Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 25, 2026

    3:34:51 PM

  • deepkes first reaction after dharmendra pradhan s resignation

    'ਝੁਕਦੀ ਹੈ ਦੁਨੀਆ, ਝੁਕਾਉਣ ਵਾਲਾ ਚਾਹੀਦੈ...'...

  • students protest in jalandhar

    ਜਲੰਧਰ 'ਚ ਵਿਦਿਆਰਥੀਆਂ ਦਾ ਧਰਨਾ, ਅਲਰਟ ਮੋਡ 'ਤੇ...

  • gangster joban billa reaches punjab after being deported from indonesia

    ਇੰਡੋਨੇਸ਼ੀਆ ਤੋਂ ਡਿਪੋਰਟ ਹੋ ਕੇ ਪੰਜਾਬ ਪੁੱਜਿਆ...

  • painful death of asi of punjab police

    ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ, ਡਿਊਟੀ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਦੁਨੀਆ ਦੇ ਈਕੋ ਸਿਸਟਮ ਨੂੰ ਨੁਕਸਾਨ ਪਹੁੰਚਾ ਰਿਹਾ ਡ੍ਰੈਗਨ

BUSINESS News Punjabi(ਵਪਾਰ)

ਦੁਨੀਆ ਦੇ ਈਕੋ ਸਿਸਟਮ ਨੂੰ ਨੁਕਸਾਨ ਪਹੁੰਚਾ ਰਿਹਾ ਡ੍ਰੈਗਨ

  • Edited By Harinder Kaur,
  • Updated: 13 Feb, 2022 05:24 PM
Business
dragons damaging the world  s eco
  • Share
    • Facebook
    • Tumblr
    • Linkedin
    • Twitter
  • Comment

ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਵਾਤਾਵਰਣਿਕ ਚੱਕਰ ਕੀ ਹੈ? ਵਾਤਾਵਰਣਿਕ ਚੱਕਰ ਵੱਖ-ਵੱਖ ਬਦਲਦੀ ਪ੍ਰਕਿਰਿਆ ਹੈ ਜੋ ਧਰਤੀ ’ਚ ਮੌਜੂਦਾ ਸੋਮਿਆਂ, ਜਿਵੇਂ ਪਾਣੀ, ਗੈਸਾਂ ’ਚ ਨਾਈਟ੍ਰੋਜਨ, ਕਾਰਬਨ ਅਤੇ ਹੋਰਨਾਂ ਤੱਤਾਂ ਨੂੰ ਮੁੜ ਚਕਰਿਤ ਕਰਦੀ ਹੈ। ਭਾਵ ਧਰਤੀ ’ਤੇ ਮੌਜੂਦ ਪਾਣੀ, ਹਵਾ ਅਤੇ ਦੂਸਰੇ ਤੱਥ ਜੀਵਨ ਚੱਕਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਹਨ। ਇਹ ਸਮਝਣਾ ਕਿ ਸਥਾਨਕ ਚੱਕਰ ਵਿਸ਼ਵ ਚੱਕਰਾਂ ਨਾਲ ਕਿਵੇਂ ਸ਼ਾਮਲ ਹੁੰਦੇ ਹਨ, ਵਾਤਾਵਰਣਿਕ ਤੰਤਰ ਦੀ ਸਿਹਤ ਅਤੇ ਉਤਪਾਦਿਕਤਾ ਨੂੰ ਵਰਤਮਾਨ ਅਤੇ ਭਵਿੱਖ ਲਈ ਬਣਾਈ ਰੱਖਣ ਲਈ ਸਰਵੋਤਮ ਸੰਭਵ ਪ੍ਰਬੰਧਨ ਫੈਸਲੇ ਲੈਣ ਲਈ ਜ਼ਰੂਰੀ ਹੈ।

