Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 02, 2026

    6:15:25 PM

  • sgpc president dhami welcomes decision to grant bail to majithia

    SC ਵੱਲੋਂ ਮਜੀਠੀਆ ਨੂੰ ਜ਼ਮਾਨਤ ਦੇਣ ਦੇ ਫੈਸਲੇ ਦਾ...

  • sri guru granth sahib ji  sri akal takht sahib

    328 ਪਾਵਨ ਸਰੂਪਾਂ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ...

  • navjot kaur sidhu big statement

    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ...

  • cow urine  navjot kaur sidhu  statement

    ਗਊ ਮੂਤਰ ਦੇ ਸੇਵਨ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਭਾਰਤੀਆਂ ਨੇ ਅਪਣਾ ਡਾਲਰ ਖ਼ਰਚ ਵਧਾਇਆ, 6 ਅਰਬ ਡਾਲਰ ਭੇਜੇ ਵਿਦੇਸ਼

BUSINESS News Punjabi(ਵਪਾਰ)

ਭਾਰਤੀਆਂ ਨੇ ਅਪਣਾ ਡਾਲਰ ਖ਼ਰਚ ਵਧਾਇਆ, 6 ਅਰਬ ਡਾਲਰ ਭੇਜੇ ਵਿਦੇਸ਼

  • Edited By Harinder Kaur,
  • Updated: 22 Aug, 2022 06:07 PM
New Delhi
indians increased their dollar spending  sent 6 billion dollars abroad
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ : ਭਾਰਤੀਆਂ ਨੇ ਅੰਤਰਰਾਸ਼ਟਰੀ ਯਾਤਰਾ, ਨਜ਼ਦੀਕੀ ਰਿਸ਼ਤੇਦਾਰਾਂ ਅਤੇ ਤੋਹਫ਼ਿਆਂ 'ਤੇ ਖ਼ਰਚ ਕਰਨਾ ਵਧਾ ਦਿੱਤਾ ਹੈ। ਭਾਰਤੀਆਂ ਨੇ ਰਿਜ਼ਰਵ ਬੈਂਕ ਦੀ ਉਦਾਰੀਕਰਨ ਰੈਮਿਟੈਂਸ ਸਕੀਮ ਐੱਲ.ਆਰ.ਐੱਸ. ਦੇ ਅਧੀਨ ਵਿੱਤੀ ਸਾਲ 23 ਦੀ ਪਹਿਲੀ ਤਿਮਾਹੀ ਵਿਚ ਹੀ ਵਿਦੇਸ਼ ਵਿਚ ਪੈਸੇ ਭੇਜਣ ਦੀਆਂ ਗਤੀਵਿਧੀਆਂ ਨੇ ਜ਼ੋਰ ਫੜ ਲਿਆ ਹੈ। ਆਰ.ਬੀ.ਆਈ. ਵੱਲੋਂ ਜਾਰੀ ਕੀਤੀ ਅੰਕੜਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਇਸ ਯੋਜਨਾ ਅਧੀਨ  ਭਾਰਤੀਆਂ ਦੇ ਵਿਦੇਸ਼ ਧਨ ਭੇਜਣ ਵਾਲੀ ਰਾਸ਼ੀ ਵਿਚ 64.75 ਫ਼ੀਸਦੀ ਵਾਧਾ ਹੋਇਆ ਹੈ ਅਤੇ ਇਹ ਇਹ ਵਿੱਤੀ ਸਾਲ 22 ਦੀ ਪਹਿਲੀ ਤਿਮਾਹੀ ਦੇ 3.67 ਅਰਬ ਡਾਲਰ ਦੀ ਤੁਲਨਾ 'ਚ ਵਧ ਕੇ 6.04 ਅਰਬ ਡਾਲਰ ਤੋਂ ਉੱਪਰ ਹੋ ਗਿਆ ਹੈ।

ਵਿੱਤੀ ਸਾਲ 23 ਵਿਚ ਪਹਿਲੀ ਤਿਮਾਹੀ ਨੂੰ ਬਾਹਰ ਭੇਜਿਆ ਗਿਆ ਧਨ ਵਿੱਤੀ ਸਾਲ 22 ਦੀ  ਚੌਥੀ ਤਿਮਾਹੀ  ਦੀ ਤੁਲਨਾ ਵਿਚ ਵੀ ਵੱਧ ਹੈ। ਉਸ ਸਮੇਂ ਐੱਲ.ਆਰ.ਐੱਸ ਦੇ ਤਹਿਤ 5.80 ਅਰਬ ਡਾਲਰ ਭੇਜੇ ਗਏ ਸਨ। ਆਰ.ਬੀ. ਆਈ. ਦੇ ਅਗਸਤ ਦੇ ਅੰਕੜਿਆਂ ਤੋਂ ਤਾ ਲੱਗਦਾ ਹੈ ਕਿ ਅਪ੍ਰੈਲ ਅਤੇ ਮਈ ਮਹੀਨੇ ਵਿਚ 2.03 ਅਰਬ ਡਾਲਰ ਅਤੇ ਜੂਨ ਵਿਚ 1.98 ਅਰਬ ਡਾਲਰ ਵਿਦੇਸ਼ ਭੇਜੇ ਗਏ ਸਨ।

 

ਐੱਲ.ਆਰ.ਐੱਸ ਦੇ ਤਹਿਤ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਕੁਲ ਭੇਜੇ ਗਏ 6.04 ਅਰਬ ਡਾਲਰਾਂ ਵਿਚੋਂ 2.92 ਅਰਬ ਡਾਲਰ ਅੰਤਰ ਰਾਸ਼ਟਰੀ ਯਾਤਰਾਵਾਂ 'ਤੇ ਖਰਚ ਕੀਤਾ ਗਿਆ ਹੈ।  ਐੱਲ.ਆਰ.ਐੱਸ ਦੇ ਤਹਿਤ ਬਾਹਰ ਭੇਜੀ ਕੁਲ  ਰਾਸ਼ੀ ਵਿਚ 48 ਫ਼ੀਸਦੀ ਹਿੱਸਾ  ਯਾਤਰਾਵਾਂ ਦਾ ਹੈ।ਇੱਕ ਸਾਲ ਪਹਿਲਾਂ  ਇੰਨੇ ਸਮੇਂ ਵਿਚ ਭੀਰਤੀਆਂ ਨੇ ਅੰਤਰਾਸ਼ਟਰੀ ਯਾਤਰਾਵਾਂ 'ਤੇ 8,564.3  ਲੱਖ ਡਾਲਰ ਦੇ ਕਰੀਬ ਖਰਚ ਕੀਤੇ ਸਨ ਕਿਉਂਕਿ ਉਸ ਸਮੇਂ ਕੋਵਿਡ 19 ਕਰਕੇ ਅੰਤਰਾਸ਼ਟਰੀ ਉਡਾਨਾਂ ਦੇ ਰੋਕ ਲੱਗੀ ਹੋਈ ਸੀ। ਰਿਸ਼ਤੇਦਾਰਾਂ ਨੂੰ ਭੇਜਿਆ ਗਿਆ ਧਨ ਯਾਤਰਾਵਾਂ ਦੇ ਖ਼ਰਚ ਤੋਂ ਬਾਅਦ ਦੂਸਰੇ ਸਥਾਨ 'ਤੇ ਹੈ। ਇਸ ਤਰਾਂ ਭਾਰਤੀਆਂ ਨੇ ਵਿੱਤੀ ਸਾਲ 23 ਦੀ ਪਹਿਲੀ ਤਿਮਾਹੀ ਵਿਚ 1 ਅਰਬ ਡਾਲਰ ਤੋਂ ਜਿਆਦਾ ਭੇਜੇ ਹਨ। ਤੋਫ਼ਿਆਂ ਵਜੋਂ ਭੇਜਿਆ ਗਿਆ ਧਨ ਤੀਜਾ ਵੱਡਾ ਸੈਗਮੇਂਟ ਹੈ ਇਸ ਦੇ ਤਹਿਤ ਪਹਿਲੀ ਤਿਮਾਹੀ ਵਿਚ ਕਰੀਬ 7,706.6 ਲੱਖ ਡਾਲਰ ਭੇਜੇ ਗਏ ਹਨ ਜਦ ਕਿ ਪਿਛਲੇ ਸਾਲ ਇੰਨੇ ਸਮੇਂ ਵਿਚ ਹੀ 4,891.5 ਲੱਖ ਡਾਲਰ ਭੇਜੇ ਗਏ ਸਨ।

ਵਿਦੇਸ਼ ਵਿਚ ਸਿੱਖਿਆ ਤੇ ਵੱਡਾ ਖਰਚ ਇੱਕ ਹੋਰ ਵੱਡਾ ਖੇਤਰ ਹੈ ਜਿਸ ਵਿਚ ਭਾਰਤੀਆਂ ਨੇ ਅਪ੍ਰੈਲ-ਜੂਨ ਤਿਮਾਹੀ ਵਿਚ  7,384.2 ਲੱਖ ਡਾਲਰ ਦੇ ਕਰੀਬ ਖ਼ਰਚ ਕੀਤਾ ਹੈ ਜਦਕਿ ਇੱਕ ਸਾਲ ਪਹਿਲਾ ਇਹ ਖਰਚ 1.16 ਲੱਕ ਅਰਬ ਡਾਲਰ ਸੀ।2004 ਵਿਚ ਸ਼ੁਰੂ ਕੀਤੀ ਗਈ ਇਸ ਸਕੀਮ ਅਧੀਨ ਸਾਰੇ ਭਾਰਤੀਆਂ  ਨੂੰ ਵਿੱਤੀ ਸਾਲ ਵਿਚ 2,50,000 ਡਾਲਰ ਭੇਜਣ ਦੀ ਇਜਾਜ਼ਤ ਹੈ। ਇਹ ਸਕੀਮ 2004 ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦੀ ਸੀਮਾਂ 25,000 ਡਾਲਰ ਸੀ। ਅਰਥਿਕ ਸਥਿਤੀਆਂ ਨੂੰ ਦੇਖਦੇ ਹੋਏ ਇਸ ਦੀ  ਸੀਮਾਂ ਵਿਚ ਵਾਧਾ ਕੀਤਾ ਗਿਆ। ਵਿਤੀ ਸਾਲ 21 ਦੌਰਨ ਇਸ ਸਕੀਮ ਅਧੀਨ ਭੇਜੇ ਜਾਣ ਵਾਲੇ ਧਨ ਵਿਚ ਕਮੀ ਦੇਖਣ ਨੂ ਮਿਲੀ ਸੀ ਕਿਉਂਕਿ ਮਹਾਮਾਰੀ ਕਾਰਨ ਅੰਤਰ ਰਾਸ਼ਟਰੀ ਉਡਾਨਾ ਲੰਬੇ ਸਮੇਂ ਤੱਕ ਬੰਦ ਰਹੀਆਂ ਸਨ।

ਵਿਤੀ ਸਾਲ 22ਵਿਚ ਕਈ ਦੇਸ਼ਾਂ ਦੁਆਰਾ ਕੋਵਿਡ ਨਾਲ ਸੰਬੰਧਿਤ ਪ੍ਰਤੀਬੰਧ ਢਿੱਲੇ ਕਰ ਦਿੱਤੇ ਗਏ। ਅੰਤਰ ਰਾਸ਼ਟਰੀ ਯਾਤਰਾਵਾਂ ਸ਼ੁਰੂ ਹੋ ਗਈਆਂ ਜਿਸ ਕਾਰਨ  ਐੱਲ.ਆਰ.ਐੱਸ ਦੇ ਤਹਿਤ ਭਾਰਤ ਨੇ 19.6 ਅਰਬ ਡਾਲਰ ਵਿਦੇਸ਼ ਭੇਜੇ ਗਏ ਜੋ ਹੁਣ ਤੱਕ ਦਾ ਸਭ ਤੋਂ ਵੱਧ ਸੀ।

  • Indian
  • dollar
  • spending
  • increased
  • ਭਾਰਤੀ
  • ਡਾਲਰ
  • ਖ਼ਰਚ
  • ਵਧਾਇਆ

FPI ਨੇ ਅਗਸਤ 'ਚ ਹੁਣ ਤੱਕ 44,500 ਕਰੋੜ ਦਾ ਕੀਤਾ ਨਿਵੇਸ਼

NEXT STORY

Stories You May Like

  • foreign exchange reserves rise by 8 billion to record high
    ਵਿਦੇਸ਼ੀ ਕਰੰਸੀ ਭੰਡਾਰ 8 ਅਰਬ ਡਾਲਰ ਵਧ ਕੇ 709.41 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ
  • foreign investors withdrawing over  3 billion in january
    ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ ਤੋਂ ਮੋਹ ਭੰਗ, ਜਨਵਰੀ 'ਚ ਕੀਤੀ 3 ਅਰਬ ਡਾਲਰ ਤੋਂ ਵੱਧ ਦੀ ਨਿਕਾਸੀ
  • rupee continues to decline against dollar  fell 2  this month
    ਡਾਲਰ ਮੁਕਾਬਲੇ ਰੁਪਏ 'ਚ ਗਿਰਾਵਟ ਜਾਰੀ, ਇਸ ਮਹੀਨੇ ਡਿੱਗਾ 2%, ਅੱਜ ਵੀ ਹੋਇਆ ਕਮਜ਼ੋਰ
  • rupee falls against dollar  crosses 91  know the reason
    ਡਾਲਰ ਮੁਕਾਬਲੇ ਡਿੱਗਿਆ ਰੁਪਇਆ, ਨਿਕਲਿਆ 91 ਦੇ ਪਾਰ, ਜਾਣੋ ਗਿਰਾਵਟ ਦਾ ਕਾਰਨ
  • pakistan eyes usd 8 billion of annual mineral exports within a decade
    ਪਾਕਿਸਤਾਨ ਨੇ 10 ਸਾਲਾਂ 'ਚ 8 ਅਰਬ ਡਾਲਰ ਦੀ ਬਰਾਮਦ ਦਾ ਰੱਖਿਆ ਟੀਚਾ, ਚੀਨ ਬਣੇਗਾ ਮੁੱਖ ਸਹਿਯੋਗੀ
  • white house approves  15 billion arms sales to israel and saudi arabia
    ਈਰਾਨ ਨਾਲ ਵਧਦੇ ਤਣਾਅ ਵਿਚਾਲੇ US ਦਾ ਵੱਡਾ ਕਦਮ: ਇਜ਼ਰਾਈਲ ਤੇ ਸਾਊਦੀ ਨੂੰ ਵੇਚੇਗਾ 15 ਅਰਬ ਡਾਲਰ ਦੇ ਹਥਿਆਰ
  • sfj will give 1 billion dollars to join the board of peace
    ‘ਬੋਰਡ ਆਫ਼ ਪੀਸ’ ’ਚ ਸ਼ਾਮਲ ਹੋਣ ਲਈ 1 ਅਰਬ ਡਾਲਰ ਦੇਵੇਗਾ SFJ, ਟਰੰਪ ਨੂੰ ਕੀਤੀ ਇਹ ਅਪੀਲ
  • trump calls dollar s condition great as currency hits 4 year low
    ਟਰੰਪ ਦੇ ਦਾਅਵਿਆਂ ਦੇ ਬਾਵਜੂਦ 4 ਸਾਲਾਂ ਦੇ ਹੇਠਲੇ ਪੱਧਰ ’ਤੇ ਪੁੱਜਿਆ ਅਮਰੀਕੀ ਡਾਲਰ
  • navjot kaur sidhu big statement
    ਪੁਲਸ ਥਾਣਿਆਂ 'ਚ ਨਹੀਂ ਹੁੰਦੀ 'ਆਪ' MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ, ਨਵਜੋਤ...
  • 2 days alert in punjab  meteorological department  s big forecast till february 6
    ਪੰਜਾਬ 'ਚ 2 ਦਿਨ Alert! ਸਾਵਧਾਨ ਰਹਿਣ 15 ਜ਼ਿਲ੍ਹੇ, ਮੌਸਮ ਵਿਭਾਗ ਨੇ 6 ਫਰਵਰੀ...
  • boy commits suicide by jumping in front of moving train
    ਸੋਢਲ ਫਾਟਕ ਨੇੜੇ ਮਚੀ ਹਫ਼ੜਾ-ਦਫ਼ੜੀ, ਚਲਦੀ ਟਰੇਨ ਅੱਗੇ ਆ ਕੇ ਨੌਜਵਾਨ ਨੇ ਕੀਤੀ...
  • partap singh bajwa appeals to pm modi to open eurasian land route for punjab
    ਪ੍ਰਤਾਪ ਬਾਜਵਾ ਦੀ PM ਮੋਦੀ ਨੂੰ ਅਪੀਲ, ਕਿਹਾ-ਪੰਜਾਬ ਦਾ ਭਵਿੱਖ ਉਦੋਂ ਸੁਧਰ ਸਕਦੈ...
  • thieves target grocery store
    ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਕੀਤਾ ਨੁਕਸਾਨ
  • pm narendra modi reached jalandhar
    PM ਨਰਿੰਦਰ ਮੋਦੀ ਕਰੀਬ 1 ਘੰਟੇ ਤੱਕ ਡੇਰਾ ਸੱਚਖੰਡ ਬੱਲਾਂ ’ਚ ਰੁਕੇ, 30 ਮਿੰਟ ਤੱਕ...
  • loco pilot attacked with sharp weapons
    ਰੇਲਵੇ ਸਟੇਸ਼ਨ ਦੇ ਗਾਰਡ ਰੂਮ ’ਚ ਜਾ ਰਹੇ ਲੋਕੋ ਪਾਇਲਟ ’ਤੇ ਤੇਜ਼ਧਾਰ ਹਥਿਆਰਾਂ ਨਾਲ...
  • sri guru nanak dev ji s teachings video
    ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਦਾ ਹੋਕਾ...
Trending
Ek Nazar
pakistan govt addicted to imf borrowing like a drug addict  report

Pakistan ਬਣਿਆ ਕਰਜ਼ੇ ਦਾ 'ਨਸ਼ੇੜੀ'! IMF ਤੋਂ ਉਧਾਰ ਦੀ ਪਈ ਆਦਤ, ਨਵੀਂ ਰਿਪੋਰਟ...

cold wave continues in haryana and punjab

ਹਰਿਆਣਾ ਤੇ ਪੰਜਾਬ 'ਚ ਸੀਤ ਲਹਿਰ ਜਾਰੀ! ਬਠਿੰਡਾ 6.2 ਡਿਗਰੀ ਨਾਲ ਸਭ ਤੋਂ ਠੰਡਾ

dalai lama wins first ever grammy award

ਦਲਾਈ ਲਾਮਾ ਨੇ ਰਚਿਆ ਇਤਿਹਾਸ; ਪਹਿਲੀ ਵਾਰ ਜਿੱਤਿਆ ਵੱਕਾਰੀ 'ਗ੍ਰੈਮੀ ਐਵਾਰਡ'

india vs pakistan match

ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ICC ਲੈ ਸਕਦਾ...

t20 world cup 2026

T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ...

8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

influencer khaby lame sold his personality rights for 9 000 crore

Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...

bla captured markets and several police stations

ਪੋਸਟਾਂ ਛੱਡ ਭੱਜ ਗਏ ਪਾਕਿਸਤਾਨੀ ਫੌਜੀ! BLA ਨੇ 10 ਸ਼ਹਿਰਾਂ ਤੇ ਪੁਲਸ ਸਟੇਸ਼ਨਾਂ...

sunetra pawar ncp deputy cm

ਵੱਡੀ ਖ਼ਬਰ : NCP ਵਿਧਾਇਕ ਦਲ ਦੀ ਨੇਤਾ ਚੁਣੀ ਗਈ ਸੁਨੇਤਰਾ ਪਵਾਰ, ਅੱਜ ਸ਼ਾਮ ਨੂੰ...

february 1 to 4 weather heavy rain

1 ਤੋਂ 4 ਫਰਵਰੀ ਤੱਕ ਤੇਜ਼ ਮੀਂਹ ਹਨੇਰੀ ਦਾ ਅਲਰਟ! ਉੱਤਰੀ ਭਾਰਤ 'ਚ ਫਿਰ ਬਦਲੇਗਾ...

israeli strikes in gaza kill 12

ਇਜ਼ਰਾਈਲ ਨੇ ਗਾਜ਼ਾ 'ਚ ਮੁੜ ਕੀਤੀ ਏਅਰ ਸਟ੍ਰਾਈਕ! ਔਰਤਾਂ ਸਣੇ 12 ਫਲਸਤੀਨੀਆਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • gold and silver prices have fallen sharply  experts suggestion
      ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ...
    • budget 2026  announcement for the banking sector
      Budget 2026 : ਬੈਂਕਿੰਗ ਸੈਕਟਰ ਲਈ ਨਿਰਮਲਾ ਸੀਤਾਰਮਨ ਨੇ ਕੀਤਾ ਇਹ ਐਲਾਨ
    • budget 2026  from she marts to lakhpati didi yojana  for women
      Budget 2026 : ਸ਼ੀ ਮਾਰਟਸ ਤੋਂ ਲੈ ਕੇ ਲਖਪਤੀ ਦੀਦੀ ਯੋਜਨਾ ਤੱਕ ਮਹਿਲਾਵਾਂ ਲਈ ਹੋਏ...
    • first shock after 1980  big fall in gold and silver prices  know the reason
      1980 ਤੋਂ ਬਾਅਦ ਪਹਿਲਾ ਝਟਕਾ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅਚਾਨਕ ਆਈ ਵੱਡੀ...
    • big blow to drinkers
      ਪਿਆਕੜਾਂ ਨੂੰ ਵੱਡਾ ਝਟਕਾ! Budget 2026 ਤੋਂ ਬਾਅਦ 1,000 ਦੀ ਬੋਤਲ ਹੋਈ ਹੋਰ...
    • gold silver price
      ਗਿਰਾਵਟ 'ਤੇ ਲੱਗੀ ਬਰੇਕ, ਮੁੜ ਵਧ ਗਏ Gold ਦੇ ਭਾਅ
    • budget 2026  cigarette prices increased
      Budget 2026: ਸਿਗਰਟ ਦੀਆਂ ਵਧੀਆਂ ਕੀਮਤਾਂ, ਹੁਣ 10 ਰੁਪਏ ਵਾਲੀ ਸਿਗਰਟ ਦਾ ਪੈਕੇਟ...
    • telecom ministry to increase provision by 38 percent to rs 73990 crore
      ਬਜਟ 2026: ਦੂਰਸੰਚਾਰ ਮੰਤਰਾਲਾ ਲਈ 73,990 ਕਰੋੜ ਰੁਪਏ ਖਰਚਣ ਲਈ ਵਿਵਸਥਾ, BSNL...
    • union budget allocates rs 6000 crore for census 2027 india
      ਬਜਟ ’ਚ ਮਰਦਮਸ਼ੁਮਾਰੀ 2027 ਲਈ 6,000 ਕਰੋੜ ਰੁਪਏ ਦੀ ਵਿਵਸਥਾ
    • gold and silver prices
      ਸੋਨੇ-ਚਾਂਦੀ ਦੀਆਂ ਡਿੱਗਦੀਆਂ ਤੇ ਚੜ੍ਹਦੀਆਂ ਕੀਮਤਾਂ ਨੇ ਹਿਲਾਇਆ ਸਰਾਫਾ ਬਜ਼ਾਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +