ਜਲੰਧਰ- ਡੁਕਾਟੀ ਆਪਣੀ ਨਵੀਂ ਬਾਈਕ ਸਕਰਾਮਬਲਰ 1100 'ਚ 1078cc ਦਾ ਵੀ-ਵਟਿਨ, ਏਅਰ-ਕੂਲਡ ਇੰਜਣ ਲੱਗਾ ਹੈ ਜੋ 86hp ਦੀ ਪਾਵਰ ਦਿੰਦਾ ਹੈ ਅਤੇ ਇਸ ਦਾ ਮੈਕਸਿਮਮ ਟਾਰਕ 88nm ਹੈ। ਇਹ ਇੰਜਣ 6-ਸਪੀਡ ਗਿਅਰ ਦੇ ਨਾਲ ਆਉਂਦਾ ਹੈ। ਇਹ ਇਕ ਪਾਵਰਫੁੱਲ ਇੰਜਣ ਹੈ ਜੋ ਹਾਈ-ਸਪੀਡ ਰਾਈਡਰਜ਼ ਨੂੰ ਪਸੰਦ ਆਏਗਾ। ਉਥੇ ਹੀ ਸਿਟੀ ਰਾਈਡ ਦੇ ਹਿਸਾਬ ਨਾਲ ਇਸ ਇੰਜਣ ਨੂੰ ਸੈੱਟ ਕੀਤਾ ਜਾਵੇਗਾ।
ਕੀਮਤ ਦੀ ਗੱਲ ਕਰੀਏ ਤਾਂ ਡੁਕਾਟੀ ਸਕਰਾਮਬਲਰ 1100 ਦੀ ਸੰਭਾਵਿਤ ਕੀਮਤ ਕਰੀਬ 11 ਲੱਖ ਰੁਪਏ ਹੋ ਸਕਦੀ ਹੈ। ਕੰਪਨੀ ਨੇ ਫਿਲਹਾਲ ਇਸ ਬਾਈਕ ਦੀ ਕੀਮਤ ਅਤੇ ਇਸ ਦੀ ਲਾਂਚ ਤਰੀਕ ਦਾ ਐਲਾਨ ਨਹੀਂ ਕੀਤਾ ਪਰ ਜਲਦੀ ਹੀ ਇਨ੍ਹਾਂ ਦਾ ਵੀ ਖੁਲਾਸਾ ਹੋ ਜਾਵੇਗਾ।
HCL ਟੈਕਨਾਲੋਜੀਜ਼ ਨੇ C3I ਸਲਿਊਸ਼ਨਸ ਦੀ 6 ਕਰੋੜ ਡਾਲਰ 'ਚ ਕੀਤੀ ਪ੍ਰਾਪਤੀ
NEXT STORY