Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 15, 2025

    10:14:36 PM

  • black sunday

    Black Sunday : ਹਾਦਸਿਆਂ ਨਾਲ ਕੰਬਿਆ ਦੇਸ਼, ਉੱਜੜ...

  • monalisa beaten

    ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!

  • nephew trapped in honey trap  kidnapped

    ਪਹਿਲਾਂ ਕੀਤਾ ਕਿਡਨੈਪ, ਨਾ ਬਣੀ ਗੱਲ ਤਾਂ ਭੇਜੀਆਂ...

  • lightning strikes wreak havoc  7 people including 4 of a family die

    ਕਹਿਰ ਬਣ ਡਿੱਗੀ ਅਸਮਾਨੀ ਬਿਜਲੀ, ਇਕ ਪਰਿਵਾਰ ਦੇ 4...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਰੂਸ ਵੱਲੋਂ ਭਾਰਤ ਨੂੰ CSTO. ’ਚ ਸ਼ਾਮਲ ਕਰਨ ’ਤੇ ਵਿਚਾਰ, ਚੀਨ ਦੀ ਚਿੰਤਾ ਵਧੀ

BUSINESS News Punjabi(ਵਪਾਰ)

ਰੂਸ ਵੱਲੋਂ ਭਾਰਤ ਨੂੰ CSTO. ’ਚ ਸ਼ਾਮਲ ਕਰਨ ’ਤੇ ਵਿਚਾਰ, ਚੀਨ ਦੀ ਚਿੰਤਾ ਵਧੀ

  • Edited By Harinder Kaur,
  • Updated: 18 Feb, 2022 04:08 PM
Business
russia sends csto to india concerns  china  s inclusion
  • Share
    • Facebook
    • Tumblr
    • Linkedin
    • Twitter
  • Comment

ਚੀਨ ਹਰ ਪੱਖੋਂ ਦੁਨੀਆ ਦੇ ਦੇਸ਼ਾਂ ’ਤੇ ਕਾਬਜ਼ ਹੋਣਾ ਚਾਹੁੰਦਾ ਹੈ ਅਤੇ ਵਿਸ਼ਵ ਸ਼ਕਤੀਆਂ ਇਸ ਸਮੇਂ ਚੀਨ ਨੂੰ ਉਸ ਦੀਆਂ ਸਾਰੀਆਂ ਹਰਕਤਾਂ ਦਾ ਜਵਾਬ ਦੇ ਰਹੀਆਂ ਹਨ। ਵਿਸ਼ਵ ਪੱਧਰੀ ਸ਼ਕਤੀਆਂ ਵੱਖ-ਵੱਖ ਸੰਗਠਨ ਬਣਾਉਣ ’ਚ ਇਕਜੁੱਟ ਹਨ, ਜਿੱਥੇ ਇਕ ਪਾਸੇ ਪੂਰੀ ਦੁਨੀਆ ਚੀਨ ਦੇ ਵਿਰੁੱਧ ਖੜ੍ਹੀ ਹੈ ਓਧਰ ਚੀਨ ਦਾ ਪੁਰਾਣਾ ਗੁਆਂਢੀ ਰੂਸ ਚੀਨ ਦਾ ਸਾਥ ਦੇ ਰਿਹਾ ਹੈ।

ਜਿਸ ਤਰ੍ਹਾਂ ਚੀਨ ਐੱਸ. ਸੀ. ਓ. ਬਣਾ ਕੇ ਆਪਣੇ ਮੱਧ ਏਸ਼ੀਆ ਗੁਆਂਢੀਆਂ ਨੂੰ ਆਪਣੇ ਵੱਲ ਰੱਖਣਾ ਚਾਹੁੰਦਾ ਹੈ ਉਸੇ ਤਰਜ ’ਤੇ ਰੂਸ ਨੇ ਵੀ ਸੀ. ਐੱਸ. ਟੀ. ਓ. ਭਾਵ ਕਲੈਕਟਿਵ ਸਕਿਓਰਿਟੀ ਟ੍ਰੀਟੀ ਆਰਗੇਨਾਈਜ਼ੇਸ਼ਨ ਨਾਂ ਦਾ ਇਕ ਸੰਗਠਨ ਬਣਾਇਆ ਹੈ ਜਿਸ ’ਚ ਰੂਸ ਦੇ ਇਲਾਵਾ ਉਸ ਦੇ ਮੱਧ ਏਸ਼ੀਆਈ ਗੁਆਂਢੀ ਦੇਸ਼ ਅਤੇ ਸਾਬਕਾ ਯੂ. ਐੱਸ. ਐੱਸ.ਆਰ ਦਾ ਹਿੱਸਾ ਰਹੇ ਦੇਸ਼ ਸ਼ਾਮਲ ਹਨ। ਛੇ ਦੇਸ਼ਾਂ ਦਾ ਇਹ ਸੰਗਠਨ ਆਪਸ ’ਚ ਫੌਜੀ ਸਹਿਯੋਗ ਵੀ ਕਰਦਾ ਹੈ, 15 ਮਈ 1992 ਨੂੰ ਹੋਂਦ ’ਚ ਆਏ ਇਸ ਸੰਗਠਨ ’ਚ ਆਰਮੇਨੀਆ, ਬੇਲਾਰੂਸ, ਕਜ਼ਾਖਿਸਤਾਨ, ਰੂਸ, ਕਿਰਗਿਸਤਾਨ ਅਤੇ ਤਾਜਿਕਸਤਾਨ ਸ਼ਾਮਲ ਹਨ।

ਭਾਰਤ ਇਨੀਂ ਦਿਨੀਂ ਅਮਰੀਕਾ ਦੇ ਵੱਧ ਨੇੜੇ ਹੈ, ਇਸ ਨੂੰ ਦੇਖਦੇ ਹੋਏ ਰੂਸ ਵੱਲੋਂ ਭਾਰਤ ਦੇ ਸੀ. ਐੱਸ. ਟੀ. ਓ. ’ਚ ਸ਼ਾਮਲ ਹੋਣ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ, ਸੀ. ਐੱਸ. ਟੀ. ਓ. ਅਤੇ ਨਾਟੋ ਦੋਵੇਂ ਹੀ ਧਿਰਾਂ ’ਚ ਇਕ ਬਰਾਬਰੀ ਇਹ ਹੈ ਕਿ ਦੋਵੇਂ ਹੀ ਧੜਿਆਂ ’ਚ ਹਥਿਆਰਬੰਦ ਬਲ ਜਾਂ ਸਹਿਯੋਗ ਦੋਵਾਂ ’ਚੋਂ ਕਿਸੇ ਵੀ ਇਕ ਆਧਾਰ ’ਤੇ ਮੈਂਬਰ ਬਣਿਆ ਜਾ ਸਕਦਾ ਹੈ। ਰੂਸ ਨੇ ਕਿਹਾ ਹੈ ਕਿ ਭਾਰਤ ਨੂੰ ਸੀ. ਐੱਸ. ਟੀ. ਓ. ਦਾ ਮੈਂਬਰ ਬਣਾਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰਾਂ ਦੀ ਰਾਏ ’ਚ ਜੇਕਰ ਭਾਰਤ ਇਸ ਸੰਗਠਨ ਦਾ ਮੈਂਬਰ ਬਣਦਾ ਹੈ ਤਾਂ ਉਸ ਦੀ ਪਕੜ ਮੱਧ ਏਸ਼ੀਆਈ ਦੇਸ਼ਾਂ ’ਤੇ ਮਜ਼ਬੂਤ ਹੈ। ਕਜ਼ਾਕਿਸਤਾਨ ’ਚ ਹੋਈ ਲੋਕਾਂ ਦੀ ਬਗਾਵਤ ਨੂੰ ਦਬਾਉਣ ਲਈ ਜਿਸ ਤੇਜ਼ੀ ਨਾਲ ਰੂਸ ਨੇ ਆਪਣੇ ਫੌਜੀਆਂ ਨੂੰ ਉੱਥੇ ਭੇਜਿਆ ਉਸ ਦੇ ਬਾਅਦ ਰੂਸ ਫੌਜੀ ਤੇਜ਼ੀ ਨਾਲ ਕਜ਼ਾਖਿਸਤਾਨ ਗਏ, ਬਗਾਵਤ ਸ਼ਾਂਤ ਕਰ ਕੇ ਉਹ ਵਾਪਸ ਸ਼ਾਂਤੀ ਦੇ ਨਾਲ ਉੱਥੋਂ ਨਿਕਲ ਗਏ ਅਤੇ ਚੀਨ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਲੱਗੀ। ਦੁਨੀਆ ਨੇ ਦੇਖਿਆ।

ਹਾਲਾਂਕਿ ਚੀਨ ਨੇ ਸ਼ਾਂਗਹਾਈ ਸਹਿਯੋਗ ਸੰਗਠਨ ਦੇ ਰਾਹੀਂ ਮੱਧ ਏਸ਼ੀਆ ’ਚ ਆਪਣੀ ਪਕੜ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸੱਚਾਈ ਇਹ ਹੈ ਕਿ ਰੂਸ ਦੀ ਪਕੜ ਅਜੇ ਵੀ ਮੱਧ ਏਸ਼ੀਆ ’ਚ ਬਹੁਤ ਮਜ਼ਬੂਤ ਹੈ ਅਤੇ ਚੀਨ ਅਜੇ ਰੂਸ ਦੇ ਪੱਧਰ ਤੱਕ ਨਹੀਂ ਪਹੁੰਚ ਸਕਦਾ। ਐੱਸ.ਸੀ.ਓ.’ਚ ਜਿੰਨੇ ਵੀ ਮੱਧ ਏਸ਼ੀਆਈ ਦੇਸ਼ ਚੀਨ ਦੇ ਨਾਲ ਖੜ੍ਹੇ ਹਨ ਉਹ ਸਿਰਫ ਚੀਨ ਤੋਂ ਆਰਥਿਕ ਸਹਿਯੋਗ ਤੱਕ ਹੀ ਸੀਮਤ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮੱਧ ਏਸ਼ੀਆ ਦੋਵੇਂ ਮਹਾ ਸ਼ਕਤੀਆਂ ਰੂਸ ਅਤੇ ਚੀਨ ਲਈ ਕਿੰਨੀਆਂ ਮਹੱਤਵਪੂਰਨ ਹਨ। ਰੂਸ ਆਰਥਿਕ ਤੌਰ ’ਤੇ ਕਮਜ਼ੋਰ ਹੀ ਸਹੀ ਪਰ ਬਾਹੂਬਲ ’ਚ ਚੀਨ ’ਤੇ ਭਾਰੀ ਪਵੇਗਾ।

ਓਧਰ ਚੀਨ ਇਸ ਇਲਾਕੇ ’ਚ ਰੂਸ ਨੂੰ ਪਛਾੜਣ ਦੇ ਲਈ ਆਪਣੇ ਧਨ-ਬਲ ਦੀ ਵਰਤੋਂ ਕਰ ਰਿਹਾ ਹੈ ਪਰ ਚੀਨ ਜਿਸ ਤਰ੍ਹਾਂ ਆਪਣੇ ਗੁਆਂਢੀਆਂ ਦੀ ਜ਼ਮੀਨ ਹਥਿਆਉਣ ’ਚ ਅਪਰਿਪੱਖਤਾ ਦਿਖਾਉਂਦਾ ਹੈ ਉਸ ਨਾਲ ਉਸ ਦਾ ਅਕਸ ਖਰਾਬ ਹੋਇਆ ਹੈ ਜਿਸ ਦੇ ਕਾਰਨ ਮੱਧ ਏਸ਼ੀਆਈ ਦੇਸ਼ ਚੀਨ ਦੀ ਥਾਂ ਰੂਸ ’ਤੇ ਵੱਧ ਭਰੋਸਾ ਕਰ ਰਹੇ ਹਨ।

ਸੀ. ਐੱਸ. ਟੀ. ਓ. ’ਚ ਸ਼ਾਮਲ ਹੋਣ ਦੀ ਗੱਲ ’ਤੇ ਭਾਰਤ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਹੈ, ਭਾਰਤ ਇਸ ਸਮੇਂ ਪੱਛਮੀ ਸ਼ਕਤੀਆਂ ਦੇ ਵੱਧ ਨੇੜੇ ਖੜ੍ਹਾ ਦਿੱਸ ਰਿਹਾ ਹੈ ਕਿਉਂਕਿ ਰੂਸ ਚੀਨ ਦੇ ਨਾਲ ਇਕ ਵੱਖਰਾ ਹੀ ਗਠਜੋੜ ਬਣਾਉਂਦਾ ਦਿੱਸ ਰਿਹਾ ਹੈ। ਰੂਸ ਦੇ ਲਈ ਇਸ ਸਮੇਂ ਅਮਰੀਕਾ, ਨਾਟੋ ਅਤੇ ਪੱਛਮੀ ਦੇਸ਼ ਇਕ ਦੂਜੇ ਪਾਲੇ ’ਚ ਖੜ੍ਹ ਦਿੱਸ ਰਹੇ ਹਨ। ਇਸ ਲਈ ਰੂਸ ਚੀਨ ਦੇ ਵੱਧ ਨੇੜੇ ਹੈ, ਓਧਰ ਭਾਰਤ ਜੇਕਰ ਰੂਸ ਦੇ ਨੇੜੇ ਜਾਂਦਾ ਹੈ ਤਾਂ ਉਸ ਨੂੰ ਚੀਨ ਨੂੰ ਝੱਲਣਾ ਹੋਵੇਗਾ ਜੋ ਭਾਰਤ ਕਰਨਾ ਨਹੀਂ ਚਾਹੁੰਦਾ। ਓਧਰ ਅਮਰੀਕਾ, ਨਾਟੋ ਅਤੇ ਪੱਛਮੀ ਸ਼ਕਤੀਆਂ ਵੀ ਨਹੀਂ ਚਾਹੁੰਦੀਆਂ ਕਿ ਏਸ਼ੀਆ ’ਚ ਚੀਨ ਦਾ ਮਜ਼ਬੂਤੀ ਨਾਲ ਪ੍ਰਤੀਰੋਧ ਕਰਨ ਵਾਲਾ ਭਾਰਤ ਕਿਸੇ ਵੀ ਲਿਹਾਜ਼ ਤੋਂ ਉਸ ਦੇ ਖੇਮੇ ਤੋਂ ਦੂਰ ਜਾਵੇ।

ਰੂਸ ਅਤੇ ਚੀਨ ਦਰਮਿਆਨ ਮੱਧ ਏਸ਼ੀਆ ’ਤੇ ਆਪਣੀ ਸਰਦਾਰੀ ਨੂੰ ਲੈ ਕੇ ਮੁਕਾਬਲੇਬਾਜ਼ੀ ’ਚ ਜ਼ਰੂਰ ਹੈ ਪਰ ਦੋਵੇਂ ਦੇਸ਼ ਇਸ ਸਮੇਂ ਅਮਰੀਕਾ ਅਤੇ ਪੱਛਮੀ ਸ਼ਕਤੀਆਂ ਨੂੰ ਆਪਣਾ ਸੰਗਠਿਤ ਦੁਸ਼ਮਣ ਮੰਨਦੇ ਹਨ। ਇਸ ਲਈ ਅੰਦਰੂਨੀ ਮਤਭੇਦ ਭੁਲਾ ਕੇ ਇਕੱਠੇ ਖੜ੍ਹੇ ਹਨ ਪਰ ਇਹ ਗਠਜੋੜ ਚੀਨ ਦੀ ਚਾਲਬਾਜ਼ੀ ਦੇ ਸਾਹਮਣੇ ਵੱਧ ਦਿਨਾਂ ਤੱਕ ਨਹੀਂ ਚੱਲੇਗਾ। ਚੀਨ ਅਤੇ ਰੂਸ ਦੇ ਦਰਮਿਆਨ ਤਸੇਨਬਾਓ ਟਾਪੂ ਨੂੰ ਲੈ ਕੇ ਮਾਰਚ 1969 ’ਚ ਵਿਵਾਦ ਹੋਇਆ ਸੀ, ਇਕ ਕਿਲੋਮੀਟਰ ਤੋਂ ਵੀ ਘੱਟ ਖੇਤਰਫਲ ਦੇ ਛੋਟੇ ਜਿਹੇ ਟਾਪੂ ਨੂੰ ਲੈ ਕੇ ਜੋ ਹੇਲਾਂਗਚਯਾਂਗ ਸੂਬੇ ਅਤੇ ਰੂਸ ਦੇ ਦਰਮਿਆਨ ਯੁਸੁਰੀ ਨਦੀ ਦੇ ਦਰਮਿਆਨ ਵਸਿਆ ਹੈ, ਵਿਵਾਦ ਹੋਇਆ ਸੀ, ਇਸ ਦੇ ਬਾਅਦ ਕੁਝ ਸਾਲ ਪਹਿਲਾਂ ਕੁਝ ਚੀਨੀ ਸੈਲਾਨੀਆਂ ਨੇ ਜਦੋਂ ਰੂਸ ਦੇ ਪੂਰਬ ਉੱਤਰ ਸ਼ਹਿਰ ਵਲਾਦੀਵੋਸਤੋਕ ਦੀ ਯਾਤਰਾ ਕੀਤੀ ਉਦੋਂ ਉਸ ਨੂੰ ਚੀਨ ਦਾ ਹਿੱਸਾ ਦੱਸਣ ਲੱਗੇ, ਚੀਨ ਦੇ ਸੋਸ਼ਲ ਮੀਡੀਆ ਸੀਨਾ ਵੀਬੋਏ ਰੇਨਰੇਨ, ਵੀ ਚੈਟ ਸਮੇਤ ਕੁਝ ਹੋਰ ਵੈੱਬ ਸਾਈਟਾਂ ’ਤੇ ਇਹ ਮੁੱਦਾ ਗਰਮਾਇਆ ਸੀ। ਚੀਨ ਨੇ ਇਸ ਨੂੰ ਯੂਆਨ ਰਾਜਵੰਸ਼ (1271.1368)’ਚ ਚੀਨ ਦਾ ਹਿੱਸਾ ਦੱਸਿਆ ਸੀ ਅਤੇ ਇਸ ਨੂੰ ਇਸ ਦੇ ਚੀਨੀ ਨਾਂ ਯੋਂਗਮਿੰਗਛੰਗ ਅਤੇ ਹਾਈਸ਼ੇਨਵਾਈ ਨਾਲ ਸੰਬੋਧਿਤ ਕੀਤਾ ਸੀ ਜਿਸ ਨੂੰ ਲੈ ਕੇ ਰੂਸ ਚੀਨ ਤੋਂ ਖਾਸਾ ਨਾਰਾਜ਼ ਹੋਇਆ ਸੀ।

ਓਧਰ ਜੇਕਰ ਸੀ.ਐੱਸ.ਟੀ.ਓ. ਦੀ ਗੱਲ ਕਰੀਏ ਤਾਂ ਇਸ ’ਚ ਅਜੇ ਤੱਕ ਸਾਰੇ ਦੇਸ਼ ਰੂਸ ਦੇ ਪ੍ਰਭਾਵ ਵਾਲੇ ਹਨ ਜੋ ਪਹਿਲੇ ਯੂ.ਐੱਸ.ਐੱਸ.ਆਰ ਦਾ ਹਿੱਸਾ ਸੀ, ਭਾਰਤ ਪਹਿਲਾ ਬਾਹਰੀ ਦੇਸ਼ ਹੈ ਜਿਸ ਨੂੰ ਇਸ ਸਮੂਹ ’ਚ ਸ਼ਾਮਲ ਕਰਨ ’ਤੇ ਗੱਲ ਹੋ ਰਹੀ ਹੈ, ਅਜਿਹੇ ’ਚ ਅਮਰੀਕਾ ਦੀ ਪ੍ਰੇਸ਼ਾਨੀ ’ਤੇ ਜ਼ੋਰ ਪੈਣਾ ਸੁਭਾਵਕ ਹੈ ਪਰ ਭਾਰਤ ਕਦੀ ਵੀ ਉਸ ਦੇਸ਼ ਦੇ ਖੇਮੇ ’ਚ ਨਹੀਂ ਜਾਣਾ ਚਾਹੇਗਾ ਜੋ ਦੇਸ਼ ਚੀਨ ਦੇ ਨੇੜੇ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਸੀ.ਐੱਸ.ਟੀ.ਓ. ਨੂੰ ਲੈ ਕੇ ਵਿਸ਼ਵ ਪੱਧਰੀ ਸਿਆਸਤ ਕਿਵੇਂ ਪਾਸਾ ਬਦਲਦੀ ਹੈ।

  • Russia
  • India
  • Collective Security Treaty Organization
  • China
  • ਰੂਸ
  • ਭਾਰਤ
  • ਕਲੈਕਟਿਵ ਸਕਿਓਰਿਟੀ ਟ੍ਰੀਟੀ ਆਰਗੇਨਾਈਜ਼ੇਸ਼ਨ
  • ਚੀਨ

ਨੇਪਾਲ 'ਚ ਵੀ ਸ਼ੁਰੂ ਹੋਇਆ ਭਾਰਤ ਦਾ UPI, ਹੁਣ ਗੁਆਂਢੀ ਦੇਸ਼ ਦੀ ਡਿਜੀਟਲ ਅਰਥਵਿਵਸਥਾ ਵੀ ਹੋਵੇਗੀ ਮਜ਼ਬੂਤ ​

NEXT STORY

Stories You May Like

  • floods in western china damage dozens of homes and roads
    ਪੱਛਮੀ ਚੀਨ 'ਚ ਹੜ੍ਹਾਂ ਕਾਰਨ ਦਰਜਨਾਂ ਘਰਾਂ ਤੇ ਸੜਕਾਂ ਨੂੰ ਪੁੱਜਾ ਨੁਕਸਾਨ
  • russia launches mega attack on all of ukraine air base attacks
    ਯੂਕਰੇਨ ’ਚ ਡਰੋਨ ਹਮਲਿਆਂ ਦੇ ਜਵਾਬ ’ਚ ਰੂਸ ਵੱਲੋਂ ਕੀਵ 'ਤੇ ਵੱਡਾ ਹਮਲਾ! 3 ਦੀ ਮੌਤ ਤੇ ਕਈ ਜਖ਼ਮੀ
  • instead of establishing peace france doing this
    ਸ਼ਾਂਤੀ ਸਥਾਪਤ ਕਰਨ ਦੀ ਬਜਾਏ ਰੂਸ ਕਰ ਰਿਹੈ ਇਹ ਕੰਮ
  • russia attacks ukrainian military training center
    ਰੂਸ ਵੱਲੋਂ ਯੂਕ੍ਰੇਨ ਦੇ ਫੌਜੀ ਸਿਖਲਾਈ ਕੇਂਦਰ 'ਤੇ ਹਮਲਾ, ਮਾਰੇ ਗਏ 12 ਸੈਨਿਕ
  • will vladimir putin order nuclear attack against volodymyr zelenskyy
    ਯੂਕਰੇਨ ਖਿਲਾਫ Nuclear ਹਮਲਾ ਕਰਨ ਦੀ ਤਿਆਰੀ ਕਰ ਰਿਹੈ ਰੂਸ! ਵੀਡੀਓ ਹੋ ਰਿਹੈ ਵਾਇਰਲ
  • indian stock market becomes the world  s top growing stock market
    ਭਾਰਤੀ ਸਟਾਕ ਮਾਰਕੀਟ ਦਾ ਜਲਵਾ, ਅਮਰੀਕਾ ਤੇ ਚੀਨ ਨੂੰ ਪਛਾੜ, ਬਣਿਆ ਦੁਨੀਆ ਦਾ ਟਾਪ ਗ੍ਰੋਇੰਗ Stock Market
  • rusia backed trump s claim
    ''ਅਸੀਂ ਰੁਕਵਾਈ ਭਾਰਤ-ਪਾਕਿ ਦੀ ਜੰਗ...'', ਟਰੰਪ ਦੇ ਇਸ ਦਾਅਵੇ ਦਾ ਰੂਸ ਨੇ ਕੀਤਾ ਸਮਰਥਨ
  • ukraine launches drone attack on russian airbase
    ਰੂਸ ਦੇ ਏਅਰਬੇਸ 'ਤੇ ਯੂਕ੍ਰੇਨ ਨੇ ਕੀਤਾ ਡਰੋਨ ਹਮਲਾ, ਜਹਾਜ਼ਾਂ ਨੂੰ ਤਬਾਹ ਕਰਨ ਦਾ ਦਾਅਵਾ
  • thunderstorm and heavy rain will hit punjab
    Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...
  • big accident in punjab bank guard died due to bullet injury
    ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ
  • 2 people die in amritsar and kharar due to heat
    ਪੰਜਾਬ ਭਿਆਨਕ ਗਰਮੀ ਦੀ ਲਪੇਟ ’ਚ! 'ਲੂ' ਨਾਲ ਅੰਮ੍ਰਿਤਸਰ ਤੇ ਖਰੜ ’ਚ 2 ਲੋਕਾਂ...
  • today  s top 10 news
    ਵਿਦੇਸ਼ ਭੱਜਿਆ ਅੰਮ੍ਰਿਤਪਾਲ ਮਹਿਰੋਂ ਤੇ ਕੇਦਾਰਨਾਥ 'ਚ ਵੱਡਾ ਹੈਲੀਕਾਪਟਰ ਹਾਦਸਾ,...
  • electricity theft from street light lines
    ਸਟਰੀਟ ਲਾਈਟਾਂ ਦੀਆਂ ਲਾਈਨਾਂ ਤੋਂ ਹੋ ਰਹੀ ਬਿਜਲੀ ਚੋਰੀ, ਨਗਰ ਨਿਗਮ ਨੂੰ ਭਰਨਾ ਪੈ...
  • girl died due to drowning in canal
    ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ
  • prostitution exposed in punjab
    ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ...
  • alert for many districts from today till june 18
    ਪੰਜਾਬ ‘ਚ ਮੌਸਮ ਨੇ ਬਦਲਿਆ ਰੁਖ, ਅੱਜ ਤੋਂ 18 ਜੂਨ ਤੱਕ ਕਈ ਜ਼ਿਲ੍ਹਿਆਂ ਲਈ ਅਲਰਟ
Trending
Ek Nazar
thunderstorm and heavy rain will hit punjab

Alert ਰਹਿਣ Punjab ਦੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ! ਆਵੇਗਾ ਤੂਫ਼ਾਨ ਤੇ ਪਵੇਗਾ...

israeli air strikes on iran

ਈਰਾਨ 'ਤੇ ਇਜ਼ਰਾਈਲੀ ਹਵਾਈ ਹਮਲੇ, 31 ਲੋਕਾਂ ਦੀ ਮੌਤ

bridge collapse

ਨਿਰਮਾਣ ਅਧੀਨ ਪੁਲ ਢਹਿ-ਢੇਰੀ, ਤਿੰਨ ਲੋਕਾਂ ਦੀ ਮੌਤ

nuclear talks cancelled  israel and iran

ਇਜ਼ਰਾਈਲ-ਈਰਾਨ ਵਿਚਾਲੇ ਹਮਲੇ ਜਾਰੀ, ਪ੍ਰਮਾਣੂ ਗੱਲਬਾਤ ਰੱਦ

granthi singh drowned while taking bath sarovar of gurdwara sahib

ਪੰਜਾਬ ਦੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ, ਪਈਆਂ ਭਾਜੜਾਂ

big accident in punjab bank guard died due to bullet injury

ਪੰਜਾਬ 'ਚ ਵੱਡਾ ਹਾਦਸਾ, ਗੋਲ਼ੀ ਲੱਗਣ ਕਾਰਨ ਬੈਂਕ ਗਾਰਡ ਦੀ ਹੋਈ ਮੌਤ

uae president discusses tensions in west asia

ਯੂਏਈ ਦੇ ਰਾਸ਼ਟਰਪਤੀ ਨੇ ਫਰਾਂਸੀਸੀ ਅਤੇ ਇਤਾਲਵੀ ਨੇਤਾਵਾਂ ਨਾਲ ਪੱਛਮੀ ਏਸ਼ੀਆ 'ਚ...

bulldozer action against drugs in ludhiana

ਲੁਧਿਆਣਾ 'ਚ ਨਸ਼ਿਆਂ ਖ਼ਿਲਾਫ਼ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰਾਂ ਦੇ ਘਰ ਕੀਤੇ...

punjab police attacked by immigrants

ਪੰਜਾਬ ਪੁਲਸ 'ਤੇ ਪ੍ਰਵਾਸੀਆਂ ਨੇ ਕੀਤਾ ਹਮਲਾ, ਬੁਲਾਉਣੀ ਪੈ ਗਈ ਹੋਰ ਪੁਲਸ, ਮਾਮਲਾ...

netanyahu visits bat yam

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਈਰਾਨੀ ਹਮਲੇ 'ਚ ਤਬਾਹ ਹੋਏ ਬਾਤ ਯਾਮ ਦਾ ਕੀਤਾ ਦੌਰਾ

pakistan  s nuclear threat to america

ਪਾਕਿਸਤਾਨ ਦੀ ਅਮਰੀਕਾ ਨੂੰ ਪ੍ਰਮਾਣੂ ਧਮਕੀ: ਜੇਕਰ ਈਰਾਨ 'ਤੇ ਹਮਲਾ ਹੁੰਦਾ ਹੈ...

new zealand provide visa exemption facility

ਨਿਊਜ਼ੀਲੈਂਡ 'ਚ ਇਸ ਦੇਸ਼ ਦੇ ਸੈਲਾਨੀਆਂ ਨੂੰ ਮਿਲੇਗੀ ਵੀਜ਼ਾ ਛੋਟ ਸਹੂਲਤ

iranian foreign minister statement

'ਜੇਕਰ ਇਜ਼ਰਾਈਲੀ ਹਮਲੇ ਰੁਕ ਜਾਣ ਤਾਂ....' : ਈਰਾਨੀ ਵਿਦੇਸ਼ ਮੰਤਰੀ

iranians to vacate weapons manufacturing factories

ਈਰਾਨੀਆਂ ਨੂੰ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਖਾਲੀ ਕਰਨ ਦਾ ਹੁਕਮ, ਨਵੇਂ ਹਮਲੇ...

third robbery at   virani jewelers   in america

ਅਮਰੀਕਾ ਦੇ 'ਵੈਰਾਨੀ ਜਿਊਲਰਜ' 'ਚ ਤੀਜੀ ਵਾਰ ਲੁੱਟ-ਖੋਹ

girl died due to drowning in canal

ਦੁੱਖ਼ਦਾਈ ਖ਼ਬਰ: ਨਾਨਕੇ ਆਈ ਖੇਡ ਰਹੀ ਕੁੜੀ ਨਾਲ ਵਾਪਰਿਆ ਭਾਣਾ, ਡੁੱਬਣ ਕਾਰਨ ਮੌਤ

prostitution exposed in punjab

ਪੰਜਾਬ 'ਚ ਦੇਹ ਵਪਾਰ ਦਾ ਪਰਦਾਫ਼ਾਸ਼! ਛਾਪਾ ਮਾਰਨ ਗਈ ਪੁਲਸ ਘਰ ਦੇ ਅੰਦਰ ਦਾ ਹਾਲ...

another famous influencer amritpal singh targeted threatened

ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ 'ਤੇ, ਦਿੱਤੀ ਸਿੱਧੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • father also missing searching for missing girl
      ਗੁੰਮ ਹੋਈ ਬੱਚੀ ਨੂੰ ਲੱਭਦੇ-ਲੱਭਦੇ ਪਿਓ ਵੀ ਹੋ ਗਿਆ ਲਾਪਤਾ, ਪਿੰਡ 'ਚ ਦਹਿਸ਼ਤ ਦਾ...
    • australia work visa
      ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ ਕਰੋ ਅਪਲਾਈ, ਸਿੱਧਾ ਮਿਲੇਗਾ...
    • punjab government s big decision regarding pension
      ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ
    • fire at housing apartment in delhi s dwarka
      ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ ਨੇ ਤਬਾਹ ਕਰ'ਤਾ ਪਰਿਵਾਰ ! ਪਹਿਲਾਂ ਧੀ-ਪੁੱਤ ਨੇ...
    • taking gold loan  customers will get more benefits with easy rules
      Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ...
    • son in law love affair mother in law run away
      ਹਾਏ ਓ ਰੱਬਾ! ਮਾਂ ਵਰਗੀ ਸੱਸ 'ਤੇ ਆਇਆ ਜਵਾਈ ਦਾ ਦਿਲ, ਫਿਰ ਜੋ ਹੋਇਆ...
    • earthquake hits
      ਅੱਧੇ ਘੰਟੇ 'ਚ 2 ਵਾਰ ਕੰਬ ਗਈ ਧਰਤੀ ! ਲੋਕਾਂ ਦੇ ਸੁੱਕ ਗਏ ਸਾਹ
    • 42 university students offered jobs by multinational companies
      GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ...
    • google maps car stuck half constructed bridge
      Google Map ਦਾ ਇਕ ਹੋਰ ਕਾਰਾ, ਅਧੂਰੇ ਫਲਾਈਓਵਰ 'ਤੇ ਹੇਠਾਂ ਡਿੱਗੀ ਕਾਰ, ਵੀਡੀਓ...
    • sonam raghuwanshi killed raja
      ਪਹਾੜ 'ਤੇ ਚੜ੍ਹਾਈ ਸਮੇਂ ਥੱਕ ਗਏ ਸੁਪਾਰੀ ਕਿੱਲਰ ! ਰਾਜਾ ਰਘੂਵੰਸ਼ੀ ਨੂੰ ਮਾਰਨ ਤੋਂ...
    • sebi announces special settlement scheme
      ਸੇਬੀ ਨੇ ਕੀਤਾ ਸਟਾਕ ਬਰੋਕਰਜ਼ ਲਈ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ
    • ਵਪਾਰ ਦੀਆਂ ਖਬਰਾਂ
    • oil tickets and tomatoes all expensive india will suffer the biggest blow
      ਤੇਲ, ਟਿਕਟ ਅਤੇ ਟਮਾਟਰ ਸਭ ਮਹਿੰਗੇ! ਭਾਰਤ ਨੂੰ  ਲੱਗੇਗਾ ਸਭ ਤੋਂ ਵੱਡਾ ਝਟਕਾ,...
    • gold prices will reach this level in 12 months
      ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਹੋ ਗਈ ਵੱਡੀ ਭਵਿੱਖਬਾਣੀ, 12 ਮਹੀਨਿਆਂ 'ਚ ਇਸ...
    • big shock to investors  sbi cuts interest rate on this fd
      ਨਿਵੇਸ਼ਕਾਂ ਨੂੰ ਵੱਡਾ ਝਟਕਾ! SBI ਨੇ ਇਸ FD ਦੀ ਵਿਆਜ ਦਰ 'ਚ ਕੀਤੀ ਕਟੌਤੀ
    • ahmedabad plane crash air india takes big decision to respect departed souls
      ਅਹਿਮਦਾਬਾਦ ਜਹਾਜ਼ ਹਾਦਸਾ : ਵਿਛੜੀਆਂ ਰੂਹਾਂ ਪ੍ਰਤੀ ਸਤਿਕਾਰ ਲਈ Air India ਨੇ...
    • 8th pay commission  pressure on the centre increased  pensioners solidarity
      8ਵਾਂ ਤਨਖਾਹ ਕਮਿਸ਼ਨ: ਕੇਂਦਰ 'ਤੇ ਦਬਾਅ ਵਧਿਆ, ਪੈਨਸ਼ਨਰਾਂ ਨੇ ਦਿਖਾਈ ਇਕਜੁੱਟਤਾ,...
    • after gold and silver  now a big jump in the prices of dry fruits
      ਸੋਨਾ-ਚਾਂਦੀ ਤੋਂ ਬਾਅਦ ਹੁਣ Dry Fruit ਦੀਆਂ ਕੀਮਤਾਂ 'ਚ ਵੀ ਆ ਸਕਦੈ ਵੱਡਾ ਉਛਾਲ
    • flights that there was a terrible traffic jam of planes in the sky video
      ...ਜਦੋਂ ਹਵਾ 'ਚ ਹੀ ਹੋ ਗਿਆ ਜਹਾਜ਼ਾਂ ਦਾ ਟ੍ਰੈਫਿਕ ਜਾਮ, ਜਾਣੋ ਕੀ ਬਣੇ...
    • sbi will be recruited to the bumper in these positions
      State Bank of India 'ਚ ਬੰਪਰ ਭਰਤੀ, ਇਨ੍ਹਾਂ ਅਹੁਦਿਆਂ 'ਤੇ ਕੀਤੇ ਜਾਣਗੇ ਤਾਇਨਾਤ
    • finance minister to meet heads of public sector banks for annual review
      ਵਿੱਤ ਮੰਤਰੀ ਸਾਲਾਨਾ ਸਮੀਖਿਆ ਲਈ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਕਰੇਗੀ...
    • foreign exchange reserves increase
      ਵਿਦੇਸ਼ੀ ਕਰੰਸੀ ਭੰਡਾਰ 5.17 ਅਰਬ ਡਾਲਰ ਵਧ ਕੇ 696.65 ਅਰਬ ਡਾਲਰ ’ਤੇ ਆਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +