Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 26, 2026

    3:23:21 PM

  • punjab major accident 4 medical students one dies

    ਪੰਜਾਬ: ਮੈਡੀਕਲ ਦੇ 4 ਵਿਦਿਆਰਥੀਆਂ ਨਾਲ ਵਾਪਰਿਆ...

  • september 1 women  accounts  rs 2500

    1 ਸਤੰਬਰ ਤੋਂ ਔਰਤਾਂ ਨੂੰ ਮਿਲਣਗੇ 2500-2500 ਰੁਪਏ,...

  • sukhbir badal statement

    ਜਾਨਲੇਵਾ ਹਮਲੇ ਮਗਰੋਂ ਪਹਿਲੀ ਵਾਰ ਸਟੇਜ 'ਤੇ ਗਰਜੇ...

  • flood in nepal

    ਤਿੱਬਤ ਤੋਂ ਆਏ ਭਿਆਨਕ ਹੜ੍ਹ ਨੇ ਨੇਪਾਲ 'ਚ ਮਚਾਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪ੍ਰਧਾਨ ਮੰਤਰੀ ਮੋਦੀ ਦੇ ‘ਸਪਤਧਾਰਾ’ ਦ੍ਰਿਸ਼ਟੀਕੋਣ ’ਚ ਸ਼ਾਮਲ ‘ਹਰ ਘਰ ਹੀਲਰ’ ਮੁਹਿੰਮ

BLOG News Punjabi(ਬਲਾਗ)

ਪ੍ਰਧਾਨ ਮੰਤਰੀ ਮੋਦੀ ਦੇ ‘ਸਪਤਧਾਰਾ’ ਦ੍ਰਿਸ਼ਟੀਕੋਣ ’ਚ ਸ਼ਾਮਲ ‘ਹਰ ਘਰ ਹੀਲਰ’ ਮੁਹਿੰਮ

  • Edited By Anmol Tagra,
  • Updated: 23 Aug, 2026 05:35 PM
Blog
every home healer
  • Share
    • Facebook
    • Tumblr
    • Linkedin
    • Twitter
  • Comment

80ਵੇਂ ਆਜ਼ਾਦੀ ਦਿਵਸ ’ਤੇ ਲਾਲ ਕਿਲੇ ਦੀ ਫਸੀਲ ਤੋਂ ਆਪਣੇ ਸੰਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਆਪਣੀ ਵਿਚਾਰਧਾਰਾ ‘ਸਪਤਧਾਰਾ’ ’ਚ ਦੇਸ਼ ਦੇ ਮੈਨੂਫੈਕਚਰਿੰਗ ਸੈਕਟਰ ਤੋਂ ਲੈ ਕੇ ਖੇਤੀਬਾੜੀ, ਤਕਨਾਲੋਜੀ, ਗਤੀ ਭਾਵ ਕੁਨੈਕਟੀਵਿਟੀ, ਡਿਫੈਂਸ, ਗ੍ਰੀਨ ਅਤੇ ਬਲੂ ਇਕਾਨਮੀ ਅਤੇ ਸੱਤਵੇਂ ਥੰਮ੍ਹ ਦੇ ਤੌਰ ’ਤੇ ਸਾਫਟ ਸਕਿੱਲਜ਼ ਦਾ ਵਿਸ਼ੇਸ਼ ਵਰਣਨ ਕੀਤਾ।

ਇਹ ਦੇਸ਼ ਦੇ ਸਮਾਵੇਸ਼ੀ ਵਿਕਾਸ ’ਚ ਭੌਤਿਕ ਅਤੇ ਅਧਿਆਤਮਿਕ ਸੰਤੁਲਨ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਵਿਗਿਆਨਕ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਦਾ ਅਨੋਖਾ ਸੰਗਮ ਹੈ।

ਸਪਤਧਾਰਾ ਦੀ ਸੱਤਵੀਂ ਧਾਰਾ ’ਚ ਸਾਫਟ ਸਕਿੱਲਜ਼, ਮੈਡੀਟੇਸ਼ਨ, ਯੋਗ ਅਤੇ ਹੀਲਿੰਗ ਸਿੱਧੀਅਾਂ ਵਿਅਕਤੀ ਦੀ ਅੰਦਰੂਨੀ ਚੇਤਨਾ ਅਤੇ ਸੰਵੇਦਨਸ਼ੀਲਤਾ ਦੇ ਪੋਸ਼ਣ ’ਤੇ ਜ਼ੋਰ ਦਿੰਦੀਆਂ ਹਨ। ਜਦੋਂ ਕਿਸੇ ਘਰ ’ਚ ਕੋਈ ਵਿਅਕਤੀ ਉਪਚਾਰਕ ਬਣ ਜਾਂਦਾ ਹੈ ਤਾਂ ਉਹ ਨਾ ਸਿਰਫ਼ ਆਪਣੇ ਆਪ ਨੂੰ ਸਿਹਤਮੰਦ ਰੱਖਦਾ ਹੈ, ਸਗੋਂ ਆਪਣੇ ਪੂਰੇ ਪਰਿਵਾਰ ਲਈ ਸੁਰੱਖਿਆ ਕਵਚ ਸਾਬਤ ਹੋ ਸਕਦਾ ਹੈ। ਅਧਿਆਤਮਿਕ ਨਿਪੁੰਨਤਾ ਦੇ ਨਾਲ ‘ਹਰ ਘਰ ਹੀਲਰ’ ਮਿਸ਼ਨ ਸਪਤਧਾਰਾ ਦੀ ਅਹਿਮ ਲੜੀ ਹੈ, ਜੋ ਇਕ ਅਜਿਹੇ ਭਾਰਤ ਦੀ ਕਲਪਨਾ ਕਰਦੀ ਹੈ, ਜਿੱਥੇ ਹਰ ਨਾਗਰਿਕ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਹੋਵੇ।

ਹੁਸ਼ਿਆਰਪੁਰ ਦੀ ਅੰਿਮ੍ਰਤਮ ਘਾਟੀ ’ਚ ਮੇਰੇ ਇਕਾਂਤਵਾਸ ’ਚ ਬਸੰਤ ਦੀ ਇਕ ਸੁਹਾਵਣੀ ਸਵੇਰ ਸੀ। ਜਿਵੇਂ ਹੀ ਮੈਂ ਸ਼ਾਂਤ ਸਥਿਰ ਹੋ ਕੇ ਬੈਠੀ, ਮੇਰੇ ਅੰਦਰ ਇਕ ਡੂੰਘੀ ਹਲਚਲ ਉੱਠੀ-ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਕਸ਼ਟ ਕਿਉਂ ਸਹਿੰਦੇ ਹਾਂ? ਅੰਦਰੂਨੀ ਸ਼ਾਂਤੀ ਦੂਰ ਕਿਉਂ ਮਹਿਸੂਸ ਹੁੰਦੀ ਹੈ? ਸਾਡਾ ਆਪਣੇ ਹੀ ਅੰਤਰਮਨ ਨਾਲ ਸੰਬੰਧ ਇੰਨਾ ਕਮਜ਼ੋਰ ਕਿਉਂ ਪੈ ਗਿਆ ਹੈ? ਮੈਂ ਲੱਗਭਗ ਹਰ ਘਰ ’ਚ ਸਰੀਰ, ਦਿਮਾਗ ਅਤੇ ਦਿਲ ਦਾ ਇਹ ਮੂਕ ਸੰਘਰਸ਼ ਦੇਖਿਆ ਹੈ। ਫਿਰ ਇਕ ਪ੍ਰਸ਼ਨ ਹੋਰ ਜ਼ਿਆਦਾ ਤੀਬਰਤਾ ਨਾਲ ਗੂੰਜਣ ਲੱਗਾ। ਕੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ?

ਰੇਕੀ ਗ੍ਰਾਂਡ ਮਾਸਟਰ ਦੇ ਤੌਰ ’ਤੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਮੈਂ ਹੀਲਿੰਗ ਦੇ ਰਸਤੇ ’ਤੇ ਚੱਲਦੀ ਰਹੀ ਹਾਂ। ਨਾ ਸਿਰਫ਼ ਇਕ ਅਭਿਆਸ ਦੇ ਰੂਪ ’ਚ, ਸਗੋਂ ਇਕ ਜੀਵਤ ਅਨੁਭਵ ਦੇ ਰੂਪ ’ਚ ਅਤੇ ਇਨ੍ਹਾਂ ਵਰ੍ਹਿਆਂ ’ਚ ਇਕ ਸੱਚਾਈ ਵਾਰ-ਵਾਰ ਸਾਹਮਣੇ ਆਈ ਹੈ। ਹੀਲਿੰਗ ਸਾਡੇ ਬਾਹਰ ਦਾ ਵਿਸ਼ਾ ਨਹੀਂ ਹੈ, ਸਗੋਂ ਸਾਡੇ ਅੰਦਰਲਾ ਵਿਸ਼ਾ ਹੈ। ਹਰੇਕ ਮਨੁੱਖ ’ਚ ਇਹ ਸਹਿਜ ਪ੍ਰਕਾਸ਼ ਹੈ, ਫਿਰ ਵੀ ਜੀਵਨ ਦੀ ਆਪਾਧਾਪੀ ਦੇ ਰੌਲੇ-ਰੱਪੇ ’ਚ ਅਸੀਂ ਭੁੱਲ ਜਾਂਦੇ ਹਾਂ, ਭਟਕ ਜਾਂਦੇ ਹਾਂ ਪਰ ਅਸੀਂ ਹੱਲ ਬਾਹਰ ਲੱਭਦੇ ਹਾਂ, ਜਦੋਂ ਕਿ ਸਰੋਤ ਚੁੱਪਚਾਪ ਅੰਦਰ ਉਡੀਕ ਕਰ ਰਿਹਾ ਹੈ। ਜਿਵੇਂ ਹੀ ਅਸੀਂ ਅੰਦਰ ਵੱਲ ਮੁੜਦੇ ਹਾਂ, ਸਭ ਕੁਝ ਬਦਲ ਜਾਂਦਾ ਹੈ। ਮਨ ਸਥਿਰ ਹੋਣ ਲੱਗਦਾ ਹੈ। ਇਹ ਪ੍ਰਯਾਸ ਤੋਂ ਪ੍ਰਵਾਹ ਵੱਲ, ਭ੍ਰਮ ਤੋਂ ਸਪੱਸ਼ਟਤਾ ਵੱਲ, ਵਖਰੇਵੇਂ ਤੋਂ ਜੁੜਾਅ ਵੱਲ ਵਧਣ ਦਾ ਸੱਦਾ ਹੈ।

ਹਰ ਘਰ ਹੀਲਰ : ਹਰ ਘਰ ਹੀਲਰ ਮੁਹਿੰਮ ਪ੍ਰਾਚੀਨ ਅਧਿਆਤਮਿਕ ਸ਼ਖਸੀਅਤਾਂ ਤੋਂ ਪ੍ਰੇਰਿਤ ਹੈ। ਇਹ ਕਾਲਾਤੀਤ ਹੀਲਿੰਗ ਆਰਟ ’ਚ ਮੁਹਾਰਤ ਹਾਸਲ ਕਰਨ ਲਈ ਇਕ ਤਾਜ਼ਾ ਦ੍ਰਿਸ਼ਟੀਕੋਣ ਹੈ। ਆਧੁਨਿਕ ਇਲਾਜ ਤੋਂ ਬਹੁਤ ਪਹਿਲਾਂ ਇਹ ਇਕ ਕੁਦਰਤੀ ਅਤੇ ਪਵਿੱਤਰ ਕਲਾ ਦੇ ਰੂਪ ’ਚ ਹੋਂਦ ’ਚ ਸੀ। ਭੌਤਿਕ ਸਰੀਰ ਤੋਂ ਪਰ੍ਹੇ ਸਾਡੇ ਕੋਲ ਊਰਜਾ ਦੀਆਂ ਸੂਖਮ ਪਰਤਾਂ ਵੀ ਹੁੰਦੀਆਂ ਹਨ। ਜਦੋਂ ਇਹ ਊਰਜਾ ਸਦਭਾਵ ’ਚ ਵਹਿੰਦੀ ਹੈ, ਤਾਂ ਹੀਲਿੰਗ ਸੁਭਾਵਿਕ ਰੂਪ ’ਚ ਹੁੰਦੀ ਹੈ।

ਇਲਾਜ ਕੋਈ ਅਜਿਹੀ ਵਸਤੂ ਨਹੀਂ, ਜੋ ਅਸੀਂ ਦੂਸਰਿਆਂ ਨਾਲ ਕਰਦੇ ਹਾਂ, ਇਹ ਅੰਦਰ ਤੋਂ ਸ਼ੁਰੂ ਹੁੰਦਾ ਹੈ ਅਤੇ ਫਿਰ ਬਾਹਰ ਵੱਲ ਵਹਿੰਦਾ ਹੈ। ਭਾਵੇਂ ਹੀ ਕਹਿਣ ਨੂੰ ਰੇਕੀ ਊਰਜਾ ਹੀਲਿੰਗ ਦੇ ਸੰਸਥਾਪਕ ਡਾ. ਮਿਕਾਓ ਉਸੁਈ (ਜਾਪਾਨ) ਸਨ ਪਰ ਉਨ੍ਹਾਂ ਤੋਂ ਪਹਿਲਾਂ ਸਾਡੇ ਅਧਿਆਤਮਿਕ ਚਿੰਤਕ-ਗੌਤਮ ਬੁੱਧ, ਈਸਾ ਮਸੀਹ, ਸਾਈਂ ਬਾਬਾ, ਲਾਓ ਤਜ਼ੂ, ਮਹਾਰਿਸ਼ੀ ਪਤੰਜਲੀ, ਰਾਮਕ੍ਰਿਸ਼ਨ ਪਰਮਹੰਸ ਅਤੇ ਸਵਾਮੀ ਵਿਵੇਕਾਨੰਦ ਰੂਹਾਨੀ ਹੀਲਰਜ਼ ਸਨ। ਇਨ੍ਹਾਂ ਸਾਰੀਆਂ ਅਧਿਆਤਮਿਕ ਸ਼ਖਸੀਅਤਾਂ ਨੇ ਆਪਣੇ ਜੀਵਨਕਾਲ ਦੌਰਾਨ ਹਜ਼ਾਰਾਂ ਅਤੇ ਲੱਖਾਂ ਲੋਕਾਂ ਨੂੰ ਮਾਨਸਿਕ ਪੀੜਾ ਤੋਂ ਰਾਹਤ ਦੇਣ ਲਈ ਇਲਾਜ ਦੀ ਸ਼ਕਤੀ ਦੀ ਵਰਤੋਂ ਕੀਤੀ।

ਵੈਦਿਕ ਉਤਪਤੀ : ਰਿਗਵੇਦ ’ਚ ਸੰਸਕ੍ਰਿਤ ’ਚ ਇਕ ਸਲੋਕ ਹੈ, ਜਿਸਦਾ ਭਾਵਾ ਅਰਥ ਹੈ ਕਿ ਮੇਰੇ ਹੱਥ ਇਕ ਦਿਵਯ ਤੋਹਫ਼ਾ ਹਨ, ਜਿਸ ’ਚ ਇਲਾਜ ਦੀ ਅਪਾਰ ਸਮਰੱਥਾ ਹੈ।

ਜਦੋਂ ਘਰ ’ਚ ਇਕ ਵੀ ਵਿਅਕਤੀ ਆਪਣੀ ਉਪਚਾਰਕ ਊਰਜਾ ਨੂੰ ਪਛਾਣ ਲੈਂਦਾ ਹੈ, ਤਾਂ ਪੂਰਾ ਵਾਤਾਵਰਣ ਬਦਲਣਾ ਸ਼ੁਰੂ ਹੋ ਜਾਂਦਾ ਹੈ। ਅਸ਼ਾਂਤੀ ਦਾ ਸਥਾਨ ਸ਼ਾਂਤੀ ਲੈ ਲੈਂਦੀ ਹੈ। ਜਾਗਰੂਕਤਾ, ਪ੍ਰਤੀਕਿਰਿਆ ਦਾ ਸਥਾਨ ਲੈ ਲੈਂਦੀ ਹੈ। ਕਰੁਣਾ ਸੁਭਾਵਿਕ ਰੂਪ ’ਚ ਪ੍ਰਵਾਹਿਤ ਹੋਣ ਲੱਗਦੀ ਹੈ। ਇਕ ਜਾਗਰੂਕ ਪ੍ਰਾਣੀ ’ਚ ਸੰਪੂਰਨ ਸਥਾਨ ਨੂੰ ਉੱਪਰ ਉਠਾਉਣ ਦੀ ਸ਼ਕਤੀ ਹੁੰਦੀ ਹੈ ਅਤੇ ਜਦੋਂ ਅਜਿਹੇ ਕਈ ਘਰ ਜਾਗਰੂਕ ਹੋਣ ਲੱਗਦੇ ਹਨ, ਤਾਂ ਜੀਵਨ ਜਿਊਣ ਦਾ ਇਕ ਨਵਾਂ ਤਰੀਕਾ ਵਿਕਸਿਤ ਹੁੰਦਾ ਹੈ।

ਅੱਜ ਦੇ ਆਧੁਨਿਕ ਯੁੱਗ ’ਚ ਭੌਤਿਕ ਸੁੱਖ-ਸਹੂਲਤਾਂ ਦੀ ਕੋਈ ਘਾਟ ਨਹੀਂ। ਫਿਰ ਵੀ, ਲਗਭਗ ਹਰ ਦੂਜੇ ਘਰ ’ਚ ਕੋਈ ਨਾ ਕੋਈ ਮਾਨਸਿਕ ਤਣਾਅ, ਰਿਸ਼ਤਿਆਂ ’ਚ ਕੜਵਾਹਟ ਜਾਂ ਸਰੀਰਕ ਬਿਮਾਰੀਆਂ ਨਾਲ ਜੂਝ ਰਿਹਾ ਹੈ। ਇਸ ਅੰਦਰੂਨੀ ਅਸੰਤੁਲਨ ਅਤੇ ਊਰਜਾ ਰੁਕਾਵਟਾਂ ਨੂੰ ਹੱਲ ਕਰਨਾ ਅਤੇ ਹਰ ਪਰਿਵਾਰ ਨੂੰ ਸਿਹਤ ਦਾ ਕਵਚ ਪ੍ਰਦਾਨ ਕਰਨਾ ਹੈ।

ਜਿਵੇਂ ਕਿ ਇਕ ਸਰਵਵਿਆਪਕ ਨਿਯਮ ਹੈ, ਜਿੱਥੇ ਵੀ ਦੁੱਖ ਹੁੰਦਾ ਹੈ, ਉਸ ਦੇ ਨਿਵਾਰਣ ਦਾ ਰਸਤਾ ਵੀ ਉੱਥੋਂ ਹੀ ਨਿਕਲਦਾ ਹੈ। ‘ਹਰ ਘਰ ਹੀਲਰ’ ਭਾਵ ਹਰ ਘਰ ’ਚ ਇਕ ਉਪਚਾਰਕ ਮੁਹਿੰਮ, ਹਰ ਪਰਿਵਾਰ ਖੁਦ ਨੂੰ ਠੀਕ ਕਰਨ ’ਚ ਸਮਰੱਥ ਬਣਾਉਂਦੀ ਹੈ। 19 ਜੁਲਾਈ ਤੋਂ ਪੰਜਾਬ ਦੇ ਹੁਸ਼ਿਆਰਪੁਰ ਤੋਂ ਸ਼ੁਰੂ ਹੋਈ ਇਸ ਮੁਹਿੰਮ ’ਚ 100 ਪਰਿਵਾਰਾਂ ਨੂੰ ਹੁਣ ਆਪਣਾ ਖੁਦ ਦਾ ‘ਹੀਲਰ’ ਮਿਲ ਗਿਆ ਹੈ। ਧਿਆਨ, ਯੋਗ ਅਤੇ ਪ੍ਰਾਣਾਯਾਮ ਦੇ ਨਾਲ ਉਪਚਾਰਕ ਪੂਰਨ ਸਮਰੱਥਾ ਅਤੇ ਨਿਪੁੰਨਤਾ ਪ੍ਰਾਪਤ ਕਰਨ ਲਈ ਨਿਯਮਿਤ ਅਭਿਆਸ ਦਾ ਸੰਕਲਪ ਲੈਂਦੇ ਹਨ। ‘ਹਰ ਘਰ ਹੀਲਰ’ ਮੁਹਿੰਮ ਦੇਸ਼ ’ਚ ਵੈੱਲਨੈੱਸ ਕ੍ਰਾਂਤੀ ਦੀ ਸ਼ੁਰੂਆਤ ਹੈ, ਜੋ ਸਿਹਤ ਅਤੇ ਖੁਸ਼ੀਆਂ ਦਾ ਉਜਾਲਾ ਪੂਰੀ ਦੁਨੀਆ ’ਚ ਫੈਲਾਉਣ ’ਚ ਸਮਰੱਥ ਹੈ।

–ਸੰਗੀਤਾ ਮਿੱਤਲ

(ਲੇਖਿਕਾ ਸਪ੍ਰਿਚੁਅਲ-ਲਾਈਫਸਟਾਈਲ ਮੈਂਟਰ ਅਤੇ ‘ਅਮ੍ਰਿਤਮ’ ਦੀ ਸੰਸਥਾਪਕ ਹੈ)

  • PM Modi
  • Narendra Modi
  • Meditation
  • Healer

ਪਾਕਿਸਤਾਨ ਅਤੇ ਗੱਠਜੋੜਾਂ ਦੀ ਦਲਦਲ!

NEXT STORY

Stories You May Like

    • burnt deadbody found in vacant plot near fish market in jalandhar
      ਜਲੰਧਰ ਵਿਖੇ ਮੱਛੀ ਮਾਰਕਿਟ ਨੇੜੇ ਖਾਲੀ ਪਲਾਟ 'ਚੋਂ ਮਿਲੀ ਸੜੀ ਹੋਈ ਲਾਸ਼, ਫੈਲੀ...
    • speeding scorpio runs over woman and child
      ਤੇਜ਼ ਰਫ਼ਤਾਰ ਸਕਾਰਪੀਓ ਨੇ ਮਹਿਲਾ ਤੇ ਬੱਚੀ ਨੂੰ ਕੁਚਲਿਆ, ਡਰਾਈਵਰ ਗੱਡੀ ਛੱਡ ਕੇ...
    • man deadbody recovered
      ਚਿੱਟੀ ਕਾਲੀ ਦੂਸ਼ਿਤ ਵੇਈਂ 'ਚੋਂ ਇਕ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ
    • acp special branch gurpreet singh s strictness strict orders issued officers
      ਜਲੰਧਰ ਪੁਲਸ ਨੇ ਬਣਾਈ ਵਿਸ਼ੇਸ਼ ਰਣਨੀਤੀ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
    • harbhajan singh expresses deep concern over the current situation
      ਹਰਭਜਨ ਸਿੰਘ ਨੇ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਪ੍ਰਗਟਾਈ ਡੂੰਘੀ ਚਿੰਤਾ
    • hdfc bank transformation benefits over 37 lakh people in punjab
      ਐੱਚ. ਡੀ. ਐੱਫ. ਸੀ. ਬੈਂਕ ਦੇ ‘ਪਰਿਵਰਤਨ’ ਤੋਂ ਪੰਜਾਬ ’ਚ 37 ਲੱਖ ਤੋਂ ਵਧੇਰੇ...
    • punjab bjp  bl santosh  bjp leader
      'ਆਪ' ਨੇ ਪੰਜਾਬ ਨੂੰ ਹਰ ਪੱਖੋਂ ਬਰਬਾਦ ਕੀਤਾ, ਭਾਜਪਾ ਬਣੇਗੀ ਪੰਜਾਬ ਦੀ ਆਵਾਜ਼ :...
    • punjab police officers strict orders
      ਪੰਜਾਬ ਪੁਲਸ ਦੇ ਇਨ੍ਹਾਂ ਦੋ ਅਧਿਕਾਰੀਆਂ 'ਤੇ ਹੋ ਗਈ ਕਾਰਵਾਈ, ਸਖ਼ਤ ਹੁਕਮ ਜਾਰੀ
    Trending
    Ek Nazar
    emotional aruna irani bids final goodbye to husband kuku kohli

    5 ਤੱਤਾਂ 'ਚ ਵਿਲੀਨ ਹੋਏ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ, ਪਤਨੀ ਅਰੁਣਾ...

    us iran conflict

    ਈਰਾਨੀ ਹਮਲਿਆਂ ਨਾਲ ਅਮਰੀਕੀ ਜਾਸੂਸੀ ਨੈੱਟਵਰਕ ਨੂੰ ਅਰਬਾਂ ਡਾਲਰ ਦਾ ਨੁਕਸਾਨ

    punjabi arrested in canada

    ਕੈਨੇਡਾ 'ਚ ਲੁੱਟ-ਖੋਹ ਦੇ ਮਾਮਲੇ 'ਚ 2 ਪੰਜਾਬੀ ਗ੍ਰਿਫ਼ਤਾਰ

    famous youtuber

    ਮਹਾਕਾਲ ਦੇ ਦਰਸ਼ਨ ਲਈ ਗਈ ਮਸ਼ਹੂਰ YouTuber ਦੀ ਹਾਦਸੇ 'ਚ ਮੌਤ, ਮਾਂ ਨੇ ਵੀ ਤੋੜਿਆ...

    robots serving food

    ਪਾਕਿਸਤਾਨ : ਰੈਸਟੋਰੈਂਟਾਂ 'ਚ 'ਰੋਬੋਟ' ਸਰਵ ਕਰ ਰਹੇ ਫੂਡ, ਗਾਹਕਾਂ ਦੀ ਵਧੀ...

    famous punjabi social media influencer manjit kaur passes away

    ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੀ ਮੌਤ

    h 1b fee hike

    H-1B ਫੀਸਾਂ 'ਚ ਵਾਧੇ ਨਾਲ ਉੱਚ-ਮੁੱਲ ਵਾਲੀਆਂ ਨੌਕਰੀਆਂ ਵਿਦੇਸ਼ਾਂ 'ਚ ਤਬਦੀਲ ਹੋਣ...

    famous singer loses battle with cancer

    ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਅਮਰੀਕਾ 'ਚ ਇਲਾਜ ਦੌਰਾਨ ਤੋੜਿਆ ਦਮ

    heavy rain next 5 days imd

    26, 27, 28, 29, 30 ਅਗਸਤ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ...

    rahul gandhi comes out in support of kriti sanon amid rakhi ad backlash

    "ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਲਈ ਟ੍ਰੋਲ ਕਰਨਾ ਬੰਦ ਕਰੋ"; ਅਦਾਕਾਰਾ ਕ੍ਰਿਤੀ...

    fbi warns pannu

    FBI ਅਤੇ RCMP ਨੇ ਜਾਨ ਨੂੰ ਨਵੇਂ ਖ਼ਤਰੇ ਦੀ ਦਿੱਤੀ ਚੇਤਾਵਨੀ : ਪੰਨੂ

    director kuku kohli passes away at 77

    ਦਿੱਗਜ ਅਦਾਕਾਰਾ ਅਰੁਣਾ ਈਰਾਨੀ ਦੇ ਘਰ ਪਸਰਿਆ ਮਾਤਮ, ਪਤੀ ਦੀ ਹਾਰਟ ਅਟੈਕ ਨਾਲ ਮੌਤ

    imran khan party filed petition

    ਇਮਰਾਨ ਖਾਨ ਦੀ ਪਾਰਟੀ ਨੇ ਮਾਣਹਾਨੀ ਪਟੀਸ਼ਨ ਦੁਬਾਰਾ ਕੀਤੀ ਦਾਇਰ

    big relie to trump

    ਟਰੰਪ ਨੂੰ ਰਾਹਤ, ਅਦਾਲਤ ਨੇ ਡਾਕ ਜ਼ਰੀਏ ਵੋਟ ਪਾਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ...

    former ceo of ainet agreed to pa

    AiNet ਦੇ ਸਾਬਕਾ ਸੀਈਓ ਕਰਨਗੇ 1.8 ਮਿਲੀਅਨ ਡਾਲਰ ਦਾ ਭੁਗਤਾਨ

    us imposed new sanctions on ira

    ਅਮਰੀਕਾ ਨੇ 'ਆਪਰੇਸ਼ਨ ਇਕਨਾਮਿਕ ਆਊਟਕਾਸਟ' ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ...

    indian citizen arrested

    ਸ਼੍ਰੀਲੰਕਾ 'ਚ ਦੋ ਭਾਰਤੀ ਗ੍ਰਿਫ਼ਤਾਰ, ਸਿਗਰਟਾਂ ਦੀ ਤਸਕਰੀ ਕਰਨ ਦੀ ਕੀਤੀ ਸੀ...

    woman gives birth in hospital washroom

    ਹਸਪਤਾਲ ਦੇ ਵਾਸ਼ਰੂਮ 'ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ; ਪਾਕਿਸਤਾਨ ਦੇ ਹੈਲਥਕੇਅਰ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਬਲਾਗ ਦੀਆਂ ਖਬਰਾਂ
      • beyond the language of genz adapting to them
        ਜੈੱਨ-ਜ਼ੀ ਦੀ ਭਾਸ਼ਾ ਤੋਂ ਪਰ੍ਹੇ, ਉਨ੍ਹਾਂ ਮੁਤਾਬਕ ਢਲਣਾ
      • youth power the biggest capital of developed india
        ਨੌਜਵਾਨ ਸ਼ਕਤੀ : ਵਿਕਸਿਤ ਭਾਰਤ ਦੀ ਸਭ ਤੋਂ ਵੱਡੀ ਪੂੰਜੀ
      • north korea  s growing closeness with russia
        ਉੱਤਰ ਕੋਰੀਆ ਦੀਆਂ ਰੂਸ ਅਤੇ ਹੁਣ ਦੱਖਣ ਕੋਰੀਆ ਨਾਲ ਵਧਦੀਆਂ ਨਜ਼ਦੀਕੀਆਂ!
      • every home healer
        ਪ੍ਰਧਾਨ ਮੰਤਰੀ ਮੋਦੀ ਦੇ ‘ਸਪਤਧਾਰਾ’ ਦ੍ਰਿਸ਼ਟੀਕੋਣ ’ਚ ਸ਼ਾਮਲ ‘ਹਰ ਘਰ ਹੀਲਰ’ ਮੁਹਿੰਮ
      • pakistan and the quagmire of alliances
        ਪਾਕਿਸਤਾਨ ਅਤੇ ਗੱਠਜੋੜਾਂ ਦੀ ਦਲਦਲ!
      • national space day
        ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
      • national space day
        ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
      • the odysseys
        ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ
      • torture continues in illegal camps operating
        ‘ਨਸ਼ਾ ਛੁਡਾਉਣ ਦੇ ਨਾਂ ’ਤੇ ਦੇਸ਼ ’ਚ ਚੱਲ ਰਹੇ’ ਨਾਜਾਇਜ਼ ਅੱਡਿਆਂ ’ਚ ਤਸ਼ੱਦਦ ਵੀ...
      • census
        ਹਰ ਹਾਲ ’ਚ ਜਾਤੀ ਮਰਦਮਸ਼ੁਮਾਰੀ ਕਰੋ ਪਰ ਇਸ ਨਾਲ ਕੁਝ ਤੈਅ ਨਹੀਂ ਹੁੰਦਾ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +