ਮੁੰਬਈ — ਡਾਲਰ ਦੇ ਮੁਕਾਬਲੇ ਰੁਪਿਆ ਅੱਜ ਬਿਨਾਂ ਬਦਲਾਅ ਦੇ 71.56 ਦੇ ਪੱਧਰ 'ਤੇ ਖੁੱਲ੍ਹਾ ਹੈ। ਦੂਜੇ ਪਾਸੇ ਰੁਪਏ 'ਚ ਕੱਲ੍ਹ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 14 ਪੈਸੇ ਦੇ ਵਾਧੇ ਨਾਲ 71.56 ਦੇ ਪੱਧਰ 'ਤੇ ਬੰਦ ਹੋਇਆ ਸੀ।
SGX ਨਿਫਟੀ 'ਚ ਗਿਰਾਵਟ, ਨਿੱਕੇਈ 'ਚ ਹਲਕੀ ਬੜ੍ਹਤ, ਹੈਂਗ ਸੇਂਗ ਸੁਸਤ
NEXT STORY