾ ਕੀਤਾ ਤਾਂ ਈਰਾਨ ਦੇਵੇਗਾ ਮੂੰਹ-ਤੋੜ ਜਵਾਬ...

new rule in up bullion markets no entry without showing face

ਚਿਹਰਾ ਦਿਖਾਓ ਤਾਂ ਮਿਲਣਗੇ ਗਹਿਣੇ! UP ਦੇ ਸੁਨਿਆਰਿਆਂ ਨੇ ਬੁਰਕਾ ਤੇ ਘੁੰਡ ਕਰ ਕੇ...

boeing 767 s tires blow out and melt upon landing in atlanta

ਅਟਲਾਂਟਾ 'ਚ ਬੋਇੰਗ ਜਹਾਜ਼ ਦੀ ਖ਼ਤਰਨਾਕ ਲੈਂਡਿੰਗ! ਸਵਾਰ ਸਨ 221 ਯਾਤਰੀ ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • 550ਵਾਂ ਪ੍ਰਕਾਸ਼ ਪੁਰਬ ਦੀਆਂ ਖਬਰਾਂ
    • sri guru nanak dev ji  550th parkash purab
      ਪ੍ਰਕਾਸ਼ ਪੁਰਬ 'ਤੇ 13 ਲੱਖ ਤੋਂ ਵੱਧ ਸ਼ਰਧਾਲੂ ਗੁ. ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ
    • gurdaspur sri kartarpur sahib darshan
      4 ਦਿਨ 'ਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ 1463 ਸ਼ਰਧਾਲੂ
    • sri guru nanak dev ji 550th parkash purab
      550ਵੇਂ ਪ੍ਰਕਾਸ਼ ਪੁਰਬ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕੌਮ ਦੇ ਨਾਂ ਦਾ ਸੰਦੇਸ਼
    • sri guru nanak dev ji 550th parkash purab
      ਸੰਗਤ ਲਈ ਸੁਲਤਾਨਪੁਰ ਲੋਧੀ 'ਚ ਲੱਗੇ ਏ. ਟੀ. ਐੱਮ. ਵਾਟਰ (ਵੀਡੀਓ)
    • sri guru nanak dev ji 550th parkash purab
      ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਗੁ. ਸ੍ਰੀ ਬੇਰ ਸਾਹਿਬ ਹੋਏ ਨਤਮਸਤਕ...
    • giani harpreet singh
      ਸ਼ਤਾਬਦੀਆਂ ਮੌਕੇ ਹੋਣ ਵਾਲੇ ਖਰਚ 'ਤੇ ਜਾਣੋ ਕੀ ਬੋਲੇ ਗਿਆਨੀ ਹਰਪ੍ਰੀਤ ਸਿੰਘ...
    • sri guru nanak dev ji 550th prakash purabh president
      ਦਸਤਾਰ ਸਜਾ ਕੇ ਗੁ. ਬੇਰ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ (ਵੀਡੀਓ)
    • sri guru nanak dev ji 550th prakash purab parkash singh badal
      ਭਾਸ਼ਣ ਦਿੰਦਿਆਂ ਬਾਦਲ ਭੁੱਲੇ ਜਥੇਦਾਰ ਦਾ ਨਾਂ
    • sri guru nanak dev ji  550th parkash purab
      ਲੌਂਗੋਵਾਲ ਦਾ ਐਲਾਨ, ਪੂਰਾ ਸਾਲ ਚੱਲਣਗੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੇ ਸਮਾਗਮ
    • sri guru nanak dev ji 550th parkash purab
      'ਬਾਬੇ ਨਾਨਕ' ਦੇ ਰੰਗ 'ਚ ਰੰਗੀਆਂ ਸੰਗਤਾਂ, ਦੇਖੋ ਪ੍ਰਕਾਸ਼ ਪੁਰਬ ਦੀ ਲਾਈਵ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +