ਨਵੀਂ ਦਿੱਲੀ—ਹਾਰਵੇ ਤੂਫਾਨ ਤੋਂ ਬਾਅਦ ਕੱਚੇ ਤੇਲ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ ਜਦਕਿ ਕਮਜ਼ੋਰ ਡਾਲਰ ਨਾਲ ਸੋਨੇ 'ਚ ਮਜ਼ਬੂਤੀ ਆਈ ਹੈ। ਜਨਵਰੀ 2015 ਦੇ ਬਾਅਦ ਡਾਲਰ ਦੇ ਮੁਕਾਬਲੇ ਯੂਰੋ ਉੱਚਤਮ ਪੱਧਰ 'ਤੇ ਪਹੁੰਚ ਗਿਆ। ਉਧਰ ਏਸ਼ੀਆਈ ਬਾਜ਼ਾਰ ਮਿਲੇ-ਜੁਲੇ ਦਿਸ ਰਹੇ ਹਨ। ਐੱਮ. ਸੀ. ਐਕਸ. ਨਿਫਟੀ ਦੀ ਸ਼ੁਰੂਆਤ ਖਰਾਬ ਰਹੀ ਹੈ।
ਸੋਨਾ ਐੱਮ. ਸੀ. ਐਕਸ
ਖਰੀਦੋ-29450 ਰੁਪਏ
ਸਟਾਪਲਾਸ-29300 ਰੁਪਏ
ਟੀਚਾ-29850 ਰੁਪਏ
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-2950 ਰੁਪਏ
ਸਟਾਪਲਾਸ-2900 ਰੁਪਏ
ਟੀਚਾ-3050 ਰੁਪਏ
ਰੁਪਏ 'ਚ ਕਮਜ਼ੋਰੀ, 5 ਪੈਸੇ ਦੀ ਗਿਰਾਵਟ
NEXT STORY