ਨਵੀਂ ਦਿੱਲੀ - ਹੋਟਲ ਐਸੋਸੀਏਸ਼ਨ ਆਫ ਇੰਡੀਆ (ਐੱਚ. ਏ. ਆਈ.) ਦੇ ਜਨਰਲ ਸਕੱਤਰ ਐੱਮ. ਪੀ. ਬੇਜਬਰੂਆ ਨੇ ਕਿਹਾ ਕਿ ਛੋਟੇ ਹੋਟਲ ਆਪ੍ਰੇਟਰਾਂ ਨੂੰ ਟਿਕਾਊ ਅਭਿਆਸਾਂ ਨੂੰ ਅਪਣਾਉਣ ਲਈ ਸਰਕਾਰ ਵੱਲੋਂ ਇਨਸੈਂਟਿਵ ਮੰਗਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : RBI ਦਾ ਸਖ਼ਤ ਨਿਯਮ : ਫ਼ੇਲ ਟਰਾਂਜੈਕਸ਼ਨ 'ਤੇ ਬੈਂਕ ਨੂੰ ਦੇਣਾ ਪਵੇਗਾ ਰਿਫੰਡ, ਨਹੀਂ ਤਾਂ ਰੋਜ਼ਾਨਾ ਲੱਗੇਗਾ ਜੁਰਮਾਨਾ
ਉਨ੍ਹਾਂ ਦੱਸਿਆ ਕਿ ਵੱਡੇ ਲਗਜ਼ਰੀ ਅਤੇ 5 ਸਿਤਾਰਾ ਹੋਟਲ ਆਪ੍ਰੇਟਰ ਟਿਕਾਊ ਅਭਿਆਸਾਂ ਨੂੰ ਅਪਣਾਉਣ ’ਚ ਸਭ ਤੋਂ ਅੱਗੇ ਹਨ, ਜਦੋਂਕਿ ਐੱਚ. ਏ. ਆਈ. ਦੇ ਛੋਟੇ ਮੈਂਬਰ ਲਾਗਤ ਸਬੰਧੀ ਮੁੱਦਿਆਂ ਕਾਰਨ ਪਿੱਛੇ ਹਨ।
ਇਹ ਵੀ ਪੜ੍ਹੋ : ਹੋਟਲ 'ਚ ਆਧਾਰ ਕਾਰਡ ਦੇਣ ਲੱਗੇ ਸਾਵਧਾਨ! ਕਿਤੇ ਹੋ ਨਾ ਜਾਵੇ ਦੁਰਵਰਤੋਂ
ਬੇਜਬਰੂਆ ਨੇ ਕਿਹਾ 5 ਸਿਤਾਰਾ ਅਤੇ ਲਗਜ਼ਰੀ ਹੋਟਲ ਦਾ ਰਿਕਾਰਡ ਮਿਸਾਲੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਛੋਟੇ ਮੈਂਬਰ ਟਿਕਾਊ ਅਭਿਆਨ ’ਚ ਅੱਗੇ ਵਧਣ।
ਇਹ ਵੀ ਪੜ੍ਹੋ : ਹੁਣ ਨਹੀਂ ਮਿਲੇਗਾ ਵਿਆਜ, ਸਰਕਾਰ ਨੇ ਬਦਲੇ ਨਿਯਮ-ਇਸ ਯੋਜਨਾ 'ਚ ਨਿਵੇਸ਼ਕਾਂ ਨੂੰ ਹੋਵੇਗਾ ਨੁਕਸਾਨ
ਇਹ ਵੀ ਪੜ੍ਹੋ : 15 ਤੇ 20 ਨਵੰਬਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹੇਗਾ ਬਾਜ਼ਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਫਲੈਟ ਕਾਰੋਬਾਰ : ਸੈਂਸੈਕਸ 79,496 ਦੇ ਪੱਧਰ ਤੇ ਨਿਫਟੀ 24,141 ਦੇ ਪੱਧਰ 'ਤੇ ਹੋਇਆ ਬੰਦ
NEXT STORY