ਨਵੀਂ ਦਿੱਲੀ—ਜੀ.ਡੀ.ਪੀ.ਦੇ ਅੰਕੜਿਆਂ ਦੇ ਅਸਰ ਅੱਜ ਸ਼ੇਅਰ ਬਾਜ਼ਾਰ 'ਤੇ ਨਹੀਂ ਦਿਖਿਆ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੇਕਸ 316.41 ਅੰਕ ਯਾਨੀ 0.95 ਫੀਸਦੀ ਗਿਰ ਕੇ 32,832.94 'ਤੇ ਅਤੇ ਨਿਫਟੀ 104.75 ਅੰਕ ਯਾਨੀ 1.02 ਫੀਸਦੀ ਗਿਰ ਕੇ 10,121.80 'ਤੇ ਬੰਦ ਹੋਇਆ। ਕਾਰੋਬਾਰ ਦੀ ਸੁਰੂਆਤ 'ਚ ਅੱਜ ਸੈਂਸੈਕਸ 98.31 ਅੰਕ ਯਾਨੀ 0.30 ਫੀਸਦੀ ਘੱਟ ਕੇ 33, 247.66 'ਤੇ ਅਤੇ ਨਿਫਟੀ 37.15 ਅੰਕ ਯਾਨੀ 0.36 ਫੀਸਦੀ ਚੜ੍ਹ ਕੇ 10, 263.70 'ਤੇ ਖੁਲਿਆ ਸੀ।
ਅੱਜ ਦੇ ਟਾਪ ਗੇਨਰ
LTTS
JUBILANT
ADVENZYMES
VIDEOIND
TIFHL
ਅੱਜ ਦੇ ਟਾਪ ਲੂਸਰ
MCLEODRUSS
SYNDIBANK
SOBHA
HATHWAY
ADANITRANS
ਹੋਲਮਾਰਕਿੰਗ ਹੋਈ ਜ਼ਰੂਰੀ, ਇਹ ਗਹਿਣੇ ਦਾਇਰੇ ਤੋਂ ਬਾਹਰ : ਸਰਕਾਰ
NEXT STORY