ਇਨ੍ਹਾਂ ’ਚ ਕੁਝ ਜੀਵ ਧਰਤੀ ’ਤੇ ਤਾਂ ਕੁਝ ਪਾਣੀ ਵਾਲੇ ਜੀਵ ਹੁੰਦੇ ਹਨ। ਸਮੁੰਦਰ ’ਚ ਇਕ ਅਜਿਹਾ ਹੀ ਜੀਵ ਹੈ ਜਿਸ ਨੂੰ ਸਮੁੰਦਰੀ ਖੀਰਾ ਕਹਿੰਦੇ ਹਨ। ਇਹ ਮਨੁੱਖੀ ਕਿਰਿਆਵਾਂ ਦੁਆਰਾ ਹੋਣ ਵਾਲੇ ਸਮੁੰਦਰੀ ਅਮਲ ਭਾਵ ਤੇਜ਼ਾਬੀਕਰਨ ਨੂੰ ਘੱਟ ਕਰਦਾ ਹੈ, ਇਹ ਸਮੁੰਦਰੀ ਤਲ ’ਚ ਮਰੇ ਹੋਏ ਜੀਵ ਖਾ ਕੇ ਸਮੁੰਦਰੀ ਜ਼ਿੰਦਗੀ ਦੇ ਮੁੜ ਚੱਕਰਨ ’ਚ ਮਦਦ ਕਰਦਾ ਹੈ ਅਤੇ ਕੋਰਲ ਰੀਫਸ ਲਈ ਆਪਣੇ ਸਰੀਰ ’ਚੋਂ ਕੈਲਸ਼ੀਅਮ, ਨਾਈਟ੍ਰੋਜਨ ਅਤੇ ਅਮੋਨੀਆ ਨੂੰ ਬਾਹਰ ਕੱਢਦਾ ਹੈ ਪਰ ਅੱਜ ਸਮੁੰਦਰੀ ਖੀਰੇ ਦੀ ਸਮੱਗਲਿੰਗ ਬਹੁਤ ਜ਼ੋਰਾਂ ’ਤੇ ਚੱਲ ਰਹੀ ਹੈ।

ਸਮੁੰਦਰੀ ਖੀਰੇ ਦੀ ਸਮੱਗਲਿੰਗ ਦੇ ਪਿੱਛੇ ਪੂਰਬੀ ਏਸ਼ੀਆਈ ਦੇਸ਼ਾਂ ਅਤੇ ਚੀਨ ਵੱਲੋਂ ਰਵਾਇਤੀ ਦਵਾਈਆਂ ’ਚ ਵਰਤਿਆ ਜਾਣਾ ਤੇ ਚੀਨ ਵੱਲੋਂ ਇਸ ਨੂੰ ਖਾਣ ਦੇ ਕਾਰਨ ਇਸ ਦੀ ਸਮੱਗਲਿੰਗ ਹੋ ਰਹੀ ਹੈ ਜਿਸ ਨਾਲ ਇਨ੍ਹਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਘੱਟ ਹੁੰਦੀ ਜਾ ਰਹੀ ਹੈ। ਇਸ ਦੀ ਵਰਤੋਂ ਐਫ੍ਰੋਡਿਜਿਆਕ ਭਾਵ ਕਾਮਇੱਛਾ ਵਧਾਉਣ ਲਈ ਦਵਾਈ ਤਿਆਰ ਕਰਨ ’ਚ ਕੀਤੀ ਜਾਂਦੀ ਹੈ।

ਊਸ਼ਨ ਕਟਿਬੰਧੀ ਸਮੁੰਦਰੀ ਖੇਤਰ ’ਚ ਸਭ ਤੋਂ ਵੱਧ ਪਾਏ ਜਾਣ ਵਾਲੇ ਸਮੁੰਦਰੀ ਖੀਰੇ ਦੀ ਸਮੱਗਲਿੰਗ ਇਸ ਦੇ ਚੀਨ ’ਚ ਖਾਏ ਜਾਣ ਨੂੰ ਲੈ ਕੇ ਹੁੰਦੀ ਹੈ। ਅਮੀਰ ਚੀਨੀ ਇਸ ਨੂੰ ਖਾਂਦੇ ਹਨ ਅਤੇ ਉਹ ਇਸ ਲਈ 3000 ਡਾਲਰ ਪ੍ਰਤੀ ਕਿਲੋ ਦੀ ਕੀਮਤ ਵੀ ਅਦਾ ਕਰਦੇ ਹਨ। ਸਾਲ 1980 ਤੋਂ ਪਹਿਲਾਂ ਸਮੁੰਦਰੀ ਖੀਰੇ ਦੀ ਸਮੱਗਲਿੰਗ ਨਾਂਹ ਦੇ ਬਰਾਬਰ ਸੀ ਪਰ ਇਸ ਸਾਲ ਦੇ ਬਾਅਦ ਚੀਨੀ ਦਰਮਿਆਨੇ ਵਰਗ ਦੀ ਖਰਚ ਸ਼ਕਤੀ ’ਚ ਉਛਾਲ ਆਇਆ ਜਿਸ ਦੇ ਬਾਅਦ ਇਸ ਸਮੁੰਦਰੀ ਖੀਰੇ ਦੀ ਸਮੱਗਿਲੰਗ ਇੰਨੀ ਵੱਧ ਹੋਣ ਲੱਗੀ ਕਿ ਅੱਜਕਲ ਇਹ ਅਲੋਪ ਹੋਣ ਵਾਲੇ ਜੀਵਾਂ ਦੀ ਲੜੀ ’ਚ ਆ ਗਿਆ ਹੈ।

ਇਨ੍ਹਾਂ ਸਮੁੰਦਰੀ ਖੀਰਿਆਂ ਦਾ ਸ਼ਿਕਾਰ ਸ਼੍ਰੀਲੰਕਾ ’ਚ ਕੀਤਾ ਜਾਂਦਾ ਹੈ। 17 ਦਸੰਬਰ, 2021 ਨੂੰ ਭਾਰਤ ਦੇ ਅੰਡੇਮਾਨ ਨਿਕੋਬਾਰ ਦੀਪ ਸਮੂਹ ’ਚ ਮਿਆਂਮਾਰ ਦੇ 10 ਸਮੱਗਲਰਾਂ ਨੂੰ 500 ਕਿਲੋ ਸਮੁੰਦਰੀ ਖੀਰਿਅਾਂ ਦੀ ਵੱਡੀ ਖੇਪ ਦੇ ਨਾਲ ਭਾਰਤੀ ਕੋਸਟ ਗਾਰਡਨ ਨੇ ਫੜਿਆ। ਇਹ ਮਿਆਂਮਾਰੀ ਸਮੱਗਲਰ ਨਾਜਾਇਜ਼ ਢੰਗ ਨਾਲ ਅੰਡੇਮਾਨ ਨਿਕੋਬਾਰ ਦੀਪ ’ਤੇ ਸਮੁੰਦਰੀ ਖੀਰਿਆਂ ਦਾ ਸ਼ਿਕਾਰ ਕਰਨ ਆਏ ਸਨ। ਹਿੰਦ ਮਹਾਸਾਗਰ ’ਚ ਮਿਆਂਮਾਰ ਦੇ ਰਸਤੇ ਸਮੱਗਲਿੰਗ ਕਰ ਕੇ ਵੱਡੀ ਗਿਣਤੀ ’ਚ ਸਮੁੰਦਰੀ ਖੀਰਿਆਂ ਨੂੰ ਚੀਨ ਭੇਜਿਆ ਜਾਂਦਾ ਹੈ।

ਇਸੇ ਤਰ੍ਹਾਂ ਚੀਨੀ ਲੋਕ ਸਮੁੰਦਰੀ ਸ਼ਾਰਕ ਮੱਛੀ ਦੇ ਡੈਨਾਂ ਨੂੰ ਸੁਕਾ ਕੇ ਉਸ ਦਾ ਸੂਪ ਪੀਂਦੇ ਹਨ। ਪਿਛਲੇ ਦੋ ਦਹਾਕਿਆਂ ’ਚ ਸ਼ਾਰਕ ਮੱਛੀ ਦਾ ਨਾਜਾਇਜ਼ ਸ਼ਿਕਾਰ ਵੀ ਚੀਨੀਆਂ ਦੀ ਵਧਦੀ ਮੰਗ ਕਾਰਨ ਹੋਇਆ ਹੈ। ਜੇਕਰ ਸਾਲ 2019 ਦੀ ਗੱਲ ਕੀਤੀ ਜਾਵੇ ਤਾਂ ਹਾਂਗਕਾਂਗ ਦੇ ਬਾਜ਼ਾਰਾਂ ’ਚ 12 ਮੀਟ੍ਰਿਕ ਟਨ ਸ਼ਾਰਕ ਦੇ ਡੈਨਾਂ ਨੂੰ ਸਮੱਗਲਿੰਗ ਰਾਹੀਂ ਪਹੁੰਚਾਇਆ ਗਿਆ ਸੀ। ਹਰ ਸਾਲ 7 ਕਰੋੜ 30 ਲੱਖ ਸ਼ਾਰਕ ਮੱਛੀਆਂ ਮਾਰੀਆਂ ਜਾਂਦੀਆਂ ਹਨ ਜਿਸ ਨਾਲ ਸ਼ਾਰਕ ਮੱਛੀਆਂ ਅਲੋਪ ਹੋਣ ਵਾਲੇ ਜੀਵਾਂ ’ਚ ਸ਼ਾਮਲ ਹੋ ਗਈਆਂ ਹਨ। ਇਹ ਅੰਕੜੇ ਚੀਨ ਦੇ ਕਸਟਮ ਵਿਭਾਗ ਨੇ ਜਾਰੀ ਕੀਤੇ ਹਨ। ਦਰਅਸਲ ਚੀਨ ’ਚ ਬਹੁਤ ਪਹਿਲਾਂ ਤੋਂ ਸ਼ਾਰਕ ਦੇ ਡੈਨਾਂ ਦਾ ਸੂਪ ਅਤੇ ਦੂਜੇ ਸਮੁੰਦਰੀ ਜੀਵਾਂ ਨੂੰ ਖਾਧਾ ਜਾਂਦਾ ਹੈ। ਚੀਨੀ ਕੁਲੀਨ ਵਰਗ ਆਪਣੀ ਅਮੀਰੀ ਦਿਖਾਉਂਦਾ ਹੈ। ਮਹਿੰਗੇ ਰੈਸਟੋਰੈਂਟਾਂ ’ਚ ਅੱਜ ਵੀ ਸ਼ਾਰਕ ਫਿਨ ਅਤੇ ਦੂਸਰੇ ਜੀਵਾਂ ਦੇ ਮੀਟ ਅਤੇ ਸੂਪ ਦੀ ਵਰਤੋਂ ਵੱਡੇ ਪੱਧਰ ’ਤੇ ਹੁੰਦੀ ਹੈ। ਸ਼ਾਰਕ ਦੇ ਚਮੜੇ ਨਾਲ ਔਰਤਾਂ ਦੇ ਬਟੂਏ, ਮਰਦਾਂ ਦੀਆਂ ਬੈਲਟਾਂ ਅਤੇ ਜੁੱਤੀਆਂ ਬਣਾਈਆਂ ਜਾਂਦੀਆਂ ਹਨ ਜੋ ਬਹੁਤ ਮਹਿੰਗੀਆਂ ਵਿਕਦੀਆਂ ਹਨ। ਸ਼ਾਰਕ ਮੱਛੀ ਦੀਆਂ ਹੱਡੀਆਂ ਦੀ ਵਰਤੋਂ ਰਵਾਇਤੀ ਚੀਨੀ ਦਵਾਈਆਂ ’ਚ ਕੀਤੀ ਜਾਂਦੀ ਹੈ। ਹਾਂਗਕਾਂਗ ’ਚ ਹਰ ਸਾਲ ਨੀਲੀ ਸ਼ਾਰਕ ਦੇ ਖੰਭਾਂ ਦੀ ਸਮੱਗਲਿੰਗ ਭਾਰੀ ਮਾਤਰਾ ’ਚ ਕੀਤੀ ਜਾਂਦੀ ਹੈ ਅਤੇ ਇੱਥੋਂ ਇਨ੍ਹਾਂ ਨੂੰ ਚੀਨ ਦੀ ਮੁੱਖ ਭੂਮੀ ’ਚ ਭੇਜਿਆ ਜਾਂਦਾ ਹੈ ਜਿੱਥੇ ਇਹ ਮਹਿੰਗੇ ਰੈਸਟੋਰੈਂਟਾਂ ’ਚ ਅਮੀਰ ਚੀਨੀਆਂ ਦੀ ਜੀਭ ਦਾ ਸਵਾਦ ਵਧਾਉਂਦੇ ਹਨ।

ਸਤੰਬਰ 2021 ’ਚ ਕੰਬੋਡੀਆਈ ਮੈਰੀਨ ਅਧਿਕਾਰੀਆਂ ਨੇ 3493 ਸ਼ਾਰਕ ਮੱਛੀਆਂ ਦੇ ਖੰਭਾਂ ਦੀ ਵੱਡੀ ਖੇਪ ਦੇ ਨਾਲ 117 ਕਿ. ਗ੍ਰਾ. ਸ਼ਾਰਕ ਦੇ ਬਲੈਡਰ ਵੀ ਫੜੇ, ਜੋ ਖੁਫੀਆ ਢੰਗ ਨਾਲ ਹਾਂਗਕਾਂਗ ਭੇਜੇ ਜਾ ਰਹੇ ਸਨ। ਕੰਬੋਡੀਆਈ ਪਾਣੀ ਦੀ ਸਰਹੱਦ ’ਚ ਮੱਛੀ ਫੜਨ ਦਾ ਕੰਮ ਤਾਂ ਸਥਾਨਕ ਨਿਵਾਸੀ ਕਰਦੇ ਹਨ ਪਰ ਇਨ੍ਹਾਂ ਦਾ ਮਾਲਕ ਇਕ ਚੀਨੀ ਸੀ ਜੋ ਪੁਲਸ ਦੀ ਪਕੜ ਤੋਂ ਬਚ ਕੇ ਭੱਜਣ ’ਚ ਸਫਲ ਰਿਹਾ। ਇਸ ’ਚ ਕੰਬੋਡੀਆਈ ਮੈਰੀਨ ਵਾਤਾਵਰਣੀ ਚੱਕਰ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਚੀਨ ਦੀ ਵਧਦੀ ਮੰਗ ਦੇ ਕਾਰਨ ਸ਼ਾਰਕ ਦੇ ਡੈਨਾਂ ਲਈ ਉਸ ਦਾ ਸ਼ਿਕਾਰ ਨਾ ਸਿਰਫ ਦੱਖਣੀ-ਪੂਰਬੀ ਏਸ਼ੀਆ ’ਚ ਕੀਤਾ ਜਾਂਦਾ ਹੈ ਸਗੋਂ ਲੈਟਿਨ ਅਮਰੀਕੀ ਦੇਸ਼ਾਂ, ਮੱਧ ਅਮਰੀਕੀ ਦੇਸ਼ਾਂ, ਪੂਰਬੀ ਅਤੇ ਪੱਛਮੀ ਅਫਰੀਕੀ ਸਮੁੰਦਰੀ ਕੰਢੇ ਦੇ ਦੇਸ਼ਾਂ ’ਚ ਵੀ ਕੀਤਾ ਜਾਂਦਾ ਹੈ। ਇਸ ਨਾਲ ਪੂਰੀ ਦੁਨੀਆ ’ਚ ਸ਼ਾਰਕ ਮੱਛੀਆਂ ਦੀ ਪ੍ਰਜਾਤੀ ਖਤਮ ਹੋਣ ਦੇ ਕੰਢੇ ’ਤੇ ਪਹੁੰਚ ਗਈ ਹੈ।

ਇਸ ਦੇ ਇਲਾਵਾ ਚੀਨੀ ਲੋਕ ਬਹੁਤ ਸਾਰੇ ਜਲਚਰਿਆਂ ਨੂੰ ਖਾਂਦੇ ਹਨ ਜੋ ਹੁਣ ਅਲੋਪ ਹੋਣ ਦੇ ਕੰਢੇ ’ਤੇ ਹਨ। ਉਹ ਹੈਗਫਿਸ਼, ਰੈਬਿਟਫਿਸ਼, ਐਂਗਲਰ ਫਿਸ਼ ਲਿਵਰ, ਸਕੇਟਫਿਸ਼, ਹਾਰਸ਼-ਸ਼ੂ ਕ੍ਰੈਬ, ਪੈਰੇਟਫਿਸ਼, ਪ੍ਰੋਕੁਪਾਇਨ ਫਿਸ਼, ਮਡਸਕਿਪਰ, ਜੈਲੀਫਿਸ਼, ਸਲਿਪਰ ਲਾਬਸਟਰ, ਸਵੈਂਪ ਇੱਲ, ਮੈਂਟਿੰਸ ਸ਼੍ਰਿੰਪ, ਜਾਇੰਟ ਕਾਮ, ਰੈੱਡ ਫ੍ਰਾਗ ਕ੍ਰੈਬ ਵੀ ਖਾਂਦੇ ਹਨ ਜਿਨ੍ਹਾਂ ’ਚੋਂ ਕੁਝ ਸਮੁੰਦਰੀ ਪ੍ਰਜਾਤੀਆਂ ਅਲੋਪ ਹੋਣ ਦੇ ਕੰਢੇ ’ਤੇ ਪਹੁੰਚ ਚੁੱਕੀਆਂ ਹਨ ਪਰ ਚੀਨੀ ਇਨ੍ਹਾਂ ਸਾਰੇ ਉਤਪਾਦਾਂ ਦਾ ਇੰਨਾ ਵੱਧ ਪੈਸਾ ਿਦੰਦੇ ਹਨ ਕਿ ਚੀਨੀ ਵਪਾਰੀ ਸਮੱਗਲਿੰਗ ਦੀ ਹੱਦ ਤੱਕ ਉਤਰ ਕੇ ਇਹ ਸਾਰੇ ਉਤਪਾਦਨ ਦੁਨੀਆ ਭਰ ਤੋਂ ਖਰੀਦ ਕੇ ਆਪਣੇ ਚੀਨੀ ਗਾਹਕਾਂ ਨੂੰ ਮੁਹੱਈਆ ਕਰਵਾਉਂਦੇ ਹਨ ਅਤੇ ਮੋਟਾ ਮੁਨਾਫਾ ਕਮਾਉਂਦੇ ਹਨ। ਚੀਨ ’ਚ ਫੈਲੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇ ਕਾਰਨ ਵੀ ਇਨ੍ਹਾਂ ਜੀਵਾਂ ਦੀ ਸਮੱਗਲਿੰਗ ’ਤੇ ਰੋਕ ਲਗਾਉਣੀ ਅਸੰਭਵ ਜਿਹੀ ਜਾਪਦੀ ਹੈ।

ਇਸ ਪਾਣੀ ਵਾਲੇ ਜੀਵਾਂ ਦੇ ਇਲਾਵਾ ਚੀਨੀ ਲੋਕ ਪੈਂਗੋਲਿਨ, ਮਾਨਿਟਰ ਲਿਜ਼ਰਡ, ਜਾਇੰਟ ਸਾਲਾਮੈਂਡਰ, ਜੰਗਲੀ ਸੱਪ, ਉੱਲੂ, ਯੈਲੋ ਬ੍ਰੈਸਟੇਡ ਬਨਟਿੰਗ ਖਾਂਦੇ ਹਨ। ਚੀਨੀਆਂ ਦੀ ਵੱਡੀ ਗਿਣਤੀ ਵਲੋਂ ਇਨ੍ਹਾਂ ਜਾਨਵਰਾਂ ਨੂੰ ਖਾਣ ਕਾਰਨ ਇਨ੍ਹਾਂ ਦੀਆਂ ਕੀਮਤਾਂ ਅਾਸਮਾਨ ਛੂਹਣ ਲੱਗੀਆਂ, ਉਦਾਹਰਣ ਦੇ ਤੌਰ ’ਤੇ ਰੈਸਟੋਰੈਂਟ ’ਚ ਪਕਾਏ ਜਾਣ ਦੇ ਬਾਅਦ ਇਕ ਪਲੇਟ ਉੱਲੂ ਦਾ ਮਾਸ 1800 ਯੂਆਨ ਦਾ ਮਿਲਦਾ ਹੈ ਜਦਕਿ ਪੈਂਗੋਲਿਨ ਦਾ ਮਾਸ ਇਕ ਪਲੇਟ 500 ਯੂਆਨ ’ਚ। ਓਧਰ ਮਾਨਿਟਰ ਲਿਜ਼ਰਡ ਦੀ ਇਕ ਪਲੇਟ ਦਾ ਮਾਸ 100 ਯੂਆਨ ਜਿੰਨਾ ਮਹਿੰਗਾ ਹੈ।

ਜੇਕਰ ਜਲਦੀ ਹੀ ਇਨ੍ਹਾਂ ਜੀਵਾਂ ਦੀ ਸਮੱਗਲਿੰਗ ’ਤੇ ਸਖਤੀ ਨਾਲ ਲਗਾਮ ਨਾ ਕੱਸੀ ਗਈ ਤਾਂ ਇਨ੍ਹਾਂ ਦੀ ਘਾਟ ਨਾਲ ਕੁਦਰਤੀ ਚੱਕਰ ਤਾਂ ਖਤਮ ਹੋਵੇਗਾ, ਨਾਲ ਹੀ ਇਨ੍ਹਾਂ ਦੇ ਖਤਮ ਹੋਣ ਨਾਲ ਦੂਜੇ ਜੀਵ ਜੋ ਇਨ੍ਹਾਂ ਦੇ ਭੋਜਨ ’ਤੇ ਨਿਰਭਰ ਹਨ ਉਹ ਵੀ ਖਤਮ ਹੋਣਗੇ ਅਤੇ ਅਖੀਰ ਇਸ ਦਾ ਬੁਰਾ ਅਸਰ ਸਾਡੇ ਮਨੁੱਖਾਂ ’ਤੇ ਪਵੇਗਾ। ਇਕ ਵੱਡੀ ਮਨੁੱਖੀ ਆਬਾਦੀ ਸਮੁੰਦਰੀ ਜੀਵਾਂ ’ਤੇ ਨਿਰਭਰ ਹੈ ਅਤੇ ਜਿਸ ਦਿਨ ਸਮੁੰਦਰੀ ਜੀਵ ਖਤਮ ਹੋ ਗਏ ਉਸੇ ਦਿਨ ਸਮੁੰਦਰੀ ਕੰਢਿਆਂ ਦੇ ਨੇੜੇ-ਤੇੜੇ ਰਹਿਣ ਵਾਲੀ ਵੱਡੀ ਮਨੁੱਖੀ ਆਬਾਦੀ ਦੀ ਹੋਂਦ ਖਤਰੇ ’ਚ ਪੈ ਜਾਵੇਗੀ।

  • ਦੁਨੀਆ ਦੇ ਈਕੋ ਸਿਸਟਮ ਨੂੰ ਨੁਕਸਾਨ ਪਹੁੰਚਾ ਰਿਹਾ ਡ੍ਰੈਗਨ

ਸਾਊਦੀ ਅਰਬ ਅਰਾਮਕੋ ਵਿੱਚ ਆਪਣੇ 4% ਸ਼ੇਅਰ ਜਾਂ 80 ਅਰਬ ਡਾਲਰ ਨਿਵੇਸ਼ ਫੰਡ ਵਿੱਚ ਕਰੇਗਾ ਟ੍ਰਾਂਸਫਰ

NEXT STORY

Stories You May Like

  • narendra modi india world new economy
    ਭਾਰਤ ਦੁਨੀਆ ਨੂੰ ਵਿਕਾਸ ਦਾ ਨਵਾਂ ਮਾਡਲ ਦੇ ਰਿਹਾ ਹੈ : PM ਮੋਦੀ
  • big blow to elon musk loss of rs 4 2 lakh crore in just one day
    ਦੁਨੀਆ ਦੇ ਸਭ ਤੋਂ ਅਮੀਰ Elon Musk ਨੂੰ ਝਟਕਾ, ਇਕ ਦਿਨ 'ਚ ਹੋ ਗਿਆ 4.2 ਲੱਖ ਕਰੋੜ ਰੁਪਏ ਦਾ ਨੁਕਸਾਨ
  • government bureaucracy  pakistani youth are not getting employment
    ਸਰਕਾਰੀ ਅਫ਼ਸਰਸ਼ਾਹੀ ਕਾਰਨ ਹੋ ਰਿਹਾ ਕਰੋੜਾਂ ਦਾ ਨੁਕਸਾਨ, ਪਾਕਿ ਨੌਜਵਾਨਾਂ ਨੂੰ ਨਹੀਂ ਮਿਲ ਰਹੇ ਰੁਜ਼ਗਾਰ ਦੇ ਮੌਕੇ
  • tipper overturned on   hajipur dasuya highway
    ਹਾਜੀਪੁਰ-ਦਸੂਹਾ ਹਾਈਵੇਅ ’ਤੇ ਟਿੱਪਰ ਪਲਟਿਆ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
  • cbse  digital marking  students
    CBSE ਦੇ ‘ਡਿਜੀਟਲ ਮਾਰਕਿੰਗ ਸਿਸਟਮ’ ਤੋਂ ਨਿਰਾਸ਼ ਵਿਦਿਆਰਥੀ, ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ
  • youth  future  rahul gandhi
    ਨੌਜਵਾਨਾਂ ਦੇ ਭਵਿੱਖ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਣ 'ਤੇ ਰਾਹੁਲ ਗਾਂਧੀ ਦਾ ਅਹਿਮ ਬਿਆਨ
  • ram temple  donation counting  changed
    ਰਾਮ ਮੰਦਰ ਚੜ੍ਹਾਵਾ ਮਾਮਲਾ: ਦਾਨ ਦੀ ਗਿਣਤੀ ਦਾ ਬਦਲਿਆ ਸਿਸਟਮ, CEO ਦੀ ਨਿਯੁਕਤੀ ਲਈ ਤਿਆਰੀਆਂ ਤੇਜ਼
  • letter going viral in the name of rbi don t fall for the scam
    RBI ਦੇ ਨਾਂ 'ਤੇ ਵਾਇਰਲ ਹੋ ਰਿਹਾ Letter, ਕਿਤੇ ਆ ਨਾ ਜਾਣਾ ਝਾਂਸੇ 'ਚ, ਪੜ੍ਹੋ ਪੂਰੀ ਖ਼ਬਰ
  • fir in phillaur
    ਦਲਿਤ ਲੜਕੀ ਦੇ ਕਤਲ ਮਾਮਲੇ 'ਚ ਹੋਟਲ ਮੈਨੇਜਰ ਵਿਰੁੱਧ ਪਰਚਾ ਦਰਜ
  • students protest in jalandhar
    ਜਲੰਧਰ 'ਚ ਵਿਦਿਆਰਥੀਆਂ ਦਾ ਧਰਨਾ, ਅਲਰਟ ਮੋਡ 'ਤੇ ਪੁਲਸ, ਇਨ੍ਹਾਂ ਸੜਕਾਂ 'ਤੇ ਹੋਈ...
  • good news for devotees visiting shri mata vaishno devi
    ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ...
  • strike of electricity workers extended for 2 more days
    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ
  • patwaris went on collective leave
    ਸਮੂਹਿਕ ਛੁੱਟੀ 'ਤੇ ਗਏ ਪਟਵਾਰੀ! ਸੂਬਾ ਵਾਸੀਆਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ
  • major commotion outside private college jalandhar
    ਜਲੰਧਰ ਦੇ ਮਸ਼ਹੂਰ ਕਾਲਜ ਦੇ ਬਾਹਰ ਹੰਗਾਮਾ, ਅਧਿਆਪਕ 'ਤੇ ਲੱਗੇ ਗੰਭੀਰ ਦੋਸ਼
  • heavy fire broke out in wires  electricity supply stopped in jalandhar
    ਜਲੰਧਰ ਦੇ ਇਸ ਇਲਾਕੇ 'ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ, ਬਿਜਲੀ...
  • thief caught stealing phones in jalandhar
    ਜਲੰਧਰ ਵਿਚ ਫੋਨ ਚੋਰੀ ਕਰਕਾ ਚੋਰ ਲੋਕਾਂ ਨੇ ਕੀਤਾ ਕਾਬੂ, ਕੁੱਟ-ਕੁੱਟ ਕੀਤਾ...
Trending
Ek Nazar
us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • foreign exchange reserves increase
      ਵਿਦੇਸ਼ੀ ਕਰੰਸੀ ਭੰਡਾਰ 1.08 ਅਰਬ ਡਾਲਰ ਵਧਿਆ
    • banking rules will change from august
      ਅਗਸਤ ਤੋਂ ਬਦਲ ਜਾਣਗੇ ਬੈਂਕਿੰਗ ਨਿਯਮ! CKYC 2.0 ਨਾਲ ਵਾਰ-ਵਾਰ ਕਾਗਜ਼ ਜਮ੍ਹਾਂ...
    • preparations to curb junk food outside schools
      ਸਕੂਲਾਂ ਦੇ ਬਾਹਰ ਜੰਕ ਫੂਡ ’ਤੇ ਠੱਲ੍ਹ ਪਾਉਣ ਦੀ ਤਿਆਰੀ, ਵਿਕਰੀ 150 ਫੀਸਦੀ ਵਧੀ;...
    • flipkart ordered to compensate shopkeeper
      iPhone ਦੀ ਜਗ੍ਹਾ ਮਿਲਿਆ ਦਾੜ੍ਹੀ ਵਧਾਉਣ ਵਾਲਾ ਤੇਲ, Flipkart ਤੇ ਦੁਕਾਨਦਾਰ ਨੂੰ...
    • indian products will be expensive in america with 10  duty
      ਅਮਰੀਕਾ ’ਚ 10 ਫੀਸਦੀ ਡਿਊਟੀ ਨਾਲ ਭਾਰਤੀ ਉਤਪਾਦ ਹੋਣਗੇ ਮਹਿੰਗੇ, ਹੋਰਾਂ ਦੇਸ਼ਾਂ...
    • epf members  interest deposited in accounts  employees start receiving sms
      EPF ਮੈਂਬਰਾਂ ਲਈ ਖੁਸ਼ਖਬਰੀ: ਖਾਤਿਆਂ 'ਚ ਜਮ੍ਹਾਂ ਹੋਇਆ ਵਿਆਜ, ਕਰਮਚਾਰੀਆਂ ਨੂੰ...
    • volkswagen  s profit falls  jobs of employees at risk
      Volkswagen ਦਾ ਮੁਨਾਫਾ 33% ਘਟਿਆ, ਖਤਰੇ 'ਚ ਹਜ਼ਾਰਾਂ ਮੁਲਾਜ਼ਮਾਂ ਦੀਆਂ ਨੌਕਰੀਆਂ
    • scheme for setting up three chemical parks gets approval
      ਤਿੰਨ ਕੈਮੀਕਲ ਪਾਰਕਾਂ ਦੀ ਸਥਾਪਨਾ ਲਈ 3,030 ਕਰੋੜ ਰੁਪਏ ਦੀ ਯੋਜਨਾ ਨੂੰ ਮਿਲੀ...
    • fta between india and israel concludes
      ਭਾਰਤ ਅਤੇ ਇਜ਼ਰਾਈਲ ਵਿਚਕਾਰ ਮੁਕਤ ਵਪਾਰ ਸਮਝੌਤੇ 'ਤੇ ਗੱਲਬਾਤ ਦਾ ਦੂਜਾ ਦੌਰ ਸਮਾਪਤ
    • after e20  now preparing to make fuel from waste  know
      ਹੁਣ 'DILSAAF' ਨਾਲ ਉੱਡੇਗਾ ਜਹਾਜ਼! E20 ਮਗਰੋਂ ਕੂੜੇ ਤੋਂ ਈਂਧਣ ਬਣਾਉਣ ਦੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +