ਨਵੀਂ ਦਿੱਲੀ (ਭਾਸ਼ਾ) – ਅਕਸ਼ੈ ਊਰਜਾ ਹਲ ਪ੍ਰਦਾਤਾ ਸੁਜ਼ਲਾਨ ਨੂੰ ਐੱਨ. ਟੀ. ਪੀ. ਸੀ. ਗ੍ਰੀਨ ਐਨਰਜੀ ਲਿਮਟਿਡ ਤੋਂ 1166 ਮੈਗਾਵਾਟ ਦਾ ਭਾਰਤ ਦਾ ਸਭ ਤੋਂ ਵੱਡਾ ਪਵਨ ਊਰਜਾ ਦਾ ਠੇਕਾ ਮਿਲਿਆ ਹੈ।
ਇਹ ਵੀ ਪੜ੍ਹੋ : ਆਧਾਰ ਨੂੰ ਮੁਫ਼ਤ 'ਚ ਅਪਡੇਟ ਕਰਨ ਲਈ ਬਚੇ ਸਿਰਫ਼ ਕੁਝ ਦਿਨ ਬਾਕੀ, ਬਾਅਦ 'ਚ ਲੱਗੇਗੀ 50 ਰੁਪਏ ਫ਼ੀਸ
ਕੰਪਨੀ ਬਿਆਨ ਦੇ ਅਨੁਸਾਰ ਸੁਜ਼ਲਾਨ ਗੁਜਰਾਤ ’ਚ ਐੱਨ. ਟੀ. ਪੀ. ਸੀ. ਰੀਨਿਊਏਬਲ ਐਨਰਜੀ ਲਿਮਟਿਡ (ਐੱਨ. ਜੀ. ਈ. ਐੱਲ. ਦੀ ਪੂਰਨ ਮਾਲਕੀ ਵਾਲੀ ਸਹਾਇਕ ਕੰਪਨੀ) ਦੇ 2 ਪ੍ਰਾਜੈਕਟਾਂ ਅਤੇ ਇੰਡੀਅਨ ਆਇਲ ਐੱਨ. ਟੀ. ਪੀ. ਸੀ. ਗ੍ਰੀਨ ਐਨਰਜੀ ਪ੍ਰਾਈਵੇਟ ਲਿਮਟਿਡ (ਐੱਨ. ਜੀ. ਈ. ਐੱਲ. ਦੀ ਇਕ ਗਰੁੱਪ ਕੰਪਨੀ) ਦੇ ਇਕ ਪ੍ਰਾਜੈਕਟ ’ਚ ਹਾਈਬ੍ਰਿਡ ਲੈਟਿਸ ਟਿਊਬਲਰ ਟਾਵਰ ਅਤੇ 3.15 ਮੈਗਾਵਾਟ ਦੀ ਤੈਅ ਸਮਰੱਥਾ ਵਾਲੇ ਐੱਸ 144 ਦੇ ਕੁਲ 370 ਪੌਣ ਟਰਬਾਈਨ ਜੈਨਰੇਟਰ ਸਥਾਪਿਤ ਕਰੇਗੀ।
ਇਹ ਵੀ ਪੜ੍ਹੋ : ਅਗਲੇ 3 ਮਹੀਨਿਆਂ ’ਚ ਸੋਨੇ ਦੀ ਕੀਮਤ ’ਚ ਆਵੇਗਾ ਬੰਪਰ ਉਛਾਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਨਰਵੀਅਰ ਉਦਯੋਗ 'ਚ ਆਉਣਗੇ ਮੁਕੇਸ਼ ਅੰਬਾਨੀ, Jockey-Levi’s ਵਰਗੇ ਬ੍ਰਾਂਡਾਂ ਨੂੰ ਦੇਣਗੇ ਟੱਕਰ
NEXT STORY