Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    7:05:24 PM

  • sukhbir singh badal on parwinder singh jhota

    ਪਰਵਿੰਦਰ ਸਿੰਘ ਝੋਟਾ ਦੇ ਕਤਲ 'ਤੇ ਸੁਖਬੀਰ ਸਿੰਘ...

  • parvinder jhota  kuldeep singh gargaj  sri akal takht sahib

    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਜਥੇਦਾਰ ਕੁਲਦੀਪ...

  • bhagwant mann  manjit sidhu  congress

    CM ਮਾਨ ਦੇ ਸਾਬਕਾ ਓ. ਐੱਸ. ਡੀ. ਅਤੇ ਨਜ਼ਦੀਕੀ...

  • parvinder jhota dig accused

    ਪਰਵਿੰਦਰ ਝੋਟਾ ਕਤਲ ਕੇਸ 'ਚ ਵੱਡੀ ਖ਼ਬਰ, ਹੋਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਜਲੰਧਰ
  • ਫੋਰਡ Ecosport ਦਾ Facelift ਅਵਤਾਰ ਟੈਸਟਿੰਗ ਦੌਰਾਨ ਆਇਆ ਨਜ਼ਰ, ਜਾਣੋ ਖੂਬੀਆਂ

AUTOMOBILE News Punjabi(ਆਟੋਮੋਬਾਇਲ)

ਫੋਰਡ Ecosport ਦਾ Facelift ਅਵਤਾਰ ਟੈਸਟਿੰਗ ਦੌਰਾਨ ਆਇਆ ਨਜ਼ਰ, ਜਾਣੋ ਖੂਬੀਆਂ

  • Updated: 10 May, 2017 05:40 PM
ਜਲੰਧਰ
2017 ford ecosport facelift spied testing in india
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਫੋਰਡ ਦੀ ਨਵੀਂ ਈਕੋਸਪੋਰਟ ਦਾ ਫੇਸਲਿਫਟ ਅਵਤਾਰ ਚੇਂਨਈ 'ਚ ਪਹਿਲੀ ਵਾਰ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ। ਕੰਪਨੀ ਇਸ ਨੂੰ ਭਾਰਤ 'ਚ ਇਸ ਸਾਲ ਤੀਜੀ ਤਿਮਾਹੀ 'ਚ ਲਾਂਚ ਕਰ ਸਕਦੀ ਹੈ। ਟੈਸਟਿੰਗ ਦੇ ਦੌਰਾਨ ਵੇਖੀ ਗਈ 2017 ਈਕੋਸਪੋਰਟ 'ਚ ਫਿਰ ਤੋਂ ਡਿਜ਼ਾਇਨ ਕੀਤਾ ਗਿਆ ਹੈੱਡਲੈਂਪਸ ਵਾਲਾ ਟਰੇਪਜਾਇਡਲ ਰੇਡੀਏਟਰ ਗਰਿਲ ਫਲੈਂਕਡ, ਸ਼ਾਰਪ ਐੱਜ਼ ਟਰਾਇੰਗੁਲਰ ਫਾਗ ਲੈਂਪਸ, ਮਜਬੂਤ ਬੰਪਰ ਅਤੇ ਅਪਡੇਟਡ ਟੇਲਲੈਂਪ ਗਰਾਫਿਕਸ ਲਗਾਏ ਗਏ ਹਨ।

ਈਕੋਸਪੋਰਟ ਦੇ ਫੀਚਰਸ :

ਚੀਨ ਅਤੇ ਬ੍ਰਾਜ਼ੀਲ ਵਾਲੇ ਮਾਡਲ ਦੀ ਤਰ੍ਹਾਂ ਹੀ ਇੰਡੀਅਨ ਈਕੋਸਪੋਰਟ ਦੀ ਟੇਲਗੇਟ 'ਚ ਬਾਡੀ ਪੇਂਟੇਡ ਵ੍ਹੀਲ ਕਵਰ ਦੇ ਨਾਲ ਮਾਉਟੇਂਡ ਸਪੇਅਰ ਵ੍ਹੀਲ ਲਗਾਏ ਗਏ ਹਨ। ਕਾਰ ਦੇ ਇੰਟੀਰਿਅਰ 'ਚ ਥਰੀ ਸਪੋਟ ਸਟੀਅਰਿੰਗ ਵ੍ਹੀਲ, ਨਵਾਂ ਇੰਸਟਰੂਮੇਂਟ ਪੈਨਲ ਫਿਰ ਤੋਂ ਡਿਜ਼ਾਇਨ ਕੀਤਾ ਗਿਆ ਸੈਂਟਰ ਕੰਸੋਲ, ਹਾਰਿਜੋਂਟਲ ਸੈਂਟਰ HVAC ਵੇਂਟਸ ਅਤੇ ਬਹੁਤ ਨਵਾਂ ਇੰਸਟਰੂਮੇਂਟ ਡਾਇਲ ਵਾਲਾ MID ਫਲੈਂਕਡ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਈਕੋਸਪੋਰਟ 'ਚ 8 ਇੰਚ ਦਾ SYNC 3 ਇੰਫੋਟੇਨਮੇਂਟ ਸਿਸਟਮ ਲਗਾਇਆ ਗਿਆ ਹੈ।

ਮਿਲਣਗੇ ਤਿੰਨ ਇੰਜਣ ਆਪਸ਼ਨ :

ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 1.5 ਲਿਟਰ Ti-VCT ਪੈਟਰੋਲ ਇੰਜਣ, 1.5 ਲਿਟਰ TDCi ਇੰਜਣ ਅਤੇ 1.0 ਲਿਟਰ ਇਕੋਬੂਸਟ ਇੰਜਣ ਦਿੱਤਾ ਜਾ ਸਕਦਾ ਹੈ। ਸਾਰੇ ਵੇਰਿਅੰਟ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੋ ਸਕਦੇ ਹਨ। ਇਸ ਦੇ ਨਾਲ ਹੀ ਇਸ 'ਚ 6 ਸਪੀਡ DCT ਸਿਰਫ 1.5 ਲਿਟਰ Ti-VCT ਇੰਜਣ 'ਚ ਐਕਸਕਲੂਸਿਵ ਦਿੱਤਾ ਜਾ ਸਕਦਾ ਹੈ। ਈਕੋਸਪੋਰਟ ਦੇ ਮਾਇਲੇਜ ਦੀ ਗੱਲ ਕਰੀਏ ਤਾਂ 1.5 ਲਿਟਰ ਪੈਟਰੋਲ 15.85km/l, 1.0 ਲਿਟਰ ਈਕੋਬੂਸਟ 18.88km/l, ਅਤੇ 1.5 ਲਿਟਰ ਡੀਜਲ 22.27km/l ਦੀ ਮਾਇਲੇਜ ਦਿੰਦੀ ਹੈ।

ਕੀਮਤ ਬਾਰੇ
ਭਾਰਤੀ ਬਾਜ਼ਾਰ 'ਚ 2017 ਫੋਰਡ ਈਕੋਸਪੋਰਟ ਫੇਸਲਿਫਟ ਲਾਂਚ ਹੋਣ ਤੋਂ ਬਾਅਦ ਮਾਰੂਤੀ ਵਿਟਾਰਾ ਬਰੇਜ਼ਾ, ਟਾਟਾ ਨੈਕਸਨ ਅਤੇ ਮਹਿੰਦਰਾ TUV300 ਨੂੰ ਟੱਕਰ ਦੇਵੇਗੀ। ਨਵੀਂ ਈਕੋਸਪੋਰਟ ਦੀ ਕੀਮਤ ਮੌਜੂਦਾ ਮਾਡਲ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ। ਕੰਪਨੀ ਇਸ ਦੀ ਅਨੁਮਾਨਿਤ ਕੀਮਤ 7.18 ਲੱਖ ਰੁਪਏ ਤੋਂ ਲੈ ਕੇ 10.76 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਰੱਖ ਸਕਦੀ ਹੈ।

  • ਫੋਰਡ
  • ਈਕੋਸਪੋਰਟ
  • ਫੇਸਲਿਫਟ ਅਵਤਾਰ
  • 2017 Ford
  • EcoSport
  • Facelift
  • Spied Testing
  • In India

Bajaj ਨੇ ਲਾਂਚ ਕੀਤਾ ਇਸ ਦਮਦਾਰ ਬਾਈਕ ਦਾ Disc Brake ਵਰਜਨ, ਬੁਕਿੰਗ ਸ਼ੁਰੂ

NEXT STORY

Stories You May Like

  • warm welcome for avtar singh karimpuri
    ਬਹੁਜਨ ਸਮਾਜ ਪਾਰਟੀ ਇਕਾਈ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦਾ ਯੂਰਪ ਪਹੁੰਚਣ ਤੇ ਨਿੱਘਾ ਸਵਾਗਤ
  • bhutan pm praise narendra modi
    'PM ਮੋਦੀ ਭਗਵਾਨ ਵਿਸ਼ਨੂੰ ਦਾ ਅਵਤਾਰ ਹਨ' !  ਭੂਟਾਨ ਦੇ ਪ੍ਰਧਾਨ ਮੰਤਰੀ ਛੇਰਿੰਗ ਤੋਬਗੇ ਦਾ ਵੱਡਾ ਬਿਆਨ
  • america gets nobel prize in economics  know how much prize money
    ਅਮਰੀਕਾ ਦੇ ਹਿੱਸੇ ਆਇਆ ਅਰਥਸ਼ਾਸਤਰ ਦਾ ਨੋਬਲ ਪੁਰਸਕਾਰ, ਜਾਣੋ ਕਿੰਨੀ ਮਿਲੇਗੀ ਇਨਾਮ ਦੀ ਰਾਸ਼ੀ
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • ram and sita from   ramayan   to appear together in a film after 39 years
    39 ਸਾਲ ਬਾਅਦ ਫ਼ਿਲਮ 'ਚ ਇਕੱਠੇ ਨਜ਼ਰ ਆਉਣਗੇ ਰਾਮਾਇਣ ਦੇ ਰਾਮ-ਸੀਤਾ, ਜਾਣੋ ਕਦੋ ਹੋਵੇਗੀ ਰਿਲੀਜ਼
  • stock market  sensex falls below 72 000  market crash due to these reasons
    ਸ਼ੇਅਰ ਬਾਜ਼ਾਰ 'ਚ ਹਾਹਾਕਾਰ! 72,000 ਤੋਂ ਹੇਠਾਂ ਆਇਆ ਸੈਂਸੈਕਸ, ਇਨ੍ਹਾਂ ਕਾਰਨਾਂ ਕਰਕੇ ਬਾਜ਼ਾਰ ਕਰੈਸ਼
  • fear of polio in pakistan
    ਪਾਕਿਸਤਾਨ 'ਚ ਪੋਲੀਓ ਦਾ ਖ਼ੌਫ: 2026 ਦਾ 5ਵਾਂ ਮਾਮਲਾ ਆਇਆ ਸਾਹਮਣੇ, 17 ਮਹੀਨਿਆਂ ਦੀ ਬੱਚੀ ਹੋਈ ਸ਼ਿਕਾਰ
  • jalandhar streets lights problem on festival season
    ਦੀਵਾਲੀ ਦੇ ਸੀਜ਼ਨ ਦੌਰਾਨ ਜਲੰਧਰ ਸ਼ਹਿਰ 'ਚ ਛਾ ਸਕਦੈ ਹਨ੍ਹੇਰਾ! ਜਾਣੋ ਪੂਰਾ ਮਾਮਲਾ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
Trending
Ek Nazar
flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਆਟੋਮੋਬਾਇਲ ਦੀਆਂ ਖਬਰਾਂ
    • oben electric becomes the country  s no  1 electric bike
      1 ਰੁਪਏ 'ਚ 5 ਕਿਲੋਮੀਟਰ ਦਾ ਸਫ਼ਰ: ਬਣੀ ਦੇਸ਼ ਦੀ ਨੰਬਰ-1 ਇਲੈਕਟ੍ਰਿਕ ਬਾਈਕ
    • maruti suzuki sold domestic passenger vehicles
      ਇਸ ਕੰਪਨੀ ਦੀ ਹੋਈ ਬੱਲੇ-ਬੱਲੇ, ਸਤੰਬਰ 'ਚ ਵੇਚੀਆਂ 1.81 ਲੱਖ ਤੋਂ ਵੱਧ ਗੱਡੀਆਂ
    • honda motorcycle recalls
      ਇਸ ਧਾਕੜ ਕੰਪਨੀ ਨੇ ਵਾਪਸ ਮੰਗਵਾ ਲਈਆਂ ਬਾਈਕਸ ! ਵੱਡਾ ਨੁਕਸ ਪੈਣ ਕਾਰਨ ਲਿਆ ਫੈਸਲਾ
    • people flocked to buy this company electric cars
      ਇਸ ਕੰਪਨੀ ਦੀਆਂ ਇਲੈਕਟ੍ਰਿਕ ਕਾਰਾਂ ਨੂੰ ਟੁੱਟ ਕੇ ਪੈ ਗਏ ਲੋਕ ! ਇਕ ਮਹੀਨੇ 'ਚ...
    • skoda auto india has also announced a price hike
      ਤਿਉਹਾਰੀ ਸੀਜ਼ਨ ਤੋਂ ਪਹਿਲਾਂ ਕਾਰ ਖਰੀਦਦਾਰਾਂ ਨੂੰ ਝਟਕਾ: ਅੱਜ ਤੋਂ ਮਹਿੰਗੀਆਂ...
    • jaguar land rover launched its first electric suv
      ਸਿੰਗਲ ਚਾਰਜ 'ਤੇ 609KM ਚੱਲੇਗੀ ਇਹ SUV, ਸ਼ੁਰੂ ਹੋਈ ਇਸ ਇਲੈਕਟ੍ਰਿਕ ਕਾਰ ਦੀ...
    • now cars will run without petrol
      ਹੁਣ ਬਿਨਾਂ ਪੈਟਰੋਲ ਚੱਲਣਗੀਆਂ ਕਾਰਾਂ ! ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਰ 'ਤਾ...
    • aeris launched at 1 lakh less than the maruti dzire
      ਬਜਟ ਦੀ ਨਾ ਕਰੋ ਚਿੰਤਾ! ਲਾਂਚ ਹੋਈ ਸਸਤੀ ਤੇ ਧਾਕੜ CNG ਕਾਰ, ਜਾਣੋ ਫੀਚਰਸ ਤੇ ਕੀਮਤ
    • mahindra launches new thar og
      ਮਹਿੰਦਰਾ ਨੇ ਲਾਂਚ ਕੀਤੀ ਨਵੀਂ THAR, ਜਾਣੋ ਫੀਚਰਸ ਤੇ ਕੀਮਤ
    • bike insurance
      ਕੀ ਚੀਜ਼ ਇੱਕ ਵਿੱਤੀ ਤੌਰ 'ਤੇ ਤਿਆਰ ਬਾਈਕ ਰਾਈਡਰ ਨੂੰ ਇੱਕ ਗੈਰ-ਤਿਆਰ ਰਾਈਡਰ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +