ਗਾਜ਼ੀਆਬਾਦ—ਸ਼ਹਿਰ 'ਚ ਮਹਿੰਗੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਾਲਿਆਂ ਦੀ ਮੁਸਬਿਤ ਵਧ ਸਕਦੀ ਹੈ। ਸਟਾਪ ਅਤੇ ਰਜਿਸਟ੍ਰੇਸ਼ਨ ਵਿਭਾਗ ਨੇ 30 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਮਹਿੰਗੀ ਪ੍ਰਾਪਰਟੀ ਦਾ ਡਾਟਾ ਆਮਦਨ ਵਿਭਾਗ ਨੂੰ ਭੇਜ ਦਿੱਤਾ ਹੈ। ਵਿਭਾਗ ਦੇ ਨਿਸ਼ਾਨੇ 'ਤੇ ਪ੍ਰਾਪਰਟੀ ਖਰੀਦਣ ਅਤੇ ਵੇਚਣ ਵਾਲੇ ਕਰੀਬ 64 ਹਜ਼ਾਰ ਲੋਕ ਨਿਸ਼ਾਨੇ 'ਤੇ ਆ ਸਕਦੇ ਹਨ।
ਕੇਂਦਰ ਸਰਕਾਰ ਵਲੋਂ ਹਾਲ ਹੀ 'ਚ ਨਵੀਂ ਗਾਈਡਲਾਇੰਸ ਜਾਰੀ ਕੀਤੀ ਗਈ। ਇਸ ਦੇ ਮੁਤਾਬਕ 30 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਕੀਮਤ ਦੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਾਲਿਆਂ ਦੀ ਜਾਂਚ ਆਮਦਨ ਵਿਭਾਗ ਕਰ ਸਕਦਾ ਹੈ। ਇਸ ਦੇ ਤਹਿਤ ਸਟਾਪ ਅਤੇ ਰਜਿਸਟ੍ਰੇਸ਼ਨ ਵਿਭਾਗ ਦੇ ਮੁਤਾਬਕ ਸ਼ਹਿਰ 'ਚ ਪਿਛਲੇ ਇਸ ਸਾਲ ਦੇ ਅੰਦਰ ਕਰੀਬ 31,960 ਅਜਿਹੀਆਂ ਪ੍ਰਾਪਰਟੀ ਦੀ ਰਜਿਸਟਰੀ ਹੋਈ ਹੈ। ਇਸ ਹਰੇਕ ਪ੍ਰਾਪਰਟੀ ਦੀ ਕੀਮਤ ਡੀ.ਐੱਮ.ਸਰਕਿਲ ਰੇਟ ਦੇ ਹਿਸਾਬ ਨਾਲ 30 ਲੱਖ ਰੁਪਏ ਜਾਂ ਇਸ ਤੋਂ ਜ਼ਿਆਦ ਮਹਿੰਗੀ ਰੇਂਜ 'ਚ ਸ਼ਾਮਲ ਹੈ।
ਮੰਤਰੀ ਮੰਡਲ ਨੇ ਦਿੱਤੀ 680 FM ਚੈਨਲਾਂ ਦੀ ਨਿਲਾਮੀ ਦੀ ਮਨਜ਼ੂਰੀ
NEXT STORY