helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, SEP 18, 2025
ਭਾਰਤ ਦੀ ਸਭ ਤੋਂ ਮਹਿੰਗੀ ਫਿਲਮ 'ਚ ਹੋਵੇਗੀ ਇਹ...
ਟਰੰਪ ਨੇ ਭਾਰਤ ਨਾਲ ਫਿਰ ਨਿਭਾਈ ਦੁਸ਼ਮਣੀ! ਨਸ਼ੀਲੇ...
EPFO 3.0: ਦੀਵਾਲੀ ਤੋਂ ਪਹਿਲਾਂ ਬਦਲ ਜਾਣਗੇ PF...
ਦੁਬਈ ਦੇ ਬੁਰਜ ਖਲੀਫਾ 'ਤੇ ਛਾਏ PM ਮੋਦੀ: ਇੰਝ...
ਪੰਜਾਬ
ਮਨੋਰੰਜਨ
Photos
Videos
ਜਲੰਧਰ- ਜੇਕਰ ਮਹਿੰਗੀਆਂ ਕਾਰਾਂ ਦੀ ਗੱਲ ਕਰੀਏ ਤਾਂ ਇਸ 'ਚ ਕੈਟਾਗਿਰੀ 'ਚ ਬੁਗਾਟੀ, ਫਰਾਰੀ, ਲੈਂਬੌਰਗਿਨੀ ਅਤੇ ਮਰਸਡੀਜ਼ ਤੋਂ ਇਲਾਵਾ ਇਕ ਹੋਰ ਕੰਪਨੀ ਦਾ ਨਾਂ ਆਉਂਦਾ ਹੈ ਅਤੇ ਉਹ ਹੈ ਐਸਟਨ ਮਾਰਟਿਨ। ਇਸ ਕੰਪਨੀ ਦੀਆਂ ਕਾਰਾਂ ਨੂੰ ਲੈ ਕੇ ਲੋਕਾਂ 'ਚ ਅਲਗ ਹੀ ਰੋਮਾਂਚ ਹੁੰਦਾ ਹੈ। ਹਾਲ ਹੀ 'ਚ ਇਸ ਦਾ DB11 ਫੈਮਿਲੀ ਦਾ ਨਵਾਂ ਮਾਡਲ DB11 AMR ਦੇ ਨਾਂ ਨਾਲ ਪੇਸ਼ ਕੀਤਾ ਗਿਆ ਹੈ। ਜ਼ਿਆਦਾ ਪਾਵਰ, ਬਿਹਤਰ ਪਰਫਾਰਮੇਨਸ DB11 AMR ਕੰਪਨੀ ਦੀ ਨਵੀਂ ਫਲੈਗਸ਼ਿਪ ਕਾਰ ਹੈ। ਇਸ ਦੇ ਰਾਹੀਂ ਇਸ ਨੇ ਆਪਣੀ ਪੁਰਾਣੀ V12-ਇੰਜਣ ਵਾਲੀ DB11 ਨੂੰ ਰਿਪਲੇਸ ਕੀਤਾ ਹੈ। ਕਾਰਮੇਕਰਸ ਦਾ ਕਹਿਣਾ ਹੈ ਕਿ ਇਹ ਨਵੀਂ ਕਾਰ ਜ਼ਿਆਦਾ ਪਾਵਰ, ਬਿਹਤਰ ਪਰਫਾਰਮੇਨਸ ਅਤੇ ਜ਼ਿਆਦਾ ਡਰਾਈਵਿੰਗ ਡਾਇਨੈਮਿਕਸ ਨਾਲ ਲੈਸ ਹੈ। ਕਾਰ 'ਚ 5.2-ਲਿਟਰ ਦਾ V12 ਇੰਜਣ ਇਸ ਨਵੀਂ ਕਾਰ 'ਚ 5.2-ਲਿਟਰ V12 ਇੰਜਣ ਲਗਾ ਹੈ ਜੋ 630bhp ਦੀ ਪਾਵਰ ਪੈਦਾ ਕਰਦਾ ਹੈ। ਇਹ ਆਪਣੇ ਪੁਰਾਣੇ ਮਾਡਲ ਤੋਂ 30bhp ਜ਼ਿਆਦਾ ਹੈ। ਹਾਲਾਂਕਿ ਦੋਨਾਂ 'ਚ ਟਾਰਕ ਇਕ ਸਮਾਨ ਮਤਲਬ ਕਿ 700Nm ਹੈ। ਕਾਰ ਦੀ ਟਾਪ ਸਪੀਡ ਇਹ ਕਾਰ 3.7 ਸੈਕਿੰਡ 'ਚ 0 ਤੋਂ 100kmph ਦੀ ਰਫਤਾਰ ਫੜ ਲੈਂਦੀ ਹੈ ਜੋ ਕਿ ਇਸ ਦੇ ਪੁਰਾਣੇ ਮਾਡਲ ਤੋਂ 0.2 ਸੈਕਿੰਡ ਜ਼ਿਆਦਾ ਹੈ। ਕਾਰ ਦੀ ਟਾਪ ਸਪੀਡ 208mph (334kmph) ਹੈ। DB11 AMR ਨਾਂ ਸਿਰਫ DB11 V12 ਤੋਂ ਤੇਜ਼ ਅਤੇ ਜ਼ਿਆਦਾ ਪਾਵਰਫੁਲ ਹੈ ਬਲਕਿ ਇਹ ਉਸ ਤੋਂ ਬਿਹਤਰ ਵੀ ਦਿਖਾਈ ਦਿੰਦੀ ਹੈ। ਕਾਰ ਦੇ ਡਿਜ਼ਾਇਨ 'ਚ ਬਾਹਰ ਅਤੇ ਅੰਦਰ ਦੋਨੋਂ ਥਾਵਾਂ 'ਚ ਐਕਸਪੋਜ਼ਡ ਕਾਰਬਨ ਫਾਇਬਰ ਅਤੇ ਗਰਾਸ ਬਲੈਕ ਡੀਟੇਲਿੰਗ ਦਾ ਮਿਕਸਚਰ ਹੈ। ਇਸ ਕਾਰ 'ਚ ਵੀ ਐਸਟਨ ਮਾਰਟਿਨ ਦਾ ਆਪਣਾ ਟਿਪੀਕਲ ਫ਼ੈਸ਼ਨ ਦਿਖਦਾ ਹੈ ਪਰ ਫਰੰਟ ਅਤੇ ਬੈਕ 'ਚ ਇਸ ਦੇ ਡਿਜ਼ਾਇਨ ਨੂੰ ਕਾਫ਼ੀ ਰਿਫਾਇਨ ਕੀਤਾ ਗਿਆ ਹੈ ਜੋ ਕਿ ਇਸ ਨੂੰ ਪੁਰਾਣੇ ਮਾਡਲ ਤੋਂ ਹੋਰ ਜ਼ਿਆਦਾ ਖੂਬਸੁਰਤ ਬਣਾਉਂਦਾ ਹੈ। ਕਾਰ ਦੀ ਹਾਇਲਾਈਟਸ ਦੀ ਗੱਲ ਕਰੀਏ ਤਾਂ ਇਸ 'ਚ ਕੰਟਰਾਸਟ ਕਲਰ ਦੇ ਬ੍ਰੇਕ ਕੈਲਿਪਰਸ, ਡਿਊਲ ਐਗਜ਼ਾਸਟ, ਫਲੈਟ ਬਾਟਮ ਸਟੀਇਰਿੰਗ ਵੀਲ ਅਤੇ ਰੇਸਿੰਗ ਸੀਟਸ ਹਨ। AMR ਦਾ ਐਕਸਕਲੂਜ਼ਿਵ ਸਿਗਨਚਰ ਐਡਿਸ਼ਨ ਵੀ ਹੈ ਜੋ ਗਰੀਨ ਅਤੇ ਲਾਈਮ ਕਲਰ 'ਚ ਆਉਂਦਾ ਹੈ। ਇਹ ਸਟੈਂਡਰਡ ਕਲਰ ਅਤੇ ਟ੍ਰਿਮ ਆਪਸ਼ਨਸ ਦੀ ਆਪਸ਼ਨ ਐਕਟਰਾ ਹੈ। ਐਕਸਟੀਰਿਅਰ ਇਸ ਕਾਰ 'ਚ ਵੀ ਐਕਸਟੈਂਸਿਵ ਕਾਰਬਨ ਫਾਇਬਰ ਡੀਟੇਲਿੰਗ ਹੈ। ਕਾਰ ਦੇ ਅੰਦਰ ਵੇਖੀਏ ਜਾਵੇ ਤਾਂ ਇਹ ਡਾਰਕ ਨਾਈਟ ਲੈਦਰ, ਲਾਈਮ ਡੀਟੇਲਿੰਗ ਅਤੇ ਡਾਰਕ ਕ੍ਰੋਮ ਅਤੇ ਸਵਿਚਗਿਅਰ ਨਾਲ ਲੈਸ ਹੈ। ਕੀਮਤ ਜੇਕਰ ਇਸ ਸ਼ਾਨਦਾਰ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ DB11 AMR ਸਿਗਨਚਰ ਐਡਿਸ਼ਨ ਦੀ ਕੀਮਤ 1.84 ਕਰੋੜ ਰੁਪਏ ਹੈ।
23 ਸਾਲ ਦੀ ਉਮਰ 'ਚ ਦੂਜੀ ਵਾਰ ਪ੍ਰੈਗਨੈਂਟ ਹੈ ਮੀਰਾ, ਸ਼ੇਅਰ ਕੀਤੀ ਪ੍ਰੇਸ਼ਾਨੀ
Stories You May Like
Punjab: ਪਾਕਿ ਤੋਂ ਹਥਿਆਰਾਂ ਦੀ ਖੇਪ ਮੰਗਵਾਉਣ ਵਾਲਾ ਸਮੱਗਲਰ ਗ੍ਰਿਫ਼ਤਾਰ, ਹਥਿਆਰ...
ਦੀਪਿਕਾ ਕੱਕੜ 'ਤੇ ਦਿਸਣ ਲੱਗੇ ਕੈਂਸਰ ਦੇ ਸਾਈਡ ਇਫੈਕਟ, ਝੜਨ ਲੱਗੇ ਵਾਲ
Delhi BMW Accident: ਗ੍ਰਿਫ਼ਤਾਰ ਔਰਤ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋ ਸਕਦੀ ਹੈ...
23 ਸਾਲ ਦੀ ਲਾੜੀ, 15 ਸਾਲ ਦਾ ਲਾੜਾ! ਵਿਆਹ ਮਗਰੋਂ ਚਾੜ੍ਹ 'ਤਾ ਅਜਿਹਾ ਚੰਨ, ਸੁਣ...
ਕਹਿਰ ਓ ਰੱਬਾ: ਪਤਨੀ ਨਾਲ ਵਿਦੇਸ਼ ਗਏ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਅੰਮ੍ਰਿਤਸਰ ’ਚ 48 ਮੰਡੀਆਂ ਨੋਟੀਫਾਈ, ਅੱਜ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਖਰੀਦ
'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦਾ 'ਅਰਮਾਨ' ਬਣਿਆ ਪਿਤਾ, ਪਤਨੀ ਨੇ ਦਿੱਤਾ...
ਸਿਰਫ਼ 3 ਮਹੀਨਿਆਂ 'ਚ ਫੈਟੀ ਲਿਵਰ ਹੋਵੇਗਾ ਕੰਟਰੋਲ! ਡਾਇਟ 'ਚ ਸ਼ਾਮਲ ਕਰੋ ਇਹ 5...
ਜਲੰਧਰ ਵਾਲਿਆਂ ਲਈ ਅਹਿਮ ਖ਼ਬਰ! ਇਸ Main Chowk ਤੋਂ ਲੰਘਣ ਤੋਂ ਪਹਿਲਾਂ ਵਰਤਣ...
ਅੰਮ੍ਰਿਤਸਰ ਦੀ DC ਸਾਹਨੀ ਨੇ ਕੀਤਾ ਵੱਡਾ ਐਲਾਨ
ਹੁਸ਼ਿਆਰਪੁਰ ਤੋਂ ਬਾਅਦ ਜਲੰਧਰ 'ਚ ਪ੍ਰਵਾਸੀ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ,...
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸੁਣਾਈ Good News ! ਜਲਦ ਗੂੰਜਣ ਵਾਲੀ ਹੈ ਬੱਚੇ...
ਵਿਦਿਆਰਥੀਆਂ ਦੀ ਜਾਨ ਨਾਲ ਖਿਲਵਾੜ, ਸੇਫ ਸਕੂਲ ਵਾਹਨ ਪਾਲਿਸੀ ਦੀ ਸ਼ਰੇਆਮ ਹੋਰ ਰਹੀ...
ਸਾਦਗੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹੋਈ ਬੇਹੱਦ ਬੋਲਡ, Latest...
ਕੈਟਰਿੰਗ ’ਚ ਕਈ ਮੈਰਿਜ ਪੈਲੇਸ, ਹੋਟਲ ਤੇ ਰਿਜ਼ੋਰਟ ਕਰ ਰਹੇ GST ਦੀ ਚੋਰੀ!
ਦਫ਼ਤਰਾਂ 'ਚ ਔਰਤਾਂ ਨੂੰ ਕਿਉਂ ਲੱਗਦੀ ਹੈ ਪੁਰਸ਼ਾਂ ਨਾਲੋਂ ਵਧੇਰੇ ਠੰਡ ? ਸਾਹਮਣੇ...
ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਸਬੰਧੀ ਪਟਿਆਲਾ ਵਧੀਕ ਜ਼ਿਲ੍ਹਾ...
Subscribe Now!