helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 09, 2025
ਪੰਜਾਬ 'ਚ 3 ਦਿਨ ਹੋਵੇਗੀ ਬਰਸਾਤ! ਸੰਘਣੀ ਧੁੰਦ ਤੋਂ...
ਪੰਜਾਬੀਆਂ ਦੀਆਂ ਮੌਜਾਂ, Free ਮਿਲਣਗੇ Laptop,...
ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੰਜਾਬ ਪੁਲਸ ਦੀ ਵੱਡੀ...
ਤਿਰੂਪਤੀ ਮੰਦਰ 'ਚ ਮਚੀ ਭਾਜੜ, ਕਈ ਸ਼ਰਧਾਲੂਆਂ ਦੀ ਮੌਤ
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਕੁੱਝ ਲਘੂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ’ਚ 0.3 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਅਰਥਵਿਵਸਥਾ ’ਚ ਇਸ ਸਮੇਂ ਵਿਆਜ ਦਰਾਂ ਮਜ਼ਬੂਤ ਹੋ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਇਹ ਕਦਮ ਉਠਾਇਆ ਹੈ। ਹਾਲਾਂਕਿ ਨੌਕਰੀਪੇਸ਼ਾ ਲੋਕਾਂ ਦਰਮਿਆਨ ਲੋਕਪ੍ਰਿਯ ਬੱਚਤ ਯੋਜਨਾ ਲੋਕ ਭਵਿੱਖ ਫੰਡ (ਪੀ. ਪੀ. ਐੱਫ.) ’ਤੇ ਵਿਆਜ 7.1 ਫੀਸਦੀ ’ਤੇ ਬਰਕਰਾਰ ਰੱਖਿਆ ਿਗਆ ਹੈ। ਇਸ ਸੋਧ ਤੋਂ ਬਾਅਦ ਡਾਕਘਰ ’ਚ 3 ਸਾਲਾਂ ਦੀ ਜਮ੍ਹਾ ’ਤੇ ਹੁਣ 5.8 ਫੀਸਦੀ ਵਿਆਜ ਮਿਲੇਗਾ। ਹੁਣ ਤੱਕ ਇਹ ਦਰ 5.5 ਫੀਸਦੀ ਸੀ। ਇਸ ਤਰ੍ਹਾਂ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਵਿਆਜ ਦਰ ’ਚ 0.3 ਫੀਸਦੀ ਦਾ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ, ਜਾਣੋ ਸੂਬੇ ਦੇ ਹੋਰ ਅਮੀਰਾਂ ਬਾਰੇ
ਵਿੱਤ ਮੰਤਰਾਲਾ ਵਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਅਕਤੂਬਰ-ਦਸੰਬਰ ਦੀ ਤਿਮਾਹੀ ਲਈ ਸੀਨੀਅਰ ਨਾਗਰਿਕ ਬੱਚਤ ਯੋਜਨਾ ’ਤੇ ਹੁਣ 7.6 ਫੀਸਦੀ ਦਾ ਵਿਆਜ ਮਿਲੇਗਾ। ਹੁਣ ਤੱਕ ਇਸ ਯੋਜਨਾ ’ਤੇ 7.4 ਫੀਸਦੀ ਵਿਆਜ ਮਿਲ ਰਿਹਾ ਹੈ। ਕਿਸਾਨ ਵਿਕਾਸ ਪੱਤਰ ਦੇ ਸੰਦਰਭ ’ਚ ਸਰਕਾਰ ਨੇ ਇਸ ਦੀ ਮਿਆਦ ਅਤੇ ਵਿਆਜ ਦਰ ਦੋਹਾਂ ’ਚ ਸੋਧ ਕੀਤੀ ਹੈ। ਇਸ ਦੇ ਤਹਿਤ ਕਿਸਾਨ ਵਿਕਾਸ ਪੱਤਰ ’ਤੇ ਵਿਆਜ ਹੁਣ 7.0 ਫੀਸਦੀ ਹੋਵੇਗਾ ਜੋ ਪਹਿਲਾਂ 6.9 ਫੀਸਦੀ ਸੀ। ਹੁਣ ਇਹ 124 ਮਹੀਨਿਆਂ ਦੀ ਥਾਂ 123 ਮਹੀਨਿਆਂ ’ਚ ਮਚਿਓਰ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਮਈ ਤੋਂ ਪ੍ਰਮੁੱਖ ਨੀਤੀਗਤ ਦਰ ਰੇਪੋ ’ਚ 1.4 ਫੀਸਦੀ ਦਾ ਵਾਧਾ ਕਰ ਚੁੱਕਾ ਹੈ। ਇਸ ਕਾਰਨ ਬੈਂਕ ਜਮ੍ਹਾ ’ਤੇ ਵਿਆਜ ਦਰਾਂ ’ਚ ਵਾਧਾ ਕਰ ਰਹੇ ਹਨ। ਨੋਟੀਫਿਕੇਸ਼ਨ ਮੁਤਾਬਕ ਲੋਕ ਭਵਿੱਖ ਨਿਧੀ (ਪੀ. ਪੀ. ਐੱਫ.) ’ਤੇ ਵਿਆਜ 7.1 ਫੀਸਦੀ ’ਤੇ ਬਰਕਰਾਰ ਰੱਖਿਆ ਗਿਆ ਹੈ। ਸੁਕੰਨਿਆ ਸਮਰਿਧੀ ਯੋਜਨਾ ’ਤੇ ਵੀ ਵਿਆਜ ਦਰ 7.6 ਫੀਸਦੀ ’ਤੇ ਬਰਕਰਾਰ ਰੱਖੀ ਗਈ ਹੈ। ਪੰਜ ਸਾਲਾਂ ਦੀ ‘ਰੇਕਰਿੰਗ’ ਜਮ੍ਹਾ ’ਤੇ ਵਿਆਜ ਪਹਿਲਾਂ ਵਾਂਗ 5.8 ਫੀਸਦੀ ਮਿਲੇਗਾ।
ਇਹ ਵੀ ਪੜ੍ਹੋ : ਨਵੰਬਰ ’ਚ ਬੰਦ ਹੋ ਸਕਦੀ ਹੈ ਵੋਡਾਫੋਨ ਆਈਡੀਆ ਦੀ ਸਰਵਿਸ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
PM ਮੋਦੀ ਭਲਕੇ ਲਾਂਚ ਕਰਨਗੇ 5ਜੀ, ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਵੀਡੀਓਜ਼
Stories You May Like
ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਸੀਤ ਲਹਿਰ ਦਾ ਅਲਰਟ, ਹੋਵੇਗੀ ਬਰਸਾਤ
6ਵੀਂ ਜਮਾਤ ਦੀ ਆਨਲਾਈਨ ਕਲਾਸ ਦੌਰਾਨ ਚੱਲਣ ਲੱਗੀ ਗੰਦੀ ਵੀਡੀਓ, ਫਿਰ ਜੋ ਹੋਇਆ...
ਜਲੰਧਰ ਵਾਸੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ! ਇਸ ਦਿਨ ਮਿਲੇਗਾ ਲੋਕਾਂ ਨੂੰ ਮੇਅਰ
2 ਅਮਰੀਕੀ, 3 ਯੂਕ੍ਰੇਨੀ ਸਮੇਤ 7 ਵਿਦੇਸ਼ੀ ਭਾੜੇ ਦੇ ਫੌਜੀ ਹਿਰਾਸਤ 'ਚ
ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ
ਯੂਕ੍ਰੇਨ ਸ਼ਾਂਤੀ ਪ੍ਰਕਿਰਿਆ 'ਚ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਸਵਿਟਜ਼ਰਲੈਂਡ
2 ਹਫ਼ਤਿਆਂ ਬਾਅਦ ਮਿਲਿਆ ਲਾਪਤਾ ਮੈਡੀਕਲ ਵਿਦਿਆਰਥੀ
ਮਸ਼ਹੂਰ ਅਦਾਕਾਰ ਦੇ ਨਾਂ 'ਤੇ ਹੋਈ ਧੋਖਾਧੜੀ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਮਰੀਅਮ ਨਵਾਜ਼ ਨੇ UAE ਦੇ ਰਾਸ਼ਟਰਪਤੀ ਨਾਲ ਮਿਲਾਇਆ ਹੱਥ, ਪਾਕਿਸਤਾਨ 'ਚ ਮਚਿਆ...
ਬੱਚਿਆਂ 'ਚ ਤੇਜ਼ੀ ਨਾਲ ਫੈਲ ਰਿਹਾ ਚੀਨ ਦਾ ਖਤਰਨਾਕ ਵਾਇਰਸ HMPV, ਪਛਾਣੋ ਲੱਛਣ
ਪਾਕਿਸਤਾਨ 'ਚ 2025 ਦਾ ਪੋਲੀਓ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਇਜ਼ਰਾਈਲ ਦੇ ਰਿਹਾਇਸ਼ੀ ਇਲਾਕਿਆਂ 'ਚ ਫੈਲਿਆ ਬਰਡ ਫਲੂ
ਖਾਣਾ ਨਿਗਲਣ 'ਚ ਹੋ ਰਹੀ ਤਕਲੀਫ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਗੰਭੀਰ...
ਇਸ ਫਿਲਮ ਨੂੰ ਕਿਹਾ ਜਾਂਦਾ ਹੈ 'ਮਨਹੂਸ', ਸ਼ੂਟਿੰਗ ਦੌਰਾਨ 3 ਲੋਕਾਂ ਨੇ ਗਵਾਈ ਸੀ...
Fact Check: ਕੀ ਪਾਕਿਸਤਾਨ 'ਚ ਔਰਤ ਨੇ ਬੁਰਕੇ ਦੇ ਵਿਰੋਧ 'ਚ ਪਾਇਆ ਇਹ ਪਹਿਰਾਵਾ?
ਸਲਮਾਨ ਖ਼ਾਨ ਦਾ ਕਿਉਂ ਨਹੀਂ ਹੋ ਰਿਹਾ ਵਿਆਹ, ਪਿਤਾ ਨੇ ਖੋਲ੍ਹਿਆ ਭੇਦ
ਮਾਣ ਦੀ ਗੱਲ, ਦੋ ਭਾਰਤੀ ਅਮਰੀਕੀ ਵਰਜੀਨੀਆ ਰਾਜ ਵਿਧਾਨ ਸਭਾਵਾਂ ਲਈ ਚੁਣੇ ਗਏ
ਪ੍ਰਿਅੰਕਾ ਗਾਂਧੀ ਨੂੰ ਮਿਲੀ ਕੰਗਨਾ ਰਣੌਤ, ਜਾਣੋ ਦੋਵਾਂ ਵਿਚਾਲੇ ਕੀ ਹੋਈ ਗੱਲ?
Subscribe Now!