Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 05, 2026

    12:15:26 AM

  • parvinder singh chhota family compensation and government job

    ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ 2 ਕਰੋੜ ਰੁਪਏ...

  • accident in ludhiana

    GYM ਟ੍ਰੇਨਰ ਨੂੰ PRTC ਬੱਸ ਨੇ ਦਰੜਿਆ, ਮੌਕੇ 'ਤੇ...

  • punjab police awearness

    ਤੁਹਾਨੂੰ ਵੀ ਮਿਲੇ '2,000 ਰੁਪਏ ਦਾ DIWALI...

  • punjab weather changes

    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! ਤੇਜ਼ ਹਵਾਵਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • 25 ਸਾਲ : ਟੀਚੇ ਤੋਂ ਅੱਗੇ ਦੀ ਇਕ ਕਹਾਣੀ

BLOG News Punjabi(ਬਲਾਗ)

25 ਸਾਲ : ਟੀਚੇ ਤੋਂ ਅੱਗੇ ਦੀ ਇਕ ਕਹਾਣੀ

  • Edited By Harpreet Singh,
  • Updated: 11 Oct, 2026 02:06 PM
Blog
pm modi
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੇ ਰਾਜਨੀਤਿਕ ਇਤਿਹਾਸ ’ਚ ਕੁਝ ਅਜਿਹੀਆਂ ਸ਼ਖ਼ਸੀਅਤਾਂ ਰਹੀਆਂ ਹਨ, ਜਿਨ੍ਹਾਂ ਦੀ ਯਾਤਰਾ ਸਿਰਫ ਸੱਤਾ ਦੇ ਗਲਿਆਰਿਆਂ ਤੱਕ ਸੀਮਤ ਨਹੀਂ ਰਹੀ, ਉਨ੍ਹਾਂ ਨੇ ਸੰਗਠਨ ਨਿਰਮਾਣ, ਵਿਚਾਰਧਾਰਾ, ਜਨ-ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਇਕ ਲੰਬੀ ਪ੍ਰਕਿਰਿਆ ’ਚੋਂ ਲੰਘਦਿਆਂ ਆਪਣੀ ਰਾਜਨੀਤਿਕ ਪਛਾਣ ਬਣਾਈ। ਨਰਿੰਦਰ ਮੋਦੀ ਦੀ ਰਾਜਨੀਤਿਕ ਯਾਤਰਾ ਨੂੰ ਵੀ ਇਸੇ ਵਿਆਪਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਣਾ ਚਾਹੀਦਾ ਹੈ। ਇਹ ਯਾਤਰਾ ਇਕ ਅਜਿਹੇ ਸਵੈ-ਸੇਵਕ ਦੀ ਯਾਤਰਾ ਹੈ, ਜਿਸ ਨੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਸ਼ਾਖਾ ਤੋਂ ਜਨ-ਸੇਵਾ ਦਾ ਸੰਸਕਾਰ ਪ੍ਰਾਪਤ ਕੀਤਾ, ਭਾਰਤੀ ਜਨਤਾ ਪਾਰਟੀ ਦੇ ਸੰਗਠਨ ’ਚ ਕੰਮ ਕਰਦਿਆਂ ਆਪਣੀ ਪਛਾਣ ਬਣਾਈ, ਗੁਜਰਾਤ ਦੀ ਅਗਵਾਈ ਕੀਤੀ ਅਤੇ ਪ੍ਰਧਾਨ ਮੰਤਰੀ ਵਜੋਂ ਰਾਸ਼ਟਰੀ ਰਾਜਨੀਤਿਕ ਕੇਂਦਰ ’ਚ ਆਪਣੇ ਆਪ ਨੂੰ ਸਥਾਪਿਤ ਕੀਤਾ।

7 ਅਕਤੂਬਰ, 2001 ਨੂੰ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। 2026 ’ਚ ਉਹ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰ ਰਹੇ ਹਨ। ਇਸ ਮਿਆਦ ’ਚ ਲੋਕਾਂ ਦੇ ਜੀਵਨ ਪੱਧਰ ’ਚ ਸੁਧਾਰ ਅਤੇ ਦੇਸ਼ ਦੀ ਤਰੱਕੀ ਲਈ ਉਨ੍ਹਾਂ ਦੇ ਨਿਰੰਤਰ ਯਤਨ ਅਤੇ ਯੋਗਦਾਨ ਰਹੇ ਹਨ ਪਰ ਨਰਿੰਦਰ ਮੋਦੀ ਦੀ ਕਹਾਣੀ 2001 ਤੋਂ ਸ਼ੁਰੂ ਨਹੀਂ ਹੁੰਦੀ। ਇਸ ਲੰਬੀ ਯਾਤਰਾ ਦੇ ਪਿੱਛੇ ਦਹਾਕਿਆਂ ਦਾ ਜਥੇਬੰਦਕ ਜੀਵਨ, ਅਨੁਸ਼ਾਸਨ ਅਤੇ ਵਿਚਾਰਧਾਰਕ ਸਿਖਲਾਈ ਰਹੀ ਹੈ।

ਆਰ. ਐੱਸ. ਐੱਸ. ਦੇ ਸਵੈਮਸੇਵਕ ਤੋਂ ਦੇਸ਼ ਦੇ ਸੇਵਕ ਤੱਕ : ਨਰਿੰਦਰ ਮੋਦੀ ਦੇ ਜਨਤਕ ਜੀਵਨ ਦਾ ਵਿਕਾਸ ਰਾਸ਼ਟਰੀ ਸਵੈਮਸੇਵਕ ਸੰਘ ਨਾਲ ਡੂੰਘਾਈ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦਾ ਜਥੇਬੰਦਕ ਜੀਵਨ ਅਹਿਮਦਾਬਾਦ ਤੋਂ ਸ਼ੁਰੂ ਹੋਇਆ। ਬਾਅਦ ’ਚ ਉਨ੍ਹਾਂ ਨੇ ਪ੍ਰਚਾਰਕ ਵਜੋਂ ਵੀ ਜ਼ਿੰਮੇਵਾਰੀ ਨਿਭਾਈ। ਸਵੈਮਸੇਵਕਾਂ ਦੇ ਜੀਵਨ ’ਚ ਸੰਗਠਨ, ਅਨੁਸ਼ਾਸਨ, ਰਾਸ਼ਟਰ ਪ੍ਰਤੀ ਵਚਨਬੱਧਤਾ ਅਤੇ ਸਮਾਜ ’ਚ ਲਗਾਤਾਰ ਕੰਮ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੇ ਸੰਗਠਨ ’ਚ ਸਰਗਰਮ ਹੋਏ। ਵੱਖ-ਵੱਖ ਪੱਧਰਾਂ ’ਤੇ ਸੰਗਠਨਾਤਮਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਹ ਰਾਸ਼ਟਰੀ ਰਾਜਨੀਤੀ ’ਚ ਅੱਗੇ ਵਧੇ।

7 ਅਕਤੂਬਰ, 2001 ਨੂੰ ਜਦੋਂ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ, ਉਦੋਂ ਰਾਜ ਇਕ ਮੁਸ਼ਕਲ ਦੌਰ ’ਚੋਂ ਲੰਘ ਰਿਹਾ ਸੀ। 2001 ’ਚ ਕਛ ਸਮੇਤ ਗੁਜਰਾਤ ਦੇ ਵੱਡੇ ਹਿੱਸੇ ’ਚ ਵਿਨਾਸ਼ਕਾਰੀ ਭੂਚਾਲ ਆਇਆ ਸੀ। ਇਸ ਤੋਂ ਪਹਿਲਾਂ ਸੋਕਾ ਅਤੇ ਚੱਕਰਵਾਤ ਵਰਗੀਆਂ ਕੁਦਰਤੀ ਆਫ਼ਤਾਂ ਵੀ ਰਾਜ ਨੂੰ ਪ੍ਰਭਾਵਿਤ ਕਰ ਚੁੱਕੀਆਂ ਸਨ। ਉਨ੍ਹਾਂ ਨੇ ਗੁਜਰਾਤ ’ਚ ਸੁਸ਼ਾਸਨ ਦਾ ਅਜਿਹਾ ਮਾਡਲ ਵਿਕਸਿਤ ਕਰਨ ਦਾ ਯਤਨ ਕੀਤਾ, ਜਿਸ ’ਚ ਬੁਨਿਆਦੀ ਢਾਂਚੇ ਦਾ ਨਿਰਮਾਣ, ਨਿਵੇਸ਼, ਬਿਜਲੀ, ਖੇਤੀਬਾੜੀ, ਪ੍ਰਸ਼ਾਸਕੀ ਸੁਧਾਰ ਅਤੇ ਸਮੁੱਚਾ ਵਿਕਾਸ ਪਹਿਲ ਬਣੇ।

ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੋਦੀ ਨੇ 13 ਸਾਲ ਤੱਕ ਜ਼ਿੰਮੇਵਾਰੀ ਸੰਭਾਲੀ। ਇਹ ਉਨ੍ਹਾਂ ਦੇ ਪ੍ਰਸ਼ਾਸਕੀ ਤਜਰਬੇ ਦੀ ਮਹੱਤਵਪੂਰਨ ਨੀਂਹ ਬਣੀ, ਜਿਸ ਨੇ ਬਾਅਦ ’ਚ ਉਨ੍ਹਾਂ ਦੀ ਰਾਸ਼ਟਰੀ ਭੂਮਿਕਾ ਨੂੰ ਵੀ ਆਕਾਰ ਦਿੱਤਾ।

ਭਾਜਪਾ ਆਗੂ ਤੋਂ ਪ੍ਰਧਾਨ ਮੰਤਰੀ ਤੱਕ : 2014 ਦੀਆਂ ਲੋਕ ਸਭਾ ਚੋਣਾਂ ਭਾਰਤੀ ਰਾਜਨੀਤੀ ’ਚ ਇਕ ਫੈਸਲਾਕੁੰਨ ਮੋੜ ਸੀ। ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਨੂੰ ਲੋਕ ਸਭਾ ’ਚ ਪੂਰਨ ਬਹੁਮਤ ਮਿਲਿਆ। 26 ਮਈ, 2014 ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। 2019 ’ਚ ਭਾਜਪਾ ਨੂੰ ਇਕ ਵਾਰ ਫਿਰ ਪੂਰਨ ਬਹੁਮਤ ਮਿਲਿਆ। 2024 ’ਚ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਯਾਤਰਾ ਦਾ ਇਕ ਵਿਸ਼ੇਸ਼ ਤੌਰ ’ਤੇ ਵਰਣਨ ਪੱਖ ਇਹ ਹੈ ਕਿ ਇਕ ਆਮ ਜਥੇਬੰਦਕ ਵਰਕਰ ਦੇਸ਼ ਦੇ ਸਰਵਉੱਚ ਚੁਣੇ ਹੋਏ ਪ੍ਰਸ਼ਾਸਕੀ ਅਹੁਦੇ ਤੱਕ ਪਹੁੰਚਿਆ।

2014 ਤੋਂ ਬਾਅਦ ਨਰਿੰਦਰ ਮੋਦੀ ਨੇ ਆਪਣੇ ਨਾਲ ‘ਪ੍ਰਧਾਨ ਸੇਵਕ’ ਦੀ ਧਾਰਨਾ ਨੂੰ ਜੋੜਿਆ। ਉਨ੍ਹਾਂ ਦੇ ਸਮਰਥਕਾਂ ਲਈ ਇਹ ਸ਼ਬਦ ਉਨ੍ਹਾਂ ਦੀ ਰਾਜਨੀਤਿਕ ਸ਼ੈਲੀ ਦਾ ਪ੍ਰਤੀਕ ਬਣ ਗਿਆ। ਇਸ ਸ਼ੈਲੀ ਦਾ ਮੂਲ ਵਿਚਾਰ ਹੈ ਕਿ ਸੱਤਾ ਕੋਈ ਵਿਸ਼ੇਸ਼ ਅਧਿਕਾਰ ਨਹੀਂ, ਸਗੋਂ ਇਕ ਜ਼ਿੰਮੇਵਾਰੀ ਹੈ।

ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦਾ ਸ਼ਾਸਨ ਵੱਡੇ ਪੱਧਰ ’ਤੇ ਜਨ-ਕਲਿਆਣ ਅਤੇ ਵਿਕਾਸ-ਮੁਖੀ ਯੋਜਨਾਵਾਂ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ’ਚ ਜਨ ਧਨ ਯੋਜਨਾ, ਸਵੱਛ ਭਾਰਤ ਮੁਹਿੰਮ, ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ ਅਤੇ ਪ੍ਰਤੱਖ ਲਾਭ ਤਬਦੀਲੀ ਵਰਗੀਆਂ ਯੋਜਨਾਵਾਂ ਸ਼ਾਮਲ ਹਨ, ਜਿਨ੍ਹਾਂ ਦੇ ਮਾਧਿਅਮ ਨਾਲ ਲੱਖਾਂ ਲਾਭਪਾਤਰੀਆਂ ਤੱਕ ਪਹੁੰਚਣ ਦਾ ਯਤਨ ਕੀਤਾ ਗਿਆ। ਆਵਾਸ, ਸਵੱਛਤਾ, ਬੈਂਕਿੰਗ, ਰਸੋਈ ਗੈਸ, ਸਿਹਤ ਸੇਵਾਵਾਂ ਅਤੇ ਖੁਰਾਕ ਸੁਰੱਖਿਆ ਵਰਗੀਆਂ ਬੁਨਿਆਦੀ ਲੋੜਾਂ ਨੂੰ ਧਿਆਨ ’ਚ ਰੱਖ ਕੇ ਯੋਜਨਾਵਾਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਪ੍ਰੋਗਰਾਮਾਂ ਦਾ ਮੂਲ ਉਦੇਸ਼ ਗ਼ਰੀਬਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਤੱਕ ਬੁਨਿਆਦੀ ਸਹੂਲਤਾਂ ਅਤੇ ਆਰਥਿਕ ਮੌਕੇ ਪਹੁੰਚਾਉਣਾ ਰਿਹਾ ਹੈ।

ਡਿਜੀਟਲ ਇੰਡੀਆ-ਸ਼ਾਸਨ ਦੀ ਬਦਲੀ ਹੋਈ ਤਸਵੀਰ : ਮੋਦੀ ਯੁੱਗ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਭਾਰਤ ਦੇ ਜਨਤਕ ਜੀਵਨ ਦਾ ਤੇਜ਼ੀ ਨਾਲ ਡਿਜੀਟਲ ਹੋਣਾ ਹੈ। ਡਿਜੀਟਲ ਭੁਗਤਾਨ, ਯੂ. ਪੀ. ਆਈ., ਆਧਾਰ-ਆਧਾਰਿਤ ਸੇਵਾਵਾਂ, ਪ੍ਰਤੱਖ ਲਾਭ ਤਬਦੀਲੀ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੇ ਨਾਗਰਿਕਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਅਤੇ ਸੇਵਾਵਾਂ ਦੇ ਸਰੂਪ ਨੂੰ ਬਦਲ ਦਿੱਤਾ ਹੈ। ਭਾਰਤ ਦੀ ਡਿਜੀਟਲ ਸਮਰੱਥਾ ਨੂੰ ਅੰਤਰਰਾਸ਼ਟਰੀ ਮੰਚ ’ਤੇ ਵੀ ਮਹੱਤਵ ਮਿਲਿਆ। 2023 ’ਚ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਗਲੋਬਲ ਸਾਊਥ ਅਤੇ ਸਮਾਵੇਸ਼ੀ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਵਿਸ਼ਵ ਮੰਚ ’ਤੇ ਨਵਾਂ ਭਾਰਤ : ਪਿਛਲੇ ਇਕ ਦਹਾਕੇ ’ਚ ਵਿਸ਼ਵ ਮੰਚ ’ਤੇ ਭਾਰਤ ਦੀ ਭੂਮਿਕਾ ਨਰਿੰਦਰ ਮੋਦੀ ਦੀ ਅਗਵਾਈ ਦੀ ਇਕ ਮਹੱਤਵਪੂਰਨ ਪਛਾਣ ਬਣੀ ਹੈ। ਕਵਾਡ, ਜੀ-20, ਗਲੋਬਲ ਸਾਊਥ, ਅੰਤਰਰਾਸ਼ਟਰੀ ਸੌਰ ਗੱਠਜੋੜ ਅਤੇ ਹੋਰ ਬਹੁ-ਪੱਖੀ ਮੰਚਾਂ ’ਤੇ ਭਾਰਤ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੋਦੀ ਦੀ ਵਿਦੇਸ਼ ਨੀਤੀ ਦਾ ਇਕ ਪ੍ਰਮੁੱਖ ਸੰਦੇਸ਼ ਇਹ ਰਿਹਾ ਹੈ ਕਿ ਭਾਰਤ ਵਿਸ਼ਵ ਵਿਵਸਥਾ ’ਚ ਸਿਰਫ ਇਕ ਹਿੱਸੇਦਾਰ ਵਜੋਂ ਨਹੀਂ ਰਹੇਗਾ, ਸਗੋਂ ਪ੍ਰਭਾਵ ਪੈਦਾ ਕਰਨ ’ਚ ਸਮਰੱਥ ਇਕ ਮਜ਼ਬੂਤ ਰਾਸ਼ਟਰ ਦੀ ਭੂਮਿਕਾ ਨਿਭਾਏਗਾ।

ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਮੋਦੀ ਦਾ ਯੋਗਦਾਨ : ਕਿਸੇ ਵੀ ਲੀਡਰਸ਼ਿਪ ਦਾ ਅਸਲ ਯੋਗਦਾਨ ਸਮੇਂ ਦੀ ਕਸੌਟੀ ’ਤੇ ਪਰਖਿਆ ਜਾਂਦਾ ਹੈ। ਉਸ ਦੇ ਫ਼ੈਸਲਿਆਂ ਦੇ ਸਥਾਈ ਨਤੀਜਿਆਂ, ਸੰਸਥਾਵਾਂ ’ਤੇ ਪ੍ਰਭਾਵ, ਨਾਗਰਿਕ ਜੀਵਨ ’ਚ ਆਏ ਬਦਲਾਅ ਅਤੇ ਆਉਣ ਵਾਲੀਆਂ ਪੀੜ੍ਹੀਆਂ ’ਤੇ ਉਸ ਦੇ ਅਸਰ ਨਾਲ ਉਸ ਦਾ ਮੁਲਾਂਕਣ ਹੁੰਦਾ ਹੈ। ਇਸ ਅਰਥ ’ਚ ਨਰਿੰਦਰ ਮੋਦੀ ਦੇ 25 ਸਾਲ ਆਜ਼ਾਦ ਭਾਰਤ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਏ ਹਨ। ਜੇਕਰ ਉਨ੍ਹਾਂ ਦੇ 25 ਸਾਲਾਂ ਦੀ ਇਸ ਯਾਤਰਾ ਨੂੰ ਇਕ ਵਾਕ ’ਚ ਲਿਖਿਆ ਜਾਵੇ, ਤਾਂ ਕਿਹਾ ਜਾ ਸਕਦਾ ਹੈ ਕਿ ਇਹ ਸੱਤਾ ਦੀ ਯਾਤਰਾ ਨਾਲੋਂ ਜ਼ਿੰਮੇਵਾਰੀ ਦੀ ਯਾਤਰਾ ਹੈ। ਅਹੁਦੇ ਦੀ ਯਾਤਰਾ ਨਾਲੋਂ ਸੇਵਾ ਦੀ ਯਾਤਰਾ ਹੈ। ਇਹ ਸਿਰਫ ਇਕ ਵਿਅਕਤੀ ਦੀ ਯਾਤਰਾ ਨਹੀਂ, ਸਗੋਂ ਇਕ ਵਿਚਾਰ ਅਤੇ ਭਾਰਤ ਦੇ ਉਸ ਸੰਕਲਪ ਦੀ ਯਾਤਰਾ ਹੈ, ਜਿਸ ਨੂੰ ਉਹ ‘ਵਿਕਸਿਤ ਭਾਰਤ’ ਵਜੋਂ ਦੇਖਣਾ ਚਾਹੁੰਦੇ ਹਨ।

—ਡਾ. ਸਤੀਸ਼ ਪੁਨੀਆ ਅਤੇ ਸੁਨੀਲ ਬੰਸਲ
(ਸੰਸਦ ਮੈਂਬਰ ਅਤੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਸ਼ਟਰੀ ਜਨਰਲ ਸਕੱਤਰ, ਭਾਜਪਾ)

  • PM Modi
  • India
  • 5 Years

‘ਬੱਸਾਂ ’ਚ ਵਧਦੀਆਂ ਅੱਗ ਦੀਆਂ ਘਟਨਾਵਾਂ’ ਬਣ ਰਹੀਆਂ ਮੁਸਾਫਰਾਂ ਲਈ ਜਾਨਲੇਵਾ!

NEXT STORY

Stories You May Like

  • lancashire ends 25 year association with james anderson
    ਲੰਕਾਸ਼ਾਇਰ ਨੇ ਜੇਮਜ਼ ਐਂਡਰਸਨ ਨਾਲ 25 ਸਾਲ ਪੁਰਾਣਾ ਸੰਬੰਧ ਕੀਤਾ ਖ਼ਤਮ
  • toll plaza  25 crore  narcotics  people  arrested
    ਟੋਲ ਪਲਾਜ਼ਾ 'ਤੇ ਫੜਿਆ ਗਿਆ 25 ਕਰੋੜ ਦਾ ਨਸ਼ਾ ! 3 ਲੋਕ ਗ੍ਰਿਫ਼ਤਾਰ
  • meta fined a whopping 25 billion charges including trump connection
    Meta 'ਤੇ ਲੱਗਾ 25 ਅਰਬ ਡਾਲਰ ਦਾ ਭਾਰੀ ਜੁਰਮਾਨਾ, ਟਰੰਪ ਕਨੈਕਸ਼ਨ ਸਮੇਤ ਲੱਗੇ ਇਹ ਦੋਸ਼
  • k c venugopal will reach chandigarh on october 25
    2027 ਚੋਣਾਂ ਦੀ ਕਾਂਗਰਸ ਨੇ ਖਿੱਚੀ ਤਿਆਰੀ, 25 ਅਕਤੂਬਰ ਨੂੰ ਚੰਡੀਗੜ੍ਹ ਪੁੱਜਣਗੇ ਕੇ. ਸੀ. ਵੇਣੂਗੋਪਾਲ
  • akshay kumar s film  bhoot bangla  to premiere on october 25
    ਅਕਸ਼ੈ ਕੁਮਾਰ ਦੀ ਫਿਲਮ 'ਭੂਤ ਬੰਗਲਾ' ਦਾ 25 ਅਕਤੂਬਰ ਨੂੰ ਹੋਵੇਗਾ ਵਰਲਡ TV ਪ੍ਰੀਮੀਅਰ
  • 25 properties worth 20 crore frozen in mohali
    ਮੋਹਾਲੀ 'ਚ 20 ਕਰੋੜ ਦੀਆਂ 25 ਜਾਇਦਾਦਾਂ ਫਰੀਜ਼, NCB ਨੇ ਕੀਤੀ ਕਾਰਵਾਈ
  • crpf  personnel  narendra modi  historic year
    CRPF ਦਾ ਇਤਿਹਾਸਕ ਸਾਲ ! ਇਕ ਵੀ ਜਵਾਨ ਨਹੀਂ ਹੋਇਆ ਸ਼ਹੀਦ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (25 ਅਕਤੂਬਰ 2026)
  • clash in jalandhar
    ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! 'ਆਪ' ਵਰਕਰ ਤੇ ਪੁੱਤਰ 'ਤੇ ਜਾਨਲੇਵਾ...
  • punjab weather changes
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! ਤੇਜ਼ ਹਵਾਵਾਂ ਨਾਲ ਵਧੇਗੀ ਠੰਡ, ਇਸ ਤਾਰੀਖ਼...
  • high court takes a strict stance on the lpu case
    LPU ਮਾਮਲੇ 'ਤੇ ਹਾਈਕੋਰਟ ਸਖ਼ਤ! NIA ਨੂੰ ਸੌਂਪੀ ਜਾ ਸਕਦੀ ਹੈ ਜਾਂਚ, ਸਰਕਾਰ ਨੂੰ...
  • verka milk canter overturns on gt road in jalandhar after hitting a divider
    ਜਲੰਧਰ 'ਚ ਡਿਵਾਈਡਰ ਨਾਲ ਟਕਰਾ ਕੇ GT ਰੋਡ 'ਤੇ ਪਲਟਿਆ ਦੁੱਧ ਨਾਲ ਭਰਿਆ ਕੈਂਟਰ
  • a trailer full of straw caught fire after colliding with high voltage wires
    ਹਾਈਵੋਲਟੇਜ ਤਾਰਾਂ ਨਾਲ ਟਕਰਾਉਣ ਕਰਕੇ ਪਰਾਲੀ ਨਾਲ ਭਰੇ ਟਰਾਲੇ ਨੂੰ ਲੱਗੀ ਅੱਗ
  • major incident in punjab
    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਕੇ ਦੋ ਨੌਜਵਾਨਾਂ 'ਤੇ ਚਲਾਈਆਂ ਗੋਲ਼ੀਆਂ
  • road accident in goraya highway
    ਥ੍ਰੀ-ਵ੍ਹੀਲਰ ਚਾਲਕ ਨੂੰ ਨੀਂਦ ਆਉਣ ਜੀਪ ਤੇ ਕਾਰ ਨਾਲ ਟਕਰਾਇਆ, ਵਾਹਨ ਨੁਕਸਾਨੇ
  • millions in fines collected from passengers october ticket checking drive
    ਟਿਕਟ ਚੈਕਿੰਗ ਮੁਹਿੰਮ ਤਹਿਤ ਅਕਤੂਬਰ 'ਚ 30,466 ਯਾਤਰੀਆਂ ਤੋਂ ਵਸੂਲਿਆ 2.50...
Trending
Ek Nazar
indian national in riyadh

10 ਅਕਤੂਬਰ ਨੂੰ ਰਿਆਧ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਜ਼ਖਮੀ ਦੂਜੇ ਭਾਰਤੀ...

after tiger and tushar  now this actor has received a threat

ਬਾਲੀਵੁੱਡ 'ਚ ਦਹਿਸ਼ਤ ਦਾ ਮਾਹੌਲ ; ਟਾਈਗਰ ਤੇ ਤੁਸ਼ਾਰ ਤੋਂ ਬਾਅਦ ਹੁਣ ਇਸ ਅਦਾਕਾਰ...

debbie wasserman won  election

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ...

big b reveals jaya bachchan called him lambu ji after marriage

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ...

ami bera won election

ਭਾਰਤੀ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਕੈਲੀਫੋਰਨੀਆ ਤੋਂ ਦੁਬਾਰਾ ਜਿੱਤੇ

lpg prices increase

ਪਾਕਿਸਤਾਨ 'ਚ LPG ਦੀਆਂ ਕੀਮਤਾਂ 'ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ...

crpf  personnel  narendra modi  historic year

CRPF ਦਾ ਇਤਿਹਾਸਕ ਸਾਲ ! ਇਕ ਵੀ ਜਵਾਨ ਨਹੀਂ ਹੋਇਆ ਸ਼ਹੀਦ

student agreement uk india

ਯੂਕੇ 'ਚ ਭਾਰਤੀ ਵਿਦਿਆਰਥੀਆਂ ਲਈ ਵਧਣਗੇ ਰੁਜ਼ਗਾਰ ਦੇ ਮੌਕੇ !  ਹੋਇਆ ਨਵਾਂ ਸਮਝੌਤਾ

man cleaning teeth toothbrush stomach

ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ

nihang singhs beat up drunkards

ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ

akhilesh yadav  dhirendra shastri  lord ram  lord krishna

'ਨਹੀਂ ਹੋਵੇਗਾ ਸੁਆਗਤ, ਨਾ ਬ੍ਰਜ 'ਚ, ਨਾ ਅਵਧ 'ਚ..!' ਅਖਿਲੇਸ਼ ਯਾਦਵ ਨੇ...

ragging complaints against 12 colleges  allegations against 100 students

12 ਕਾਲਜਾਂ ਵਿਰੁੱਧ ਰੈਗਿੰਗ ਦੀਆਂ ਸ਼ਿਕਾਇਤਾਂ, ਲਗਭਗ 100 ਵਿਦਿਆਰਥੀਆਂ 'ਤੇ ਲੱਗੇ...

famous singer loses battle against breast cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ...

famous bollywood singer announces separation from husband

ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4...

transport minister resigned

ਟਰਾਂਸਪੋਰਟ ਮੰਤਰੀ ਨੇ ਦੇ'ਤਾ ਅਸਤੀਫ਼ਾ, ਸਪੇਨ 'ਚ ਘਾਤਕ ਰੇਲ ਹਾਦਸੇ ਤੋਂ ਬਾਅਦ...

a ghost started appearing in dreams and scaring me

ਮੁੰਡੇ ਨੇ ਕੀਤਾ ਦੋਸਤ ਦਾ ਕਤਲ, ਸੁਪਨੇ 'ਚ ਆ ਕੇ ਡਰਾਉਣ ਲੱਗਾ 'ਭੂਤ' ! ਡਰ ਕੇ...

india and israel voted

ਭਾਰਤ ਅਤੇ ਇਜ਼ਰਾਈਲ ਨੇ UN 'ਚ ਖੇਤਰੀ ਰਵਾਇਤੀ ਹਥਿਆਰ ਨਿਯੰਤਰਣ ਬਾਰੇ ਖਰੜਾ ਮਤੇ...

indian american voters l

ਭਾਰਤੀ-ਅਮਰੀਕੀ ਵੋਟਰਾਂ ਦਾ ਡੈਮੋਕ੍ਰੇਟਿਕ ਪਾਰਟੀ ਵੱਲ ਝੁਕਾਅ , ਸਰਵੇਖਣ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • mlc elections
      ਤਾਜ਼ਾ ਵਿਧਾਨ ਪ੍ਰੀਸ਼ਦ ਚੋਣਾਂ ਸਥਾਨਕ ਮੁੱਦਿਆਂ ਦਾ ਮਹੱਤਵ ਦਰਸਾਉਂਦੀਆਂ ਹਨ
    • unrest across the globe  protests  demonstrations
      ‘ਵਿਸ਼ਵ ’ਚ ਚਾਰੇ ਪਾਸੇ ਅਸ਼ਾਂਤੀ’ ਧਰਨੇ, ਵਿਖਾਵੇ, ਲੋਕ ਮਹਿੰਗਾਈ ਤੋਂ ਦੁਖੀ!
    • red chili  bhutanese  food  spices
      'ਲਾਲ ਮਿਰਚ' ਦੇ ਦੀਵਾਨੇ 'ਭੂਟਾਨੀ'
    • up and punjab elections
      ਉੱਤਰ ਪ੍ਰਦੇਸ਼ ਅਤੇ ਪੰਜਾਬ ’ਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ
    • our festivals our traditions and the heritage that we must pass on
      ਸਾਡੇ ਤਿਉਹਾਰ, ਸਾਡੀਆਂ ਪ੍ਰੰਪਰਾਵਾਂ ਅਤੇ ਉਹ ਵਿਰਸਾ ਜੋ ਅਸੀਂ ਅੱਗੇ ਸੌਂਪਣਾ ਹੈ
    • panchkula school incident
      ਪੰਚਕੂਲਾ ਦੇ ਸਕੂਲ ਦੀ ਭਿਆਨਕ ਘਟਨਾ ; ਪ੍ਰਬੰਧਨ ਸੁਧਾਰਨ ਦੀ ਲੋੜ
    • the stockup frenzy on social media
      ਸੋਸ਼ਲ ਮੀਡੀਆ ਦਾ ‘ਸਟਾਕਅੱਪ’ ਹੰਗਾਮਾ : ਕੀ ਇਹ ਸਿਰਫ਼ ਚਿੰਤਾ ਫੈਲਾਉਣ ਦੀ ਖੇਡ ?
    • the  ability to control ai  will come to indian children only through education
      ‘ਏ. ਆਈ. ਨੂੰ ਕੰਟਰੋਲ ਕਰਨ ਦੀ ਸਮਰੱਥਾ’ ਭਾਰਤੀ ਬੱਚਿਆਂ ’ਚ ਸਿੱਖਿਆ ਨਾਲ ਹੀ ਆਵੇਗੀ!
    • congress on voter lists
      ਕਾਂਗਰਸ ‘ਮਸ਼ੀਨ-ਰੀਡੇਬਲ ਵੋਟਰ ਸੂਚੀ’ ’ਤੇ ਕਿਉਂ ਜ਼ੋਰ ਦੇ ਰਹੀ ਹੈ?
    • educational empowerment 12 years of expanding access and opportunities
      ਵਿੱਦਿਅਕ ਸਸ਼ਕਤੀਕਰਨ : ਪਹੁੰਚ ਅਤੇ ਮੌਕਿਆਂ ਦੇ ਪਸਾਰ ਦੇ ਬਾਰ੍ਹਾਂ ਸਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +