helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 09, 2025
ਫਿਲਮ ਮੇਕਰ ਪ੍ਰੀਤੀਸ਼ ਨੰਦੀ ਦਾ ਦਿਹਾਂਤ, 73 ਸਾਲ ਦੀ...
2 ਨੌਜਵਾਨਾਂ ਦੀ ਹੱਤਿਆ ਕਰਨ ਵਾਲਾ ਮਨੀ ਮਿੱਠਾਪੁਰੀਆ...
ਟੀਮ ਇੰਡੀਆ ਦਾ ਵੱਡਾ ਫੈਸਲਾ, 15 ਮਹੀਨਿਆਂ ਬਾਅਦ...
ਚਾਹਲ ਤੋਂ ਬਾਅਦ ਤਲਾਕ ਦੀਆਂ ਅਫ਼ਵਾਹਾਂ 'ਤੇ ਆ ਗਿਆ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ— ਨਿੱਜੀ ਖੇਤਰ ਦੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ਹੈ। ਈ. ਪੀ. ਐੱਫ. ਦੇ ਵਿਆਜ ਦਾ ਪੈਸਾ ਜਲਦ ਹੀ ਮਿਲਣ ਜਾ ਰਿਹਾ ਹੈ। ਈ. ਪੀ. ਐੱਫ. ਓ. ਭਵਿੱਖ ਫੰਡ ਖਾਤੇ (ਈ. ਪੀ. ਐੱਫ.) 'ਚ ਜਮ੍ਹਾ ਰਕਮ 'ਤੇ ਵਿੱਤੀ ਸਾਲ 2019-20 ਲਈ 8.5 ਫ਼ੀਸਦੀ ਵਿਆਜ ਇਕ ਵਾਰ 'ਚ ਹੀ ਦੇ ਸਕਦਾ ਹੈ। ਇਕ ਅਧਿਕਾਰਤ ਸੂਤਰ ਨੇ ਕਿਹਾ ਕਿ ਸ਼ੇਅਰ ਬਾਜ਼ਾਰ 'ਚ ਵੱਡੀ ਤੇਜ਼ੀ ਵਿਚਕਾਰ ਈ. ਐੱਫ. ਓ. ਨੇ ਸ਼ੇਅਰਾਂ 'ਚ ਨਿਵੇਸ਼ ਤੋਂ ਦਸੰਬਰ 'ਚ ਉਮੀਦ ਤੋਂ ਜ਼ਿਆਦਾ ਰਿਟਰਨ ਪ੍ਰਾਪਤ ਕੀਤਾ ਹੈ। ਇਸ ਤੋਂ ਉਤਸ਼ਾਹਤ ਹੋ ਕੇ ਕਿਰਤ ਤੇ ਰੁਜ਼ਗਾਰ ਮੰਤਰਾਲਾ ਨੇ ਵਿੱਤ ਮੰਤਰਾਲਾ ਨੂੰ ਤਕਰੀਬਨ 19 ਕਰੋੜ ਈ. ਪੀ. ਐੱਫ. ਖਾਤਿਆਂ 'ਚ ਇਕ ਵਾਰ 'ਚ ਹੀ ਸਾਰਾ ਵਿਆਜ ਜਮ੍ਹਾ ਕਰਨ ਲਈ ਮਨਜ਼ੂਰੀ ਦੇਣ ਲਈ ਪੱਤਰ ਲਿਖਿਆ ਹੈ।
ਇਸ ਬਾਰੇ ਇਕ ਉੱਚ ਸਰਕਾਰੀ ਅਧਿਕਾਰੀ ਨੇ ਕਿਹਾ, ''ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰਾਲਾ ਦੀ ਸਿਫਾਰਸ਼ ਫਿਲਹਾਲ ਵਿਚਾਰ ਅਧੀਨ ਹੈ ਅਤੇ ਵਿੱਤ ਮੰਤਰਾਲਾ ਇਕ ਹਫ਼ਤੇ ਦੇ ਅੰਦਰ ਇਸ 'ਤੇ ਮੁਹਰ ਲਾ ਸਕਦਾ ਹੈ। ਕਿਰਤ ਮੰਤਰਾਲਾ ਨੇ ਹੁਣ ਇਕ ਵਾਰ 'ਚ ਹੀ ਸਾਰਾ ਵਿਆਜ ਖਾਤੇ 'ਚ ਪਾਉਣ ਦਾ ਪ੍ਰਸਤਾਵ ਦਿੱਤਾ ਹੈ।''
ਪਹਿਲਾਂ ਦੋ ਕਿਸ਼ਤਾਂ 'ਚ ਦੇਣ ਦਾ ਸੀ ਫ਼ੈਸਲਾ- ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਾਲੇ ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟੀ ਬੋਰਡ (ਸੀ. ਬੀ. ਟੀ.) ਨੇ ਸਤੰਬਰ 'ਚ ਕੋਵਿਡ-19 ਦੀ ਵਜ੍ਹਾ ਨਾਲ ਈ. ਪੀ. ਐੱਫ. ਓ. ਖਾਤੇ 'ਚ ਜਮ੍ਹਾ ਰਕਮ 'ਤੇ ਵਿਆਜ ਦੋ ਕਿਸ਼ਤਾਂ 'ਚ ਪਾਉਣ ਦੀ ਘੋਸ਼ਣਾ ਕੀਤੀ ਸੀ। ਈ. ਪੀ. ਐੱਫ. ਓ. ਨੇ ਫ਼ੈਸਲਾ ਕੀਤਾ ਸੀ ਕਿ ਪਹਿਲੀ ਕਿਸ਼ਤ 'ਚ 8.15 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾਵੇਗਾ ਅਤੇ ਬਾਕੀ 0.35 ਫ਼ੀਸਦੀ ਸ਼ੇਅਰਾਂ ਦੀ ਵਿਕਰੀ ਤੋਂ ਪ੍ਰਾਪਤ ਰਕਮ ਨਾਲ ਦਿੱਤਾ ਜਾਵੇਗਾ। ਹਾਲਾਂਕਿ, ਈ. ਪੀ. ਐੱਫ. ਓ. ਨੇ ਵਿਆਜ ਖਾਤੇ 'ਚ ਪਾਉਣ ਤੋਂ ਪਹਿਲਾਂ ਸ਼ੇਅਰਾਂ 'ਚ ਨਿਵੇਸ਼ 'ਤੇ ਪ੍ਰਾਪਤ ਰਿਟਰਨ ਦੀ ਸਮੀਖਿਆ ਲਈ ਦਸੰਬਰ ਤੱਕ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ ਸੀ।
ਇਹ ਵੀ ਪੜ੍ਹੋ- ESIC ਮੈਂਬਰਾਂ ਨੂੰ ਵੱਡੀ ਰਾਹਤ, ਨਿੱਜੀ ਹਸਪਤਾਲ 'ਚ ਵੀ ਕਰਾ ਸਕੋਗੇ ਇਲਾਜ
ਈ. ਪੀ. ਐੱਫ. ਓ. ਅਧਿਕਾਰੀ ਨੇ ਕਿਹਾ, ''ਦਸੰਬਰ ਤੱਕ ਸਹਿਣਸ਼ੀਲਤਾ ਬਣਾਈ ਰੱਖਣ ਨਾਲ ਸਾਰਿਆਂ ਨੂੰ ਫਾਇਦਾ ਹੋਇਆ ਹੈ। ਖਾਤਿਆਂ 'ਚ ਪੈਸਾ ਪਾਉਣ 'ਚ ਥੋੜ੍ਹਾ ਸਮਾਂ ਜ਼ਰੂਰ ਲੱਗਾ ਹੈ ਪਰ ਚੰਗੀ ਗੱਲ ਇਹ ਹੈ ਕਿ ਈ. ਪੀ. ਐੱਫ. ਓ. ਨੂੰ ਐਕਸਚੇਂਜ ਟ੍ਰੇਡਿਡ ਫੰਡ (ਈ. ਟੀ. ਐੱਫ.) ਦੀ ਵਿਕਰੀ ਤੋਂ ਜ਼ਿਆਦਾ ਆਮਦਨ ਪ੍ਰਾਪਤ ਹੋਈ ਹੈ। 8.5 ਫ਼ੀਸਦੀ ਵਿਆਜ ਦੇਣ ਤੋਂ ਬਾਅਦ ਵੀ ਸਾਡੇ ਕੋਲ 1,000 ਕਰੋੜ ਰੁਪਏ ਵਾਧੂ ਰਕਮ ਬਚ ਜਾਏਗੀ।''
ਇਹ ਵੀ ਪੜ੍ਹੋ- ਕਿਸਾਨਾਂ ਤੇ ਵਪਾਰੀਆਂ ਵੱਲੋਂ ਗੰਢਿਆਂ ਦੀ ਬਰਾਮਦ 'ਤੇ ਰੋਕ ਹਟਾਉਣ ਦੀ ਮੰਗ
ਗਲੋਬਲ ਮਾਰਕੀਟ ਕੈਪ ਪਹਿਲੀ ਵਾਰ 100 ਲੱਖ ਕਰੋੜ ਡਾਲਰ ਤੋਂ ਪਾਰ, ਭਾਰਤ ਵੀ ਟੌਪ 10 'ਚ
Stories You May Like
ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਸੀਤ ਲਹਿਰ ਦਾ ਅਲਰਟ, ਹੋਵੇਗੀ ਬਰਸਾਤ
6ਵੀਂ ਜਮਾਤ ਦੀ ਆਨਲਾਈਨ ਕਲਾਸ ਦੌਰਾਨ ਚੱਲਣ ਲੱਗੀ ਗੰਦੀ ਵੀਡੀਓ, ਫਿਰ ਜੋ ਹੋਇਆ...
ਜਲੰਧਰ ਵਾਸੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ! ਇਸ ਦਿਨ ਮਿਲੇਗਾ ਲੋਕਾਂ ਨੂੰ ਮੇਅਰ
2 ਅਮਰੀਕੀ, 3 ਯੂਕ੍ਰੇਨੀ ਸਮੇਤ 7 ਵਿਦੇਸ਼ੀ ਭਾੜੇ ਦੇ ਫੌਜੀ ਹਿਰਾਸਤ 'ਚ
ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ
ਯੂਕ੍ਰੇਨ ਸ਼ਾਂਤੀ ਪ੍ਰਕਿਰਿਆ 'ਚ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਸਵਿਟਜ਼ਰਲੈਂਡ
2 ਹਫ਼ਤਿਆਂ ਬਾਅਦ ਮਿਲਿਆ ਲਾਪਤਾ ਮੈਡੀਕਲ ਵਿਦਿਆਰਥੀ
ਮਸ਼ਹੂਰ ਅਦਾਕਾਰ ਦੇ ਨਾਂ 'ਤੇ ਹੋਈ ਧੋਖਾਧੜੀ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਮਰੀਅਮ ਨਵਾਜ਼ ਨੇ UAE ਦੇ ਰਾਸ਼ਟਰਪਤੀ ਨਾਲ ਮਿਲਾਇਆ ਹੱਥ, ਪਾਕਿਸਤਾਨ 'ਚ ਮਚਿਆ...
ਬੱਚਿਆਂ 'ਚ ਤੇਜ਼ੀ ਨਾਲ ਫੈਲ ਰਿਹਾ ਚੀਨ ਦਾ ਖਤਰਨਾਕ ਵਾਇਰਸ HMPV, ਪਛਾਣੋ ਲੱਛਣ
ਪਾਕਿਸਤਾਨ 'ਚ 2025 ਦਾ ਪੋਲੀਓ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਇਜ਼ਰਾਈਲ ਦੇ ਰਿਹਾਇਸ਼ੀ ਇਲਾਕਿਆਂ 'ਚ ਫੈਲਿਆ ਬਰਡ ਫਲੂ
ਖਾਣਾ ਨਿਗਲਣ 'ਚ ਹੋ ਰਹੀ ਤਕਲੀਫ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੈ ਗੰਭੀਰ...
ਇਸ ਫਿਲਮ ਨੂੰ ਕਿਹਾ ਜਾਂਦਾ ਹੈ 'ਮਨਹੂਸ', ਸ਼ੂਟਿੰਗ ਦੌਰਾਨ 3 ਲੋਕਾਂ ਨੇ ਗਵਾਈ ਸੀ...
Fact Check: ਕੀ ਪਾਕਿਸਤਾਨ 'ਚ ਔਰਤ ਨੇ ਬੁਰਕੇ ਦੇ ਵਿਰੋਧ 'ਚ ਪਾਇਆ ਇਹ ਪਹਿਰਾਵਾ?
ਸਲਮਾਨ ਖ਼ਾਨ ਦਾ ਕਿਉਂ ਨਹੀਂ ਹੋ ਰਿਹਾ ਵਿਆਹ, ਪਿਤਾ ਨੇ ਖੋਲ੍ਹਿਆ ਭੇਦ
ਮਾਣ ਦੀ ਗੱਲ, ਦੋ ਭਾਰਤੀ ਅਮਰੀਕੀ ਵਰਜੀਨੀਆ ਰਾਜ ਵਿਧਾਨ ਸਭਾਵਾਂ ਲਈ ਚੁਣੇ ਗਏ
ਪ੍ਰਿਅੰਕਾ ਗਾਂਧੀ ਨੂੰ ਮਿਲੀ ਕੰਗਨਾ ਰਣੌਤ, ਜਾਣੋ ਦੋਵਾਂ ਵਿਚਾਲੇ ਕੀ ਹੋਈ ਗੱਲ?
Subscribe Now!