ਬੁਢਲਾਡਾ (ਬਾਂਸਲ)- ਸਥਾਨਕ ਸ਼ਹਿਰ ਦੇ ਖੇਤੀਬਾੜੀ ਦਫਤਰ ਵਿਖੇ ਚੋਰਾਂ ਨੇ ਛੋਲਿਆਂ ਦੇ ਬੈਗ, ਇੰਨਵਾਈਟਰ ਬੈਂਟਰਾਂ ਅਤੇ ਹੋਰ ਸਮਾਨ ਚੋਰੀ ਕਰ ਲਿਆ ਸੀ। ਇਸ ਸੰਬੰਧੀ ਖੇਤੀਬਾੜੀ ਅਫਸਰ ਗੁਰਵਿੰਦਰ ਸਿੰਘ ਨੇ ਸਥਾਨਕ ਸਿਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਜਦੋਂ ਉਹ ਦਫਤਰ ਪਹੁੰਚੇ ਤਾਂ ਉਪਰੋਕਤ ਦਫਤਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਪੜਤਾਲ ਕਰਨ 'ਤੇ 3 ਛੋਲਿਆਂ ਦੇ ਬੈਗ, ਇੱਕ ਬੈਂਟਰਾਂ ਚੋਰੀ ਸੀ। ਇਸ ਸੰਬੰਧੀ ਸਿਟੀ ਪੁਲਸ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰਾਂ ਨੂੰ 24 ਘੰਟਿਆਂ ਚ ਕਾਬੂ ਕਰਕੇ ਅਦਾਲਤ ਭੇਜ ਦਿੱਤਾ ਗਿਆ ਹੈ।
ਬੁਢਲਾਡਾ ਦੇ ਬਰੇਟਾ ਕਸਬੇ 'ਚ ਮਾਰਕਫੈੱਡ 'ਚ ਘੁਟਾਲਾ, 3 ਕਰੋੜ ਦੀ ਜੀਰੀ ਖੁਰਦ-ਬੁਰਦ
NEXT STORY