ਬਿਜ਼ਨੈਸ ਡੈਸਕ : ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਘਰੇਲੂ ਉਡਾਣ ਵਿੱਚ ਮੁਸਾਫਰਾਂ ਨੂੰ ਲੈ ਕੇ ਬਹੁਤ ਫੈਸਲਾ ਕੀਤਾ ਹੈ। ਡੋਮੈਸਟਿਕ ਫਲਾਈਟ ਹੁਣ 50 ਫੀਸਦੀ ਦੀ ਬਜਾਏ 65 ਫੀਸਦੀ ਸਮਰੱਥਾ ਦੇ ਨਾਲ ਉਡਾਣ ਭਰ ਸਕਣਗੀਆਂ। ਦੱਸ ਦਈਏ ਕਿ ਪਿਛਲੇ ਸਾਲ ਕੋਰੋਨਾ ਦੇ ਚੱਲਦੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਲਾਕਡਾਊਨ ਤੋਂ ਬਾਅਦ ਉਡਾਣਾਂ ਵਿੱਚ ਮੁਸਾਫਰਾਂ ਦੀ ਸਮਰੱਥਾ ਨੂੰ ਸੀਮਤ ਕਰ 50 ਫੀਸਦੀ ਕਰ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬੰਗਲਾਦੇਸ਼ ਲਈ ਚਾਰ ਹਜ਼ਾਰ ਟਨ ਕੋਲੇ ਦੀ ਖੇਪ ਰਵਾਨਾ, ਪਾਬੰਦੀ ਹਟਾਉਣ ਤੋਂ ਬਾਅਦ ਪਹਿਲੀ ਬਰਾਮਦ: ਕੋਲ ਇੰਡੀਆ
NEXT STORY