ਮੁੰਬਈ - ਅੱਜ ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਕਿ ਅੱਜ ਵੀਰਵਾਰ ਨੂੰ ਸਟਾਕ ਮਾਰਕੀਟ ਹਰੇ ਨਿਸ਼ਾਨ 'ਤੇ ਬੰਦ ਹੋਇਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 84.45 ਅੰਕਾਂ ਭਾਵ 0.17 ਫੀਸਦੀ ਦੀ ਤੇਜ਼ੀ ਦੇ ਨਾਲ 49746.21 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 54.75 ਅੰਕ ਭਾਵ 0.37 ਫੀਸਦੀ ਦੀ ਤੇਜ਼ੀ ਦੇ ਨਾਲ 14873.80 'ਤੇ ਬੰਦ ਹੋਇਆ ਹੈ। ਬੀਐਸਈ ਦੇ 30 ਸ਼ੇਅਰਾਂ ਵਾਲਾ ਸੈਂਸੈਕਸ ਇੱਕ ਛੋਟੇ ਕਾਰੋਬਾਰੀ ਸੈਸ਼ਨ ਦੇ ਨਾਲ ਪਿਛਲੇ ਹਫਤੇ ਵਿੱਚ 1,021.33 ਅੰਕ ਯਾਨੀ 2% ਦੀ ਤੇਜ਼ੀ ਨਾਲ ਵਧਿਆ।
ਟਾਪ ਗੇਲਰਜ਼
ਜੇ.ਐਸ.ਡਬਲਯੂ. ਸਟੀਲ, ਟਾਟਾ ਸਟੀਲ, ਸ਼੍ਰੀ ਸੀਮੈਂਟ, ਅਲਟਰਾਟੈਕ ਸੀਮੈਂਟ, ਹਿੰਡਾਲਕੋ
ਟਾਪ ਲੂਜ਼ਰਜ਼
ਸਨ ਫਾਰਮਾ, ਓ.ਐੱਨ.ਜੀ.ਸੀ., ਬਜਾਜ ਫਾਈਨੈਂਸ, ਐਸ.ਬੀ.ਆਈ. ਲਾਈਫ, ਇੰਡਸਇੰਡ ਬੈਂਕ
ਇਹ ਵੀ ਪੜ੍ਹੋ : ਅੰਬਾਨੀ ਭਰਾਵਾਂ ਨੂੰ ਵੱਡਾ ਝਟਕਾ, 20 ਸਾਲ ਪੁਰਾਣੇ ਕੇਸ 'ਚ ਲੱਗਾ 25 ਕਰੋੜ ਜੁਰਮਾਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਿਸਾਨਾਂ ਲਈ ਵੱਡਾ ਝਟਕਾ, ਇਫਕੋ ਨੇ ਖਾਦਾਂ ਦੀ ਕੀਮਤ 58 ਫ਼ੀਸਦੀ ਤੱਕ ਵਧਾਈ
NEXT STORY