ਨਵੀਂ ਦਿੱਲੀ-ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਕੇਬਲ ਟੀ. ਵੀ. ਤੇ ਡੀ. ਟੀ. ਐੱਚ. (ਡਾਇਰੈਕਟ-ਟੂ-ਹੋਮ) ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਚਿਤਾਵਨੀ ਦਿੱਤੀ। ਰੈਗੂਲੇਟਰੀ ਨੇ ਕਿਹਾ ਕਿ ਜੋ ਵੀ ਨਵੀਆਂ ਡਿਊਟੀ ਆਦੇਸ਼ ਤੇ ਰੈਗੂਲੇਟਰੀ ਵਿਵਸਥਾ ਦੀ ਉਲੰਘਣਾ ਕਰਦੇ ਪਾਏ ਜਾਣਗੇ, ਉਨ੍ਹਾਂ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਹੋਵੇਗਾ। ਟਰਾਈ ਉਨ੍ਹਾਂ ਕੰਪਨੀਆਂ ਦੇ ਮਾਮਲੇ 'ਚ ਜਲਦ ਹੀ ਗਾਹਕਾਂ ਲਈ ਸੇਵਾ ਪ੍ਰਬੰਧਨ ਤੇ ਹੋਰ ਆਈ. ਟੀ. ਪ੍ਰਣਾਲੀ ਦਾ ਆਡਿਟ ਵੀ ਸ਼ੁਰੂ ਕਰੇਗਾ, ਜੋ ਰੈਗੂਲੇਟਰੀ ਵਿਵਸਥਾ ਦੀ ਉਲੰਘਣਾ ਕਰ ਰਹੇ ਹਨ।
ਜੈੱਟ ਏਅਰਵੇਜ਼ ਦੇ ਸਟਾਫ ਨੂੰ ਵਿਸ਼ੇਸ਼ ਕਰਜ਼ਾ ਸਹਾਇਤਾ ਮੁਹੱਈਆ ਕਰਵਾਈ ਜਾਵੇ : ਬੈਂਕ ਯੂਨੀਅਨ
NEXT STORY