ਵਾਸ਼ਿੰਗਟਨ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਇਕ ਸੁਨੇਹੇ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਹੈ ਕਿ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ 'ਚ ਚੀਨ-ਅਮਰੀਕਾ ਆਰਥਿਕ ਅਤੇ ਵਪਾਰ ਸਮਝੌਤੇ 'ਤੇ ਨਵੇਂ ਤਰੀਕੇ ਨਾਲ ਭਰਪੂਰ ਤਰੱਕੀ ਹੋਈ ਹੈ।
ਚੀਨ ਦੇ ਉਪ ਪ੍ਰਧਾਨ ਮੰਤਰੀ ਲੀਯੂ ਹੀ ਨੇ ਵੀਰਵਾਰ ਨੂੰ ਟਰੰਪ ਨਾਲ ਇਕ ਬੈਠਕ 'ਚ ਜਿਨਪਿੰਗ ਦਾ ਇਹ ਸੁਨੇਹਾ ਉਨ੍ਹਾਂ ਤੱਕ ਪਹੁੰਚਾਇਆ। ਜਿਨਪਿੰਗ ਨੇ ਆਪਣੇ ਸੁਨੇਹੇ 'ਚ ਦੋਵਾਂ ਪੱਖਾਂ ਨੂੰ ਆਪਸੀ ਸਨਮਾਨ, ਸਮਾਨਤਾ, ਲਾਭ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਭਾਵਨਾ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ ਤਾਂ ਕਿ ਜਿੰਨੀ ਜਲਦੀ ਹੋ ਸਕੇ ਸਮਝੌਤੇ 'ਤੇ ਗੱਲਬਾਤ ਪੂਰੀ ਕੀਤੀ ਜਾ ਸਕੇ।
ਵਿਕਰਮ ਕਿਰਲੋਸਕਰ ਬਣੇ ਸੀ. ਆਈ. ਆਈ. ਦੇ ਨਵੇਂ ਚੇਅਰਮੈਨ
NEXT STORY