Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, FEB 20, 2026

    7:13:26 PM

  • good news for passport applicants

    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ...

  • bangladesh resumes full visa services for indians

    ਭਾਰਤੀਆਂ ਲਈ ਇਸ ਦੇਸ਼ ਨੇ ਸਾਰੀਆਂ ਵੀਜ਼ਾ ਸੇਵਾਵਾਂ...

  • man commits suicide after being hurt by wife and lover

    ਪਤਨੀ ਤੇ ਪ੍ਰੇਮੀ ਤੋਂ ਦੁਖ਼ੀ ਪਤੀ ਨੇ ਚੁੱਕਿਆ...

  • a huge tax scam of rs 70 000 crore in the name of biryani ai

    ਬਿਰਯਾਨੀ ਦੇ ਨਾਂ 'ਤੇ 70,000 ਕਰੋੜ ਦਾ ਵੱਡਾ ਟੈਕਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਬਾਜ਼ਾਰ ਨਾਲੋਂ ਅੱਧੇ ਭਾਅ 'ਤੇ ਸਕੂਟਰ-ਲੈਪਟਾਪ ਤੇ ਘਰੇਲੂ ਉਪਕਰਣ , 30 ਹਜ਼ਾਰ ਲੋਕਾਂ ਨੇ ਭਰੇ ਫਾਰਮ

BUSINESS News Punjabi(ਵਪਾਰ)

ਬਾਜ਼ਾਰ ਨਾਲੋਂ ਅੱਧੇ ਭਾਅ 'ਤੇ ਸਕੂਟਰ-ਲੈਪਟਾਪ ਤੇ ਘਰੇਲੂ ਉਪਕਰਣ , 30 ਹਜ਼ਾਰ ਲੋਕਾਂ ਨੇ ਭਰੇ ਫਾਰਮ

  • Edited By Harinder Kaur,
  • Updated: 19 Feb, 2025 01:03 PM
Business
scooters laptops and home appliances at half the market price
  • Share
    • Facebook
    • Tumblr
    • Linkedin
    • Twitter
  • Comment

ਤਿਰੂਵਨੰਤਪੁਰਮ :  30 ਹਜ਼ਾਰ ਲੋਕਾਂ ਨਾਲ ਇਕ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ‘ਚ ਸਕੂਟਰ, ਲੈਪਟਾਪ ਅਤੇ ਘਰੇਲੂ ਉਪਕਰਨ ਅੱਧੀ ਕੀਮਤ ‘ਤੇ ਵੇਚਣ ਦਾ ਭਰੋਸਾ ਦਿੱਤਾ ਗਿਆ ਸੀ। ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਬਾਜ਼ਾਰ ਨਾਲੋਂ ਅੱਧੇ ਭਾਅ ‘ਤੇ ਵੇਚਣ ਦਾ ਲਾਲਚ ਦਿੱਤਾ ਗਿਆ, ਪਰ ਇਸ ਸਕੀਮ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਉਨ੍ਹਾਂ ਨਾਲ ਠੱਗੀ ਹੋ ਗਈ ਹੈ। 

ਇਹ ਵੀ ਪੜ੍ਹੋ :     ਗੂਗਲ ਨੇ ਦਿਖਾਈ 'ਗਲਤ' ਵੀਡੀਓ, ਅਦਾਲਤ ਨੇ ਲਗਾ 'ਤਾ 36 ਲੱਖ ਜ਼ੁਰਮਾਨਾ

ਹੁਣ ਇਸ ਮਾਮਲੇ ਨੂੰ ਲੈ ਕੇ  ਮੰਗਲਵਾਰ ਨੂੰ ਈ.ਡੀ. ਜਾਂਚ ਏਜੰਸੀ ਨੇ ਕੇਰਲ ‘ਚ 12 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸੀਐਸਆਰ ਫੰਡ ਘੁਟਾਲੇ ਦੇ ਸਬੰਧ ਵਿੱਚ ਇੱਕ ਐਨਜੀਓ ਗਰੋਹ ‘ਤੇ ਕੀਤੀ ਗਈ ਹੈ। ਲੋਕਾਂ ਨੂੰ ਅੱਧੀ ਕੀਮਤ ‘ਤੇ ਸਕੂਟਰ, ਲੈਪਟਾਪ ਅਤੇ ਘਰੇਲੂ ਉਪਕਰਣਾਂ ਦਾ ਵਾਅਦਾ ਕਰਕੇ ਲਗਭਗ 500 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਇਹ ਛਾਪੇਮਾਰੀ 26 ਸਾਲਾ ਅਨੰਤੂ ਕ੍ਰਿਸ਼ਨਨ ਨਾਲ ਜੁੜੇ ਟਿਕਾਣਿਆਂ ‘ਤੇ ਕੀਤੀ ਗਈ ਸੀ, ਜਿਸ ਨੂੰ ਇਸ ਯੋਜਨਾ ਦਾ ਮੁੱਖ ਵਿਅਕਤੀ ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ :     50 ਰੁਪਏ ਦਾ ਨੋਟ ਤੁਹਾਨੂੰ ਬਣਾ ਸਕਦੈ ਲੱਖਪਤੀ, ਜਾਣੋ ਕਿਵੇਂ

ਇਨ੍ਹਾਂ ਵਿਅਕਤੀਆਂ 'ਤੇ ਕੀਤੀ ਗਈ ਕਾਰਵਾਈ

ਐਨਜੀਓ ਸ੍ਰੀ ਸੱਤਿਆ ਸਾਈਂ ਅਨਾਥ ਆਸ਼ਰਮ ਟਰੱਸਟ ਦੇ ਪ੍ਰਧਾਨ ਕੇਐਨ ਆਨੰਦਕੁਮਾਰ ਅਤੇ ਕਾਂਗਰਸ ਆਗੂ ਲਾਲੀ ਵਿਨਸੈਂਟ, ਜੋ ਕਿ ਅਨੰਤੂ ਕ੍ਰਿਸ਼ਨਨ ਦੇ ਕਾਨੂੰਨੀ ਸਲਾਹਕਾਰ ਸਨ, ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਇਕ ਅਖਬਾਰ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਛਾਪੇ 26 ਸਾਲਾ ਅਨੰਤੂ ਕ੍ਰਿਸ਼ਨਨ ਦੇ ਟਿਕਾਣਿਆਂ ‘ਤੇ ਮਾਰੇ ਗਏ, ਜਿਸ ਨੂੰ ਇਸ ਯੋਜਨਾ ਦਾ ਮਾਸਟਰ ਮਾਈਂਡ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਪ੍ਰਮੁੱਖ ਐਨਜੀਓ ਸ੍ਰੀ ਸੱਤਿਆ ਸਾਈਂ ਅਨਾਥ ਆਸ਼ਰਮ ਟਰੱਸਟ ਦੇ ਪ੍ਰਧਾਨ ਕੇਐਨ ਆਨੰਦਕੁਮਾਰ ਅਤੇ ਕਾਂਗਰਸ ਆਗੂ ਲਾਲੀ ਵਿਨਸੈਂਟ, ਜੋ ਕਿ ਅਨੰਤੂ ਕ੍ਰਿਸ਼ਨਨ ਦੇ ਕਾਨੂੰਨੀ ਸਲਾਹਕਾਰ ਸਨ, ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਸਟੇਟ ਕ੍ਰਾਈਮ ਬ੍ਰਾਂਚ ਨੇ ਕ੍ਰਿਸ਼ਨਨ, ਆਨੰਦਕੁਮਾਰ ਅਤੇ ਹੋਰਾਂ ਖਿਲਾਫ ਕਈ ਮਾਮਲੇ ਦਰਜ ਕੀਤੇ ਸਨ, ਜਿਸ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ। 

ਇਹ ਵੀ ਪੜ੍ਹੋ :     UK ਜਾਣ ਵਾਲੇ ਭਾਰਤੀਆਂ ਲਈ ਮੁਫ਼ਤ ਐਂਟਰੀ ਤੇ ਵਰਕ ਵੀਜ਼ੇ ਦਾ ਵੱਡਾ ਮੌਕਾ , ਤੁਰੰਤ ਕਰੋ ਅਪਲਾਈ

ਅਪਰਾਧ ਸ਼ਾਖਾ ਨੇ ਕੋਚੀ ਦੀ ਅਦਾਲਤ ਨੂੰ ਦੱਸਿਆ ਕਿ ਮੁੱਖ ਦੋਸ਼ੀ ਕ੍ਰਿਸ਼ਨਨ ਦੇ 21 ਬੈਂਕ ਖਾਤੇ ਸਨ ਅਤੇ ਕਥਿਤ ਤੌਰ ‘ਤੇ 548 ​​ਕਰੋੜ ਰੁਪਏ ਇਕੱਠੇ ਕੀਤੇ। ਇਸ ਧੋਖਾਧੜੀ ਤਹਿਤ 30,000 ਬਿਨੈਕਾਰਾਂ ਤੋਂ ਜਿਨ੍ਹਾਂ ਨੇ ਅੱਧੀ ਕੀਮਤ ‘ਤੇ ਉਤਪਾਦ ਖ਼ਰੀਦਣ ਲਈ ਭੁਗਤਾਨ ਕੀਤਾ। ਇਸ ਸਕੀਮ ਦੇ ਤਹਿਤ, ਇਹ ਵਾਅਦਾ ਕੀਤਾ ਗਿਆ ਸੀ ਕਿ ਇਹ ਉਤਪਾਦ ਅੱਧੀ ਕੀਮਤ ‘ਤੇ ਉਪਲਬਧ ਕਰਵਾਏ ਜਾਣਗੇ ਅਤੇ ਬਾਕੀ ਅੱਧੇ ਸੀਐਸਆਰ ਫੰਡਾਂ ਦੁਆਰਾ ਕਵਰ ਕੀਤੇ ਜਾਣਗੇ, ਜੋ ਕਿ ਕ੍ਰਿਸ਼ਨਨ ਦੁਆਰਾ ਬਣਾਏ ਗਏ ਗੈਰ ਸਰਕਾਰੀ ਸੰਗਠਨਾਂ ਦੇ ਇੱਕ ਸੰਘ ਦੁਆਰਾ ਕਾਰਪੋਰੇਟ ਸੰਸਥਾਵਾਂ ਤੋਂ ਇਕੱਠੇ ਕੀਤੇ ਜਾਣਗੇ।

ਕ੍ਰਾਈਮ ਬ੍ਰਾਂਚ ਨੇ ਇਸ ਤੋਂ ਪਹਿਲਾਂ ਕੋਚੀ ਸਥਿਤ ਕ੍ਰਿਸ਼ਨਨ ਦੇ ਦਫਤਰ ‘ਤੇ ਵੀ ਛਾਪਾ ਮਾਰਿਆ ਸੀ। ਸੋਮਵਾਰ ਨੂੰ ਅਦਾਲਤ ਨੇ ਕ੍ਰਿਸ਼ਨਨ ਦੀ ਦੋ ਦਿਨ ਦੀ ਪੁਲਿਸ ਹਿਰਾਸਤ ਦੀ ਇਜਾਜ਼ਤ ਦਿੱਤੀ ਸੀ। ਸੱਤਿਆ ਸਾਈ ਅਨਾਥ ਆਸ਼ਰਮ ਟਰੱਸਟ ਦੇ ਚੇਅਰਮੈਨ ਆਨੰਦਕੁਮਾਰ ਨੇ ਕਥਿਤ ਤੌਰ ‘ਤੇ ਧੋਖਾਧੜੀ ਕਰਨ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਤਿਰੂਵਨੰਤਪੁਰਮ ਦੀ ਵਧੀਕ ਸੈਸ਼ਨ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਆਨੰਦ ਕੁਮਾਰ ਗੈਰ ਸਰਕਾਰੀ ਸੰਗਠਨਾਂ ਦੇ ਸੰਘ ਦੇ ਪ੍ਰਧਾਨ ਸਨ, ਜਿਸ ‘ਤੇ ਇਸ ਘੁਟਾਲੇ ਦਾ ਦੋਸ਼ ਸੀ।

ਇਹ ਵੀ ਪੜ੍ਹੋ :      ਇਕ ਫੈਸਲੇ ਕਾਰਨ ਸ਼ਰਾਬ ਕੰਪਨੀ ਨੂੰ ਪਿਆ ਵੱਡਾ ਘਾਟਾ, ਹੋਇਆ ਕਰੋੜਾਂ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 

  • Half price
  • Scooters
  • Laptops
  • Home appliances
  • 30 thousand
  • People
  • Form
  • ਅੱਧੇ ਭਾਅ
  • ਸਕੂਟਰ
  • ਲੈਪਟਾਪ
  • ਘਰੇਲੂ ਉਪਕਰਣ
  • 30 ਹਜ਼ਾਰ

ਸਰਕਾਰ ਦਾ ਵੱਡਾ ਫੈਸਲਾ, ਗੁਟਖਾ ਅਤੇ ਪਾਨ ਮਸਾਲੇ 'ਤੇ ਲੱਗਾ ਪੂਰੀ ਤਰ੍ਹਾਂ ਬੈਨ

NEXT STORY

Stories You May Like

  • the brilliant batsman retired at the age of 30
    ਧਾਕੜ ਬੱਲੇਬਾਜ਼ ਨੇ 30 ਸਾਲ ਦੀ ਉਮਰ 'ਚ ਲਿਆ ਸੰਨਿਆਸ, ਸ਼ਾਨਦਾਰ ਕ੍ਰਿਕਟ ਕਰੀਅਰ 'ਤੇ ਲੱਗੀ ਬ੍ਰੇਕ
  • silver price falls by rs 13 500  gold price also falls
    ਦਿੱਲੀ ਸਰਾਫਾ ਬਾਜ਼ਾਰ 'ਚ ਵਧੀ ਹਲਚਲ, 13,500 ਰੁਪਏ ਡਿੱਗੀ ਚਾਂਦੀ ਤੇ ਸੋਨੇ ਦੇ ਵੀ ਟੁੱਟੇ ਭਾਅ
  • heart attack prediction 30 years in advance
    ਦਿਲ ਦੇ ਦੌਰੇ ਦੀ 30 ਸਾਲ ਪਹਿਲਾਂ ਭਵਿੱਖਬਾਣੀ, ਵਿਗਿਆਨੀਆਂ ਦੀ ਵੱਡੀ ਸਫ਼ਲਤਾ
  • huge fall in gold prices  price will fall to 80 thousand rupees
    ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
  • this bollywood actress became a single mother at the age of 30
    ਕੁਆਰੀ ਮਾਂ ਬਣਨ 'ਤੇ ਲੋਕਾਂ ਨੇ ਮਾਰੇ ਸੀ ਤਾਅਨੇ, ਅੱਜ ਇਹੀ ਅਦਾਕਾਰਾ ਕਰ ਰਹੀ ਹੈ ਬਾਲੀਵੁੱਡ 'ਤੇ ਰਾਜ! ਕੀ ਤੁਸੀਂ...
  • shahid kapoor  s film  o romeo  grosses  30 crore in three days
    "ਓ ਰੋਮੀਓ" ਦਾ ਬਾਕਸ ਆਫਿਸ 'ਤੇ ਧਮਾਕਾ! ਸ਼ਾਹਿਦ ਕਪੂਰ ਦੀ ਫਿਲਮ ਨੇ 3 ਦਿਨਾਂ 'ਚ ਕਮਾਏ 30 ਕਰੋੜ
  • silver has become cheaper and gold prices have increased
    ਚਾਂਦੀ ਹੋ ਗਈ ਸਸਤੀ ਤੇ ਸੋਨੇ ਦੇ ਚੜ੍ਹੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
  • gold shines on valentine  s day  silver shines dull  know the price of 22k 24k
    Valentine Day 'ਤੇ Gold ਚਮਕਿਆ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ 22k-24k ਦੇ ਭਾਅ
  • good news for passport applicants
    ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ...
  • punjab weather changes
    ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ...
  • singer mocks amarinder singh raja warring 12x5 48 statement
    ਗਾਇਕ ਨੇ ਰਾਜਾ ਵੜਿੰਗ ਦੇ 12x5=48 ਵਾਲੇ ਬਿਆਨ ਦਾ ਉਡਾਇਆ ਮਜ਼ਾਕ, ਬਣਾ 'ਤਾ ਗਾਣਾ
  • viral song surrounds aap government
    'ਕਿੱਥੇ ਗਿਆ ਤੁਹਾਡਾ ਮਿਸ਼ਨ ਪ੍ਰਹਾਰ'..., ਵਾਇਰਲ ਗੀਤ 'ਚ 'ਆਪ' ਸਰਕਾਰ 'ਤੇ ਤਿੱਖਾ...
  • pargat singh on pseb
    ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਨਾਕਾਮੀ! 8ਵੀਂ ਦੇ ਪ੍ਰਸ਼ਨ ਪੱਤਰ 'ਚ ਪੰਜਾਬੀ...
  • protest by sewadars outside ssp office in jalandhar
    ਜਲੰਧਰ 'ਚ SSP ਦਫ਼ਤਰ ਬਾਹਰ ਸੇਵਾਦਾਰਾਂ ਦਾ ਪ੍ਰਦਰਸ਼ਨ, ਰਸੋਈ ਢਾਹੁਣ ਮਾਮਲੇ 'ਚ...
  • aap government has failed on every front tarun chugh
    'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ, ਜੇਲ੍ਹਾਂ ਬਣੀਆਂ 'ਸਟੂਡੀਓ' ਤੇ ਪੰਜਾਬ 'ਚ...
  • bikram majithia punjab bachao rally
    'ਰੰਗਲਾ ਪੰਜਾਬ' ਹੁਣ 'ਖ਼ੂਨੀ ਪੰਜਾਬ' ਬਣਿਆ, 2027 'ਚ ਅਕਾਲੀ ਦਲ ਦੀ ਵਾਪਸੀ ਤੈਅ:...
Trending
Ek Nazar
ind vs pak no handshake

'No Handshake ਸਿਰਫ ਇਕ ਦਿਖਾਵਾ...'! IND-PAK ਵਿਵਾਦ 'ਤੇ ਦਿੱਗਜ ਕ੍ਰਿਕਟਰ ਦਾ...

shashi tharoor  lok sabha  ai summit  rafale deal  government

ਸ਼ਸ਼ੀ ਥਰੂਰ ਨੇ ਦਿੱਲੀ 'ਚ ਚੱਲ ਰਹੇ AI ਸਮਿਟ ਦੀ ਕੀਤੀ ਤਾਰੀਫ਼, ਰਾਫੇਲ 'ਤੇ...

shakira set to perform in india after 19 years calls it special

'ਵਾਕਾ-ਵਾਕਾ' ਗਰਲ ਸ਼ਕੀਰਾ ਫਿਰ ਜਿੱਤੇਗੀ ਭਾਰਤੀਆਂ ਦਾ ਦਿਲ, 19 ਸਾਲਾਂ ਬਾਅਦ ਆ...

google blocks 17 5 lakh apps from play store

Play Store ਤੋਂ 17.5 ਲੱਖ ਫਰਜ਼ੀ ਐਪਜ਼ Ban! 80 ਹਜ਼ਾਰ ਡਿਵੈਲਪਰਾਂ ਦੇ ਖਾਤੇ ਵੀ...

singer masoom sharma s dispute with the former sarpanch

'ਸ਼ੋਅ ਦੇਖਣਾ ਤਾਂ ਥੱਲੇ ਬਹਿ ਕੇ ਦੇਖੋ ਸਰਪੰਚ ਸਾਬ੍ਹ, ਨਹੀਂ ਤਾਂ... !' ਚੱਲਦੇ ਸ਼ੋਅ...

actor eric dane passes away following als battle

ਖ਼ਤਰਨਾਕ ਬੀਮਾਰੀ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਹਾਲੀਵੁੱਡ ਇੰਡਸਟਰੀ 'ਚ ਸੋਗ...

heavy rain alert

24 ਫਰਵਰੀ ਤੱਕ ਪਏਗਾ ਭਾਰੀ ਮੀਂਹ! IMD ਨੇ 6 ਸੂਬਿਆਂ ਨੂੰ ਕੀਤਾ ਅਲਰਟ

filmmaker m m  baig passes away

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਫ਼ਿਲਮ ਮੇਕਰ ਦੀ ਘਰ 'ਚੋਂ ਮਿਲੀ ਲਾਸ਼

thief flees with cash from chhabra general store in jalandhar

ਤੜਕਸਾਰ ਜਲੰਧਰ 'ਚ ਵੱਡੀ ਵਾਰਦਾਤ! ਜਨਰਲ ਸਟੋਰ 'ਚ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ

heavy rain alert

20, 21, 22, 23 ਤੇ 24 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ ਲਈ ਮੌਸਮ...

t20 world cup 2026

T20 ਵਿਸ਼ਵ ਕੱਪ 'ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!

devotees visiting vaishno devi beware videotaping

ਮਾਤਾ ਵੈਸ਼ਨੋ ਦੇਵੀ ਮੰਦਰ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਿਰਦੇਸ਼, ਨਿਯਮ ਤੋੜਨ...

tarn taran  sarpanch did not get a chance to fire the pistol kept in the box

ਤਰਨਤਾਰਨ: ਡੱਬ ’ਚ ਰੱਖੇ ਪਿਸਤੌਲ ਨੂੰ ਚਲਾਉਣ ਦਾ ਸਰਪੰਚ ਨੂੰ ਨਹੀਂ ਮਿਲਿਆ ਮੌਕਾ

governing council kartarpur gurdwara restoration work

ਕਰਤਾਰਪੁਰ ਸਾਹਿਬ ਕਾਰੀਡੋਰ ਬਾਰੇ ਪ੍ਰਬੰਧਕੀ ਕੌਂਸਲ ਦਾ ਫੈਸਲਾ, ਜਾਣੋਂ ਪੂਰੀ ਅਪਡੇਟ

it is also important to know when not to use ai

AI ਦੀ ਵਰਤੋਂ ਕਦੋਂ ਨਹੀਂ ਕਰਨੀ ਚਾਹੀਦੀ? ਹੋ ਸਕਦੀ ਹੈ ਵੱਡੀ ਗੜਬੜੀ

actor tom noonan dies at 74

ਦਿੱਗਜ ਅਦਾਕਾਰ ਤੇ ਨਿਰਦੇਸ਼ਕ ਦਾ ਦਿਹਾਂਤ; ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ

alert delhiites massive jams on 20 roads tonight police issue warning

ਦਿੱਲੀ ਵਾਲਿਓ ਸਾਵਧਾਨ! ਅੱਜ ਸ਼ਾਮ 5 ਤੋਂ 9 ਵਜੇ ਤੱਕ ਇਨ੍ਹਾਂ ਰਸਤਿਆਂ 'ਤੇ ਰਹੇਗੀ...

actor s house lit up amid rumors of vijay deverakonda and rashmika s marriage

ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਦਾਨਾ ਦੇ ਵਿਆਹ ਦੀਆਂ ਚਰਚਾਵਾਂ ਤੇਜ਼, ਰੌਸ਼ਨੀਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • spicejet to double fleet size this year
      ਸਪਾਈਸਜੈੱਟ ਇਸ ਸਾਲ ਬੇੜੇ ਦਾ ਸਾਈਜ਼ ਦੁੱਗਣਾ ਕਰੇਗੀ
    • sensex surges 500 points  nifty crosses 25 600  buying in metal banking stocks
      ਸੈਂਸੈਕਸ 500 ਅੰਕਾਂ ਦੀ ਤੇਜ਼ੀ ਨਾਲ ਵਧਿਆ, ਨਿਫਟੀ 25,600 ਦੇ ਪਾਰ,...
    • gold silver  prices could set new records   and then it will come
      Gold-Silver 'ਤੇ ਹੈਰਾਨ ਕਰਨ ਵਾਲੀ ਰਿਪੋਰਟ: ਨਵਾਂ ਰਿਕਾਰਡ ਬਣਾ ਸਕਦੀਆਂ ਹਨ...
    • crop prices fall below msp farmers eye government s procurement policy
      MSP ਤੋਂ ਹੇਠਾਂ ਡਿੱਗੀਆਂ ਫਸਲਾਂ ਦੀਆਂ ਕੀਮਤਾਂ, ਕਿਸਾਨਾਂ ਦੀਆਂ ਨਜ਼ਰਾਂ ਸਰਕਾਰ ਦੀ...
    • indian rupee falls 27 paise against usd
      ਅਮਰੀਕੀ ਡਾਲਰ ਮੁਕਾਬਲੇ ਭਾਰਤੀ ਰੁਪਇਆ 27 ਪੈਸੇ ਡਿੱਗਾ
    • debit card gives you free insurance worth lakhs  way to claim
      Debit Card ਤੋਂ ਮਿਲਦਾ ਹੈ ਲੱਖਾਂ ਦਾ ਮੁਫ਼ਤ ਬੀਮਾ! ਜਾਣੋ ਕਲੇਮ ਕਰਨ ਦਾ ਆਸਾਨ...
    • mixed trend in the stock market  sensex rises 161 points  nifty crosses 25 519
      ਸ਼ੇਅਰ ਬਾਜ਼ਾਰ 'ਚ ਮਿਲਿਆ-ਜੁਲਿਆ ਰੁਝਾਨ : ਸੈਂਸੈਕਸ 161 ਅੰਕ ਚੜ੍ਹਿਆ ਤੇ ਨਿਫਟੀ...
    • your favorite biscuits oil and soap are about to become expensive
      ਤੁਹਾਡੇ ਮਨਪਸੰਦ ਬਿਸਕੁਟ, ਤੇਲ ਅਤੇ ਸਾਬਣ ਹੋਣ ਵਾਲੇ ਹਨ ਮਹਿੰਗੇ! ਇੰਨੀਆਂ ਵੱਧ...
    • gold crosses 1 55 400 on mcx silver rises above 2 300
      MCX 'ਤੇ ਸੋਨਾ 1,55,400 ਦੇ ਪਾਰ, ਚਾਂਦੀ 2,300 ਰੁਪਏ ਤੋਂ ਵਧ ਚੜ੍ਹੀ, ਜਾਣੋ...
    • big action by income tax department in hyderabad
      ਹੈਦਰਾਬਾਦ 'ਚ ਇਨਕਮ ਟੈਕਸ ਵਿਭਾਗ ਦੀ ਵੱਡੀ ਕਾਰਵਾਈ: 70,000 ਕਰੋੜ ਦੀ ਵਿਕਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +