Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 04, 2026

    7:42:04 AM

  • august 15 high alert delhi drone ban

    15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ...

  • punjab village drone

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ 45...

  • imd rain alert

    4, 5, 6 ਤੇ 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ...

  • raja warring speach

    ਪੰਜਾਬ ਕਾਂਗਰਸ ਦੀ ਖਿੱਚੋਤਾਣ ਨੂੰ ਲੈ ਕੇ ਭਾਵੁਕ ਹੋਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • GST ’ਚ ਕਟੌਤੀ ਨਾਲ ਆਟੋ ਤੇ ਸੀਮੈਂਟ ਸਮੇਤ 6 ਸੈਕਟਰਾਂ ਨੂੰ ਮਿਲੇਗਾ ਸਿੱਧਾ ਲਾਭ

BUSINESS News Punjabi(ਵਪਾਰ)

GST ’ਚ ਕਟੌਤੀ ਨਾਲ ਆਟੋ ਤੇ ਸੀਮੈਂਟ ਸਮੇਤ 6 ਸੈਕਟਰਾਂ ਨੂੰ ਮਿਲੇਗਾ ਸਿੱਧਾ ਲਾਭ

  • Edited By Inder Prajapati,
  • Updated: 19 Aug, 2025 04:22 AM
Business
gst cut to directly benefit 6 sectors including auto and cement
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਭਾਰਤੀ ਸ਼ੇਅਰ ਬਾਜ਼ਾਰਾਂ ’ਚ ਅੱਜ 18 ਅਗਸਤ ਨੂੰ  ਭਾਰੀ ਤੇਜ਼ੀ ਦੇਖਣ ਨੂੰ ਮਿਲੀ। ਇਸ ਤੇਜ਼ੀ ਦੇ ਪਿੱਛੇ  ਸਭ ਤੋਂ ਵੱਡਾ ਕਾਰਨ ਗੁੱਡਸ ਐਂਡ ਸਰਵਿਸਿਜ਼  ਟੈਕਸ (ਜੀ. ਐੱਸ. ਟੀ.) ਵਿਚ ਵੱਡੇ ਸੁਧਾਰਾਂ ਦੀ  ਤਿਆਰੀ  ਹੈ। ਪ੍ਰਧਾਨ ਮੰਤਰੀ ਮੋਦੀ ਨੇ 15 ਅਗਸਤ ਨੂੰ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਇਨ੍ਹਾਂ ਸੁਧਾਰਾਂ ਦੇ ਦੀਵਾਲੀ ਤੋਂ ਲਾਗੂ ਹੋਣ ਦੀ ਉਮੀਦ ਹੈ। ਬਾਜ਼ਾਰ ਮਾਹਿਰਾਂ ਦਾ  ਮੰਨਣਾ ਹੈ ਕਿ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ ਨਾਲ ਨਾ ਸਿਰਫ਼ ਖਪਤ  ਨੂੰ ਉਤਸ਼ਾਹ ਮਿਲੇਗਾ, ਸਗੋਂ ਕੰਪਨੀਆਂ ਦੀ ਵਿਕਰੀ ਅਤੇ ਰੈਵੇਨਿਊ ’ਚ ਵੀ ਵਾਧਾ ਦੇਖਣ ਨੂੰ ਮਿਲੇਗਾ।

ਸੂਤਰਾਂ ਅਨੁਸਾਰ  ਸਰਕਾਰ ਨਵੇਂ ਜੀ. ਐੱਸ. ਟੀ. ਢਾਂਚੇ ’ਚ ਸਿਰਫ਼ 2 ਮੁੱਖ ਦਰਾਂ  ਰੱਖੇਗੀ। 5 ਅਤੇ 18 ਫੀਸਦੀ। ਇਸ ਤੋਂ ਇਲਾਵਾ  ਲਗਜ਼ਰੀ ਅਤੇ ਸਿਨ  ਗੁੱਡਸ ਲਈ 40 ਫੀਸਦੀ ਟੈਕਸ ਦੀ ਨਵੀਂ ਦਰ ਪੇਸ਼  ਕੀਤੀ  ਜਾ ਸਕਦੀ ਹੈ। ਐੱਮ. ਕੇ. ਗਲੋਬਲ ਦਾ ਕਹਿਣਾ ਹੈ ਕਿ ਇਹ ਕਦਮ ਭਾਰਤ ’ਚ ਖਪਤ ਵਧਾਉਣ ਲਈ ਇਕ  ਬੂਸਟਰ ਡੋਜ਼ ਦਾ   ਕੰਮ ਕਰ ਸਕਦਾ ਹੈ। ਨਾਲ ਹੀ  ਇਸ ਨਾਲ ਕਾਰੋਬਾਰ ਕਰਨਾ ਆਸਾਨ ਹੋਵੇਗਾ ਅਤੇ ਟੈਕਸ ਢਾਂਚਾ ਸਰਲ ਬਣੇਗਾ। ਜੀ. ਐੱਸ. ਟੀ. ਦਰਾਂ ਘਟਣ ਨਾਲ  ਟੈਕਸ ਚੋਰੀ ਦੇ ਮਾਮਲੇ ਵੀ ਘਟਣਗੇ ਅਤੇ ਅਰਥਵਿਵਸਥਾ ’ਚ ਸੰਗਠਿਤ ਸੈਕਟਰ ਦਾ ਹਿੱਸਾ ਵਧੇਗਾ। ਬ੍ਰੋਕਰੇਜ ਫਰਮਾਂ ਦਾ ਕਹਿਣਾ ਹੈ ਕਿ ਇਸ ਸੁਧਾਰ ਨਾਲ ਆਟੋਮੋਬਾਈਲ, ਕੰਜ਼ਿਊਮਰ ਸਟੈਪਲ, ਹੋਟਲਸ, ਪ੍ਰਚੂਨ, ਏਅਰ ਕੰਡੀਸ਼ਨਰ ਅਤੇ ਸੀਮੈਂਟ ਸੈਕਟਰ ਨੂੰ ਸਭ ਤੋਂ ਵੱਧ ਲਾਭ ਹੋ ਸਕਦਾ ਹੈ।

ਘਿਓ, ਮੱਖਣ, ਚੀਜ਼, ਪਨੀਰ  ਆਦਿ ’ਤੇ ਹੋ ਸਕਦੈ 5 ਫੀਸਦੀ ਸਲੈਬ  
ਖਾਣ-ਪੀਣ ਵਾਲੀਆਂ ਚੀਜ਼ਾਂ ਇਸ ਸਮੇਂ 5, 12 ਅਤੇ 18 ਫੀਸਦੀ ਦੇ ਟੈਕਸ ਸਲੈਬ ’ਚ ਆਉਂਦੀਆਂ ਹਨ। ਐੱਮ. ਕੇ. ਗਲੋਬਲ ਨੇ ਕਿਹਾ ਕਿ ਘਿਓ, ਮੱਖਣ, ਚੀਜ਼, ਪਨੀਰ, ਬੋਤਲਬੰਦ ਪਾਣੀ, ਜੂਸ, ਇੰਸਟੈਂਟ ਨੂਡਲਜ਼, ਪਾਸਤਾ, ਵੇਫਰਸ ਅਤੇ ਚਵਨਪ੍ਰਾਸ਼ ’ਤੇ 12 ਫੀਸਦੀ ਜੀ. ਐੱਸ. ਟੀ. ਲਾਇਆ ਜਾਂਦਾ ਹੈ  ਪਰ ਨਵੇਂ ਸੁਧਾਰਾਂ ਤੋਂ ਬਾਅਦ  ਇਨ੍ਹਾਂ ਨੂੰ 5 ਫੀਸਦੀ ਸਲੈਬ ’ਚ ਸ਼ਿਫਟ  ਕੀਤਾ ਜਾ ਸਕਦਾ ਹੈ। ਇਸ ਨਾਲ ਬੀਕਾਜੀ ਅਤੇ ਗੋਪਾਲ ਸਨੈਕਸ ਨੂੰ  ਵੱਡਾ ਲਾਭ ਹੋ ਸਕਦਾ ਹੈ, ਜਿਨ੍ਹਾਂ ਦਾ ਕਰੀਬ 80 ਤੋਂ 85 ਫੀਸਦੀ ਰੈਵੇਨਿਊ ਇਸੇ ਸੈਗਮੈਂਟ ਤੋਂ ਆਉਂਦਾ ਹੈ। ਇਸ ਤੋਂ ਇਲਾਵਾ  ਨੈਸਲੇ ਇੰਡੀਆ ਦੇ  ਕਰੀਬ 30 ਫੀਸਦੀ ਪੋਰਟਫੋਲੀਓ ਨੂੰ  ਵੀ ਇਸ ਕਦਮ ਨਾਲ ਰਾਹਤ ਮਿਲ ਸਕਦੀ  ਹੈ। ਬੈਰਰੇਜ ਅਤੇ ਚਵਨਪ੍ਰਾਸ਼ ’ਤੇ ਟੈਕਸ ਘਟਣ ਨਾਲ  ਡਾਬਰ ਇੰਡੀਆ ਨੂੰ ਵੀ ਲਾਭ ਹੋ ਸਕਦਾ  ਹੈ, ਜਿਸਦੇ  ਰੈਵੇਨਿਊ ਦਾ ਕਰੀਬ  23 ਫੀਸਦੀ  ਹਿੱਸਾ ਇਸੇ ਸੈਗਮੈਂਟ ਤੋਂ ਆਉਂਦਾ ਹੈ। ਐੱਮ. ਕੇ. ਗਲੋਬਲ ਨੇ ਕਿਹਾ ਕਿ ਇਸ ਤੋਂ ਇਲਾਵਾ  ਆਈ. ਟੀ. ਸੀ., ਬ੍ਰਿਟਾਨੀਆ ਇੰਡਸਟਰੀਜ਼, ਮੈਰੀਕੋ ਅਤੇ ਐੱਚ. ਯੂ. ਐੱਲ. ’ਤੇ ਵੀ ਇਸਦਾ ਪਾਜ਼ੇਟਿਵ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਏ. ਸੀ. ਦੀ ਡਿਮਾਂਡ  ’ਚ ਆਵੇਗਾ ਭਾਰੀ ਉਛਾਲ, 2500 ਰੁਪਏ ਤੱਕ  ਘਟੇਗੀ ਕੀਮਤ  
ਸੀ. ਐੱਲ. ਐੱਸ. ਏ. ਅਤੇ ਮੋਤੀਲਾਲ ਓਸਵਾਲ ਦਾ ਮੰਨਣਾ ਹੈ ਕਿ ਟੈਕਸ ਘਟਣ ਨਾਲ  ਏ. ਸੀ. ਦੀ ਡਿਮਾਂਡ ’ਚ ਭਾਰੀ ਉਛਾਲ ਆਵੇਗਾ। ਇਸ ਦਾ ਸਿੱਧਾ ਲਾਭ ਵੋਲਟਾਸ ਅਤੇ ਹੈਵੇਲਸ ਵਰਗੀਆਂ ਕੰਪਨੀਆਂ ਨੂੰ  ਮਿਲ ਸਕਦਾ ਹੈ। ਏਅਰ ਕੰਡੀਸ਼ਨਰ (ਏ. ਸੀ.) ’ਤੇ   ਜੀ. ਐੱਸ. ਟੀ. ਨੂੰ ਮੌਜੂਦਾ 28 ਤੋਂ ਘਟਾ ਕੇ 18 ਫੀਸਦੀ ਕਰਨ ਦੇ ਸਰਕਾਰ ਦੇ ਪ੍ਰਸਤਾਵ ਨਾਲ ਅਪਲਾਇੰਸ ਮੇਕਰਸ ਨੂੰ  ਤਿਉਹਾਰੀ ਸੀਜ਼ਨ ਦੌਰਾਨ ਚੰਗੀ ਵਿਕਰੀ ਦੀ ਉਮੀਦ ਹੈ।

ਇਸ ਨਾਲ ਵੱਖ-ਵੱਖ ਮਾਡਲਾਂ ਦੇ ਆਧਾਰ ’ਤੇ ਏਅਰ ਕੰਡੀਸ਼ਨਰ (ਏ. ਸੀ.) ਦੀਆਂ ਕੀਮਤਾਂ 1500 ਤੋਂ 2 500 ਰੁਪਏ ਤੱਕ ਘੱਟ ਹੋ ਜਾਣਗੀਆਂ। ਇਸ ਤੋਂ ਇਲਾਵਾ ਇਸ ਨਾਲ 32 ਇੰਚ ਤੋਂ ਵਧ ਦੀ ਟੀ. ਵੀ. ਸਕ੍ਰੀਨ ’ਤੇ ਜੀ. ਐੱਸ. ਟੀ. ਸਲੈਬ ਨੂੰ ਮੌਜੂਦਾ 28 ਤੋਂ ਘਟਾ ਕੇ 18 ਫੀਸਦੀ ਕਰਨ ’ਚ ਵੀ ਮਦਦ ਮਿਲੇਗੀ।

ਗੱਡੀਆਂ ਅਤੇ ਬਾਈਕਾਂ ਦੀਆਂ  ਕੀਮਤਾਂ ਘਟਣਗੀਆਂ 
ਫਿਲਹਾਲ ਕਾਰਾਂ ਅਤੇ ਦੋਪਹੀਆ ਵਾਹਨਾਂ ’ਤੇ 28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਹਾਲਾਂਕਿ   ਖਬਰਾਂ  ਹਨ ਕਿ ਸਰਕਾਰ ਦੀਵਾਲੀ ਤੋਂ ਇਸ ਜੀ. ਐੱਸ. ਟੀ. ਦਰ ਨੂੰ ਘਟਾ ਕੇ 18 ਫੀਸਦੀ ਕਰਨ ਦੀ ਤਿਆਰੀ ਕਰ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਐਂਟਰੀ-ਲੈਵਲ ਗੱਡੀਆਂ ਅਤੇ ਬਾਈਕਾਂ ਦੀਆਂ ਕੀਮਤਾਂ ਘਟਣਗੀਆਂ ਅਤੇ ਵਿਕਰੀ ’ਚ ਤੇਜ਼ੀ ਆ ਸਕਦੀ ਹੈ।

ਸੀਮੈਂਟ ਦੀਆਂ ਕੀਮਤਾਂ ਕਰੀਬ 7.5-8 ਫੀਸਦੀ ਤੱਕ ਘੱਟ ਸਕਦੀਆਂ ਹਨ
ਭਾਰਤ ’ਚ ਸੀਮੈਂਟ ’ਤੇ ਫਿਲਹਾਲ  28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ, ਜਦਕਿ ਸਟੀਲ ਅਤੇ ਹੋਰ ਨਿਰਮਾਣ ਸਮੱਗਰੀ ’ਤੇ 18 ਫੀਸਦੀ ਟੈਕਸ ਲਾਇਆ ਜਾਂਦਾ ਹੈ। ਇਹ ਲੱਗਭਗ ਬਾਕੀ ਸਾਰੇ ਵੱਡੇ ਦੇਸ਼ਾਂ ਦੇ ਮੁਕਾਬਲੇ  ਬਹੁਤ ਜ਼ਿਆਦਾ ਹੈ। ਆਸਟ੍ਰੇਲੀਆ ’ਚ 10 ਫੀਸਦੀ, ਸਿੰਗਾਪੁਰ ’ਚ 9 ਫੀਸਦੀ ਅਤੇ ਯੂਰਪੀਨ ਯੂਨੀਅਨ ’ਚ 17 ਤੋਂ 20 ਫੀਸਦੀ ਟੈਕਸ ਲੱਗਦਾ ਹੈ। ਮੋਤੀਲਾਲ ਓਸਵਾਲ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਨੂੰ 28 ਤੋਂ ਘਟਾ ਕੇ 18 ਫੀਸਦੀ ਕਰਨ  ਨਾਲ ਸੀਮੈਂਟ ਦੀਆਂ ਕੀਮਤਾਂ ’ਚ ਕਰੀਬ 7.5-8 ਫੀਸਦੀ ਦੀ ਕਮੀ ਆ ਸਕਦੀ ਹੈ। ਹਾਲਾਂਕਿ  ਇਸਦਾ ਮੰਗ ’ਤੇ ਬਹੁਤ ਜ਼ਿਆਦਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ।

ਇੰਸੋਰੈਸ਼ ਸੈਕਟਰ
ਅਜਿਹੀ ਸੰਭਾਵਨਾ ਹੈ ਕਿ ਹੈਲਥ ਇੰਸੋਰੈਂਸ਼  ’ਤੇ ਜੀ. ਐੱਸ. ਟੀ. ਨੂੰ ਘਟਾ ਕੇ 5 ਫੀਸਦੀ ਕੀਤਾ ਜਾ ਸਕਦਾ ਹੈ ਜਾਂ  ਪੂਰੀ ਤਰ੍ਹਾਂ ਛੋਟ ਦਿੱਤੀ ਜਾ ਸਕਦੀ ਹੈ। ਅਜਿਹੀ ਸਥਿਤੀ ’ਚ  ਹੈਲਥ ਇੰਸੋਰੈਂਸ਼  ਕੰਪਨੀਆਂ ਅਤੇ ਟਰਮ ਲਾਈਫ  ਇੰਸੋਰੈਂਸ਼   ’ਤੇ  ਜ਼ਿਆਦਾ ਨਿਰਭਰਤਾ  ਵਾਲੀਆਂ   ਬੀਮਾ ਕੰਪਨੀਆਂ ਨੂੰ ਲਾਭ ਹੋ  ਸਕਦਾ ਹੈ। ਇਸ ਤੋਂ ਇਲਾਵਾ ਜਨਰਲ ਇੰਸ਼ੋਰੈਂਸ ’ਚ ਕਟੌਤੀ ਨਾਲ ਵੀ  ਸਟਾਰ ਹੈਲਥ ਅਤੇ ਨਿਵਾ ਬੂਪਾ ਨੂੰ  ਸਿੱਧਾ ਲਾਭ ਹੋ  ਸਕਦਾ ਹੈ। ਐੱਮ. ਕੇ. ਗਲੋਬਲ ਨੇ ਕਿਹਾ ਕਿ ਲਾਈਫ ਇੰਸੋਰੈਂਸ਼ ਸੈਕਟਰ  ਵਿਚ ਟਰਮ ਪਲਾਨ ’ਤੇ ਜੀ. ਐੱਸ. ਟੀ. ਨੂੰ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਨਾਲ  ਮੈਕਸ ਫਾਈਨਾਂਸ਼ੀਅਲ ਨੂੰ ਮਦਦ ਮਿਲ ਸਕਦੀ ਹੈ।

ਫੁੱਟਵੀਅਰ
ਸਰਕਾਰ 1,000 ਰੁਪਏ ਤੋਂ ਘੱਟ ਕੀਮਤ ਵਾਲੇ ਫੁੱਟਵੀਅਰ ’ਤੇ ਜੀ. ਐੱਸ. ਟੀ. ਦੀ ਦਰ ਨੂੰ 12 ਤੋਂ ਘਟਾ ਕੇ 5 ਫੀਸਦੀ ਕਰ ਸਕਦੀ ਹੈ। ਇਸ ਕਦਮ ਨਾਲ ਰਿਲੈਕਸੋ, ਬਾਟਾ, ਖਾਦਿਮ, ਮੈਟਰੋ ਅਤੇ ਕੈਂਪਸ ਨੂੰ ਕਾਫੀ ਲਾਭ ਮਿਲ  ਸਕਦਾ ਹੈ  ਕਿਉਂਕਿ ਇਸ ਨਾਲ ਇਨ੍ਹਾਂ ਦੀ ਅਫੋਰਡਬਿਲਟੀ  ਵਧੇਗੀ ਅਤੇ  ਅਸੰਗਠਿਤ ਸੈਕਟਰ ਦੀਆਂ ਕੰਪਨੀਆਂ ਅਤੇ ਇਨ੍ਹਾਂ ਵਿਚਕਾਰ  ਅੰਤਰ ਘੱਟ ਹੋਵੇਗਾ।

  • GST
  • auto sector
  • cement

FASTag Annual Pass ਨੂੰ ਮਿਲਿਆ ਜ਼ਬਰਦਸਤ ਹੁੰਗਾਰਾ, 4 ਦਿਨਾਂ 'ਚ ਇੰਨੇ ਲੱਖ ਲੋਕਾਂ ਨੇ ਕੀਤਾ ਐਕਟੀਵੇਟ

NEXT STORY

Stories You May Like

  • important deal done in india post and flipkart
    India post ਤੇ Flipkart 'ਚ ਹੋਈ ਅਹਿਮ ਡੀਲ, ਇਨ੍ਹਾਂ ਗਾਹਕਾਂ ਨੂੰ ਮਿਲੇਗਾ ਸਿੱਧਾ ਲਾਭ
  • big good news for 12 districts of punjab
    ਪੰਜਾਬ ਦੇ 12 ਜ਼ਿਲ੍ਹਿਆਂ ਲਈ ਵੱਡੀ ਖ਼ੁਸ਼ਖ਼ਬਰੀ, ਇਨ੍ਹਾਂ ਪ੍ਰਾਜੈਕਟਾਂ ਨਾਲ ਮਿਲੇਗਾ ਸਿੱਧਾ ਲਾਭ
  • gst collection in july increased by 15 4
    ਜੁਲਾਈ 'ਚ GST ਕੁਲੈਕਸ਼ਨ 15.4% ਵਧ ਕੇ 2.11 ਲੱਖ ਕਰੋੜ ਪਹੁੰਚਿਆ
  • rs 5 5 crore  gst refund fraud
    5.5 ਕਰੋੜ ਰੁਪਏ ਦੇ GST ਰਿਫੰਡ ਧੋਖਾਧੜੀ 'ਚ ਦਿੱਲੀ ਦੇ 3 ਟੈਕਸ ਅਧਿਕਾਰੀਆਂ ਸਣੇ 5 ਗ੍ਰਿਫ਼ਤਾਰ
  • 6 airports including kushinagar closed in up
    UP ’ਚ ਕੁਸ਼ੀਨਗਰ ਸਮੇਤ 6 ਹਵਾਈ ਅੱਡੇ ਬੰਦ, ਜੇਵਰ ਤੇ ਹਿੰਡਨ ਤੋਂ ਵੀ ਘਟ ਗਈਆਂ ਉਡਾਣਾਂ
  • truck  car  collision  6 people
    ਮਹਾਰਾਸ਼ਟਰ 'ਚ ਭਿਆਨਕ ਹਾਦਸਾ: ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 6 ਲੋਕਾਂ ਦੀ ਮੌਤ
  • government s treasury fullrecord revenue from gst in july
    ਸਰਕਾਰ ਦੀ ਭਰੀ ਤਿਜ਼ੌਰੀ! ਜੁਲਾਈ ’ਚ GST ਤੋਂ ਹੋਈ ਰਿਕਾਰਡ ਕਮਾਈ, ਇੰਨੇ ਕਰੋੜ ਰੁਪਏ ਪੁੱਜੀ ਟੈਕਸ ਕੁਲੈਕਸ਼ਨ
  • 6 accused arrested with heroin worth lakhs of rupees
    ਲੱਖਾਂ ਰੁਪਏ ਦੀ ਹੈਰੋਇਨ ਸਣੇ 6 ਮੁਲਜ਼ਮ ਗ੍ਰਿਫ਼ਤਾਰ
  • rain with thunderstorms will occur in punjab
    ਪੰਜਾਬ 'ਚ ਗਰਜ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਪੜ੍ਹੋ ਵਿਭਾਗ ਦੀ ਤਾਜ਼ਾ ਖਬਰ
  • councilor  s brother creating a ruckus at a petrol pump jalandhar
    ਜਲੰਧਰ 'ਚ ਪੈਟਰੋਲ ਪੰਪ 'ਤੇ ਕੌਂਸਲਰ ਦੇ ਭਰਾ ਦਾ ਹੰਗਾਮਾ, CCTV 'ਚ ਕੈਦ ਹੋਈ...
  • two boys arrested on charges of snatching mobile phones
    ਮੋਬਾਇਲ ਖੋਹਣ ਦੇ ਦੋਸ਼ ਹੇਠ 2 ਨੌਜਵਾਨ ਗ੍ਰਿਫ਼ਤਾਰ
  • security increased in punjab high tech checkpoints dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • overgrown grass on rto track jalandhar parking point not visible
    ਜਲੰਧਰ ਦੇ RTO ਟਰੈਕ 'ਤੇ ਉੱਗਿਆ ਘਾਹ! ਲੋਕਾਂ ਨੂੰ ਆਈ ਪਰੇਸ਼ਾਨੀ, ਨਹੀਂ ਦਿੱਸ...
  • sir in punjab
    ਪੰਜਾਬ ’ਚ ਐੱਸ. ਆਈ. ਆਰ. ਤਹਿਤ ਗਣਨਾ ਫਾਰਮਾਂ ਦਾ 100 ਫ਼ੀਸਦੀ ਡਿਜੀਟਾਈਜ਼ੇਸ਼ਨ...
  • assaulted a young man in jalandhar
    ਜਲੰਧਰ ਵਿਖੇ ਹਮਲਾਵਰਾਂ ਨੇ ਜਬਰਨ ਘਰ 'ਚ ਦਾਖ਼ਲ ਹੋ ਨੌਜਵਾਨ ਦੀ ਕੀਤੀ ਕੁੱਟਮਾਰ,...
  • approval of election commission  71 booths were added in jalandhar district
    ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਜਲੰਧਰ ਜ਼ਿਲ੍ਹੇ 'ਚ 71 ਬੂਥ ਵਧੇ, ਪੋਲਿੰਗ...
Trending
Ek Nazar
two eclipses will occur in the month of sawan

ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...

pcb takes big decision to replace cricket team coach

ਬਦਲ 'ਤਾ Cricket Team ਦਾ ਕੋਚ ! ਲਗਾਤਾਰ ਖਰਾਬ ਬੱਲੇਬਾਜ਼ੀ ਵਿਚਾਲੇ PCB ਨੇ...

governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

filmmaker mira nair s mother praveen nair has passed away

ਮਸ਼ਹੂਰ ਫ਼ਿਲਮਮੇਕਰ ਮੀਰਾ ਨਾਇਰ ਦੀ ਮਾਂ ਪ੍ਰਵੀਨ ਨਾਇਰ ਦਾ ਦਿਹਾਂਤ, ਹਜ਼ਾਰਾਂ...

the magic of hollywood films worked at the indian box office

4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ...

met with aung san suu kyi

ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੱਖ...

chinese debt

ਚੀਨ ਦੇ ਕਰਜ਼ੇ ਹੇਠ ਦਬਿਆ ਲਾਓਸ, ਰੇਲਵੇ ਪ੍ਰੋਜੈਕਟ ਨੇ ਬਦਲੀ ਦੇਸ਼ ਦੀ ਨੁਹਾਰ

punjabi youth in canada

ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ

this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • msme bill passed in rajya sabha  business will be easy with free registration
      ਰਾਜ ਸਭਾ 'ਚ MSME ਬਿੱਲ ਪਾਸ, ਹੁਣ ਮੁਫ਼ਤ ਰਜਿਸਟ੍ਰੇਸ਼ਨ ਨਾਲ ਕਾਰੋਬਾਰ ਸ਼ੁਰੂ...
    • us president  s statement  stock market soars  crude oil falls  investors profits
      US ਰਾਸ਼ਟਰਪਤੀ ਦੇ ਬਿਆਨ ਤੋਂ ਬਾਅਦ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ, ਕੱਚਾ ਤੇਲ ਵੀ...
    • lpg cylinder will not be available from 16th august
      ...ਤਾਂ 16 ਅਗਸਤ ਤੋਂ ਨਹੀਂ ਮਿਲੇਗਾ LPG ਸਿਲੰਡਰ ! ਗਾਹਕਾਂ ਦੇ ਖੜਕਣ ਲੱਗੇ ਫੋਨ,...
    • no change in repo rate at present  rbi will keep an eye on inflation
      ਰੈਪੋ ਦਰ ’ਚ ਫਿਲਹਾਲ ਬਦਲਾਅ ਦੇ ਆਸਾਰ ਨਹੀਂ, ਮਹਿੰਗਾਈ ’ਤੇ ਨਜ਼ਰ ਰੱਖੇਗਾ RBI
    • 1 64 lakhs deducted from account  consumer court orders sbi to pay 1 89 lakhs
      ਗਾਹਕ ਦੇ ਖਾਤੇ 'ਚੋਂ ਕੱਟੇ ਗਏ 1.64 ਲੱਖ, ਖਪਤਕਾਰ ਅਦਾਲਤ ਨੇ SBI ਨੂੰ 1.89 ਲੱਖ...
    • foreign investors after 4 months  buy shares worth rs 20 200 crore
      4 ਮਹੀਨਿਆਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਦੀ ਭਾਰਤੀ ਸ਼ੇਅਰ ਬਾਜ਼ਾਰ ’ਚ...
    • indian billionaires dominate africa  giving direct competition to china
      ਅਫ਼ਰੀਕਾ 'ਚ ਭਾਰਤੀ ਅਰਬਪਤੀਆਂ ਦਾ ਦਬਦਬਾ; ਕੁਦਰਤੀ ਖ਼ਜ਼ਾਨਿਆਂ ਲਈ ਚੀਨ ਨੂੰ ਦੇ...
    • uae taken action against indian billionaire satish sanapal
      UAE 'ਚ ਭਾਰਤੀ ਅਰਬਪਤੀ ਸਤੀਸ਼ ਸੰਪਾਲ ਵਿਰੁੱਧ ਵੱਡੀ ਕਾਰਵਾਈ, ਮਨੀ ਲਾਂਡਰਿੰਗ...
    • india became   growth engine   of global fmcg companies  increase investment
      ਗਲੋਬਲ FMCG ਕੰਪਨੀਆਂ ਦਾ ਨਵਾਂ ‘ਗ੍ਰੋਥ ਇੰਜਨ’ ਬਣਿਆ ਭਾਰਤ,  ਦਿੱਗਜ ਕੰਪਨੀਆਂ...
    • out of 30 companies included in sensex in 1991  only 7 remain now
      1991 'ਚ ਸੈਂਸੈਕਸ 'ਚ ਸ਼ਾਮਲ 30 ਕੰਪਨੀਆਂ 'ਚੋਂ ਹੁਣ ਬਚੀਆਂ ਸਿਰਫ਼ 7;...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +