ਨਵੀਂ ਦਿੱਲੀ—ਏ.ਸੀ.ਸੀ. ਨੇ ਸਾਲ 2018 ਦੀ ਤੀਜੀ ਤਿਮਾਹੀ ਦੇ ਨਤੀਜੇ ਪੇਸ਼ ਕਰ ਦਿੱਤੇ ਹਨ। ਸਾਲ 2018 ਦੀ ਤੀਜੀ ਤਿਮਾਹੀ 'ਚ ਏ.ਸੀ.ਸੀ. ਦਾ ਮੁਨਾਫਾ 15.2 ਫੀਸਦੀ ਵਧ ਕੇ 209.1 ਕਰੋੜ ਰੁਪਏ ਰਿਹਾ ਹੈ। ਸਾਲ 2017 ਦੀ ਤੀਜੀ ਤਿਮਾਹੀ 'ਚ ਏ.ਸੀ.ਸੀ. ਦਾ ਮੁਨਾਫਾ 181.5 ਕਰੋੜ ਰੁਪਏ ਰਿਹਾ ਸੀ।
ਸਾਲ 2018 ਦੀ ਤੀਜੀ ਤਿਮਾਹੀ 'ਚ ਏ.ਸੀ.ਸੀ. ਦੀ ਆਮਦਨ 10.2 ਫੀਸਦੀ ਵਧ ਕੇ 3433.2 ਕਰੋੜ ਰੁਪਏ ਰਹੀ ਹੈ। ਸਾਲ 2017 ਦੀ ਤੀਜੀ ਤਿਮਾਹੀ 'ਚ ਏ.ਸੀ.ਸੀ. ਦੀ ਆਮਦਨ 3116.5 ਕਰੋੜ ਰੁਪਏ ਰਹੀ ਸੀ।
ਸਾਲਾਨਾ ਆਧਾਰ 'ਤੇ ਤੀਜੀ ਤਿਮਾਹੀ 'ਚ ਏ.ਸੀ.ਸੀ. ਦਾ ਐਬਿਟਡਾ 416 ਕਰੋੜ ਰੁਪਏ ਵਧ ਕੇ 443.5 ਕਰੋੜ ਰੁਪਏ ਰਿਹਾ ਹੈ। ਸਾਲ ਦਰ ਸਾਲ ਆਧਾਰ 'ਤੇ ਤੀਜੀ ਤਿਮਾਹੀ 'ਚ ਏ.ਸੀ.ਸੀ. ਦਾ ਐਬਿਟਡਾ ਮਾਰਜਨ 13.3 ਫੀਸਦੀ ਤੋਂ ਘਟ ਕੇ 12.9 ਫੀਸਦੀ ਰਿਹਾ ਹੈ।
ਰਿਲਾਇੰਸ ਦਾ ਰਿਕਾਰਡ ਤੋੜ ਮੁਨਾਫਾ, ਤਿੰਨ ਮਹੀਨਿਆਂ 'ਚ ਕਮਾਏ 9516 ਕਰੋੜ ਰੁਪਏ
NEXT STORY