Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 29, 2026

    6:52:21 PM

  • rahul gandhi pc responsibility should be fixed for brutality on students

    ਰਾਹੁਲ ਗਾਂਧੀ ਪ੍ਰੈੱਸ ਕਾਨਫਰੈਂਸ : ਵਿਦਿਆਰਥੀਆਂ 'ਤੇ...

  • heavy rain and storm in punjab alert issued

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

  • punjab congress chief warrents

    ਕਾਂਗਰਸ ਦੇ ਕੌਮੀ ਪ੍ਰਧਾਨ ਦੀ ਪੰਜਾਬ 'ਚ ਹੋਵੇਗੀ...

  • recruitment exam congress protest protest in faridkot

    ਭਰਤੀ ਪ੍ਰੀਖਿਆ ਵਿਵਾਦ ਨੂੰ ਲੈ ਕੇ ਫਰੀਦਕੋਟ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਜਿਹੀਆਂ ਹੱਤਿਆਵਾਂ ’ਤੇ ਅਸੀਂ ਕਿਹੋ ਜਿਹਾ ਵਿਵਹਾਰ ਕਰੀਏ

BLOG News Punjabi(ਬਲਾਗ)

ਅਜਿਹੀਆਂ ਹੱਤਿਆਵਾਂ ’ਤੇ ਅਸੀਂ ਕਿਹੋ ਜਿਹਾ ਵਿਵਹਾਰ ਕਰੀਏ

  • Edited By Harpreet Singh,
  • Updated: 06 Jun, 2026 05:11 PM
Blog
crime
  • Share
    • Facebook
    • Tumblr
    • Linkedin
    • Twitter
  • Comment

ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਖੋੜਾ ਥਾਣਾ ਖੇਤਰ ਦੇ ਸੂਰਿਆ ਚੌਹਾਨ ਦੇ ਕਤਲ ਨੇ ਦੇਸ਼ ਨੂੰ ਇਕ ਵਾਰ ਫਿਰ ਡਰਾ ਦਿੱਤਾ ਹੈ। ਬਕਰੀਦ ਵਾਲੇ ਦਿਨ ਖੋੜਾ ਦੇ ਨਵਨੀਤ ਵਿਹਾਰ ’ਚ ਅਸਦ ਨੇ ਸੂਰਿਆ ਚੌਹਾਨ ਦੇ ਜਿਸ ਤਰ੍ਹਾਂ ਪੇਟ ’ਚ ਚਾਕੂ ਖੋਭ ਕੇ, ਘੁਮਾ ਕੇ ਹੱਤਿਆ ਕੀਤੀ, ਉਸ ’ਚ ਕੋਈ ਆਮ ਅਪਰਾਧ ਵਾਲੀ ਭਾਵਨਾ ਸੀ ਹੀ ਨਹੀਂ। ਤੁਸੀਂ ਸੋਚੋ, ਕਾਤਲ ਅਸਦ ਨੇ ਸੂਰਿਆ ਨੂੰ ਕਤਲ ਕਰਨ ਤੋਂ ਪਹਿਲਾਂ ਪੁੱਛਿਆ ਕਿ ‘ਕਦੇ ਬੱਕਰੇ ਨੂੰ ਹਲਾਲ ਹੁੰਦੇ ਦੇਖਿਆ ਹੈ?’ ਇਹ ਕਿਸ ਤਰ੍ਹਾਂ ਦਾ ਸਵਾਲ ਹੈ? ਉਸਨੇ ਚਾਕੂ ਖੋਭਿਆ ਅਤੇ ਚਾਕੂ ਨੂੰ ਉਸਦੇ ਪੇਟ ’ਚ ਘੁਮਾਇਆ। ਭਾਵ ਉਸ ਨੂੰ ਪੂਰੀ ਜਾਣਕਾਰੀ ਸੀ ਕਿ ਚਾਕੂ ਘੁਮਾਉਣ ਨਾਲ ਸਾਹਮਣੇ ਵਾਲਾ ਜ਼ਿੰਦਾ ਨਹੀਂ ਬਚ ਸਕੇਗਾ, ਜਾਂ ਫਿਰ ਉਸ ਨੂੰ ਇਸਦੀ ਸਿਖਲਾਈ ਮਿਲੀ ਹੋਈ ਸੀ।

ਅਸਦ ਬਾਅਦ ’ਚ ਪੁਲਸ ਮੁਕਾਬਲੇ ’ਚ ਮਾਰਿਆ ਗਿਆ। ਜੇਕਰ ਉਹ ਜ਼ਿੰਦਾ ਹੁੰਦਾ ਤਾਂ ਉਸਦੇ ਬਿਆਨ ਤੋਂ ਸਾਨੂੰ ਫਿਰ ਉਸੇ ਸੋਚ ਦੀ ਜਾਣਕਾਰੀ ਮਿਲਦੀ ਜੋ ਸਾਨੂੰ ਉਦੈਪੁਰ ਦੇ ਕਨ੍ਹੱਈਆ ਲਾਲ ਦਰਜੀ ਤੋਂ ਲੈ ਕੇ ਕੋਲਹਾਪੁਰ ਦੇ ਉਮੇਸ਼ ਕੋਲਹੇ ਅਤੇ ਇਸੇ ਸਾਲ ਰਾਜਧਾਨੀ ਦਿੱਲੀ ਦੇ ਉੱਤਮ ਨਗਰ ’ਚ ਤਰੁਣ ਬਾਟੋਲੀਆ ਆਦਿ ਦੇ ਕਤਲ ਕਾਂਡਾਂ ’ਚ ਮਿਲੀ ਸੀ। ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਅਸਦ ਨੂੰ ਉਸਦੇ ਪਿਤਾ ਨੇ ਕਤਲ ਕਰਨ ਲਈ ਉਕਸਾਇਆ ਸੀ ਅਤੇ ਕਿਹਾ ਸੀ ਕਿ ‘ਇਸਦਾ ਕੰਮ ਤਮਾਮ ਕਰ ਦਿਓ।’

ਇਸ ਤਰ੍ਹਾਂ ਦੀਆਂ ਘਟਨਾਵਾਂ ਅਤੇ ਦੁਨੀਆ ਭਰ ’ਚ ਵਧ ਰਹੇ ਮਜ਼੍ਹਬੀ ਕੱਟੜਵਾਦ ਦੀ ਪ੍ਰਤੀਕਿਰਿਆ ਵਜੋਂ ਪੂਰੇ ਦੇਸ਼ ’ਚ ਛੋਟੇ-ਵੱਡੇ ਗੈਰ-ਮੁਸਲਿਮ ਜਾਂ ਹਿੰਦੂ ਸੰਗਠਨ ਖੜ੍ਹੇ ਹੋ ਗਏ ਹਨ। ਉਨ੍ਹਾਂ ਦੇ ਲੋਕ ਅਜਿਹੀਆਂ ਘਟਨਾਵਾਂ ’ਤੇ ਸਰਗਰਮ ਹੁੰਦੇ ਹਨ। ਇਸ ਨਾਲ ਪੀੜਤ ਪਰਿਵਾਰਾਂ ਨੂੰ ਥੋੜ੍ਹੀ ਹਿੰਮਤ ਮਿਲਦੀ ਹੈ ਅਤੇ ਪ੍ਰਸ਼ਾਸਨ ’ਤੇ ਕਾਰਵਾਈ ਦਾ ਦਬਾਅ ਵਧਦਾ ਹੈ। ਖੋੜਾ ’ਚ ਵੀ ਅਸੀਂ ਅਜਿਹੇ ਸੰਗਠਨਾਂ ਦੇ ਕਾਰਕੁੰਨਾਂ ਨੂੰ ਤੁਰੰਤ ਸਰਗਰਮ ਹੁੰਦੇ ਦੇਖਿਆ। ਅਸਦ ਦੀ ਮੁਕਾਬਲੇ ’ਚ ਮੌਤ ਹੋ ਚੁੱਕੀ ਹੈ ਅਤੇ ਉਸਦੇ ਪਿਤਾ ਸਮੇਤ ਦੋ ਲੋਕ ਗ੍ਰਿਫ਼ਤਾਰ ਹਨ। ਉਸਦੇ ਘਰ ਨੂੰ ਨਾਜਾਇਜ਼ ਕਰਾਰ ਦੇ ਕੇ ਢਾਹੁਣ ਦਾ ਨੋਟਿਸ ਦਿੱਤਾ ਜਾ ਚੁੱਕਾ ਹੈ। ਉਸ ਇਲਾਕੇ ’ਚ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਮਦਰੱਸਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਲਾਕੇ ਦੇ ਹਿਸਟਰੀਸ਼ੀਟਰਾਂ ਦੀਆਂ ਗਤੀਵਿਧੀਆਂ ਨੂੰ ਖੰਗਾਲ ਕੇ ਕਾਰਵਾਈ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਸਵਾਲ ਬਣਿਆ ਰਹਿੰਦਾ ਹੈ ਕਿ ਇਸੇ ਪੁਲਸ ਪ੍ਰਸ਼ਾਸਨ ਦੇ ਹੁੰਦਿਆਂ ਆਖਰਕਾਰ ਨਾਜਾਇਜ਼ ਮਕਾਨ, ਮਦਰੱਸੇ ਜਾਂ ਅਜਿਹੀਆਂ ਗਤੀਵਿਧੀਆਂ ਕਿਵੇਂ ਚੱਲਦੀਆਂ ਰਹਿੰਦੀਆਂ ਹਨ?

ਬਕਰੀਦ ਵਾਲੇ ਦਿਨ ਕੋਈ ਹਿੰਦੂ ਨੌਜਵਾਨ ਆਪਣੇ ਮੁਸਲਿਮ ਦੋਸਤ ਨੂੰ ਗਲੇ ਮਿਲਦਾ ਹੈ, ਦੁਕਾਨ ’ਤੇ ਕੋਲਡ ਡਰਿੰਕ ਪੀਂਦਾ ਹੈ ਅਤੇ ਫਿਰ ਧੋਖੇ ਨਾਲ ਉਸਦੇ ਪੇਟ ’ਚ ਚਾਕੂਆਂ ਨਾਲ ਵਾਰ ਕਰ ਦਿੱਤਾ ਜਾਂਦਾ ਹੈ। ਸ਼ੁਰੂਆਤ ’ਚ ਕੁਝ ਅਖ਼ਬਾਰਾਂ ਅਤੇ ਚੈਨਲਾਂ ਨੇ ਇਸ ਨੂੰ ਬਾਈਕ ਦੀ ਆਮ ਲੜਾਈ ਕਰਾਰ ਦਿੱਤਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਈਕ ਦੀ ਲੜਾਈ ਵੀ ਜਾਣਬੁੱਝ ਕੇ ਕੀਤੀ ਗਈ ਸੀ। ਕੁੱਲ ਮਿਲਾ ਕੇ ਇਕ ਸਾਜ਼ਿਸ਼ ਤਹਿਤ ਉਸ ਲੜਕੇ ਨੂੰ ਬੁਲਾਇਆ ਗਿਆ ਅਤੇ ਫਿਰ ਜਦੋਂ ਉਹ ਸਾਜ਼ਿਸ਼ ’ਚ ਤੁਰੰਤ ਨਹੀਂ ਫਸਿਆ, ਤਾਂ ਉਸ ਨੂੰ ਲੱਭ ਕੇ ਉਸਦਾ ਕਤਲ ਕਰ ਦਿੱਤਾ ਗਿਆ।

4 ਮਾਰਚ ਨੂੰ ਰਾਜਧਾਨੀ ਦੇ ਉੱਤਮ ਨਗਰ ’ਚ ਤਰੁਣ ਦੀ ਹੱਤਿਆ ਦੇ ਪਿੱਛੇ ਕੀ ਕਾਰਨ ਸੀ? ਉਸਦੇ ਪਰਿਵਾਰ ਦੀ ਇਕ ਛੋਟੀ ਬੱਚੀ ਨੇ ਹੋਲੀ ਦੇ ਪਾਣੀ ਨਾਲ ਭਰਿਆ ਗੁਬਾਰਾ ਥੱਲੇ ਸੁੱਟ ਦਿੱਤਾ, ਜੋ ਕੁਝ ਮੁਸਲਿਮ ਭਾਈਚਾਰੇ ਦੇ ਲੋਕਾਂ ’ਤੇ ਜਾ ਡਿੱਗਿਆ। ਉਸ ਨੂੰ ਉਨ੍ਹਾਂ ਨੇ ਮਜ਼੍ਹਬ ਦੇ ਖ਼ਿਲਾਫ਼ ਦੱਸਿਆ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਘਰ ’ਤੇ ਹਮਲੇ ਹੋਏ, ਲੋਕ ਡਰ ਕੇ ਘਰਾਂ ’ਚ ਦੁਬਕੇ ਰਹੇ। ਬਾਅਦ ’ਚ ਜਦੋਂ ਤਰੁਣ ਵਾਪਸ ਆ ਰਿਹਾ ਸੀ, ਤਾਂ ਭੀੜ ਨੇ ਉਸ ਨੂੰ ਘੇਰ ਕੇ ਉਸਦਾ ਕਤਲ ਕਰ ਦਿੱਤਾ। ਇਹ ਘਟਨਾਵਾਂ ਨਾ ਤਾਂ ਇਕੱਲੀਆਂ ਹਨ ਅਤੇ ਨਾ ਹੀ ਸਿਰਫ਼ ਭਾਰਤ ਤੱਕ ਸੀਮਤ ਹਨ।

28 ਜੂਨ, 2022 ਨੂੰ ਉਦੈਪੁਰ ’ਚ ਕਨ੍ਹੱਈਆ ਲਾਲ ਦਰਜੀ ਦਾ ਗਲਾ ਵੱਢ ਕੇ ਕਤਲ ਕਰਦਿਆਂ ਵੀਡੀਓ ਬਣਾ ਕੇ ਜਾਰੀ ਕੀਤੀ ਗਈ। ਕਾਤਲ ਨੇ ਕਿਹਾ ਕਿ ਉਸਨੇ ਨੂਪੁਰ ਸ਼ਰਮਾ ਦੇ ਸਮਰਥਨ ’ਚ ਪੋਸਟ ਲਿਖੀ ਸੀ, ਜਦੋਂ ਕਿ ਉਸਦੇ ਬੇਟੇ ਨੇ ਉਸਦੇ ਮੋਬਾਈਲ ਤੋਂ ਇਕ ਪੋਸਟ ਨੂੰ ਸ਼ੇਅਰ ਕਰ ਦਿੱਤਾ ਸੀ ਅਤੇ ਹੰਗਾਮਾ ਹੋਣ ’ਤੇ ਕਨ੍ਹੱਈਆ ਲਾਲ ਨੇ ਉਸ ਨੂੰ ਡਿਲੀਟ ਵੀ ਕਰ ਦਿੱਤਾ ਸੀ। ਕਾਤਲਾਂ ਦਾ ਕਹਿਣਾ ਸੀ ਕਿ ਇਸਨੇ ਇਸਲਾਮ ਮਜ਼੍ਹਬ ਅਤੇ ਪੈਗੰਬਰ ਸਾਹਿਬ ਦੀ ਤੌਹੀਨ ਕੀਤੀ ਹੈ ਅਤੇ ਇਸਦੀ ਸਜ਼ਾ ਮੌਤ ਹੈ। ਇਸੇ ਮਾਮਲੇ ’ਚ ਉਸ ਤੋਂ ਬਾਅਦ 2 ਜੁਲਾਈ, 2022 ਨੂੰ ਮਹਾਰਾਸ਼ਟਰ ਦੇ ਅਮਰਾਵਤੀ ’ਚ ਇਕ ਕੈਮਿਸਟ ਉਮੇਸ਼ ਕੋਲਹੇ ਨੂੰ ਇਸੇ ਤਰ੍ਹਾਂ ਘੇਰ ਕੇ ਮਾਰ ਦਿੱਤਾ ਗਿਆ ਅਤੇ ਕਤਲ ਕਰਨ ਵਾਲੇ ਸਾਰੇ ਉਸਦੇ ਜਾਣ-ਪਛਾਣ ਵਾਲੇ ਨਿਕਲੇ। ਇਨ੍ਹਾਂ ਘਟਨਾਵਾਂ ਦੀ ਜਾਂਚ ’ਚ ਇਹ ਬਿਲਕੁਲ ਸਾਫ਼ ਸੀ ਕਿ ਇਹ ਕਤਲ ਇਸਲਾਮ ਮਜ਼੍ਹਬ ਦੀ ਸੋਚ ਤਹਿਤ ਹੋਏ।

18 ਅਕਤੂਬਰ, 2019 ਨੂੰ ਲਖਨਊ ’ਚ ਇਕ ਹਿੰਦੂ ਸੰਗਠਨ ਚਲਾਉਣ ਵਾਲੇ ਕਮਲੇਸ਼ ਤਿਵਾਰੀ ਦੇ ਦਫ਼ਤਰ ’ਚ ਵੜ ਕੇ ਉਸਦੀ ਹੱਤਿਆ ਕਰ ਦਿੱਤੀ ਗਈ ਅਤੇ ਜਦੋਂ ਇਸਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਇਸਲਾਮ ਦੇ ਨਾਂ ’ਤੇ ਇਨ੍ਹਾਂ ਦੇ ਜਾਲ ਗੁਜਰਾਤ ਤੱਕ ਫੈਲੇ ਹੋਏ ਹਨ।

ਉੱਤਰ ਪ੍ਰਦੇਸ਼ ਦੇ ਕਾਸਗੰਜ ’ਚ ਚੰਦਨ ਗੁਪਤਾ 26 ਜਨਵਰੀ, 2018 ਨੂੰ ਤਿਰੰਗਾ ਯਾਤਰਾ ’ਚ ਸ਼ਾਮਲ ਸਨ। ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ’ਚ ਜਲੂਸ ’ਤੇ ਹਮਲੇ ਹੋਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਅਦਾਲਤ ਨੇ ਆਪਣੇ ਫ਼ੈਸਲੇ ’ਚ ਸਾਫ਼ ਲਿਖਿਆ ਹੈ ਕਿ ਸਾਰੇ ਹਮਲਾਵਰ ਅਤੇ ਕਾਤਲ ਕੱਟੜ ਮਜ਼੍ਹਬੀ ਵਿਚਾਰਾਂ ਨਾਲ ਭਰੇ ਹੋਏ ਸਨ। 1 ਫਰਵਰੀ, 2018 ਨੂੰ ਅੰਕਿਤ ਸਕਸੈਨਾ ਦਾ ਕਤਲ ਉਸ ਦੀ ਮੁਸਲਿਮ ਸਹੇਲੀ ਦੇ ਕਾਰਨ ਰਾਜਧਾਨੀ ਦਿੱਲੀ ਦੇ ਟੈਗੋਰ ਗਾਰਡਨ ’ਚ ਸ਼ਰੇਆਮ ਕਰ ਦਿੱਤਾ ਗਿਆ।

ਨਵੰਬਰ 2019 ’ਚ ਹੈਦਰਾਬਾਦ ਦੇ ਸ਼ਮਸ਼ਾਬਾਦ ਟੋਲ ਪਲਾਜ਼ਾ ਕੋਲ ਡਾਕਟਰ ਪ੍ਰੀਤੀ ਰੈੱਡੀ ਨਾਲ ਮੁੱਖ ਮੁਲਜ਼ਮ ਮੁਹੰਮਦ ਪਾਸ਼ਾ ਨੇ 3 ਸਾਥੀਆਂ ਨਾਲ ਮਿਲ ਕੇ ਗੈਂਗਰੇਪ ਕੀਤਾ ਅਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਪਿਛਲੇ ਸਾਲ ਹੀ ਇਸਲਾਮ ਧਰਮ ਛੱਡ ਚੁੱਕੇ ਗਾਜ਼ੀਆਬਾਦ ਦੇ ਯੂਟਿਊਬਰ ਸਲੀਮ ਵਾਸਤਵਿਕ ਦੇ ਘਰ ’ਚ ਵੜ ਕੇ ਨਕਾਬਪੋਸ਼ਾਂ ਨੇ ਚਾਕੂ ਨਾਲ ਵਾਰ ਕੀਤਾ। ਸਲੀਮ ਵਾਸਤਵਿਕ ਦਾ ਕਸੂਰ ਇਹ ਸੀ ਕਿ ਉਹ ਇਸਲਾਮ ਮਜ਼੍ਹਬ ਦੇ ਕੁਝ ਪਹਿਲੂਆਂ ’ਤੇ ਸਵਾਲ ਉਠਾਉਂਦਾ ਸੀ ਅਤੇ ਮਦਰੱਸਿਆਂ ਆਦਿ ਦੀਆਂ ਗਤੀਵਿਧੀਆਂ ਦੀ ਆਲੋਚਨਾ ਕਰਦਾ ਸੀ।

ਕਿਸੇ ਵੀ ਸੱਭਿਅਕ ਸਮਾਜ ’ਚ, ਭਾਵੇਂ ਵਿਸ਼ਾ ਮਜ਼੍ਹਬ, ਪੰਥ ਜਾਂ ਧਰਮ ਕਿਸੇ ਨਾਲ ਵੀ ਸਬੰਧਤ ਹੋਵੇ, ਅਸਹਿਮਤੀ ਅਤੇ ਵਿਰੋਧ ਦਾ ਤਰੀਕਾ ਹੱਤਿਆ ਕਰਨਾ ਅਤੇ ਉਸ ’ਚ ਖ਼ੁਸ਼ੀ ਮਹਿਸੂਸ ਕਰਨਾ ਨਹੀਂ ਹੋ ਸਕਦਾ। ਕਈ ਵਾਰ ਜਿਨ੍ਹਾਂ ਘਟਨਾਵਾਂ ਨੂੰ ਕਾਰਨ ਦੱਸਿਆ ਗਿਆ, ਉਹ ਸੱਚ ਹੈ ਜਾਂ ਝੂਠ, ਉਸ ’ਚ ਜਾਣ ਦੀ ਬਜਾਏ ਸਿੱਧੀ ਕਾਰਵਾਈ ਕੀਤੀ ਗਈ ਅਤੇ ਜ਼ਿਆਦਾਤਰ ਵਾਰ ਤਾਂ ਬਿਨਾਂ ਕਿਸੇ ਕਾਰਨ ਦੇ, ਸਿਰਫ਼ ਗੈਰ-ਇਸਲਾਮਿਕ ਹੋਣ ਕਰਕੇ ਬੇਰਹਿਮ ਅਤੇ ਭਿਆਨਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।

ਸਵਾਲ ਇਹ ਹੈ ਕਿ ਕੀ ਇਸਦਾ ਕੋਈ ਹੱਲ ਹੈ? ਅਨੇਕਾਂ ਘਟਨਾਵਾਂ ਨੂੰ ਇਸਲਾਮ ਵਿਰੋਧੀ ਮੰਨ ਕੇ ਸ਼ਰੇਆਮ ਹਜ਼ਾਰਾਂ ਲੋਕ ਸੜਕਾਂ ’ਤੇ ‘ਗੁਸਤਾਖ਼-ਏ-ਨਬੀ ਕੀ ਏਕ ਹੀ ਸਜ਼ਾ, ਸਿਰ ਤਨ ਸੇ ਜੁਦਾ, ਸਿਰ ਤਨ ਸੇ ਜੁਦਾ’ ਦੇ ਨਾਅਰੇ ਲਗਾਉਂਦੇ ਹਨ। ਵਾਰਦਾਤ ਤੋਂ ਬਾਅਦ ਤਾਂ ਕਾਨੂੰਨੀ ਕਾਰਵਾਈ ਸੰਭਵ ਹੈ, ਪਰ ਇਸ ਜ਼ਹਿਰੀਲੀ ਮਜ਼੍ਹਬੀ ਸੋਚ ਅਤੇ ਵਤੀਰੇ ਦਾ ਇਲਾਜ ਕਿਵੇਂ ਹੋਵੇ, ਇਸਦਾ ਸਿੱਧਾ ਜਵਾਬ ਕਿਸੇ ਕੋਲ ਨਹੀਂ ਹੈ। ਭਾਰਤ ’ਚ ਤਾਂ ਲੋਕ ਆਮ ਤੌਰ ’ਤੇ ਨਾ ਸੜਕਾਂ ’ਤੇ ਉਤਰਦੇ ਹਨ ਅਤੇ ਨਾ ਹੀ ਸਮੂਹਿਕ ਤੌਰ ’ਤੇ ਪੂਰੇ ਦੇਸ਼ ’ਚ ਵਿਰੋਧ ਪ੍ਰਦਰਸ਼ਨ ਹੁੰਦਾ ਹੈ।

ਬਦਕਿਸਮਤੀ ਨਾਲ, ਇੱਥੇ ਕਾਰਵਾਈ ਵੀ ਸਰਕਾਰਾਂ ਦੀ ਰਾਜਨੀਤਿਕ ਵਿਚਾਰਧਾਰਾ ’ਤੇ ਨਿਰਭਰ ਕਰਦੀ ਹੈ। ਜੇਕਰ ਦੇਸ਼ ਆਪਣੀ ਸੋਚ ਬਦਲ ਕੇ ਸਮੂਹਿਕ ਵਤੀਰਾ ਅਪਨਾਉਣ ਦਾ ਆਦੀ ਨਹੀਂ ਹੋਵੇਗਾ, ਤਾਂ ਸੂਰਿਆ ਚੌਹਾਨ, ਤਰੁਣ ਬਾਟੋਲੀਆ, ਅੰਕਿਤ ਸਕਸੈਨਾ, ਧਰੁਵ ਤਿਆਗੀ ਆਦਿ ਨਾ ਸਿਰਫ਼ ਸ਼ਿਕਾਰ ਹੁੰਦੇ ਰਹਿਣਗੇ, ਸਗੋਂ ਇਸਦਾ ਹੋਰ ਤੇਜ਼ੀ ਨਾਲ ਵਿਸਥਾਰ ਹੋਵੇਗਾ।

-ਅਵਧੇਸ਼ ਕੁਮਾਰ

  • Crime
  • Police
  • Surya Chauhan

ਆਪਣੇ ਸਭ ਤੋਂ ਵੱਡੇ ਅੰਦਰੂਨੀ ਸੰਕਟ ਨਾਲ ਜੂਝ ਰਹੀ ਤ੍ਰਿਣਮੂਲ ਕਾਂਗਰਸ

NEXT STORY

Stories You May Like

  • punjab weather update
    ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਨਵੀਂ ਭਵਿੱਖਬਾਣੀ! ਜਾਣੋ ਤੁਹਾਡੇ ਇਲਾਕੇ 'ਚ ਕਿਹੋ ਜਿਹਾ ਰਹੇਗਾ ਮੌਸਮ
  • woman  wrong actions  patna high court
    ਔਰਤ ਨਾਲ ਕੀਤੀਆਂ ਅਜਿਹੀਆਂ ਹਰਕਤਾਂ ਜਬਰ-ਜ਼ਿਨਾਹ ਦੀ ਕੋਸ਼ਿਸ਼ ਨਹੀਂ, ਪਟਨਾ ਹਾਈ ਕੋਰਟ ਦੇ ਫੈਸਲੇ ’ਤੇ SC ਨਾਰਾਜ਼
  • abhijeet dipke wedding rishte mother
    ਪ੍ਰਦਰਸ਼ਨ ਪਿੱਛੋਂ CJP ਆਗੂ ਦੀਪਕੇ 'ਤੇ ਵਰ੍ਹਿਆ ਰਿਸ਼ਤਿਆਂ ਦਾ ਮੀਂਹ! ਮਾਂ ਨੇ ਦੱਸਿਆ ਕਿਹੋ ਜਿਹੀ ਚਾਹੀਦੀ ਨੂੰਹ
  • hunger strike  sonam wangchuk  hospital  medical report  delhi
    ਕਿਹੋ ਜਿਹੀ ਹੈ 20 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਦੀ ਹਾਲਤ ? ਹਸਪਤਾਲ ਨੇ ਦਿੱਤੀ ਰਿਪੋਰਟ
  • america  iran  airstrike  trump
    ਅਮਰੀਕਾ ਦਾ ਈਰਾਨ 'ਤੇ ਵੱਡਾ ਹਵਾਈ ਹਮਲਾ; ਟਰੰਪ ਬੋਲੇ-"ਅਸੀਂ ਬਦਲਾ ਲੈ ਲਿਆ, ਕੁਵੈਤ ਵੀ..."
  • this little alum remedy will make you rich
    ਫਟਕੜੀ ਦਾ ਇਹ ਛੋਟਾ ਜਿਹਾ ਉਪਾਅ ਕਰੇਗਾ ਤੁਹਾਨੂੰ ਮਾਲਾਮਾਲ ! ਬਸ ਕਰੋ ਇਹ ਕੰਮ
  • thousands of pumps inspected to check the quality of petrol and diesel
    ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ ਦਾ ਕੀਤਾ ਨਿਰੀਖਣ
  • strict on advertisements made with ai asci releases draft rules will apply
    AI ਨਾਲ ਬਣੇ ਇਸ਼ਤਿਹਾਰਾਂ 'ਤੇ ਸਖ਼ਤੀ: ASCI ਨੇ ਜਾਰੀ ਕੀਤਾ ਡਰਾਫਟ, ਕੰਟੈਂਟ 'ਤੇ ਵੀ ਲਾਗੂ ਹੋਵੇਗਾ ਨਿਯਮ
  • heavy rain and storm in punjab alert issued
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਤੂਫ਼ਾਨ,...
  • new regarding jalandhar bandh call
    ਭਲਕੇ ਜਲੰਧਰ ਰਹੇਗਾ ਬੰਦ ਜਾਂ ਖੁੱਲ੍ਹਾ! ਪੜ੍ਹੋ ਵੱਡੀ ਅਪਡੇਟ
  • five suspects including avtar singh arrested
    ਥਾਈਲੈਂਡ 'ਚ 3 ਭਾਰਤੀਆਂ ਨੂੰ ਅਗਵਾ ਕਰਨ ਦੇ ਦੋਸ਼ 'ਚ ਜਲੰਧਰ ਦੇ ਅਵਤਾਰ ਸਿੰਘ ਸਮੇਤ...
  • sdo of mining department arrested in punjab
    ਪੰਜਾਬ 'ਚ ਮਾਈਨਿੰਗ ਵਿਭਾਗ ਦਾ SDO ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • police and excise department raid a house in jalandhar
    ਘਰ 'ਚ ਪੁਲਸ ਤੇ ਆਬਕਾਰੀ ਵਿਭਾਗ ਦਾ ਛਾਪਾ, ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ
  • pinkoo tv releases a new animation video peacock
    ਪਿਆਰਾ ਪੰਛੀ ਮੋਰ...ਵੇਖੋ Pinkoo TV ਦੀ ਖ਼ੂਬਸੂਰਤ ਵੀਡੀਓ
  • senior advocate h s phoolka
    ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਦਿੱਤੀ ਹਵਾਈ ਸਹੂਲਤ ਦੀ  HS ਫੂਲਕਾ ਨੇ ਕੀਤੀ...
  • junior assistant dies in dc office jalandhar
    ਡੀ. ਸੀ. ਦਫ਼ਤਰ 'ਚ ਜੂਨੀਅਰ ਅਸਿਸਟੈਂਟ ਦੀ ਮੌਤ, ਪਈਆਂ ਭਾਜੜਾਂ
Trending
Ek Nazar
fine imposed on indian origin

ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੇ ਪੁੱਤਰਾਂ ਦੀ ਜਾਨ ਨੂੰ ਖ਼ਤਰੇ 'ਚ ਪਾਉਣ ਲਈ...

missiles shot down

ਈਰਾਨ ਤੋਂ ਦਾਗੀਆਂ ਪੰਜ ਮਿਜ਼ਾਈਲਾਂ ਕੀਤੀਆਂ ਢੇਰ : ਜਾਰਡਨ ਦਾ ਦਾਅਵਾ

earthquake in japan

ਜਾਪਾਨ ਭੂਚਾਲ : ਮਰਨ ਵਾਲਿਆਂ ਦੀ ਗਿਣਤੀ 18 ਹੋਈ

wife of famous actor demands rs 40 lakh as maintenance allowance

ਮਸ਼ਹੂਰ ਅਦਾਕਾਰ ਤੋਂ ਪਤਨੀ ਨੇ ਗੁਜ਼ਾਰੇ ਭੱਤੇ ਵਜੋਂ ਮੰਗੇ 40 ਲੱਖ ਰੁਪਏ ! ਹੁਣ...

fisheries agreement

ਚੀਨ ਨੇ ਮੱਛੀ ਉਦਯੋਗ ਸਬੰਧੀ ਸਮਝੌਤੇ 'ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

action on mosques

ਫਰਾਂਸ ਨੇ ਕੱਟੜਪੰਥੀ ਮਸਜਿਦਾਂ ਨੂੰ ਕਰ'ਤਾ ਬੰਦ

political upheaval

ਵਿਕਟੋਰੀਆ 'ਚ ਵੱਡਾ ਸਿਆਸੀ ਉਲਟਫ਼ੇਰ ! ਜੈਸਿੰਟਾ ਐਲਨ ਦੇ ਅਸਤੀਫ਼ੇ ਤੋਂ ਬਾਅਦ ਬੈਨ...

after his wife now the badshah s mother in law shares cryptic posts

'ਰੱਬ ਤੁਹਾਡੀ ਮੌਤ ਨੂੰ ਮੁਸ਼ਕਲ ਬਣਾ ਦੇਵੇਗਾ'; ਪਤਨੀ ਤੋਂ ਬਾਅਦ ਹੁਣ ਬਾਦਸ਼ਾਹ ਦੀ...

famous actor passes away

ਮਨੋਰੰਜਨ ਇਡੰਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਬ੍ਰਿਟੇਨ 'ਚ...

us lawmakers

ਦੋ ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਨਾਲ ਕੀਤੀ ਮੁਲਾਕਾਤ

pok polls

PoK ਚੋਣਾਂ : ਪਹਿਲੇ ਪੜਾਅ 'ਚ ਸ਼ਰੀਫ਼ ਦੀ ਪੀਐਮਐਲ-ਐਨ ਨੇ ਜਿੱਤੀਆਂ 9 ਸੀਟਾਂ

us iran talks

ਮਹਾਂਯੁੱਧ ਰੋਕਣ ਦੀ ਕੋਸ਼ਿਸ਼ ! ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਗੱਲਬਾਤ ਕਰਾਉਣ ਦੀਆਂ...

tension in pok

PoK 'ਚ ਵਧਿਆ ਤਣਾਅ;  ਪੁਲਸ ਫਾਇਰਿੰਗ 'ਚ 20 ਤੋਂ ਵੱਧ ਮੌਤਾਂ, ਦਰਜਨਾਂ ਜ਼ਖਮੀ

minorities n bangladesh

ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਕਹਿਰ; 6 ਮਹੀਨਿਆਂ 'ਚ 824 ਘਟਨਾਵਾਂ ਦਰਜ

monsoon in pakistan

ਪਾਕਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 100 ਤੋਂ ਪਾਰ

heavy rain  next 4 days  weather

28, 29, 30, 31 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ ਤੇਜ਼...

big news regarding new 10 and 20 notes

10 ਤੇ 20 ਰੁਪਏ ਦੇ ਨਵੇਂ ਨੋਟਾਂ ਨੂੰ ਲੈ ਕੇ ਵੱਡੀ ਖਬਰ, ਕੇਂਦਰ ਸਰਕਾਰ ਨੇ RBI ਦੇ...

wildfires

ਫਰਾਂਸ 'ਚ ਜੰਗਲੀ ਅੱਗ ਦਾ ਤਾਂਡਵ; ਰਾਸ਼ਟਰਪਤੀ ਮੈਕਰੋਨ ਨੇ ਸੱਦੀ ਹੰਗਾਮੀ ਮੀਟਿੰਗ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • student protest
      ‘ਵਿਦਿਆਰਥੀ ਅੰਦੋਲਨ’ : ਇਸ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ
    • patients are losing their lives delays of ambulances
      ‘ਐਂਬੂਲੈਂਸਾਂ ਦੀ ਖਸਤਾ ਹਾਲਤ ਅਤੇ ਲੇਟ-ਲਤੀਫੀ ਨਾਲ’ ਮਰੀਜ਼ਾਂ ਦੀ ਜਾ ਰਹੀ ਜਾਨ!
    • government and social media
      ਸਰਕਾਰ ਦੀ ਵਿਵਸਥਾ ਕਿਵੇਂ ਸੁਧਰੇ ?
    • india s future
      ਜ਼ੋਰ-ਜ਼ੋਰ ਦੇ ਨਾਅਰਿਆਂ ਜਾਂ ਵੱਡੀ ਭੀੜ ਨਾਲ ਨਹੀਂ ਬਣੇਗਾ ਭਾਰਤ ਦਾ ਭਵਿੱਖ
    • pradhan vs rahul gandhi
      ਪ੍ਰਧਾਨ ਦਾ ਨੁਕਸਾਨ ਕੀ ਰਾਹੁਲ ਦਾ ਫਾਇਦਾ ਹੈ?
    • footpath encroachments
      ਫੁੱਟਪਾਥ ’ਤੇ ਕਿਸ ਦਾ ਅਧਿਕਾਰ...?
    • the problem of obesity growing among indian children is worrying
      ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
    • time for a complete overhaul of the indian education and examination
      ਸਮਾਂ ਹੈ ਭਾਰਤੀ ਸਿੱਖਿਆ ਤੇ ਪ੍ਰੀਖਿਆ ਪ੍ਰਣਾਲੀ ਦੇ ਮੁਕੰਮਲ ਕਾਇਆਕਲਪ ਦਾ
    • jantar mantar protest
      ਜੰਤਰ-ਮੰਤਰ ਅੰਦੋਲਨ ਕਈ ਖਤਰਨਾਕ ਸਵਾਲ ਵੀ ਖੜ੍ਹੇ ਕਰਦਾ ਹੈ
    • iran escalation
      ਈਰਾਨ ਦੀ ਜੰਗ : ਖੇਤਰੀ ਸਥਿਰਤਾ ਬਾਹਰੀ ਸਰਪ੍ਰਸਤੀ ਨੂੰ ਆਊਟਸੋਰਸ ਨਹੀਂ ਕੀਤੀ ਜਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +