ਮੁੰਬਈ (ਭਾਸ਼ਾ) - ਮਹਾਸ਼ਿਵਰਾਤਰੀ ਦੇ ਤਿਓਹਾਰ 'ਤੇ ਵੀਰਵਾਰ ਨੂੰ ਘਰੇਲੂ ਬਾਜ਼ਾਰ ਬੰਦ ਰਿਹਾ। ਇਸ ਮੌਕੇ ਪ੍ਰਮੁੱਖ ਘਰੇਲੂ ਸਟਾਕ ਮਾਰਕੀਟ ਬੀ ਐਸ ਸੀ, ਨੈਸ਼ਨਲ ਸਟਾਕ ਐਕਸਚੇਂਜ (ਐਨ ਐਸ ਈ) ਅਤੇ ਇੰਟਰਬੈਂਕਿੰਗ ਕਰੰਸੀ ਐਕਸਚੇਂਜ ਮਾਰਕੀਟ ਵਿਚ ਕੋਈ ਕਾਰੋਬਾਰ ਨਹੀਂ ਹੋਇਆ। ਸ਼ੁੱਕਰਵਾਰ ਭਾਵ ਕ੍ਲ੍ਹ ਤੋਂ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ ਆਮ ਦਿਨਾਂ ਵਾਂਗ ਜਾਰੀ ਰਹੇਗਾ। ਮਹਾਸ਼ਿਵਰਾਤਰੀ ਤਿਉਹਾਰ ਦੇ ਮੌਕੇ 'ਤੇ ਵੀਰਵਾਰ ਨੂੰ ਘਰੇਲੂ ਸਟਾਕ ਮਾਰਕੀਟ ਅਤੇ ਅੰਤਰ-ਬੈਂਕਿੰਗ ਮੁਦਰਾ ਬਾਜ਼ਾਰ 'ਚ ਛੁੱਟੀ ਰਹੀ।
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ: ਲਾਜਿਸਟਿਕਸ ਕਾਸਟ ਵਿਚ ਵਾਧੇ ਕਾਰਨ 20 ਫ਼ੀਸਦ ਤੱਕ ਵਧੀਆਂ ਕੀਮਤਾਂ
NEXT STORY