Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 07, 2025

    2:02:14 PM

  • new  to be implemented in punjab from july

    ਪੰਜਾਬ 'ਚ ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਨਵਾਂ...

  • boy dead on road accident

    ਸੜਕ ਹਾਦਸੇ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਮਾਪਿਆਂ ਦੇ...

  • liquor and meat shops to remain closed in jalandhar on 10th and 11th june

    ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ...

  • upi service will be closed for 4 hours   no transactions with google pay phonepe

    4 ਘੰਟਿਆਂ ਲਈ ਬੰਦ ਰਹੇਗੀ UPI ਸੇਵਾ, ਨਹੀਂ ਕਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • Anand Mahindra ਨੂੰ ਹੋਇਆ ਭਾਰੀ ਨੁਕਸਾਨ, ਇਕ ਦਿਨ 'ਚ 7,815 ਕਰੋੜ ਡੁੱਬੇ

BUSINESS News Punjabi(ਵਪਾਰ)

Anand Mahindra ਨੂੰ ਹੋਇਆ ਭਾਰੀ ਨੁਕਸਾਨ, ਇਕ ਦਿਨ 'ਚ 7,815 ਕਰੋੜ ਡੁੱਬੇ

  • Edited By Harinder Kaur,
  • Updated: 18 Jan, 2025 04:13 PM
New Delhi
anand mahindra suffered a heavy loss  7 815 crore sunk in a day
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਆਟੋ ਐਕਸਪੋ 2025 ਜੋ ਕਿ ਹਰ ਦੋ ਸਾਲਾਂ ਵਿੱਚ ਆਯੋਜਿਤ ਹੋਣ ਵਾਲਾ ਦੇਸ਼ ਦਾ ਸਭ ਤੋਂ ਵੱਡਾ ਆਟੋ ਮਹਾਕੁੰਭ ਹੈ। ਇਸ ਵਾਰ ਦੇਸ਼ ਦੀਆਂ ਵੱਡੀਆਂ ਆਟੋ ਕੰਪਨੀਆਂ ਆਪਣੇ ਨਵੇਂ ਵਾਹਨਾਂ ਅਤੇ ਤਕਨੀਕੀ ਖੋਜਾਂ ਨੂੰ ਦਿਖਾਉਣ ਵਿੱਚ ਰੁੱਝੀਆਂ ਹੋਈਆਂ ਹਨ ਪਰ ਆਨੰਦ ਮਹਿੰਦਰਾ ਦੀ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਲਈ ਇਹ ਪਹਿਲਾ ਦਿਨ ਕੁਝ ਖਾਸ ਨਹੀਂ ਸੀ। ਆਟੋ ਐਕਸਪੋ ਦੇ ਪਹਿਲੇ ਦਿਨ ਕੰਪਨੀ ਦੇ ਸ਼ੇਅਰਾਂ 'ਚ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਇਕ ਦਿਨ 'ਚ 7,815 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ :     EPFO ਦੇ 7 ਕਰੋੜ ਤੋਂ ਵੱਧ ਸਬਸਕ੍ਰਾਇਬਰ ਲਈ ਨਵਾਂ ਅਪਡੇਟ, ਹੋਣ ਜਾ ਰਹੇ ਕਈ ਅਹਿਮ ਬਦਲਾਅ

ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਡਿੱਗੇ

ਹਫਤੇ ਦੇ ਆਖਰੀ ਕਾਰੋਬਾਰੀ ਦਿਨ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਆਟੋ ਐਕਸਪੋ ਦਾ ਪਹਿਲਾ ਦਿਨ ਸੀ। ਬੀਐੱਸਈ ਦੇ ਅੰਕੜਿਆਂ ਮੁਤਾਬਕ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ 2.12 ਫੀਸਦੀ ਦੀ ਗਿਰਾਵਟ ਨਾਲ 2,917.95 ਰੁਪਏ 'ਤੇ ਬੰਦ ਹੋਏ। ਕਾਰੋਬਾਰੀ ਸੈਸ਼ਨ ਦੌਰਾਨ ਸੈਂਸੈਕਸ ਵੀ ਦਿਨ ਦੇ ਹੇਠਲੇ ਪੱਧਰ 2,902.80 ਰੁਪਏ 'ਤੇ ਪਹੁੰਚ ਗਿਆ ਸੀ। ਹਾਲਾਂਕਿ ਕੰਪਨੀ ਦੇ ਸ਼ੇਅਰ ਸ਼ੁੱਕਰਵਾਰ ਨੂੰ 2,980.80 ਰੁਪਏ 'ਤੇ ਬੰਦ ਹੋਏ ਸਨ ਅਤੇ ਸ਼ੁੱਕਰਵਾਰ ਨੂੰ 2,979.85 ਰੁਪਏ 'ਤੇ ਖੁੱਲ੍ਹੇ ਸਨ।

ਇਹ ਵੀ ਪੜ੍ਹੋ :     ਬਿਨਾਂ RC ਤੋਂ ਡਰਾਈਵਿੰਗ ਕਰਨ 'ਤੇ ਭੁਗਤਣਾ ਪੈ ਸਕਦਾ ਹੈ ਮੋਟਾ ਚਲਾਨ! ਬਚਣ ਲਈ ਅਪਣਾਓ ਇਹ ਟ੍ਰਿਕ

ਦੋ ਹਫ਼ਤਿਆਂ ਵਿੱਚ 10 ਪ੍ਰਤੀਸ਼ਤ ਦੀ ਗਿਰਾਵਟ

ਪਿਛਲੇ ਦੋ ਹਫਤਿਆਂ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ ਕਰੀਬ 10 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। 3 ਜਨਵਰੀ ਨੂੰ ਕੰਪਨੀ ਦੇ ਸ਼ੇਅਰ 3,237 ਰੁਪਏ ਦੇ 52 ਹਫਤੇ ਦੇ ਉੱਚੇ ਪੱਧਰ 'ਤੇ ਪਹੁੰਚ ਗਏ ਸਨ। ਉਦੋਂ ਤੋਂ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ 319.05 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਹਰੇਕ ਸ਼ੇਅਰ 'ਤੇ 9.85 ਫੀਸਦੀ ਦਾ ਨੁਕਸਾਨ ਹੋਇਆ ਹੈ, ਜਿਸ ਨੂੰ ਵੱਡੀ ਗਿਰਾਵਟ ਕਿਹਾ ਜਾ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਆਟੋ ਐਕਸਪੋ ਦੇ ਬਾਕੀ ਦਿਨਾਂ 'ਚ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ ਵਾਧਾ ਹੋਵੇਗਾ ਜਾਂ ਨਹੀਂ।

ਇਹ ਵੀ ਪੜ੍ਹੋ :     ਫੋਨ 'ਤੇ ਠੱਗਣ ਵਾਲਿਆਂ ਦੀ ਆਈ ਸ਼ਾਮਤ! ਕੇਂਦਰ ਲਿਆਇਆ ਨਵੀਂ ਐਪ, ਇੰਝ ਕਰੇਗੀ ਕੰਮ

7,815 ਕਰੋੜ ਰੁਪਏ ਦਾ ਨੁਕਸਾਨ ਹੋਇਆ

ਆਟੋ ਐਕਸਪੋ ਦੇ ਪਹਿਲੇ ਦਿਨ ਕੰਪਨੀ ਦੇ ਸ਼ੇਅਰਾਂ 'ਚ ਗਿਰਾਵਟ ਕਾਰਨ ਕੰਪਨੀ ਦੇ ਮਾਰਕਿਟ ਕੈਪ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਨੂੰ ਕੰਪਨੀ ਦਾ ਮਾਰਕੀਟ ਕੈਪ 3,62,855.50 ਕਰੋੜ ਰੁਪਏ ਸੀ, ਜਦੋਂ ਕਿ ਇਕ ਦਿਨ ਪਹਿਲਾਂ ਮਹਿੰਦਰਾ ਐਂਡ ਮਹਿੰਦਰਾ ਦਾ ਮਾਰਕੀਟ ਕੈਪ 3,70,671.07 ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ ਸ਼ੁੱਕਰਵਾਰ ਨੂੰ M&M ਦੇ ਮਾਰਕੀਟ ਕੈਪ 'ਚ 7,815.57 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। ਖਾਸ ਗੱਲ ਇਹ ਹੈ ਕਿ ਦੋ ਹਫਤਿਆਂ 'ਚ ਕੰਪਨੀ ਦੇ ਮਾਰਕੀਟ ਕੈਪ 'ਚ 39,674.78 ਕਰੋੜ ਰੁਪਏ ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। 3 ਜਨਵਰੀ ਨੂੰ ਜਦੋਂ ਕੰਪਨੀ ਦੇ ਸ਼ੇਅਰ 52 ਹਫ਼ਤਿਆਂ ਦੇ ਉੱਚੇ ਪੱਧਰ 'ਤੇ ਸਨ ਤਾਂ ਕੰਪਨੀ ਦਾ ਮਾਰਕੀਟ ਕੈਪ 4,02,530.28 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :    ਬੰਦ ਹੋਣ ਜਾ ਰਹੇ 200 ਰੁਪਏ ਦੇ ਨੋਟ! RBI ਨੇ ਜਾਰੀ ਕੀਤਾ ਨੋਟਿਸ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • Anand Mahindra
  • heavy loss
  • 7815 crore sunk
  • ਆਨੰਦ ਮਹਿੰਦਰਾ
  • ਭਾਰੀ ਨੁਕਸਾਨ
  • 7815 ਕਰੋੜ ਡੁੱਬੇ

'Make in India' 'ਤੇ ਬੋਲੇ ਅਭਿਸ਼ੇਕ ਬੱਚਨ, "ਇਹ ਮੈਨੂੰ ਉਦਯੋਗਪਤੀ ਅਤੇ ਨਿਵੇਸ਼ਕ ਵਜੋਂ ਉਤਸ਼ਾਹਿਤ ਕਰਦਾ ਹੈ"

NEXT STORY

Stories You May Like

  • trump weighs heavily on musk  loss of rs 3 lakh crore in one day
    ਮਸਕ ’ਤੇ ਭਾਰੀ ਪਏ ਟਰੰਪ, ਇਕ ਦਿਨ ’ਚ ਹੋਇਆ 3 ਲੱਖ ਕਰੋੜ ਰੁਪਏ ਦਾ ਨੁਕਸਾਨ
  • huge jump in paper imports in 2024 25
    2024-25 'ਚ ਕਾਗਜ਼ ਦੇ ਆਯਾਤ 'ਚ ਭਾਰੀ ਉਛਾਲ, ਘਰੇਲੂ ਕੰਪਨੀਆਂ ਨੂੰ ਭਾਰੀ ਨੁਕਸਾਨ ਦਾ ਡਰ
  • huge jump in paper imports in 2024 25
    2024-25 'ਚ ਕਾਗਜ਼ ਦੇ ਆਯਾਤ 'ਚ ਭਾਰੀ ਉਛਾਲ, ਘਰੇਲੂ ਕੰਪਨੀਆਂ ਨੂੰ ਭਾਰੀ ਨੁਕਸਾਨ ਦਾ ਡਰ
  • properties damaged australia floods
    ਆਸਟ੍ਰੇਲੀਆ 'ਚ ਹੜ੍ਹ ਨਾਲ ਭਾਰੀ ਤਬਾਹੀ, 10 ਹਜ਼ਾਰ ਜਾਇਦਾਦਾਂ ਨੂੰ ਨੁਕਸਾਨ (ਤਸਵੀਰਾਂ)
  • floods in western china damage dozens of homes and roads
    ਪੱਛਮੀ ਚੀਨ 'ਚ ਹੜ੍ਹਾਂ ਕਾਰਨ ਦਰਜਨਾਂ ਘਰਾਂ ਤੇ ਸੜਕਾਂ ਨੂੰ ਪੁੱਜਾ ਨੁਕਸਾਨ
  • 2200 illegal immigrants arrested in one day
    ਗੈਰ ਕਾਨੂੰਨੀ ਪ੍ਰਵਾਸੀਆਂ 'ਤੇ ਅਮਰੀਕਾ ਹੋਇਆ ਸਖ਼ਤ, ਇਕ ਦਿਨ 'ਚ 2,200 ਲੋਕ ਗ੍ਰਿਫ਼ਤਾਰ
  • heavy rains are expected for the next four days  imd has issued an alert
    ਅਗਲੇ ਚਾਰ ਦਿਨ ਪੈਣ ਵਾਲਾ ਹੈ ਭਾਰੀ ਮੀਂਹ!  IMD ਨੇ ਜਾਰੀ ਕੀਤਾ ਅਲਰਟ
  • heavy rain alert 7 days
    Heavy Rain Alert: ਅਗਲੇ 7 ਦਿਨ ਤੇਜ਼ ਹਨੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
  • liquor and meat shops to remain closed in jalandhar on 10th and 11th june
    ਪੰਜਾਬ ਦੇ ਇਸ ਜ਼ਿਲ੍ਹੇ 'ਚ 10 ਤੇ 11 ਜੂਨ ਨੂੰ ਸ਼ਰਾਬ ਤੇ ਮੀਟ ਦੀ ਵਿਕਰੀ 'ਤੇ...
  • canada arrest
    ਵੱਡੀ ਖ਼ਬਰ ; ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ ਕੈਨੇਡਾ 'ਚ ਹੋਇਆ...
  • important news for drivers
    Punjab: ਡਰਾਈਵਿੰਗ ਕਰਨ ਵਾਲੇ ਦੇਣ ਧਿਆਨ, ਖੜ੍ਹੀ ਹੋਈ ਨਵੀਂ ਮੁਸੀਬਤ!
  • illegally constructed showrooms at the behest of raman arora
    ਮੰਡੀ ਦੇ ਲਾਲੇ ਖ਼ਿਲਾਫ਼ FIR ਦੀ ਸਿਫ਼ਾਰਿਸ਼, ਰਮਨ ਅਰੋੜਾ ਦੇ ਕਹਿਣ ’ਤੇ...
  • mann government s big step to save groundwater in punjab
    ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ
  • bhagwant mann statement
    ਕਾਂਗਰਸ ਦੀ ਅੰਦਰੂਨੀ ਲੜਾਈ ਖ਼ਤਮ ਨਹੀਂ ਹੋ ਰਹੀ ਤੇ ਭਾਜਪਾ ਮੈਦਾਨ ਤੋਂ ਭੱਜ ਰਹੀ :...
  • atp sukhdev vashist mla  s son rajan arora
    ਏਟੀਪੀ ਸੁਖਦੇਵ ਵਸ਼ਿਸਟ ਦੀ ਜ਼ਮਾਨਤ ਦੀ ਅਰਜ਼ੀ ਤੇ ਵਿਧਾਇਕ ਦੇ ਬੇਟੇ ਰਾਜਨ ਅਰੋੜਾ ਦੀ...
  • big announcement made from june 26 to 29 mobile market will remain closed
    Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ
Trending
Ek Nazar
pakistan and saudi arabia strategic partnership

ਪਾਕਿਸਤਾਨ ਅਤੇ ਸਾਊਦੀ ਅਰਬ ਰਣਨੀਤਕ ਭਾਈਵਾਲੀ ਵਧਾਉਣ 'ਤੇ ਸਹਿਮਤ

people arrested in us for immigration violations

ਅਮਰੀਕਾ 'ਚ ਇਮੀਗ੍ਰੇਸ਼ਨ ਉਲੰਘਣਾਵਾਂ ਲਈ 44 ਲੋਕ ਗ੍ਰਿਫ਼ਤਾਰ

indian gujarati man deported from us

ਭਾਰਤੀ-ਗੁਜਰਾਤੀ ਵਿਅਕਤੀ ਅਮਰੀਕਾ ਤੋਂ ਹੋਵੇਗਾ ਡਿਪੋਰਟ

trump to build new ballroom

ਟਰੰਪ ਬਣਾਉਣ ਜਾ ਰਹੇ ਨਵਾਂ ballroom, ਫੰਡ ਦੇਣ ਦਾ ਕੀਤਾ ਐਲਾਨ

big announcement made from june 26 to 29 mobile market will remain closed

Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ

congress leadership split in the punjab

ਵੜਿੰਗ-ਬਾਜਵਾ ਬਨਾਮ ਚੰਨੀ-ਰਾਣਾ ਵਿਚਕਾਰ ਸ਼ੁਰੂ ਹੋਏ ਖੁੱਲ੍ਹੇ ਸੰਘਰਸ਼ ਨੇ ਕਾਂਗਰਸ...

musk threat nasa with only one option

Musk ਦੀ ਡਰੈਗਨ ਕੈਪਸੂਲ ਵਾਪਸ ਲੈਣ ਦੀ ਧਮਕੀ ਮਗਰੋਂ ਨਾਸਾ ਕੋਲ ਸਿਰਫ਼ ਇੱਕ ਵਿਕਲਪ

red cross office  niger

ਰੈੱਡ ਕਰਾਸ ਨੇ ਨਾਈਜਰ 'ਚ ਦਫ਼ਤਰ ਬੰਦ ਕਰਨ ਦਾ ਕੀਤਾ ਐਲਾਨ

direct flights restored after 12 years

ਯਾਤਰੀਆਂ ਲਈ ਖੁਸ਼ਖ਼ਬਰੀ, 12 ਸਾਲਾਂ ਬਾਅਦ ਸਿੱਧੀਆਂ ਉਡਾਣਾਂ ਮੁੜ ਸ਼ੁਰੂ

sri lanka india discusses enhancing maritime security

ਸ਼੍ਰੀਲੰਕਾ-ਭਾਰਤ ਵਿਚਾਲੇ ਸਮੁੰਦਰੀ ਸੁਰੱਖਿਆ ਵਧਾਉਣ 'ਤੇ ਚਰਚਾ

first hindu school open in australia

ਆਸਟ੍ਰੇਲੀਆ 'ਚ ਖੁੱਲ੍ਹੇਗਾ ਪਹਿਲਾ 'ਹਿੰਦੂ ਸਕੂਲ', ਮਿਲੀ 73 ਕਰੋੜ ਰੁਪਏ ਦੀ ਗ੍ਰਾਂਟ

surprising revelations about mla raman arora

MLA ਰਮਨ ਅਰੋੜਾ ਬਾਰੇ ਖੁੱਲ੍ਹ ਰਹੀਆਂ ਹੈਰਾਨੀਜਨਕ ਪਰਤਾਂ, ਦੁਕਾਨਾਂ ਦਾ ਸੌਦਾ ਕਰਕੇ...

high voltage drama between police and women in jalandhar s bmc chowk

ਜਲੰਧਰ ਦੇ BMC ਚੌਂਕ 'ਚ ਪੁਲਸ ਤੇ ਔਰਤ ਵਿਚਾਲੇ ਹੋਇਆ ਹਾਈਵੋਲਟੇਜ਼ ਡਰਾਮਾ

british sikh mps demand independent investigation

ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਵੱਲੋਂ 'ਘੱਲੂਘਾਰੇ' 'ਚ ਬ੍ਰਿਟੇਨ ਦੀ ਭੂਮਿਕਾ ਦੀ...

harvard foreign students ban us judge

ਅਮਰੀਕੀ ਜੱਜ ਨੇ ਵਿਦੇਸ਼ੀ ਵਿਦਿਆਰਥੀਆਂ 'ਤੇ ਟਰੰਪ ਦੀ ਹਾਲੀਆ ਪਾਬੰਦੀ 'ਤੇ ਲਾਈ...

shashi tharoor statement

ਪਹਿਲਗਾਮ ਵਰਗੇ ਅੱਤਵਾਦੀ ਹਮਲਿਆਂ ਦੀ ਕੀਮਤ ਚੁਕਾਉਣੀ ਪਵੇਗੀ : ਸ਼ਸ਼ੀ ਥਰੂਰ

least harmful alcohol 5 drinks ranked based on their content

ਸ਼ਰਾਬ ਦੇ ਸ਼ੌਕੀਨ ਦੇਣ ਧਿਆਨ! ਪੈੱਗ ਲਾਉਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ

amazon marketplace charge online orders

Amazon ਦੀ ਸ਼ਾਪਿੰਗ ਹੁਣ ਪਵੇਗੀ ਮਹਿੰਗੀ! ਹਰ ਆਰਡਰ 'ਤੇ ਦੇਣੇ ਪੈਣਗੇ ਇੰਨੇ ਰੁਪਏ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਵਪਾਰ ਦੀਆਂ ਖਬਰਾਂ
    • sebi to seize accounts  shares and mutual fund accounts of fugitive mehul choksi
      ਭਗੌੜੇ ਮੇਹੁਲ ਚੋਕਸੀ ’ਤੇ ਸੇਬੀ ਦਾ ਸ਼ਿਕੰਜਾ ਕੁਰਕ ਹੋਣਗੇ ਖਾਤੇ, ਸ਼ੇਅਰ ਤੇ ਮਿਊਚੁਅਲ...
    • mpc meeting big relief hat trick of repo rate cut loan installments
      MPC Meeting : RBI ਦਾ ਵੱਡਾ ਤੋਹਫ਼ਾ ,ਰੈਪੋ ਰੇਟ 'ਚ ਕਟੌਤੀ ਦੀ ਹੈਟ੍ਰਿਕ,...
    • starlink gets key licence to start service in india
      ਹੁਣ ਭਾਰਤ 'ਚ ਵੀ ਚੱਲੇਗਾ ਸੈਟੇਲਾਈਟ ਇੰਟਰਨੈੱਟ, Elon Musk ਦੀ ਸਟਾਰਲਿੰਕ ਨੂੰ...
    • vijay mallya spoke on rcb s victory sbi gave reply
      RCB ਦੀ ਜਿੱਤ 'ਤੇ ਬੋਲੇ ਵਿਜੇ ਮਾਲਿਆ,  SBI ਨੇ ਦਿੱਤਾ ਕਰਾਰਾ ਜਵਾਬ
    • big news for fd investors  may be losses
      FD ਨਿਵੇਸ਼ਕਾਂ ਲਈ ਵੱਡੀ ਖ਼ਬਰ, ਹੋ ਸਕਦਾ ਹੈ ਨੁਕਸਾਨ!
    • big change in gold loan rules know who will benefit
      Gold Loan ਨਿਯਮਾਂ 'ਚ ਵੱਡਾ ਬਦਲਾਅ, ਜਾਣੋ ਕਿਸਨੂੰ ਮਿਲੇਗਾ ਲਾਭ ਤੇ ਕੀ ਪਵੇਗਾ...
    • banking sector reaction  rbi  s decision will increase demand for loans
      ਬੈਂਕਿੰਗ ਸੈਕਟਰ ਪ੍ਰਤੀਕਿਰਿਆ: RBI ਦੇ ਫੈਸਲੇ ਨਾਲ ਵਧੇਗੀ ਕਰਜ਼ੇ ਦੀ ਮੰਗ ,...
    • sebi orders seizure of mehul choksi s bank accounts shares mutual funds
      Sebi ਨੇ ਮੇਹੁਲ ਚੋਕਸੀ ਦੇ ਬੈਂਕ ਖਾਤੇ, ਸ਼ੇਅਰ, ਮਿਊਚੁਅਲ ਫੰਡ ਜ਼ਬਤ ਕਰਨ ਦੇ...
    • long jump in gold and silver prices  prices have reached record levels
      Gold-Silver ਦੀਆਂ ਕੀਮਤਾਂ ਦੀ ਲੰਮੀ ਛਾਲ, ਰਿਕਾਰਡ ਪੱਧਰ 'ਤੇ ਪਹੁੰਚੇ ਭਾਅ,...
    • will the repo rate be cut again  rbi governor  s big statement
      ਕੀ ਰੈਪੋ ਰੇਟ 'ਚ ਫਿਰ ਹੋਵੇਗੀ ਕਟੌਤੀ? RBI ਗਵਰਨਰ ਦਾ ਵੱਡਾ ਬਿਆਨ ਆਇਆ ਸਾਹਮਣੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +