ਨਵੀਂ ਦਿੱਲੀ—2 ਮਹੀਨੇ ਦੀ ਹੇਠਲੇ ਪੱਧਰਾਂ 'ਤੇ ਫਿਸਲਣ ਤੋਂ ਬਾਅਦ ਸੋਨੇ 'ਚ ਥੋੜ੍ਹੀ ਖਰੀਦਦਾਰੀ ਵਾਪਸ ਆਈ ਹੈ। ਕਾਮੈਕਸ 'ਤੇ ਸੋਨਾ ਕਰੀਬ 0.25 ਫੀਸਦੀ ਦੀ ਮਜ਼ਬੂਤੀ ਨਾਲ 1267.6 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 'ਚ ਵੀ ਖਰੀਦਦਾਰੀ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਚਾਂਦੀ 0.25 ਫੀਸਦੀ ਦੀ ਤੇਜ਼ੀ ਨਾਲ 16 ਡਾਲਰ ਦੇ ਉੱਪਰ ਕਾਰੋਬਾਰ ਕਰ ਰਹੀ ਹੈ।
ਹਾਲਾਂਕਿ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ। ਨਾਇਮੈਕਸ 'ਤੇ ਡਬਲਿਊ. ਟੀ. ਆਈ. ਕਰੂਡ 0.5 ਫੀਸਦੀ ਫਿਸਲ ਕੇ 57.5 ਡਾਲਰ ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ ਦੀ ਕੀਮਤ ਵੀ ਕਰੀਬ 0.5 ਫੀਸਦੀ ਡਿੱਗ ਕੇ 62.6 ਡਾਲਰ 'ਤੇ ਆ ਗਿਆ ਹੈ।
ਸੋਨਾ ਐੱਮ. ਸੀ. ਐਕਸ
ਵੇਚੋ-28950
ਸਟਾਪਲਾਸ-29050
ਟੀਚਾ-28800
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-3700
ਸਟਾਪਲਾਸ-3670
ਟੀਚਾ-3750
ਅਮਰੀਕੀ ਬਾਜ਼ਾਰਾਂ 'ਚ ਕਮਜ਼ੋਰੀ, ਡਾਓ 0.5 ਫੀਸਦੀ ਫਿਸਲਿਆ
NEXT STORY