ਨਵੀਂ ਦਿੱਲੀ— ਉਮੀਦ ਤੋਂ ਬਿਹਤਰ ਨਤੀਜੀਆਂ ਨਾਲ ਅਮਰੀਕੀ ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ।ਸ਼ਾਨਦਾਰ ਨਤੀਜਿਆਂ ਤੋਂ ਬਾਅਦ ਟਵਿੱਟਰ ਦੇ ਸ਼ੇਅਰ ਵਿੱਚ ਕਰੀਬ 19 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ।ਫੇਸਬੁੱਕ, ਫੋਰਡ ਅਤੇ ਐਮਾਜ਼ੋਨ ਨੇ ਵੀ ਚੰਗੇ ਨਤੀਜੇ ਪੇਸ਼ ਕੀਤੇ ਹਨ।
ਵੀਰਵਾਰ ਦੇ ਕਾਰੋਬਾਰੀ ਸਤਰ ਵਿੱਚ ਡਾਓ ਜੋਂਸ 71.4 ਅੰਕ ਯਾਨੀ 0.3 ਫੀਸਦੀ ਦੀ ਮਜ਼ਬੂਤੀ ਨਾਲ 23,401 ਦੇ ਪੱਧਰ ਉੱਤੇ ਬੰਦ ਹੋਇਆ ਹੈ।ਐੱਸ. ਐਂਡ ਪੀ.-500 ਇੰਡੈਕਸ 0.15 ਫੀਸਦੀ ਵਧ ਕੇ 2,560.4 ਦੇ ਪੱਧਰ ਉੱਤੇ ਬੰਦ ਹੋਇਆ ਹੈ।ਹਾਲਾਂਕਿ ਨੈਸਡੈਕ 0.1 ਫੀਸਦੀ ਦੀ ਮਾਮੂਲੀ ਕਮਜ਼ੋਰੀ ਨਾਲ 6,556.8 ਦੇ ਪੱਧਰ ਉੱਤੇ ਬੰਦ ਹੋਇਆ ਹੈ।
ਏਸ਼ੀਆਈ ਬਾਜ਼ਾਰਾਂ 'ਚ ਮਜ਼ਬੂਤੀ, ਐੱਸ. ਜੀ. ਐਕਸ. ਨਿਫਟੀ ਸਪਾਟ
NEXT STORY