ਨਵੀਂ ਦਿੱਲੀ—ਦੂਰਸੰਚਾਰ ਟਰਾਈ ਰਿਲਾਇੰਸ ਕਮਿਊੁਨਿਕੇਸ਼ਨਸ ਆਰਕਾਮ ਨੂੰ ਕਿਹਾ ਕਿ ਉਹ ਆਪਣੇ ਗਾਹਕਾਂ ਦਾ ਬਿਓਰਾ ਛੇਤੀ ਦਾਖਲ ਕਰਨ। ਇਸ ਦੇ ਨਾਲ ਹੀ ਕੰਪਨੀ ਤੋਂ ਪ੍ਰੀਪੇਡ ਗਾਹਕਾਂ ਦੇ ਖਾਤੇ 'ਚ ਬਚੀ ਰਾਸ਼ੀ ਦੀ ਜਾਣਕਾਰੀ 10 ਜਨਵਰੀ ਤੱਕ ਦੇਣ ਨੂੰ ਕਿਹਾ ਹੈ।
ਟਰਾਈ ਨੇ ਇਸ ਬਾਰੇ 'ਚ ਆਰਕਾਮ ਨੂੰ ਨਿਰਦੇਸ਼ ਦਿੱਤਾ ਹੈ। ਇਸ ਦੇ ਤਹਿਤ ਕੰਪਨੀ ਨੂੰ ਐੱਮ. ਐੱਨ. ਪੀ ਸੁਵਿਧਾ ਲੈਣ ਵਾਲੇ ਆਪਣੇ ਗਾਹਕਾਂ ਅਤੇ ਬਾਕੀ ਬਚੇ ਗਾਹਕਾਂ ਦਾ ਬਿਓਰਾ ਦੇਣਾ ਹੋਵੇਗਾ। ਉਸ ਨੂੰ ਇਹ ਦੱਸਣਾ ਹੋਵੇਗਾ ਕਿ ਨੰਬਰ ਪੋਰਟ ਨਹੀਂ ਕਰਵਾ ਸਕੇ ਉਸ ਦੇ ਪ੍ਰੀਪੇਡ ਗਾਹਕਾਂ ਨੂੰ ਖਾਤਿਆਂ 'ਚ ਕਿੰਨੀ ਰਾਸ਼ੀ ਬਾਕੀ ਹੈ।
ਰੇਗੂਲੇਟਰੀ ਨੇ ਕੰਪਨੀ ਨੂੰ ਕਿਹਾ ਕਿ ਉਹ ਆਪਣੇ ਪ੍ਰੀਪੇਡ ਅਤੇ ਪੋਸਟਪੈਡ ਗਾਹਕਾਂ ਨੂੰ ਬਿਓਰਾ ਛੇਤੀ ਉਪਲੱਬਧ ਕਰਵਾਏ। ਆਰਕਾਮ ਆਪਣੀ ਵਾਇਸ ਕਾਲ ਸੇਵਾ ਇਕ ਦਸੰਬਰ ਤੋਂ ਬੰਦ ਕਰ ਰਹੀ ਹੈ।
ਜੈ ਪ੍ਰਕਾਸ਼ ਐਸਸੀਏਟਸ ਨੇ ਬਾਂਡ ਦੇ 'ਕੈਸ਼ਲੈੱਸ ਐਕਸਚੇਜ਼' ਨੂੰ ਦਿੱਤੀ ਮਨਜ਼ੂਰੀ
NEXT STORY