Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 02, 2026

    3:53:09 AM

  • 2 tankers carrying 94 000 tonnes of lpg reach india

    ਵੱਡੀ ਰਾਹਤ! ਹੋਰਮੁਜ਼ ਪਾਰ ਕਰ ਕੇ ਭਾਰਤ ਪਹੁੰਚੇ...

  • fuel price hike

    ਪੈਟਰੋਲ 7 ਤੇ ਡੀਜ਼ਲ 25 ਰੁਪਏ ਹੋਇਆ ਮਹਿੰਗਾ! ਇਸ...

  • police solve congress president murder case

    ਵੱਡੀ ਖਬਰ! 3 ਦਿਨਾਂ ਦੀ ਭਾਲ ਮਗਰੋਂ ਕਾਂਗਰਸ ਬਲਾਕ...

  • lsg vs dc

    ਦਿੱਲੀ ਕੈਪੀਟਲਜ਼ ਨੇ ਲਖਨਊ ਨੂੰ 6 ਵਿਕਟਾਂ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Automobile News
  • ਆਟੋ ਐਕਸਪੋ 2018 'ਚ Renault ਪੇਸ਼ ਕਰੇਗੀ DeZir ਦਾ ਸ਼ਾਨਦਾਰ Electric Concept

AUTOMOBILE News Punjabi(ਆਟੋਮੋਬਾਇਲ)

ਆਟੋ ਐਕਸਪੋ 2018 'ਚ Renault ਪੇਸ਼ ਕਰੇਗੀ DeZir ਦਾ ਸ਼ਾਨਦਾਰ Electric Concept

  • Updated: 30 Sep, 2017 03:07 PM
Automobile
renault dezir electric concept showcase in 2018 auto expo
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਭਾਰਤ ਸਰਕਾਰ ਦੀ ਸਾਲ 2030 ਤੱਕ ਸਾਰੀਆਂ ਇਲੈਕਟ੍ਰਿਕ ਕਾਰਾਂ ਉਤਾਰਣ ਦੀ ਯੋਜਨਾ ਹੈ, ਅਜਿਹੇ 'ਚ ਕਾਰ ਕੰਪਨੀਆਂ ਜ਼ਮੀਨੀ ਪੱਧਰ 'ਤੇ ਕੰਮ ਕਰਣ ਲੱਗੀਆਂ ਹਨ। ਰੇਨੋ ਦੀ ਭਾਰਤੀ ਬਾਜ਼ਾਰ 'ਚ ਇਕ ਵੀ ਇਲੈਕਟ੍ਰਿਕ ਵ੍ਹੀਕਲ ਨਹੀਂ ਹੈ, ਪਰ ਇਹ ਇਸ ਸੈਗਮੇਂਟ 'ਚ ਆਪਣੀ 'ਕ ਕਾਰ ਪੇਸ਼ ਕਰਣ ਦੀ ਯੋਜਨਾ ਬਣਾ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਕੰਪਨੀ ਫਰਵਰੀ 'ਚ ਸ਼ੁਰੂ ਹੋਣ ਜਾ ਰਹੇ ਆਟੋ ਐਕਸਪੋ 2018 ਦੇ ਦੌਰਾਨ ਆਪਣੀ ਰੇਨੋ ਡੇਜ਼ਿਰ (Dezir) ਦਾ ਕੰਸੈਪਟ ਪੇਸ਼ ਕਰੇਗੀ।

ਰੇਨੋ ਡੇਜ਼ਿਰ ਦਾ ਕੰਸੈਪਟ ਇਕ ਭਾਵਨਾਤਮਕ ਸਟਾਇਲ ਦੇ ਨਾਲ ਡਿਜ਼ਾਇਨ ਸੱਟਡੀ ਹੈ. ਡਿਜ਼ਾਇਨਰ ਨੇ ਕਾਰ ਦੇ ਹਵਾ ਦੀ ਰਫਤਾਰ ਨੂੰ ਵਿਖਾਉਣ 'ਤੇ ਪੂਰਾ ਫੋਕਸ ਕੀਤਾ ਹੈ। ਇਸ ਦੇ ਨਾਲ ਹੀ ਪੂਰੀ ਅੰਡਰਬਾਡੀ ਫੇਅਰਿੰਗ ਅਤੇ ਰਿਅਰ ਡਿਫਿਊਜ਼ਰ ਡਜਿਰ ਨੂੰ ਉਸੀ ਤਰ੍ਹਾਂ ਕਾਫ਼ੀ ਇੰਪ੍ਰੇਸਿਵ ਬਣਾਉਂਦੀਆਂ ਹਨ ਜੋ 2010 'ਚ ਪੇਰਿਸ ਮੋਟਰ ਸ਼ੋਅ ਦੇ ਦੌਰਾਨ ਪੇਸ਼ ਕੀਤੀ ਗਈ ਸੀ।PunjabKesari 

ਰੇਨੋ ਡੇਜ਼ਿਰ ਕਾਂਸੈਪਟ 4,255mm ਲੰਮੀ, 1,968mm ਚੌੜੀ ਅਤੇ 1,163mm ਉੱਚੀ ਹੋਵੇਗੀ। ਇਸ ਕਾਰ ਨੂੰ ਚੌਥੀ ਜਨਰੇਸ਼ਨ ਰੇਨੋ ਕਿਲਓ (3lio) ਤੋਂਂ ਪ੍ਰੇਰਿਤ ਹੋ ਕੇ ਬਣਾਈ ਹੈ ਜੋ ਕਿ 2012 'ਚ ਲਾਂਚ ਕੀਤੀ ਗਈ ਸੀ। ਇਹ 2-ਡੋਰ ਕੂਪੇ ਕਾਰ ਹੈ ਜੋ ਇਲੈਕਟ੍ਰਿਕ ਮੋਟਰ ਦੁਆਰਾ ਚੱਲਦੀ ਹੈ। ਮਿਡ ਰਿਅਰ ਪਾਜਿਸ਼ਨ 'ਚ ਲਗੀ ਇਲੈਕਟ੍ਰਿਕ ਮੋਟਰ 110kW ਦੀ ਪਾਵਰ ਅਤੇ 226Nm ਦਾ ਟਾਰਕ ਜਨਰੇਟ ਕਰਦੀ ਹੈ। ਕਾਰ ਦਾ ਭਾਰ 830kg ਹੈ ਅਤੇ 0-100 ਕਿ. ਮੀ ਦੀ ਰਫਤਾਰ ਫੜਨ 'ਚ ਇਸ ਨੂੰ 5 ਸੈਕਿਡ ਦਾ ਸਮਾਂ ਲਗਦਾ ਹੈ।PunjabKesari 

ਕਾਰ 'ਚ ਲੱਗੀ ਇਲੈਕਟ੍ਰਿਕ ਮੋਟਰ 24kWh ਲਿਥੀਅਮ ਆਇਨ ਬੈਟਰੀ ਲਗੀ ਹੈ ਜੋ ਕਿ ਕਾਰ ਦੇ ਬੇਂਚਸੀਟ 'ਤੇ ਲਗੀ ਹੈ। ਕਾਰ ਨੂੰ ਸਟੈਂਡਰਡ ਚਾਰਜਿੰਗ ਲਈ 8 ਘੰਟੇ ਦਾ ਸਮਾਂ ਲਗਦਾ ਹੈ। ਹਾਲਾਂਕਿ ਫਾਸਟ ਚਾਰਜਿੰਗ (400V ਥ੍ਰੀ ਫੇਸ ਕਰੰਟ) ਦੇ ਚੱਲਦੇ 80 ਫੀਸਦੀ ਬੈਟਰੀ ਚਾਰਜ ਹੋਣ 'ਚ ਸਿਰਫ 20 ਮਿੰਟ ਦਾ ਸਮਾਂ ਲੱਗਦਾ ਹੈ। 1 ਵਾਰ ਫੁਲ ਚਾਰਜ ਹੋਣ 'ਤੇ ਕਾਰ 160km ਦਾ ਸਫਰ ਤੈਅ ਕਰ ਲੈਂਦੀ ਹੈ।

  • Renault
  • DeZir
  • electric
  • concept
  • showcase
  • 2018 auto expo

ABS ਤਕਨੀਕ ਨਾਲ ਭਾਰਤ 'ਚ ਲਾਂਚ ਹੋਈ Bajaj Pulsar NS200

NEXT STORY

Stories You May Like

  • electricity has become expensive
    ਮਹਿੰਗੀ ਹੋਈ ਬਿਜਲੀ, ਕੀਮਤਾਂ 'ਚ 6.12 ਫੀਸਦੀ ਦੇ ਵਾਧੇ ਦਾ ਐਲਾਨ; ਇਸ ਸੂਬੇ ਨੇ ਕੀਤਾ ਐਲਾਨ
  • electricity bills  electricity meters
    ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪੈ ਗਿਆ ਪੰਗਾ, ਫਿਰ ਖੜ੍ਹੀ ਹੋਈ ਮੁਸੀਬਤ
  • electricity bills  electricity meters
    ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਪੈ ਗਿਆ ਨਵਾਂ ਪੰਗਾ
  • new formula for electricity bills in bihar
    ਹੁਣ ਸ਼ਾਮ ਵੇਲੇ ਬਿਜਲੀ ਵਰਤਣੀ ਪਵੇਗੀ ਮਹਿੰਗੀ, ਬਿਹਾਰ ’ਚ ਬਿਜਲੀ ਬਿੱਲਾਂ ਦਾ ਨਵਾਂ ਫਾਰਮੂਲਾ
  • accident case
    ਆਟੋ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ
  • government approves 10 000 ac electric buses
    ਕੇਂਦਰ ਸਰਕਾਰ ਦਾ ਵੱਡਾ ਐਲਾਨ, 2027 ਤਕ 116 ਸ਼ਹਿਰਾਂ 'ਚ ਚਲਾਈਆਂ ਜਾਣਕਾਰੀਆਂ 10,000 AC ਈ-ਬੱਸਾਂ
  • the cheapest electric car launched
    ਲਾਂਚ ਹੋਈ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ! ਸਿਰਫ਼ 4.9 ਸੈਕਿੰਡ 'ਚ ਫੜੇਗੀ ਰਫ਼ਤਾਰ, ਜਾਣੋ ਕੀਮਤ
  • electricity meter  bjp leader
    ਬਿਜਲੀ ਮੀਟਰ ਵਿਵਾਦ ਮਾਮਲੇ ’ਚ ਇੰਡਸਟਰੀਅਲਿਸਟ ਤੇ ਭਾਜਪਾ ਆਗੂ ਖ਼ਿਲਾਫ ਕੇਸ ਦਰਜ
  • jalandhar girl molested father beaten hospital clash
    ਛੇੜਛਾੜ ਦਾ ਵਿਰੋਧ ਕਰਨ 'ਤੇ ਭਖਿਆ ਮਾਹੌਲ, ਜਲੰਧਰ ਸਿਵਲ ਹਸਪਤਾਲ 'ਚ ਹੰਗਾਮਾ,...
  • punjab power cut
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
  • government holiday declared punjab on friday schools and colleges closed
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ...
  • jalandhar student ragini wins gold medal in national match
    ਜਲੰਧਰ ਦੀ ਧੀ ਨੇ ਨੈਸ਼ਨਲ ਮੈਚ 'ਚ ਜਿੱਤਿਆ ਗੋਲਡ ਮੈਡਲ, ਪੰਜਾਬ ਦਾ ਨਾਂ ਕੀਤਾ ਰੌਸ਼ਨ
  • heavy rain and thunderstorm in punjab on 3rdapril and 4thapril
    ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
  • a unique thief caught in jalandhar  said   please send me to jail
    ਜਲੰਧਰ 'ਚ ਫੜਿਆ ਅਨੋਖਾ ਚੋਰ, ਬੋਲਿਆ 'ਮੈਨੂੰ ਜੇਲ੍ਹ ਭਿਜਵਾ ਦਿਓ ਪਲੀਜ਼',...
  • home roobery in jalandhar
    ਜਲੰਧਰ ਵਿਖੇ ਚੋਰਾਂ ਦੇ ਹੌਂਸਲੇ ਬੁਲੰਦ, ਘਰੋਂ ਸਿਲੰਡਰ, ਲੱਖਾਂ ਦੇ ਗਹਿਣੇ ਤੇ ਨਕਦੀ...
  • new twist in house arson case  victim reveals details live from abroad
    ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਨਵਾਂ ਮੋੜ, ਵਿਦੇਸ਼ ਤੋਂ ਲਾਈਵ ਹੋ ਕੇ ਪੀੜਤ ਨੇ...
Trending
Ek Nazar
do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

canadian astronaut jeremy hansen on moon mission

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

4 zodiac signs may face increasing difficulties

4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ

jirga meeting in tpakistan

ਪਾਕਿਸਤਾਨ 'ਚ ਜਿਰਗਾ ਮੀਟਿੰਗ ਦੌਰਾਨ ਗੋਲੀਬਾਰੀ, 6 ਲੋਕਾਂ ਦੀ ਮੌਤ

argentina  irgc

ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ

court quashes anita s plea seeking legal status to her marriage rajesh khanna

ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ...

airstrike on shia mosque in zanjan city

ਈਰਾਨ-ਇਜ਼ਰਾਈਲ ਜੰਗ ਨੇ ਧਾਰਿਆ ਭਿਆਨਕ ਰੂਪ: ਜੰਜਨ ਸ਼ਹਿਰ 'ਚ ਸ਼ੀਆ ਮਸਜਿਦ 'ਤੇ...

poonam pandey  pregnancy

ਸੱਚਮੁੱਚ ਪ੍ਰੈਗਨੈਂਟ ਹੈ ਪੂਨਮ ਪਾਂਡੇ ? ਅਦਾਕਾਰਾ ਨੇ ਨਵੀਂ ਵੀਡੀਓ ਸਾਂਝੀ ਕਰ ਦੱਸੀ...

film director ranjith sent to judicial custody in harassment case

ਜੇਲ੍ਹ ਦੀਆਂ ਸਾਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਨਿਰਦੇਸ਼ਕ ਰੰਜੀਤ ! ਅਦਾਕਾਰਾ ਨਾਲ...

i know i can never become a mother    famous actress  s hidden pain

'ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ

65 ias officers transferred

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ

youtuber armaan malik

ਕੀ ਅਰਮਾਨ ਮਲਿਕ ਦੇ ਘਰ ਗੂੰਜਣ ਵਾਲੀ ਹੈ 6ਵੇਂ ਬੱਚੇ ਦੀ ਕਿਲਕਾਰੀ? ਦੂਜੀ ਪਤਨੀ...

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

monkeypo in pakistan

ਪਾਕਿਸਤਾਨ 'ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਆਟੋਮੋਬਾਇਲ ਦੀਆਂ ਖਬਰਾਂ
    • the expensive car has become expensive
      ਮਹਿੰਗੀ ਹੋ ਗਈ ਧਾਕੜ ਕਾਰ ! ਇਸ ਹੁੰਡਈ ਨੇ ਵਧਾਈ ਕੀਮਤ, ਹੁਣ ਇੰਨੇ ਦੀ ਮਿਲੇਗੀ ਇਹ...
    • big jump in vehicle sales despite war  cars may become expensive from april
      ਇਰਾਨ-ਇਜ਼ਰਾਈਲ ਜੰਗ ਦੇ ਬਾਵਜੂਦ ਵਾਹਨਾਂ ਦੀ ਵਿਕਰੀ 'ਚ ਵੱਡਾ ਉਛਾਲ, ਅਪ੍ਰੈਲ ਤੋਂ...
    • the cheapest electric car launched
      ਲਾਂਚ ਹੋਈ ਸਭ ਤੋਂ ਸਸਤੀ ਇਲੈਕਟ੍ਰਿਕ ਕਾਰ ! ਸਿਰਫ਼ 4.9 ਸੈਕਿੰਡ 'ਚ ਫੜੇਗੀ...
    • volkswagen coming to compete with creta and seltos
      Creta ਤੇ Seltos ਨੂੰ ਟੱਕਰ ਦੇਣ ਆ ਰਹੀ ਹੈ ਇਹ ਧਾਕੜ ਕਾਰ, 9 ਅਪ੍ਰੈਲ ਨੂੰ...
    • land cruiser fj launched in thailand
      ਟੋਇਟਾ ਦਾ ਨਵਾਂ ਧਮਾਕਾ: ਥਾਈਲੈਂਡ 'ਚ ਲਾਂਚ ਹੋਈ Land Cruiser FJ; ਜਾਣੋ ਕੀਮਤ
    • kia launches its smallest electric car
      Kia ਨੇ ਲਾਂਚ ਕੀਤੀ ਸਭ ਤੋਂ ਛੋਟੀ ਇਲੈਕਟ੍ਰਿਕ ਕਾਰ ! ਇੱਕ ਵਾਰ ਚਾਰਜ ਕਰਨ 'ਤੇ...
    • trains will run only 5 days a week
      ਹੁਣ ਹਫ਼ਤੇ 'ਚ ਸਿਰਫ਼ 5 ਦਿਨ ਚੱਲਣਗੀਆਂ ਗੱਡੀਆਂ ! ਜੰਗ ਵਿਚਾਲੇ ਇਸ ਦੇਸ਼ 'ਚ ਲਾਗੂ...
    • this dhakar electric car of tata is cheaper by 2 50 lakh rupees
      2.50 ਲੱਖ ਰੁਪਏ ਸਸਤੀ ਹੋਈ ਟਾਟਾ ਦੀ ਇਹ ਧਾਕੜ ਇਲੈਕਟ੍ਰਿਕ ਕਾਰ ! ਜਾਣੋ ਨਵੇਂ ਮਾਡਲ...
    • skoda launches a powerful car in india
      SUV ਸ਼ੌਕੀਨਾਂ ਲਈ ਤੋਹਫ਼ਾ! Skoda ਨੇ ਭਾਰਤ 'ਚ ਲਾਂਚ ਕੀਤੀ ਧਾਕੜ ਕਾਰ, ਕੀਮਤ...
    • increased demand for electric vehicles challenges still persist
      EV ਦੀ ਵਧੀ ਮੰਗ;  BYD ਤੇ VinFast ਸ਼ੋਅਰੂਮਾਂ 'ਚ ਲੱਗੀ ਭੀੜ, ਚੁਣੌਤੀਆਂ ਅਜੇ ਵੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +