ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 10 ਪੈਸੇ ਦੀ ਕਮਜ਼ੋਰੀ ਨਾਲ 71.29 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਮਜ਼ਬੂਤ ਹੋ ਕੇ 71.19 ਦੇ ਪੱਧਰ 'ਤੇ ਬੰਦ ਹੋਇਆ ਸੀ।
ਬਾਜ਼ਾਰ ਸੁਸਤ: ਸੈਂਸੈਕਸ 'ਚ ਹਲਕਾ ਉਛਾਲ, ਨਿਫਟੀ 12 ਹਜ਼ਾਰ ਤੋਂ ਥੱਲ੍ਹੇ
NEXT STORY