ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐਕਸਾਈਡ ਦਾ ਮੁਨਾਫਾ 25.6 ਫੀਸਦੀ ਘੱਟ ਕੇ 135.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐਕਸਾਈਡ ਦਾ ਮੁਨਾਫਾ 181.8 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐਕਸਾਈਡ ਦੀ ਆਮਦਨ 23.3 ਫੀਸਦੀ ਵਧ ਕੇ 2,371.2 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐਕਸਾਈਡ ਦੀ ਆਮਦਨ 925.3 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਐਕਸਾਈਡ ਦਾ ਐਬਿਟਡਾ 289.2 ਕਰੋੜ ਰੁਪਏ ਤੋਂ ਵਧ ਕੇ 295.8 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਐਕਸਾਈਡ ਦਾ ਐਬਿਟਡਾ ਮਾਰਜਨ 13.3 ਫੀਸਦੀ ਤੋਂ ਘੱਟ ਕੇ 12.3 ਫੀਸਦੀ ਰਿਹਾ ਹੈ।
ਕਵੇਸ ਕਾਰਪ ਨੂੰ 140.6 ਕਰੋੜ ਦਾ ਮੁਨਾਫਾ
NEXT STORY