ਨਵੀਂ ਦਿੱਲੀ—ਐੱਚ. ਡੀ. ਐੱਫ. ਸੀ. ਬੈਂਕ ਲਿਮਟਿਡ ਨੇ ਉਦਮੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਮਾਰਟ ਜੋਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮਦਦ ਨਾਲ ਸਾਰੇ ਵਪਾਰੀਆਂ ਨੂੰ ਆਪਣਾ ਬੈਂਕਿੰਗ ਕੰਮ ਆਸਾਨ ਰੂਪ ਨਾਲ ਕਰਨ 'ਚ ਮਦਦ ਮਿਲੇਗੀ।
ਰਾਜਸਥਾਨ ਦੇ ਮੁੱਖੀ ਸਤਿਯੇਨ ਮੋਦੀ ਨੇ ਦੱਸਿਆ ਕਿ ਬੈਂਕ ਨੇ ਆਪਣੀ ਰਣਨੀਤੀ ਦੇ ਤਹਿਤ ਸਟਾਰਟਅਪ ਨੂੰ ਸਮਰਥਨ ਦੇਣ ਲਈ ਸੂਬੇ 'ਚ ਪੰਜ ਬ੍ਰਾਂਚਾਂ ਨੂੰ ਚੁਣਿਆ ਉਨ੍ਹਾਂ 'ਚ ਤਿੰਨ ਬ੍ਰਾਂਚਾਂ ਜੈਪੁਰ 'ਚ ਅਤੇ ਇਕ ਜੋਧਪੁਰ, ਉਦੈਪੁਰ 'ਚ ਹੈ ਜੋ ਸਟਾਰਟਅਪ ਜੋਨ ਨੂੰ ਵਿਕਸਿਤ ਕਰੇਗੀ।
ਜੀਓ ਦੇ ਮੁਕਾਬਲੇ ਖੜ੍ਹੇ ਹੋ ਰਹੇ ਨੇ ਏਅਰਟੈੱਲ, ਵੋਡਾਫੋਨ
NEXT STORY