Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, FEB 03, 2026

    4:57:21 AM

  • bikram majithia bail

    ਬਿਕਰਮ ਮਜੀਠੀਆ ਕਦੋਂ ਆਉਣਗੇ ਜੇਲ ਤੋਂ ਬਾਹਰ, ਜਾਣੋ...

  • 2 days alert in punjab meteorological department s big forecast till february 6

    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15...

  • dera beas  baba gurinder singh dhillon  bikram majithia

    ਡੇਰਾ ਬਿਆਸ ਮੁਖੀ ਦੇ ਮੁਲਾਕਾਤ ਤੋਂ ਕੁੱਝ ਮਿੰਟਾਂ...

  • navjot kaur sidhu big statement

    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਘਰੇਲੂ ਨੌਕਰਾਂ ਵੱਲੋਂ ਜਬਰ-ਜ਼ਨਾਹ, ਚੋਰੀ ਤੇ ਹੱਤਿਆ ਦੇ ਵਧਦੇ ਮਾਮਲੇ

ARTICLE News Punjabi(ਸੰਪਾਦਕੀ)

ਘਰੇਲੂ ਨੌਕਰਾਂ ਵੱਲੋਂ ਜਬਰ-ਜ਼ਨਾਹ, ਚੋਰੀ ਤੇ ਹੱਤਿਆ ਦੇ ਵਧਦੇ ਮਾਮਲੇ

  • Updated: 08 Jun, 2022 01:19 AM
Article
rising cases of rape  theft and murder by domestic servants
  • Share
    • Facebook
    • Tumblr
    • Linkedin
    • Twitter
  • Comment

ਪੂਰੀ ਜਾਂਚ-ਪੜਤਾਲ ਅਤੇ ਪੁਸ਼ਟੀ ਕੀਤੇ ਬਿਨਾਂ ਘਰਾਂ ’ਚ ਨੌਕਰ-ਨੌਕਰਾਣੀਆਂ ਨੂੰ ਕੰਮ ’ਤੇ ਰੱਖਣ ਨਾਲ ਕਈ ਵਾਰ ਵੱਡੀਆਂ ਅਣਸੁਖਾਵੀਆਂ ਘਟਨਾਵਾਂ  ਹੋ ਜਾਂਦੀਆਂ ਹਨ। ਅਪਰਾਧੀ  ਕਿਸਮ  ਦੇ ਲੋਕ ਘਰੇਲੂ ਨੌਕਰ ਬਣ ਕੇ ਲੋਕਾਂ ਦੇ ਘਰਾਂ ’ਚ ਐਂਟਰੀ ਕਰਦੇ ਹਨ ਅਤੇ ਘਰ ’ਚ ਰੱਖੀ ਨਕਦੀ ਤੇ ਗਹਿਣਿਆਂ ਆਦਿ ਦਾ ਸੁਰਾਗ ਲਾਉਣ ਦੇ ਬਾਅਦ ਮੌਕਾ ਮਿਲਦੇ ਹੀ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੇ ਹਨ। ਕਈ ਵਾਰ ਤਾਂ ਅਜਿਹਾ ਕਰਦੇ ਸਮੇਂ ਉਹ ਆਪਣੇ ਮਾਲਕ ਜਾਂ ਮਾਲਕਨ ਦੀ ਹੱਤਿਆ ਜਾਂ ਭਾਰੀ-ਭਰਕਮ  ਰਕਮ ਦੀ ਫਿਰੌਤੀ ਹਾਸਲ ਕਰਨ ਦੇ ਲਾਲਚ ’ਚ ਉਨ੍ਹਾਂ  ਨੂੰ  ਅਗਵਾ ਵੀ ਕਰ ਲੈਂਦੇ ਹਨ। ਅਜਿਹੀਆਂ ਹੀ ਕੁਝ ਤਾਜ਼ਾ ਘਟਨਾਵਾਂ ਹੇਠਾਂ ਦਰਜ ਹਨ :
* 16 ਨਵੰਬਰ, 2021 ਨੂੰ ਲਖਨਊ ’ਚ ਇਕ 18 ਸਾਲਾ  ਘਰੇਲੂ ਨੌਕਰ ਨੇ 10 ਮਹੀਨਿਆਂ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰ ਦਿੱਤਾ। 
* 18 ਫਰਵਰੀ, 2022 ਨੂੰ ਗੁਰੂਗ੍ਰਾਮ ’ਚ  ਸਿਰਫ 1 ਮਹੀਨਾ ਪਹਿਲਾਂ ਰੱਖੀ ਇਕ ਘਰੇਲੂ ਨੌਕਰਾਣੀ ਨੇ  ਘਰ  ਦੇ  ਮਾਲਕ ਤੇ ਉਸ ਦੀਆਂ ਧੀਆਂ ਨੂੰ ਨਸ਼ੇ ’ਚ ਬੇਹੋਸ਼ ਕਰ ਕੇ ਆਪਣੇ 4 ਮਰਦ ਸਾਥੀਆਂ ਨੂੰ ਸੱਦ ਲਿਆ ਜੋ ਉਨ੍ਹਾਂ ਨੂੰ ਬੰਧਕ ਬਣਾ ਕੇ ਘਰ ’ਚੋਂ ਬਹੁ-ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ। 
* 4 ਮਈ, 2022 ਨੂੰ ਜੈਪੁਰ ’ਚ 5 ਘਰੇਲੂ ਨੌਕਰਾਂ ਦੇ ਇਕ ਸਮੂਹ ਨੇ ਮਿਲ ਕੇ ਇਕ ਕਾਰੋਬਾਰੀ ਦੇ ਘਰ ’ਚ ਡਾਕਾ  ਮਾਰਿਅਾ ਅਤੇ ਪਰਿਵਾਰ ਦੇ 4 ਮੈਂਬਰਾਂ ਨੂੰ ਬੰਧਕ ਬਣਾ ਕੇ ਲੁੱਟ-ਖੋਹ ਕਰਨ ਦੇ ਬਾਅਦ ਮਕਾਨ ਮਾਲਕ ਦੀ ਕਾਰ ਲੈ ਕੇ ਉਸ ’ਚ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਇਨ੍ਹਾਂ 5 ਨੌਕਰਾਂ ਨੂੰ 24 ਮਾਰਚ ਨੂੰ ਹੀ ਨੌਕਰੀ ’ਤੇ ਰੱਖਿਆ ਸੀ। 
* 4 ਮਈ, 2022 ਨੂੰ ਹੀ ਲੁਧਿਆਣਾ ’ਚ ਇਕ ਕਾਰੋਬਾਰੀ ਦੇ ਘਰ ’ਚ ਕੰਮ ’ਤੇ ਰੱਖੀਆਂ 2 ਔਰਤਾਂ ਨੇ ਪਹਿਲੇ ਹੀ ਦਿਨ ਘਰ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਰਫੂਚੱਕਰ ਹੋ ਗਈਆਂ। 
* 6 ਮਈ,  2022 ਨੂੰ ਮੇਰਠ ਦੇ ਨੌਚੰਦੀ ਥਾਣਾ ਇਲਾਕੇ ਦੇ ਨਿਵਾਸੀ ਜੋੜੇ ਦਾ ਨੇਪਾਲੀ ਨੌਕਰ ਉਨ੍ਹਾਂ ਦੇ ਭੋਜਨ ’ਚ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਬੇਹੋਸ਼ ਕਰਨ ਦੇ ਬਾਅਦ ਉਨ੍ਹਾਂ ਦੇ ਕਮਰੇ ਦੀ ਅਲਮਾਰੀ ਦਾ ਲਾਕਰ ਤੋੜ ਕੇ ਉਸ ’ਚ ਰੱਖੀ ਨਕਦੀ ਤੇ ਸੋਨੇ ਦੇ  ਗਹਿਣੇ  ਲੈ ਕੇ ਫਰਾਰ ਹੋ ਗਿਆ। 
* 8 ਮਈ ਨੂੰ ਚੇਨਈ ’ਚ ਇਕ ਸਨਸਨੀਖੇਜ਼ ਮਾਮਲੇ ’ਚ ਅਮਰੀਕਾ ਤੋਂ ਪਰਤੇ ਇਕ ਜੋੜੇ ਦੀ ਉਨ੍ਹਾਂ ਦੇ ਡਰਾਈਵਰ ਨੇ ਹੱਤਿਆ ਕਰ ਦਿੱਤੀ ਅਤੇ ਉਨ੍ਹਾਂ ਦੇ ਘਰ ’ਚੋਂ ਬੇਸ਼ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਿਆ। 
* 8 ਮਈ ਨੂੰ ਹੀ ਲੁਧਿਆਣਾ ’ਚ ਰਿਟਾਇਰਡ ਅਧਿਕਾਰੀ ਦੀ ਮਾਂ ਨੂੰ ਭੋਜਨ ’ਚ ਨਸ਼ੀਲੀ ਵਸਤੂ ਦੇ ਕੇ ਉਨ੍ਹਾਂ ਦੇ ਘਰ ’ਚ 10 ਦਿਨ ਪਹਿਲਾਂ ਹੀ ਨੌਕਰੀ ’ਤੇ ਰੱਖਿਆ  ਗਿਆ ਨੇਪਾਲੀ ਜੋੜਾ ਆਪਣੇ 3 ਸਾਥੀਆਂ  ਸਮੇਤ ਨਕਦੀ ਅਤੇ ਗਹਿਣੇ ’ਤੇ ਹੱਥ ਸਾਫ ਕਰ ਕੇ ਭੱਜ ਗਿਆ। 
* 16 ਮਈ ਨੂੰ ਜਲੰਧਰ ’ਚ ਇਕ ਉਦਯੋਗਪਤੀ ਦੇ ਘਰ ’ਚ ਕੰਮ ’ਤੇ ਰੱਖਣ ਦੇ ਪਹਿਲੇ ਹੀ ਦਿਨ 2 ਔਰਤਾਂ ਉਸ ਦੀ ਪਤਨੀ ਨੂੰ ਚਕਮਾ ਦੇ ਕੇ ਉਨ੍ਹਾਂ ਦੇ ਬੈੱਡਰੂਮ ’ਚੋਂ ਨਕਦ ਰਕਮ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਈਆਂ। 
*  3 ਜੂਨ ਨੂੰ ਪਾਨੀਪਤ ਦੀ ਦੇਵੀ ਮੂਰਤੀ ਕਾਲੋਨੀ ’ਚ ਮਕਾਨ ਮਾਲਕਾਂ ਦੀ ਗੈਰ-ਹਾਜ਼ਰੀ ’ਚ ਉਨ੍ਹਾਂ ਦੇ ਘਰ ’ਚ 9 ਮਹੀਨਿਆਂ ਤੋਂ ਨੌਕਰੀ ਕਰ ਰਿਹਾ ਘਰੇਲੂ ਨੌਕਰ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ।
  ਉਕਤ ਘਟਨਾਵਾਂ ਨੂੰ ਦੇਖਦੇ ਹੋਏ  ਜ਼ਰੂਰੀ ਹੈ ਕਿ ਘਰ ’ਚ ਨੌਕਰ ਜਾਂ ਨੌਕਰਾਣੀ ਨੂੰ ਰੱਖਣ ਤੋਂ ਪਹਿਲਾਂ ਪੁਲਸ ਕੋਲੋਂ ਉਸ ਦੇ  ਪਿਛੋਕੜ ਅਤੇ ਸਥਾਈ ਪਤੇ ਆਦਿ ਦੇ ਬਾਰੇ ’ਚ ਪੂਰੀ ਜਾਂਚ-ਪੜਤਾਲ  ਕਰਵਾ ਕੇ ਤਸਦੀਕ ਦੀ ਪੁਸ਼ਟੀ ਜ਼ਰੂਰ ਕਰਵਾ ਲਈ ਜਾਵੇ। 
* ਉਸ ਦੀ ਉਮਰ, ਹਾਵ-ਭਾਵ, ਵਿਹਾਰ ਅਤੇ ਉਸ ਨਾਲ ਮਿਲਣ-ਜੁਲਣ  ਵਾਲਿਆਂ ’ਤੇ ਪੂਰੀ ਨਜ਼ਰ ਰੱਖੋ। ਆਪਣੇ ਨੌਕਰ  ਜਾਂ ਨੌਕਰਾਣੀ ਨੂੰ ਮਿਲਣ ਆਉਣ ਵਾਲੇ ਉਸ ਦੇ ਕਿਸੇ ਜਾਣੂ ਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਨਾ ਦਿਓ। 
* ਵਧੇਰੇ ਮਾਮਲਿਆਂ ’ਚ ਵਾਰਦਾਤਾਂ  ਮਕਾਨ ਮਾਲਕਾਂ ਦੀ ਲਾਪ੍ਰਵਾਹੀ ਜਾਂ ਲੋੜੀਂਦੀ  ਸਾਵਧਾਨੀ ਨਾ ਵਰਤਣ ਕਾਰਨ ਹੀ ਹੁੰਦੀਆਂ ਹਨ। 
* ਸ਼ਹਿਰ ਤੋਂ ਬਾਹਰ ਜਾਣ ਦੀ ਸਥਿਤੀ ’ਚ ਆਪਣੇ ਘਰ ’ਚ ਕੰਮ ਕਰਨ ਵਾਲੇ ਨੌਕਰ ਜਾਂ ਨੌਕਰਾਣੀ ਨੂੰ ਇਹ ਕਦੀ ਵੀ ਨਾ ਦੱਸ ਕੇ ਜਾਓ ਕਿ ਤੁਸੀਂ ਕਦੋਂ ਤੱਕ ਬਾਹਰ ਰਹੋਗੇ। ਘਰ ਦੀਆਂ ਚਾਬੀਆਂ ਵੀ ਲੁਕਾ ਦੇ ਰੱਖੋ।
* ਆਪਣੀਆਂ ਕੀਮਤੀ ਵਸਤੂਆਂ ਨੌਕਰਾਂ ਦੇ ਸਾਹਮਣੇ ਕਦੀ ਨਾ ਕੱਢੋ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਨੂੰ  ਰੱਖਣ ਦੀ ਥਾਂ ਦੀ ਭਿਣਕ ਲੱਗਣ ਦਿਓ। ਚੰਗਾ ਹੋਵੇ ਕਿ ਆਪਣਾ ਕੀਮਤੀ ਸਾਮਾਨ  ਤੁਸੀਂ ਬੈਂਕਾਂ ਦੇ ਲਾਕਰ ’ਚ ਹੀ ਰੱਖੋ। 
* ਬੱਚੀਆਂ ਨੂੰ ਮਰਦ ਨੌਕਰਾਂ ਨਾਲ ਘੁਲਣ-ਮਿਲਣ ਨਾ ਦਿਓ ਅਤੇ ਉਨ੍ਹਾਂ ’ਤੇ ਨਜ਼ਰ ਰੱਖੋ। 
ਜੇਕਰ ਪੁਲਸ ਦੇ ਰਿਕਾਰਡ ’ਚ ਤੁਹਾਡੇ ਘਰੇਲੂ ਨੌਕਰ ਦੇ ਪਤੇ, ਮੋਬਾਇਲ ਨੰਬਰ ਆਦਿ ਦੀ ਜਾਣਕਾਰੀ ਪਹਿਲਾਂ ਤੋਂ ਹੀ ਮੌਜੂਦ ਹੋਵੇਗੀ ਤਾਂ ਉਨ੍ਹਾਂ ’ਤੇ ਪੁਲਸ ਦੀ ਪੈਨੀ ਨਜ਼ਰ ਰਹਿਣ ਦੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਦੀ ਸੰਭਾਵਨਾ ਕਾਫੀ ਵਧ ਸਕਦੀ ਹੈ। 
-ਵਿਜੇ ਕੁਮਾਰ 

  • Rape
  • Theft
  • Murder
  • ਜਬਰ-ਜ਼ਨਾਹ
  • ਚੋਰੀ
  • ਹੱਤਿਆ

ਇੰਟਰਪੋਲ ਦੀ ਚਿਤਾਵਨੀ, ਯੂਕ੍ਰੇਨ ਭੇਜੇ ਗਏ ਹਥਿਆਰ ਪਹੁੰਚ ਸਕਦੇ ਹਨ ਅਪਰਾਧੀਆਂ ਦੇ ਕੋਲ

NEXT STORY

Stories You May Like

  • mumbai  manoj tiwari  flat  theft  domestic helper  arrested
    ਮੁੰਬਈ 'ਚ ਮਨੋਜ ਤਿਵਾੜੀ ਦੇ ਫਲੈਟ 'ਚ ਚੋਰੀ ਦੇ ਮਾਮਲੇ 'ਚ ਘਰੇਲੂ ਸਹਾਇਕ ਗ੍ਰਿਫ਼ਤਾਰ
  • ra pe of minor
    ਨਾਬਾਲਗ ਕੁੜੀ ਨਾਲ ਜਬਰ-ਜ਼ਨਾਹ, ਕੇਸ ਦਰਜ
  • odisha man convicted raping elderly woman sentenced
    ਓਡੀਸ਼ਾ: 63 ਸਾਲਾ ਬਜ਼ੁਰਗ ਮਹਿਲਾ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ
  • 2 prisoners escape from ayodhya jail for rape and murder
    ਅਯੁੱਧਿਆ ਜੇਲ ’ਚੋਂ ਜਬਰ-ਜ਼ਨਾਹ ਤੇ ਕਤਲ ਦੇ 2 ਬੰਦੀ ਫਰਾਰ, ਜੇਲ ਸੁਪਰਡੈਂਟ ਸਮੇਤ 7 ਸਸਪੈਂਡ
  • girl selling roses raped
    ਦਿੱਲੀ 'ਚ ਦਰਿੰਦਗੀ: ਗੁਲਾਬ ਵੇਚਣ ਵਾਲੀ ਕੁੜੀ ਨਾਲ ਜਬਰ-ਜ਼ਨਾਹ
  • two acquitted in the case of attempted murder
    ਗੋਲੀਆਂ ਚਲਾਕੇ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਦੋ ਬਰੀ
  • 65 year old man raped 15 year old innocent girl
    15 ਸਾਲਾ ਮਾਸੂਮ ਨਾਲ 65 ਸਾਲਾ ਵਿਅਕਤੀ ਨੇ ਕੀਤਾ ਜਬਰ-ਜ਼ਨਾਹ, ਨਿੱਜੀ ਸਕੂਲ ਦਾ ਅਧਿਆਪਕ ਹੈ ਮੁਲਜ਼ਮ
  • power supply affected
    ਚੋਰਾਂ ਵੱਲੋਂ ਮੋਟਰਾਂ ਦੀਆਂ ਤਾਰਾਂ ਚੋਰੀ, ਬਿਜਲੀ ਸਪਲਾਈ ਠੱਪ
  • police arrest 2 more people including a junker for desecrating gutka sahib
    ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਬਾੜੀ ਸਮੇਤ 2 ਹੋਰ ਵਿਅਕਤੀ ਪੁਲਸ ਵੱਲੋਂ...
  • bikram majithia bail
    ਬਿਕਰਮ ਮਜੀਠੀਆ ਕਦੋਂ ਆਉਣਗੇ ਜੇਲ ਤੋਂ ਬਾਹਰ, ਜਾਣੋ ਪੂਰੀ ਅਪਡੇਟ
  • 2 days alert in punjab meteorological department s big forecast till february 6
    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15 ਜ਼ਿਲ੍ਹੇ, ਮੌਸਮ ਵਿਭਾਗ ਨੇ 6 ਫਰਵਰੀ...
  • navjot kaur sidhu big statement
    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ,...
  • punjab power cut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਬਿਜਲੀ ਰਹੇਗੀ ਬੰਦ! ਲੱਗੇਗਾ ਲੰਬਾ Power...
  • boy commits suicide by jumping in front of moving train
    ਸੋਢਲ ਫਾਟਕ ਨੇੜੇ ਮਚੀ ਹਫ਼ੜਾ-ਦਫ਼ੜੀ, ਚਲਦੀ ਟਰੇਨ ਅੱਗੇ ਆ ਕੇ ਨੌਜਵਾਨ ਨੇ ਕੀਤੀ...
  • partap singh bajwa appeals to pm modi to open eurasian land route for punjab
    ਪ੍ਰਤਾਪ ਬਾਜਵਾ ਦੀ PM ਮੋਦੀ ਨੂੰ ਅਪੀਲ, ਕਿਹਾ-ਪੰਜਾਬ ਦਾ ਭਵਿੱਖ ਉਦੋਂ ਸੁਧਰ ਸਕਦੈ...
  • thieves target grocery store
    ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਕੀਤਾ ਨੁਕਸਾਨ
Trending
Ek Nazar
pakistan govt addicted to imf borrowing like a drug addict  report

Pakistan ਬਣਿਆ ਕਰਜ਼ੇ ਦਾ 'ਨਸ਼ੇੜੀ'! IMF ਤੋਂ ਉਧਾਰ ਦੀ ਪਈ ਆਦਤ, ਨਵੀਂ ਰਿਪੋਰਟ...

cold wave continues in haryana and punjab

ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਜਾਰੀ! ਬਠਿੰਡਾ 6.2 ਡਿਗਰੀ ਨਾਲ ਸਭ ਤੋਂ ਠੰਡਾ

dalai lama wins first ever grammy award

ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

india vs pakistan match

ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ICC ਲੈ ਸਕਦਾ...

t20 world cup 2026

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ...

8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

influencer khaby lame sold his personality rights for 9 000 crore

Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...

bla captured markets and several police stations

ਪੋਸਟਾਂ ਛੱਡ ਭੱਜ ਗਏ ਪਾਕਿਸਤਾਨੀ ਫੌਜੀ! BLA ਨੇ 10 ਸ਼ਹਿਰਾਂ ਤੇ ਪੁਲਸ ਸਟੇਸ਼ਨਾਂ...

sunetra pawar ncp deputy cm

ਵੱਡੀ ਖ਼ਬਰ : NCP ਵਿਧਾਇਕ ਦਲ ਦੀ ਨੇਤਾ ਚੁਣੀ ਗਈ ਸੁਨੇਤਰਾ ਪਵਾਰ, ਅੱਜ ਸ਼ਾਮ ਨੂੰ...

february 1 to 4 weather heavy rain

1 ਤੋਂ 4 ਫਰਵਰੀ ਤੱਕ ਤੇਜ਼ ਮੀਂਹ ਹਨੇਰੀ ਦਾ ਅਲਰਟ! ਉੱਤਰੀ ਭਾਰਤ 'ਚ ਫਿਰ ਬਦਲੇਗਾ...

israeli strikes in gaza kill 12

ਇਜ਼ਰਾਈਲ ਨੇ ਗਾਜ਼ਾ 'ਚ ਮੁੜ ਕੀਤੀ ਏਅਰ ਸਟ੍ਰਾਈਕ! ਔਰਤਾਂ ਸਣੇ 12 ਫਲਸਤੀਨੀਆਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਸੰਪਾਦਕੀ ਦੀਆਂ ਖਬਰਾਂ
    • live in relationships leading to tragic consequences
      ‘ਦੁਖਦਾਈ ਨਤੀਜੇ ’ਤੇ ਪਹੁੰਚਦੇ’ ‘ਲਿਵ-ਇਨ ਰਿਲੇਸ਼ਨਸ਼ਿਪ!
    • counterfeit drug dealers playing with people  s lives
      ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਨਕਲੀ ਦਵਾਈਆਂ ਦਾ ਧੰਦਾ ਕਰਨ ਵਾਲੇ!
    •   what is happening  what are you doing
      ‘ਇਹ ਕੀ ਹੋ ਰਿਹਾ ਹੈ, ਇਹ ਕੀ ਕਰ ਰਹੇ ਹੋ’ ਆਪਣਿਆਂ ਨਾਲ ਕਿਹੋ ਜਿਹਾ ਸਲੂਕ ਕਰ ਰਹੇ...
    • a new era of american imperialism
      ਅਮਰੀਕੀ ਸਾਮਰਾਜਵਾਦ ਦਾ ਨਵਾਂ ਯੁੱਗ
    • cyber   fraud business of looting through   nude calls
      ‘ਨਿਊਡ ਕਾਲਜ਼ ਰਾਹੀਂ’ ਲੁੱਟਣ ਦਾ ਸਾਈਬਰ ਧੋਖਾਦੇਹੀ ਧੰਦਾ!
    • smuggling of drugs and gold continues   through ships
      ‘ਜ਼ਹਾਜ਼ਾਂ ਰਾਹੀਂ’ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਜਾਰੀ!
    • europe and australia take steps to stop lies on social media
      ਸੋਸ਼ਲ ਮੀਡੀਆ ’ਤੇ ਝੂਠ ਰੋਕਣ ਲਈ ਯੂਰਪ ਅਤੇ ਆਸਟ੍ਰੇਲੀਆ ਨੇ ਚੁੱਕੇ ਕਦਮ
    • government employees will pay dearly for neglecting their elderly parents
      ਸਰਕਾਰੀ ਕਰਮਚਾਰੀਆਂ ਨੂੰ ‘ਬੁੱਢੇ ਮਾਤਾ-ਪਿਤਾ ਦੀ ਅਣਦੇਖੀ ਪਵੇਗੀ ਮਹਿੰਗੀ’
    • the attempt to shut down   punjab kesari di awaaz   will not succeed
      ‘ਪੰਜਾਬ ਕੇਸਰੀ ਦੀ ਆਵਾਜ਼’ ਬੰਦ ਕਰਨ ਦੀ ਕੋਸ਼ਿਸ਼ ਕਾਮਯਾਬ ਤਾਂ ਨਹੀਂ ਹੋਵੇਗੀ!
    • punjab government should not use illegal pressures
      ਪੰਜਾਬ ਸਰਕਾਰ ਗੈਰ-ਕਾਨੂੰਨੀ ਦਬਾਵਾਂ ਦੀ ਵਰਤੋਂ ਨਾ ਕਰੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +