Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 10, 2026

    3:43:12 PM

  • 200 made a security guard a millionaire

    200 ਨੇ ਕਰੋੜਪਤੀ ਬਣਾ 'ਤਾ ਸਕਿਓਰਿਟੀ ਗਾਰਡ, ਕਦੇ...

  • sukhbir badal expresses concern over the situation in punjab

    ਖੰਨਾ ਪਹੁੰਚੀ “ਪੰਜਾਬ ਬਚਾਓ” ਯਾਤਰਾ, ਸੁਖਬੀਰ ਬਾਦਲ...

  • ceasefire iran

    ਜੰਗਬੰਦੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ, ਜੰਗ...

  • hungary bans oil exports

    ਵੱਡੀ ਖ਼ਬਰ: ਹੰਗਰੀ ਨੇ ਬੈਨ ਕੀਤਾ Oil Export !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • Mumbai
  • ਵਿਦੇਸ਼ੀ ਮੁਦਰਾ ਭੰਡਾਰ ’ਚ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ

BUSINESS News Punjabi(ਵਪਾਰ)

ਵਿਦੇਸ਼ੀ ਮੁਦਰਾ ਭੰਡਾਰ ’ਚ ਆਈ ਹੁਣ ਤੱਕ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ

  • Edited By Harinder Kaur,
  • Updated: 10 Apr, 2022 11:44 AM
Mumbai
the biggest weekly decline in foreign exchange reserves ever
  • Share
    • Facebook
    • Tumblr
    • Linkedin
    • Twitter
  • Comment

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਜਾਰੀ ਅੰਕੜਿਆਂ ਮੁਤਾਬਕ ਭੂ-ਸਿਆਸੀ ਹਾਲਾਤਾਂ ਕਾਰਨ ਮੁਦਰਾ ਦਬਾਅ ’ਚ ਆਉਣ ਕਾਰਨ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਹੁਣ ਤੱਕ ਦੀ ਸਭ ਤੋਂ ਵੱਡੀ ਹਫਤਾਵਾਰੀ ਗਿਰਾਵਟ ਨਾਲ 11.173 ਅਰਬ ਡਾਲਰ ਘਟ ਕੇ 606.475 ਅਰਬ ਡਾਲਰ ਰਹਿ ਗਿਆ ਹੈ। ਪਿਛਲੇ ਹਫਤੇ ’ਚ ਕੁੱਲ ਵਿਦੇਸ਼ੀ ਮੁਦਰਾ ਭੰਡਾਰ 2.03 ਬਿਲੀਅਨ ਅਮਰੀਕੀ ਡਾਲਰ ਘਟ ਕੇ 617.648 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੀ ਸਭ ਤੋਂ ਖਰਾਬ ਹਫਤਾਵਾਰੀ ਗਿਰਾਵਟ 11 ਮਾਰਚ ਨੂੰ ਆਈ ਸੀ, ਉਦੋਂ ਵਿਦੇਸ਼ੀ ਮੁਦਰਾ ਭੰਡਾਰ ’ਚ 9.6 ਬਿਲੀਅਨ ਅਮਰੀਕੀ ਡਾਲਰ ਦੀ ਗਿਰਾਵਟ ਆਈ ਸੀ।

ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ ਦਾ ਕਾਰਨ

ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ ਮੁੱਖ ਮੁਦਰਾ ਜਾਇਦਾਦਾਂ ’ਚ ਗਿਰਾਵਟ ਕਾਰਨ ਆਈ ਜੋ 10.727 ਬਿਲੀਅਨ ਅਮਰੀਕੀ ਡਾਲਰ ਡਿਗ ਕੇ 539.727 ਬਿਲੀਅਨ ਅਮਰੀਕੀ ਡਾਲਰ ਰਹਿ ਗਈ। ਫਿਲਹਾਲ ਯੂਕ੍ਰੇਨ ’ਤੇ ਰੂਸੀ ਹਮਲੇ ਨੇ ਮੁਦਰਾ ਬਾਜ਼ਾਰਾਂ ’ਚ ਪ੍ਰੇਸ਼ਾਨੀਆਂ ਪੈਦਾ ਕਰ ਦਿੱਤੀਆਂ ਹਨ। ਡਾਲਰ ’ਚ ਦਰਸਾਏ ਵਿਦੇਸ਼ੀ ਮੁਦਰਾ ਭੰਡਾਰ ’ਚ ਰੱਖੇ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਯੂਰੋ, ਪੌਂਡ ਅਤੇ ਯੇਨ ਵਰਗੇ ਗੈਰ ਅਮਰੀਕੀ ਮੁਦਰਾ ’ਚ ਮੁੱਲ ਵਾਧੇ ਅਤੇ ਘਾਟੇ ਦੇ ਪ੍ਰਭਾਵ ਸ਼ਾਮਲ ਹਨ। ਆਮ ਤੌਰ ’ਤੇ ਮੁਦਰਾ ਬਾਜ਼ਾਰ ’ਚ ਅਸਥਿਰਤਾ ਨੂੰ ਘੱਟ ਕਰਨ ਲਈ ਆਰ. ਬੀ. ਆਈ. ਆਪਣੇ ਭੰਡਾਰ ਤੋਂ ਕੁੱਝ ਹਿੱਸਾ ਵੇਚ ਕੇ ਬਾਜ਼ਾਰ ’ਚ ਦਖਲਅੰਦਾਜ਼ੀ ਕਰਦਾ ਹੈ।

ਸੋਨੇ ਦੇ ਭੰਡਾਰ ਦਾ ਮੁੱਲ ਵੀ ਘਟਿਆ

ਆਰ. ਬੀ. ਆਈ. ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਸਮੀਖਿਆ ਅਧੀਨ ਹਫਤੇ ’ਚ ਸੋਨੇ ਦੇ ਭੰਡਾਰ ਦਾ ਮੁੱਲ ਵੀ 507 ਮਿਲੀਅਨ ਅਮਰੀਕੀ ਡਾਲਰ ਘਟ ਕੇ 42.734 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਆਰ. ਬੀ. ਆਈ. ਨੇ ਕਿਹਾ ਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨਾਲ ਸਪੈਸ਼ਲ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 58 ਮਿਲੀਅਨ ਅਮਰੀਕੀ ਡਾਲਰ ਵਧ ਕੇ 18.879 ਬਿਲੀਅਨ ਅਮਰੀਕੀ ਡਾਲਰ ਹੋ ਗਿਆ। ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਆਈ. ਐੱਮ. ਐੱਫ. ਨਾਲ ਦੇਸ਼ ਦੀ ਰਿਜ਼ਰਵ ਪੋਜੀਸ਼ਨ ਵੀ ਸਮੀਖਿਆ ਅਧੀਨ ਹਫਤੇ ’ਚ 4 ਮਿਲੀਅਨ ਅਮਰੀਕੀ ਡਾਲਰ ਵਧ ਕੇ 5.136 ਬਿਲੀਅਨ ਅਮਰੀਕੀ ਡਾਲਰ ਹੋ ਗਈ ਹੈ।

  • Foreign exchange reserves
  • weekly decline
  • ਵਿਦੇਸ਼ੀ ਮੁਦਰਾ ਭੰਡਾਰ
  • ਹਫਤਾਵਾਰੀ ਗਿਰਾਵਟ

ਭਾਰਤ ’ਚ ਹੋਟਲਾਂ ਦੀ ਗਿਣਤੀ ਨੂੰ ਦੁੱਗਣਾ ਕਰੇਗਾ ਰਮਾਡਾ

NEXT STORY

Stories You May Like

  • foreign exchange reserves at   all time high   of  728 49 billion
    ਵਿਦੇਸ਼ੀ ਕਰੰਸੀ ਭੰਡਾਰ 728.49 ਅਰਬ ਡਾਲਰ ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ
  • indian rupee fell to an all time low against the us dollar this week
    ਭਾਰਤੀ ਰੁਪਏ 'ਚ ਇਤਿਹਾਸਕ ਗਿਰਾਵਟ, ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ
  • rupee rebounds from all time low  closes up 45 paise
    ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੋਂ ਉਭਰਿਆ ਰੁਪਿਆ, 45 ਪੈਸੇ ਵੱਧ ਕੇ ਹੋਇਆ ਬੰਦ
  • bahrain s largest oil refinery hit by iran strike
    ਬਹਿਰੀਨ ਦੀ ਸਭ ਤੋਂ ਵੱਡੀ oil refinery 'ਤੇ ਈਰਾਨ ਦਾ ਹਮਲਾ, ਫੈਲਿਆ ਧੂੰਏਂ ਦਾ ਗੁਬਾਰ
  • rupee hits all time low against us dollar this week
    ਇਸ ਹਫਤੇ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ
  • iphone 16e prices as iphone 17e arrives
    iPhone 17e ਦੇ ਆਉਂਦਿਆਂ ਹੀ ਡਿੱਗੀਆਂ iPhone 16e ਦੀਆਂ ਕੀਮਤਾਂ! ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ
  • hurun global rich list 2026  mukesh ambani again becomes the richest indian
    ਹੁਰੁਨ ਗਲੋਬਲ ਰਿਚ ਲਿਸਟ 2026: ਭਾਰਤ 'ਚ ਵਧੀ ਅਰਬਪਤੀਆਂ ਦੀ ਫ਼ੌਜ, ਮੁਕੇਸ਼ ਅੰਬਾਨੀ ਫਿਰ ਬਣੇ ਸਭ ਤੋਂ ਅਮੀਰ ਭਾਰਤੀ
  • stock market  sensex falls by 1068 points  major decline in these sectors
    ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 1068 ਅੰਕ ਟੁੱਟਿਆ, IT ਸਮੇਤ ਇਨ੍ਹਾਂ ਸੈਕਟਰ 'ਚ ਆਈ ਵੱਡੀ ਗਿਰਾਵਟ
  • leader wandering for justice  warns of fast to death
    ਆਪਣੀ ਹੀ ਸਰਕਾਰ ’ਚ ਇਨਸਾਫ਼ ਲਈ ਭਟਕ ਰਿਹਾ ਆਗੂ, ਮਰਨ ਵਰਤ ਦੀ ਦਿੱਤੀ ਚਿਤਾਵਨੀ
  • you tuber nancy grewals mother big statement
    ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ
  • temperature will again after march 14
    ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ ਤਾਪਮਾਨ,...
  • 3 eye examination machines installed in the hospital located at divyang ashram
    ਦਿਵਿਆਂਗ ਆਸ਼ਰਮ ਸਥਿਤ ਹਸਪਤਾਲ ’ਚ ਲੱਗੀਆਂ 3 ਅਤਿ-ਆਧੁਨਿਕ ਅੱਖਾਂ ਦੀ ਜਾਂਚ ਵਾਲੀਆਂ...
  • national highway jammed punjab
    ਜਾਮ ਹੋ ਗਿਆ ਪੰਜਾਬ ਦਾ ਇਹ ਨੈਸ਼ਨਲ ਹਾਈਵੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ...
  • employees protest against punjab government
    ਪੰਜਾਬ ਸਰਕਾਰ ਖ਼ਿਲਾਫ਼ ਕਰਮਚਾਰੀਆਂ ਦਾ ਪ੍ਰਦਰਸ਼ਨ, ਸਰਕਾਰੀ ਵਿਭਾਗਾਂ ਦਾ ਕੰਮਕਾਜ...
  • sushil kumar rinku statement
    ਪੰਜਾਬ ਦੀ ਸਿਆਸਤ ਲਈ ਮੋਗਾ ਦੀ ਰੈਲੀ ਮਹੱਤਵਪੂਰਨ ਸਾਬਿਤ ਹੋਵੇਗੀ : ਸੁਸ਼ੀਲ ਰਿੰਕੂ
  • trains continue to arrive late
    ਅੰਮ੍ਰਿਤਸਰ ਸਪੈਸ਼ਲ 10 ਘੰਟੇ ਲੇਟ, ਵੈਸ਼ਨੋ ਦੇਵੀ ਸਪੈਸ਼ਲ, ਮਾਲਵਾ, ਆਮਰਪਾਲੀ ਤੇ...
Trending
Ek Nazar
women fight train video viral

Train 'ਚ ਭਿੜੀਆਂ ਦੋ ਔਰਤਾਂ! ਇੱਕ-ਦੂਜੀ ਦੇ ਪੁੱਟੇ ਵਾਲ, ਕੱਢੀਆਂ ਗਾਲ੍ਹਾਂ,...

bsf kills pakistani smuggler on punjab border

ਪੰਜਾਬ ਦੀ ਸਰਹੱਦ ‘ਤੇ BSF ਵੱਲੋਂ ਇਕ ਪਾਕਿਸਤਾਨੀ ਤਸਕਰ ਢੇਰ

father 7th marriage son police station

1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ,...

actor roy choudhury cardiac arrest in his sleep at his south kolkata residence

ਦਿੱਗਜ ਅਦਾਕਾਰ ਨੇ ਛੱਡੀ ਦੁਨੀਆ, ਸੁੱਤੇ ਪਏ ਨੂੰ ਪਾਇਆ ਮੌਤ ਨੇ ਘੇਰਾ, ਬੰਗਾਲੀ...

women accounts 1000 rupees

69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ...

wife of ex ipl cricketer files fresh dowry harassment complaint

'ਮੇਰੇ ਸਾਹਮਣੇ ਹੀ ਕਈ ਕੁੜੀਆਂ ਨਾਲ..!' ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ 'ਤੇ ਮਾਡਲ...

hotels will be closed from tomorrow

ਬੈਂਗਲੁਰੂ : ਭਲਕੇ ਤੋਂ ਬੰਦ ਰਹਿਣਗੇ ਸਾਰੇ ਹੋਟਲ-ਰੈਸਟੋਰੈਂਟ! ਇਸ ਕਾਰਨ ਲਿਆ ਵੱਡਾ...

10 pakistan cricketer

ਪਾਕਿਸਤਾਨ ਦੇ 10 ਖਿਡਾਰੀ 'ਲਾਪਤਾ'! ਦਿੱਗਜ ਕ੍ਰਿਕਟਰ ਨੇ PCB 'ਤੇ ਚੁੱਕੇ ਵੱਡੇ...

hardik pandya and mahieka sharma celebration video

ਹੱਦ ਹੋ ਗਈ! ਮੈਚ ਮੁਕਦੇ ਹੀ ਸਹੇਲੀ ਨਾਲ ਮੈਦਾਨ 'ਚ ਰੋਮਾਂਟਿਕ ਹੋ ਗਏ ਹਾਰਦਿਕ...

new head coach announced as soon as t20 world cup ends

T20 World Cup ਖਤਮ ਹੁੰਦੇ ਹੀ ਹੋ ਗਿਆ ਨਵੇਂ ਹੈੱਡ ਕੋਚ ਦਾ ਐਲਾਨ !

4 zodiac signs get angry the most

ਸਭ ਤੋਂ ਜ਼ਿਆਦਾ ਗੁੱਸੇ ਵਾਲੀਆਂ ਨੇ ਇਹ 4 ਰਾਸ਼ੀਆਂ, ਮਿੰਟਾਂ 'ਚ ਚੜਦੈ ਪਾਰਾ

married woman ra ped on the pretext of showing pg

PG ਦਿਖਾਉਣ ਦੇ ਬਹਾਨੇ ਵਿਆਹੁਤਾ ਔਰਤ ਨੂੰ ਪਹਿਲਾਂ ਪਿਆਈ ਚਾਹ, ਫਿਰ ਜਬਰ-ਜ਼ਿਨਾਹ...

british prime minister stormer discussed with trump

ਬ੍ਰਿਟਿਸ਼ PM ਸਟਾਰਮਰ ਅਤੇ ਟਰੰਪ ਵਿਚਾਲੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ...

akansha ranjan kapoor freezes her eggs

ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' !

ac summer season special attention

ਗਰਮੀਆਂ 'ਚ AC ਚਲਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ...

important news for anurag doval s fans wife gives information about his health

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ Youtuber ਦੀ ਹਾਲਤ ਹੁਣ ਕਿਵੇਂ?...

bahrain  s oil compan declared a force majeure situatio

ਬਹਿਰੀਨ ਦੀ ਸਰਕਾਰੀ ਤੇਲ ਕੰਪਨੀ ਨੇ ਆਪਣੀ ਸ਼ਿਪਮੈਂਟ 'ਤੇ 'ਫੋਰਸ ਮੇਜਓਰ' ਦਾ...

iceberg breaks off in canada

ਕੈਨੇਡਾ 'ਚ ਟੁੱਟਿਆ ਆਈਸਬਰਗ, ਬਚਾਏ ਗਏ 23 ਲੋਕ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਪਾਰ ਦੀਆਂ ਖਬਰਾਂ
    • gas is becoming more expensive and spoiling the game
      ਫੈਕਟਰੀਆਂ ਬੰਦ, ਸ਼ਮਸ਼ਾਨ ਘਾਟ ਠੱਪ, ਮਹਿੰਗੀ ਹੁੰਦੀ ਜਾ ਰਹੀ ਗੈਸ ਵਿਗਾੜ ਰਹੀ ਖੇਡ
    • petrol hikes 22 rs
      22 ਰੁਪਏ ਮਹਿੰਗਾ ਹੋਇਆ ਪੈਟਰੋਲ, ਜੇਬ 'ਚ 'ਛੇਕ' ਕਰਨ ਲੱਗਾ ਜੰਗ ਦਾ 'ਸੇਕ'!...
    • iran israel war  himachal pradesh  mini israel  tourism  tourists
      ਹਿਮਾਚਲ ਦੇ 'ਮਿੰਨੀ ਇਜ਼ਰਾਈਲ' 'ਤੇ ਪੱਛਮੀ ਏਸ਼ੀਆ ਦੀ ਜੰਗ ਦਾ ਸਾਇਆ ! ਟੂਰਿਜ਼ਮ...
    • gold silver prices have taken a big jump 24 22k gold in different cities
      Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਵੱਖ-ਵੱਖ ਸ਼ਹਿਰਾਂ 'ਚ...
    • stock market gains momentum sensex rises
      ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ, ਸੈਂਸੈਕਸ 800 ਤੋਂ ਵਧ ਅੰਕ ਚੜ੍ਹਿਆ
    • trump threatens iran
      'ਕਰਾਂਗੇ ਪਹਿਲਾਂ ਨਾਲੋਂ 20 ਗੁਣਾ ਵੱਡਾ ਹਮਲਾ..!', ਟਰੰਪ ਨੇ ਇਰਾਨ ਨੂੰ ਇਕ ਵਾਰ...
    • indian stock market
      ਇਰਾਨ ਜੰਗ ਨੂੰ ਲੈ ਕੇ ਟਰੰਪ ਦੇ ਬਿਆਨ ਮਗਰੋਂ ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ !...
    • now second cylinder will not be booked before 25 days
      LPG Crisis: ਹੁਣ 25 ਦਿਨਾਂ ਤੋਂ ਪਹਿਲਾਂ ਬੁੱਕ ਨਹੀਂ ਹੋਵੇਗਾ ਦੂਜਾ ਸਿਲੰਡਰ,...
    • lpg gas cylinder price hike rs 1500
      1500 ਰੁਪਏ 'ਚ ਵਿਕ ਰਿਹਾ LPG ਗੈਸ ਸਿਲੰਡਰ! ਜੰਗ ਕਾਰਨ ਕੀ ਭਾਰਤ 'ਚ ਹੋ ਗਈ ਗੈਸ...
    • markets rally after trump  s statement on iran war
      ਈਰਾਨ ਜੰਗ 'ਤੇ ਟਰੰਪ ਦੇ ਬਿਆਨ ਪਿੱਛੋਂ ਬਾਜ਼ਾਰਾਂ 'ਚ ਤੇਜ਼ੀ: S&P 500 ਫਿਰ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +