Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 30, 2025

    12:34:56 AM

  • iran will soon make a nuclear bomb  un organization warns

    ਈਰਾਨ ਜਲਦੀ ਬਣਾ ਲਵੇਗਾ ਪ੍ਰਮਾਣੂ ਬੰਬ! ਸੰਯੁਕਤ...

  • cartridges recovered from hakim salauddin s house

    ਹਕੀਮ ਸਲਾਊਦੀਨ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ

  • 500 tariff will be imposed on india and china if they trade with russia

    ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ...

  • american tourists attacked with a knife and robbed  2 miscreants arrested

    ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਸਟਾਕ ਮਾਰਕੀਟ ਵਿਚ ਹੇਰਾਫੇਰੀ ਕਰਨ ਵਾਲੇ ਹੋ ਜਾਣ ਸਾਵਧਾਨ, SEBI ਕਰ ਰਿਹੈ AI ਦਾ ਇਸਤੇਮਾਲ

BUSINESS News Punjabi(ਵਪਾਰ)

ਸਟਾਕ ਮਾਰਕੀਟ ਵਿਚ ਹੇਰਾਫੇਰੀ ਕਰਨ ਵਾਲੇ ਹੋ ਜਾਣ ਸਾਵਧਾਨ, SEBI ਕਰ ਰਿਹੈ AI ਦਾ ਇਸਤੇਮਾਲ

  • Edited By Harinder Kaur,
  • Updated: 26 Feb, 2024 12:39 PM
New Delhi
stock market manipulators beware  sebi is using ai
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਬਾਜ਼ਾਰ ਰੈਗੂਲੇਟਰੀ ਸੇਬੀ ਨੇ ਸ਼ੇਅਰ ਬਾਜ਼ਾਰ 'ਚ ਬੇਨਿਯਮੀਆਂ 'ਤੇ ਕਾਬੂ ਪਾਉਣ ਲਈ ਵੱਡਾ ਕਦਮ ਚੁੱਕਿਆ ਹੈ। ਸੇਬੀ ਨੇ ਹੇਰਾਫੇਰੀ ਕਰਨ ਵਾਲਿਆਂ ਨੂੰ ਫੜਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਸੇਬੀ ਦੇ ਮੈਂਬਰ ਕਮਲੇਸ਼ ਚੰਦਰ ਵਾਰਸ਼ਨੇ ਨੇ ਇਕ ਪ੍ਰੋਗਰਾਮ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਪੂੰਜੀ ਬਾਜ਼ਾਰ ਵਿੱਚ ਗਲਤ ਤਰੀਕਿਆਂ ਨੂੰ ਅਪਣਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ :    ਕਿਸਾਨ ਮੋਰਚੇ ਦਾ ਵੱਡਾ ਐਲਾਨ ; ਭਲਕੇ ਫੂਕੇ ਜਾਣਗੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ

ਸਟਾਕ ਮਾਰਕੀਟ ਵਿਚ ਬੇਨਿਯਮੀਆਂ 'ਤੇ ਨਕੇਲ ਕੱਸਦਿਆਂ, ਭਾਰਤੀ ਪ੍ਰਤੀਭੂਤੀ ਅਤੇ ਐਕਸਚੇਂਜ ਬੋਰਡ (ਸੇਬੀ) ਹੇਰਾਫੇਰੀ ਲਈ ਵੱਖ-ਵੱਖ ਇਕਾਈਆਂ ਵਿਰੁੱਧ ਕਾਰਵਾਈ ਕਰ ਰਿਹਾ ਹੈ। ਨਿਵੇਸ਼ਕਾਂ ਦੇ ਭਰੋਸੇ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਵਾਰਸ਼ਨੀ ਨੇ ਕਿਹਾ ਕਿ ਜੇਕਰ ਨਿਵੇਸ਼ਕਾਂ ਨੂੰ ਭਰੋਸਾ ਨਹੀਂ ਹੈ, ਤਾਂ 'ਸਭ ਕੁਝ ਅਸਫਲ ਹੋ ਜਾਵੇਗਾ'। ਉਨ੍ਹਾਂ ਕਿਹਾ ਕਿ ਕੁਝ ਬ੍ਰੋਕਰ ਹੇਰਾਫੇਰੀ ਵਿੱਚ ਸ਼ਾਮਲ ਹਨ ਅਤੇ ਦਲਾਲ ਭਾਈਚਾਰੇ ਨੂੰ ਇਸ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ "ਸਿਸਟਮ ਵਿੱਚ ਮਾੜੇ ਤੱਤ ਆ ਸਕਦੇ ਹਨ।"

ਇਹ ਵੀ ਪੜ੍ਹੋ :    ਜਲੰਧਰ ਪੁਲਸ ਦੀ ਵੱਡੀ ਕਾਰਵਾਈ, ਲੰਡਾ ਗੈਂਗ ਦੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼

AI ਅਹਿਮ ਭੂਮਿਕਾ ਨਿਭਾਏਗਾ

ਵਾਰਸ਼ਨੀ ਨੇ ਇਹ ਜਾਣਕਾਰੀ ਦਿੱਲੀ ਵਿੱਚ ਐਸੋਸੀਏਸ਼ਨ ਆਫ਼ ਨੈਸ਼ਨਲ ਐਕਸਚੇਂਜ ਮੈਂਬਰਜ਼ ਆਫ਼ ਇੰਡੀਆ (ਏਐਨਐਮਆਈ) ਦੀ 13ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਸਾਂਝੀ ਕੀਤੀ। ਉਨ੍ਹਾਂ ਨੇ ਪ੍ਰੋਗਰਾਮ ਦੌਰਾਨ ਕਿਹਾ ਕਿ ਸਟਾਕ ਮਾਰਕੀਟ 'ਚ ਬੇਨਿਯਮੀਆਂ ਨੂੰ ਰੋਕਣ 'ਚ ਏ.ਆਈ. ਅਹਿਮ ਭੂਮਿਕਾ ਨਿਭਾਏਗੀ। ਵਰਸ਼ਨੇ ਨੇ ਕਿਹਾ, 'ਅਸੀਂ ਹੇਰਾਫੇਰੀ ਅਤੇ ਬੇਨਿਯਮੀਆਂ 'ਤੇ ਨਕੇਲ ਕੱਸਣ ਲਈ ਜਾਂਚ ਵਿੱਚ ਏਆਈ ਦੀ ਵਰਤੋਂ ਕਰ ਰਹੇ ਹਾਂ। ਇਸ ਤੋਂ ਇਲਾਵਾ ਕਈ ਹੋਰ ਕੰਮਾਂ ਲਈ ਵੀ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ।

ਤਕਨੀਕੀ ਵਿਕਾਸ 'ਤੇ ਰੱਖੋ ਨਜ਼ਰ

ਸੇਬੀ ਮੈਂਬਰ ਨੇ ਕਿਹਾ ਕਿ ਮਾਰਕੀਟ ਰੈਗੂਲੇਟਰ ਨੇ ਅਪਰਾਧੀਆਂ 'ਤੇ ਨਕੇਲ ਕੱਸਣ ਅਤੇ ਪ੍ਰਤੀਭੂਤੀਆਂ ਦੀ ਮਾਰਕੀਟ ਵਿਚ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਦੁਰਵਿਹਾਰ ਨੂੰ ਰੋਕਣ ਦੇ ਉਦੇਸ਼ ਨਾਲ ਪਹਿਲਕਦਮੀਆਂ ਨੂੰ ਲਾਗੂ ਕਰਨ ਲਈ ਨਵੇਂ ਉਪਾਅ ਕੀਤੇ ਹਨ। ਸੇਬੀ ਦੇ ਪੂਰੇ ਸਮੇਂ ਦੇ ਮੈਂਬਰ ਨੇ ਕਿਹਾ ਕਿ ਇਕਾਈਆਂ ਨੂੰ ਕੁਸ਼ਲਤਾ ਦੇ ਨਾਲ-ਨਾਲ ਕਾਰੋਬਾਰ ਨੂੰ ਬਿਹਤਰ ਬਣਾਉਣ ਲਈ ਤਕਨੀਕੀ ਵਿਕਾਸ 'ਤੇ ਧਿਆਨ ਦੇਣਾ ਚਾਹੀਦਾ ਹੈ। ਵਾਰਸ਼ਨੀ ਨੇ ਕਿਹਾ ਕਿ ਸੰਸਥਾਵਾਂ ਨੂੰ ਤਕਨੀਕੀ ਵਿਕਾਸ 'ਤੇ ਨਜ਼ਰ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ :     ਮੁਕੇਸ਼ ਅੰਬਾਨੀ ਦੀ ਰਿਲਾਇੰਸ ਨੇ ਕੀਤੀ ਸਭ ਤੋਂ ਵੱਧ ਕਮਾਈ, ਟਾਟਾ ਦੀ ਇਸ ਕੰਪਨੀ ਨੂੰ ਹੋਇਆ ਘਾਟਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

  • Stock Market
  • Manipulation
  • Caution
  • SEBI
  • AI
  • ਸਟਾਕ ਮਾਰਕੀਟ
  • ਹੇਰਾਫੇਰੀ
  • ਸਾਵਧਾਨ
  • ਸੇਬੀ
  • ਏਆਈ

ONGC, IOC ਅਤੇ GAIL ਸਮੇਤ 6 ਸਰਕਾਰੀ ਕੰਪਨੀਆਂ 'ਤੇ ਲੱਗਾ ਜੁਰਮਾਨਾ, ਜਾਣੋ ਵਜ੍ਹਾ

NEXT STORY

Stories You May Like

  • google is using youtube videos to train its ai video generator
    Google ਆਪਣੇ AI ਵੀਡੀਓ ਜਨਰੇਟਰ ਨੂੰ Train ਕਰਨ ਲਈ ਵਰਤ ਰਿਹੈ Youtube ਦੀਆਂ Videos!
  • ai has done a miracle
    AI ਨੇ ਕਰ 'ਤਾ ਚਮਤਕਾਰ! 19 ਸਾਲਾਂ ਬਾਅਦ ਮਹਿਲਾ ਹੋਈ Pregnant
  • sebi  s big decision  nse  s expiry now on tuesday  bse gets thursday
    SEBI ਦਾ ਵੱਡਾ ਫੈਸਲਾ: NSE ਦੀ ਐਕਸਪਾਇਰੀ ਹੁਣ ਮੰਗਲਵਾਰ ਨੂੰ, BSE ਨੂੰ ਮਿਲਿਆ ਵੀਰਵਾਰ
  • chief minister obscene ai video goes viral
    ਮੁੱਖ ਮੰਤਰੀ ਦਾ ਅਸ਼ਲੀਲ AI ਵੀਡੀਓ ਵਾਇਰਲ, ਨੌਜਵਾਨ ਗ੍ਰਿਫ਼ਤਾਰ
  • nse  s big step towards ipo  record settlement offer of 1 388 crores to sebi
    NSE ਦਾ IPO ਵੱਲ ਵੱਡਾ ਕਦਮ, ਦੋ ਮਾਮਲਿਆਂ 'ਚ SEBI ਨੂੰ  1,388 ਕਰੋੜ ਦੀ ਰਿਕਾਰਡ ਸੈਟਲਮੈਂਟ ਪੇਸ਼ਕਸ਼!
  • iranian nuclear scientist killed due to ai
    AI ਕਾਰਨ ਮਾਰੇ ਗਏ ਈਰਾਨ ਦੇ ਪ੍ਰਮਾਣੂ ਵਿਗਿਆਨੀ, ਯੁੱਧ 'ਚ ਨਵਾਂ ਖੁਲਾਸਾ
  • youth should be careful of the gangsters   dr  balbir singh
    ਸੂਬੇ ਦਾ ਮਾਹੌਲ ਖ਼ਰਾਬ ਕਰਨ ਵਾਲੇ ਗੈਂਗਸਟਰਾਂ ਦੀਆਂ ਸਾਜ਼ਿਸ਼ਾਂ ਤੋਂ ਨੌਜਵਾਨ ਰਹਿਣ ਸਾਵਧਾਨ : ਡਾ. ਬਲਬੀਰ ਸਿੰਘ
  • great comeback of stock market after two days of decline
    ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸਟਾਕ ਮਾਰਕੀਟ ਦਾ ਸ਼ਾਨਦਾਰ ਕਮਬੈਕ, ਜਾਣੋ ਵਾਧੇ ਦੇ 5 ਕਾਰਨ
  • heavy rain for next 3 hours in punjab
    ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...
  • powercom is taking major action against those who steal electricity
    Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
  • lineman dies due to electric shock
    Punjab: ਬਿਜਲੀ ਠੀਕ ਕਰਨ ਲਈ ਖੰਭੇ 'ਤੇ ਚੜ੍ਹਿਆ ਸੀ ਲਾਈਨਮੈਨ, ਹੋਇਆ ਉਹ ਜੋ...
  • meteorological department has issued a warning in punjab
    ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
  • today  s top 10 news
    CM ਮਾਨ ਵੱਲੋਂ ਵੱਡਾ ਤੋਹਫਾ ਤੇ ਭਗਵਾਨ ਜਗਨਨਾਥ ਰੱਥ ਯਾਤਰਾ 'ਚ ਮਚੀ ਭਾਜੜ, ਅੱਜ...
  • big accident in punjab
    ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ...
  • scheduled students of punjab will get benefits
    ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਲਾਭ, ਸੂਬਾ ਸਰਕਾਰ ਕਰ ਰਹੀ ਵੱਡੇ...
  • heavy rain to continue in punjab july 2
    ਪੰਜਾਬ 'ਚ 2 ਜੁਲਾਈ ਤੱਕ ਲਗਾਤਾਰ ਪਵੇਗਾ ਭਾਰੀ ਮੀਂਹ! ਹੋ ਗਈ ਵੱਡੀ ਭਵਿੱਖਬਾਣੀ,...
Trending
Ek Nazar
heavy rain for next 3 hours in punjab

ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...

major accident in punjab team member dies during shooting

ਪੰਜਾਬ 'ਚ ਵੱਡਾ ਹਾਦਸਾ! ਸ਼ੂਟਿੰਗ ਦੌਰਾਨ ਟੀਮ ਮੈਂਬਰ ਦੀ ਮੌਤ, ਪੈ ਗਈਆਂ ਭਾਜੜਾਂ

son killed his father in khanna

ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਪੁੱਤਰ ਨੇ ਪਤਨੀ ਨਾਲ ਮਿਲ ਕਰ 'ਤਾ ਪਿਓ ਦਾ ਕਤਲ,...

powercom is taking major action against those who steal electricity

Punjab: ਬਿਜਲੀ ਚੋਰੀ ਕਰਨ ਵਾਲੇ ਦੇਣ ਧਿਆਨ, ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

meteorological department has issued a warning in punjab

ਪੰਜਾਬ ਵਾਸੀਆਂ 3 ਜੁਲਾਈ ਤੱਕ ਰਹਿਣ ਸਾਵਧਾਨ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ

baby girl  basket  parents sorry note

'ਸਾਨੂੰ ਮੁਆਫ਼ ਕਰ ਦਿਓ...', ਮਾਪੇ ਟੋਕਰੀ 'ਚ ਛੱਡ ਗਏ ਜਵਾਕ

vehicle collision

ਸੱਤ ਵਾਹਨਾਂ ਦੀ ਟੱਕਰ, ਪੰਜ ਲੋਕਾਂ ਦੀ ਮੌਤ

big accident in punjab

ਪੰਜਾਬ 'ਚ ਵੱਡਾ ਹਾਦਸਾ! ਅਮਰਨਾਥ ਯਾਤਰਾ ਲਈ ਜਾ ਰਿਹਾ ਟਰੱਕ ਅੰਡਰ ਬ੍ਰਿਜ ਹੇਠਾਂ...

punjab police arrested lakha sidhana

ਪੰਜਾਬ ਪੁਲਸ ਨੇ ਲੱਖਾ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

elon musk again targeted trump

'ਖ਼ਤਮ ਹੋ ਜਾਣਗੀਆਂ ਨੌਕਰੀਆਂ', Elon Musk ਨੇ Trump 'ਤੇ ਮੁੜ ਵਿੰਨ੍ਹਿਆ...

rain wreaks havoc in pakistan  death toll rises

ਪਾਕਿਸਤਾਨ 'ਚ ਮੀਂਹ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 40 ਦੇ ਕਰੀਬ

israeli forces kill hamas commander

ਇਜ਼ਰਾਈਲੀ ਫੌਜ ਨੇ ਹਮਾਸ ਕਮਾਂਡਰ ਕੀਤਾ ਢੇਰ

louis store built in shape of cruise

ਕਰੂਜ਼ ਦੇ ਆਕਾਰ 'ਚ ਬਣਿਆ 'ਦ ਲੂਈਸ' ਸਟੋਰ, ਤਸਵੀਰਾਂ ਵਾਇਰਲ

china expands in yellow sea

ਚੀਨ ਨੇ ਪੀਲੇ ਸਾਗਰ 'ਚ ਕੀਤਾ ਵਿਸਥਾਰ, ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਦੀ ਵਧੀ ਚਿੰਤਾ

explosion outside british columbia minister  s office

ਬ੍ਰਿਟਿਸ਼ ਕੋਲੰਬੀਆ ਦੀ ਮੰਤਰੀ ਦੇ ਦਫਤਰ ਦੇ ਬਾਹਰਵਾਰ ਧਮਾਕਾ

sugar output to rise at 35 mn tonnes

ਭਾਰਤ ਦਾ ਖੰਡ ਉਤਪਾਦਨ 35 ਮਿਲੀਅਨ ਟਨ ਹੋਣ ਦੀ ਸੰਭਾਵਨਾ!

snake found in canada

ਕੈਨੇਡਾ 'ਚ ਬੀਚ ਤੋਂ ਮਿਲਿਆ ਪੰਜ ਫੁੱਟ ਲੰਬਾ ਸੱਪ

cyberstorm causes panic in gulf countries

"ਸਾਈਬਰਸਟੋਰਮ" ਨਾਲ ਖਾੜੀ ਦੇਸ਼ਾਂ 'ਚ ਦਹਿਸ਼ਤ, ਭਾਰਤੀ ਸਾਫਟਵੇਅਰ ਤੋਂ ਸੰਵੇਦਨਸ਼ੀਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • after majithia amritsar s city president wrestler arrested by police
      ਮਜੀਠੀਆ ਤੋਂ ਬਾਅਦ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਪਹਿਲਵਾਨ ਨੂੰ ਪੁਲਸ ਨੇ ਕੀਤਾ...
    • digital arrest big fraud
      ਡਾਕਟਰ ਨੂੰ 8 ਦਿਨਾਂ ਤੱਕ ‘ਡਿਜੀਟਲ ਅਰੈਸਟ’ ’ਚ ਰੱਖਿਆ ਤੇ ਠੱਗੇ 3 ਕਰੋੜ ਰੁਪਏ
    • if familyism continues to dominate the shiromani akali dal
      ਜੇ ਸ਼੍ਰੋਮਣੀ ਅਕਾਲੀ ਦਲ 'ਤੇ ਪਰਿਵਾਰਵਾਦ ਹਾਵੀ ਹੋ ਰਿਹੈ, ਤਾਂ ਹੀ ਸਾਨੂੰ ਇਹ ਕਾਲੇ...
    • if you want to know your pf balance  then do this easy task
      PF ਬੈਲੇਂਸ ਜਾਣਨਾ ਚਾਹੁੰਦੇ ਹੋ ਤਾਂ ਕਰੋ ਇਹ ਆਸਾਨ ਕੰਮ, ਮਿਲੇਗੀ ਤੁਰੰਤ ਜਾਣਕਾਰੀ
    • big revelation on shefali jariwala  s death
      ਸ਼ੈਫਾਲੀ ਜ਼ਰੀਵਾਲਾ ਦੀ ਮੌਤ 'ਤੇ ਵੱਡਾ ਖੁਲਾਸਾ: ਮੌਤ ਤੋਂ ਪਹਿਲਾਂ ਖਾਲੀ ਪੇਟ ਲਿਆ...
    • delhi gurdwara committee steps in favour of diljit dosanjh
      ਦਿਲਜੀਤ ਦੁਸਾਂਝ ਦੇ ਹੱਕ ’ਚ ਨਿੱਤਰੀ ਦਿੱਲੀ ਗੁਰਦੁਆਰਾ ਕਮੇਟੀ
    • leeds test india vs england 1st match
      'ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ...', ਲੀਡਸ ਟੈਸਟ ਮਗਰੋਂ ਬੁਰੀ ਤਰ੍ਹਾਂ...
    • despite the decline  people kept their distance from gold
      ਗਿਰਾਵਟ ਦੇ ਬਾਵਜੂਦ ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ
    • tharoor rejects trump  s claim  says     india didn  t need any advice
      ਥਰੂਰ ਨੇ ਟਰੰਪ ਦੇ ਦਾਅਵੇ ਨੂੰ ਕੀਤਾ ਖ਼ਾਰਜ, ਕਿਹਾ- 'ਭਾਰਤ ਨੂੰ ਕਿਸੇ ਸਲਾਹ ਦੀ...
    • rains wreak havoc  34 people including 16 children die
      ਮਾਨਸੂਨ ਤੋਂ ਪਹਿਲਾਂ ਹੀ ਬਾਰਿਸ਼ ਦਾ ਕਹਿਰ, 16 ਬੱਚਿਆਂ ਸਣੇ 34 ਲੋਕਾਂ ਦੀ ਮੌਤ
    • youth driving e rickshaw dies under suspicious circumstances
      ਸ਼ੱਕੀ ਹਾਲਾਤ 'ਚ ਈ-ਰਿਕਸ਼ਾ ਚਲਾਉਣ ਵਾਲੇ ਨੌਜਵਾਨ ਦੀ ਮੌਤ
    • ਵਪਾਰ ਦੀਆਂ ਖਬਰਾਂ
    • cement industry gains momentum
      ਸੀਮੈਂਟ ਉਦਯੋਗ ਨੇ ਫੜੀ ਰਫਤਾਰ ! ਖਪਤ 9 ਫੀਸਦੀ ਵਧੀ ਤੇ ਕੀਮਤਾਂ 8% ਆਇਆ ਉਛਾਲ
    • lpg gas cylinders rules change from july 1
      1 ਜੁਲਾਈ ਤੋਂ ਬਦਲ ਜਾਣਗੇ LPG ਗੈਸ ਸਿਲੰਡਰ ਸਣੇ ਇਹ ਨਿਯਮ, ਲੋਕਾਂ ਦੀਆਂ ਜੇਬ੍ਹਾਂ...
    • banks will remain closed for these days in july
      ਜੁਲਾਈ 'ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਪਹਿਲਾਂ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ
    • now it will be easier to send money from america to india
      ਪ੍ਰਵਾਸੀ ਭਾਰਤੀਆਂ ਲਈ ਖ਼ੁਸ਼ਖਬਰੀ! ਅਮਰੀਕਾ ਤੋਂ ਭਾਰਤ ਪੈਸਾ ਭੇਜਣਾ ਹੋਵੇਗਾ ਆਸਾਨ,...
    • despite the decline  people kept their distance from gold
      ਗਿਰਾਵਟ ਦੇ ਬਾਵਜੂਦ ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ
    • if you want to know your pf balance  then do this easy task
      PF ਬੈਲੇਂਸ ਜਾਣਨਾ ਚਾਹੁੰਦੇ ਹੋ ਤਾਂ ਕਰੋ ਇਹ ਆਸਾਨ ਕੰਮ, ਮਿਲੇਗੀ ਤੁਰੰਤ ਜਾਣਕਾਰੀ
    • gold rate
      Gold Rate: ਹੋਰ ਸਸਤਾ ਹੋਵੇਗਾ ਸੋਨਾ ਜਾਂ ਮੁੜ ਹੋਵੇਗਾ ਲੱਖ ਤੋਂ ਪਾਰ! ਜਾਣੋ ਗੋਲਡ...
    • today s top 10 news
      ਪੰਜਾਬ ਸਰਕਾਰ ਵਲੋਂ 25 ਅਫ਼ਸਰ Suspend ਤੇ ਸੰਜੀਵ ਅਰੋੜਾ ਨੇ ਚੁੱਕੀ ਵਿਧਾਇਕ ਵਜੋਂ...
    • mystery doll craze increases worldwide know price of a doll
      ਦੁਨੀਆ ਭਰ 'ਚ ਵਧਿਆ Mystery Doll ਦਾ ਕ੍ਰੇਜ਼, ਇਕ ਗੁੱਡੀ ਦੀ ਕੀਮਤ ਜਾਣ ਉੱਡਣਗੇ...
    • know how much the prices of gold silver have fallen in a week
      ਸੋਨੇ ਦੀਆਂ ਕੀਮਤਾਂ ਦਾ ਸ਼ੁਰੂ ਹੋਇਆ Downfall, ਜਾਣੋ ਇਕ ਹਫ਼ਤੇ 'ਚ ਕਿੰਨੇ ਘਟੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +