ਨਵੀਂ ਦਿੱਲੀ (ਭਾਸ਼ਾ) - ਅਜਮੇਰਾ ਰਿਐਲਿਟੀ ਐਂਡ ਇਨਫ੍ਰਾ ਇੰਡੀਆ ਲਿਮਟਿਡ ਨੇ ਕਾਰਪੋਰੇਟ ਕਰਜ਼ੇ ’ਚੋਂ 100 ਕਰੋੜ ਰੁਪਏ ਚੁੱਕਾ ਦਿੱਤੇ ਹਨ ਅਤੇ ਹੁਣ ਬਕਾਇਆ ਕਰਜ਼ਾ ਘਟ ਕੇ 693 ਕਰੋੜ ਰੁਪਏ ਰਹਿ ਗਿਆ ਹੈ। ਇਹ ਮੁੜ ਭੁਗਤਾਨ 225 ਕਰੋੜ ਰੁਪਏ ਦੀ ਹਾਲੀਆ ਇਕਵਿਟੀ ਪੇਸ਼ਕਸ਼ ਜ਼ਰੀਏ ਜੁਟਾਈ ਗਈ ਧਨਰਾਸ਼ੀ ’ਚੋਂ ਕੀਤਾ ਗਿਆ।
ਇਹ ਵੀ ਪੜ੍ਹੋ : 5, 10 ਨਹੀਂ ਦਸੰਬਰ 'ਚ 17 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਬਣਾ ਲਓ ਪੂਰੀ ਯੋਜਨਾ
ਕੰਪਨੀ ਸੂਚਨਾ ਅਨੁਸਾਰ,‘‘ਬਕਾਇਆ ਕਰਜ਼ਾ 793 ਕਰੋਡ਼ ਰੁਪਏ (ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਅਨੁਸਾਰ) ਤੋਂ ਘਟ ਕੇ 693 ਕਰੋੜ ਰੁਪਏ ਹੋ ਗਿਆ ਹੈ। ਅਜਮੇਰਾ ਰਿਐਲਿਟੀ ਐਂਡ ਇਨਫ੍ਰਾ ਇੰਡੀਆ ਲਿਮਟਿਡ ਦੇ ਨਿਰਦੇਸ਼ਕ ਧਵਲ ਅਜਮੇਰਾ ਨੇ ਕਿਹਾ ਕਿ ਕਾਰਪੋਰੇਟ ਕਰਜ਼ੇ ਨੂੰ ਘਟ ਕਰਨ ਦੀ ਖੁਸ਼ੀ ਹੈ। ਕੰਪਨੀ 5 ਗੁਣਾ ਵਾਧਾ ਹਾਸਲ ਕਰਨ ਲਈ ਵਚਨਬੱਧ ਹੈ ਅਤੇ ਇਹ ਕਦਮ ਉਸ ਟੀਚੇ ਦੀ ਦਿਸ਼ਾ ’ਚ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਓਲਾ ਇਲੈਕਟ੍ਰਿਕ ਨੇ ਲਾਂਚ ਕੀਤਾ ਆਪਣਾ ਸਭ ਤੋਂ ਸਸਤਾ ਈ-ਸਕੂਟਰ, ਸ਼ੇਅਰਾਂ 9 ਫੀਸਦੀ ਚੜ੍ਹੇ, ਜਾਣੋ ਪੂਰੇ ਵੇਰਵੇ
ਇਹ ਵੀ ਪੜ੍ਹੋ : ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਵੀ ਵਧੀ ਚਮਕ, ਖ਼ਰੀਦਣ ਤੋਂ ਪਹਿਲਾਂ ਜਾਣੋ ਅੱਜ ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Black Friday Sale : iPhone 16 ਤੋਂ ਲੈ ਕੇ ਗੇਮਿੰਗ ਕੰਸੋਲ ਅਤੇ ਈਅਰਬਡਸ 'ਤੇ ਸ਼ਾਨਦਾਰ ਡੀਲ
NEXT STORY