ਮੁੰਬਈ - ਅੱਜ ਹਫਤੇ ਦੇ ਆਖਰੀ ਵਪਾਰਕ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕਾਂਕ ਸੈਂਸੈਕਸ 581.19 3.74 ਅੰਕ ਭਾਵ 1.04 ਫੀਸਦੀ ਦੀ ਗਿਰਾਵਟ ਨਾਲ 55048.30 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 174.30 ਅੰਕਾਂ ਭਾਵ 1.05 ਫੀਸਦੀ ਦੀ ਗਿਰਾਵਟ ਨਾਲ 16394.50 'ਤੇ ਖੁੱਲ੍ਹਿਆ ਹੈ।
ਸੈਂਸੈਕਸ ਦੇ 30 ਵਿੱਚੋਂ 6 ਸ਼ੇਅਰ ਲਾਭ ਦੇ ਨਾਲ ਵਪਾਰ ਕਰ ਰਹੇ ਹਨ ਅਤੇ 24 ਸ਼ੇਅਰ ਲਾਲ ਨਿਸ਼ਾਨ ਦੇ ਨਾਲ ਵਪਾਰ ਕਰ ਰਹੇ ਹਨ। ਜਿਸ ਵਿੱਚ ਭਾਰਤੀ ਏਅਰਟੈਲ ਦੇ ਸ਼ੇਅਰ 1% ਤੋਂ ਵੱਧ ਅਤੇ ਏਸ਼ੀਅਨ ਪੇਂਟ ਦੇ ਸ਼ੇਅਰ ਲਗਭਗ 1% ਦੇ ਲਾਭ ਨਾਲ ਵਪਾਰ ਕਰ ਰਹੇ ਹਨ।
Tata Steel ਨੇ 2020-21 ਲਈ 270.28 ਕਰੋੜ ਰੁਪਏ ਦੇ ਸਾਲਾਨਾ ਬੋਨਸ ਦਾ ਕੀਤਾ ਐਲਾਨ
NEXT STORY