ਜਲੰਧਰ : ਪੁਰਸ਼ਾਂ ਅੰਦਰ ਕਮਜ਼ੋਰੀ ਜਾਂ ਸਿੱਧੇ ਸ਼ਬਦਾਂ ਵਿੱਚ ਆਖ ਦਈਏ ਮਰਦਾਨਾ ਕਮਜ਼ੋਰੀ ਅੱਜ ਦੇ ਜ਼ਮਾਨੇ ਵਿੱਚ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈ। ਉਹ ਇਸ ਕਰਕੇ ਕਿਉਂਕਿ ਹੁਣ ਇਸ ਦਾ ਇਲਾਜ ਸੰਭਵ ਹੈ। ਛੋਟਾ ਜਿਹਾ ਦੇਸੀ ਨੁਸਖਾ ਹੀ ਲੰਬੇ ਸਮੇਂ ਤੋਂ ਕਿਸੇ ਵੀ ਕਾਰਨ ਹੋਈ ਮਰਦਾਨਾ ਕਮਜ਼ੋਰੀ ਨੂੰ ਜੜ੍ਹੋ ਠੀਕ ਕਰ ਸਕਦਾ ਹੈ। ਜੀ ਹਾਂ, ਆਯੁਰਵੈਦ ਵਿੱਚ ਇਸ ਦਾ ਇਲਾਜ ਸੰਭਵ ਹੈ। ਬੱਸ, ਜੇਕਰ ਤੁਸੀਂ ਕਮਜ਼ੋਰੀ ਦਾ ਸਾਹਮਣਾ ਕਰ ਰਹੇ ਹੋ ਤਾਂ ਤਹਾਨੂੰ ਘਬਰਾਉਣ ਜਾਂ ਆਪਣੇ ਸਾਥੀ ਅੱਗੇ ਸ਼ਰਮਿੰਦਾ ਹੋਣ ਦੀ ਲੋੜ ਨਹੀਂ ਹੈ।
ਇਹ ਬਿਮਾਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਲਾਜ ਅੱਜ ਅਸੀਂ ਤਹਾਨੂੰ ਦੱਸਾਂਗੇ। ਮਾਹਿਰਾਂ ਵਲੋਂ ਆਯੁਰਵੈਦ ਵਿੱਚ ਦੱਸੀਆਂ ਜੜ੍ਹੀਆਂ ਬੂਟੀਆਂ ਨਾਲ ਦੇਸੀ ਸ਼ਾਹੀ ਨੁਸਖਾ ਤਿਆਰ ਕੀਤਾ ਗਿਆ ਹੈ। ਜਿਸ ਨੂੰ ਅਪਣਾਉਣ ਨਾਲ ਥੌੜੇ ਹੀ ਦਿਨਾਂ ਵਿੱਚ ਅਸਰ ਸਾਫ ਨਜ਼ਰ ਆਉਣ ਲੱਗ ਜਾਂਦਾ ਹੈ ਪਰ ਇਸ ਨੁਸਖੇ ਨੂੰ ਪੀੜਤ ਦੀ ਉਮਰ, ਤਾਸੀਰ ਤੇ ਹਾਰਮੋਨਜ਼ ਤੇ ਕਮਜ਼ੋਰੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕਰਨਾ ਪੈਂਦਾ ਹੈ। ਅੱਜ ਨਾ ਸਿਰਫ ਅਸੀਂ ਤਹਾਨੂੰ ਰਾਜਿਆ-ਮਹਾਰਾਜ਼ਿਆ ਵਾਲਾ ਸ਼ਾਹੀ ਨੁਸਖਾ ਬਣਾਉਣ ਦਾ ਤਰੀਕਾ ਦੱਸਾਂਗੇ ਸਗੋਂ ਮਰਦਾਨਾ ਕਮਜ਼ੋਰੀ ਨੂੰ ਜੜ੍ਹ ਤੋਂ ਖਤਮ ਕਰਨ ਬਾਰੇ ਪੂਰੀ ਜਾਣਕਾਰੀ ਵੀ ਦਵਾਂਗੇ।
ਇਹ ਖ਼ਬਰ ਵੀ ਪੜ੍ਹੋ : ਜੇ ਤੁਹਾਡੀ ਮਰਦਾਨਾ ਤਾਕਤ ਘੱਟ ਹੋ ਰਹੀ ਹੈ ਤਾਂ ਤੁਹਾਨੂੰ ਵੀ ਇਹ ਜ਼ਰੂਰ ਪੜ੍ਹਨਾ ਚਾਹੀਦੈ
ਸਭ ਤੋਂ ਪਹਿਲਾਂ ਤਹਾਨੂੰ ਦੱਸਦੇ ਹਾਂ ਮਰਦਾਨਾ ਕਮਜ਼ੋਰੀ ਦੇ ਲੱਛਣਾਂ ਬਾਰੇ
ਜੋਸ਼ ਦੀ ਕਮੀ, ਸ਼ੀਘਰਪਤਨ, ਧਾਂਤੂ ਰੋਗ, ਰੁਕਾਵਟ ਦੀ ਕਮੀ, ਸ਼ਕਤੀ ਦੀ ਘਾਟ, ਪਿਸ਼ਾਬ ਨਾਲ ਜਾਂ ਬਾਅਦ ’ਚ ਵੀਰਜ ਦਾ ਗਿਰਨਾ, ਵੀਰਜ ਦਾ ਪਤਲਾਪਨ, ਮਸਾਨੇ ਦੀ ਗਰਮੀ, ਨਸਾਂ ’ਚ ਢਿੱਲਾਪਨ, ਟੇਢਾਪਨ, ਘੱਟ ਸ਼ੁਕਰਾਣੂ ਸਮੱਸਿਆ, ਉਤੇਜਨਾ ਦੀ ਕਮੀ, ਜ਼ਿਆਦਾ ਸੰਭੋਗ ਜਾਂ ਹਸਤਮੈਥੁਨ ਕਰਨ ਨਾਲ ਸੈਕਸ ਕਮਜ਼ੋਰੀ, ਸੰਭੋਗ ਦੀ ਇੱਛਾ ਘੱਟ ਜਾਣਾ, ਸ਼ੂਗਰ, ਬੀ.ਪੀ., ਵਧੇਰੇ ਦਵਾਈਆਂ ਦੇ ਸੇਵਨ ਜਾਂ ਵੱਧ ਰਹੀ ਉਮਰ ਕਾਰਨ ਆਈ ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ, ਨਪੁੰਸਕਤਾ ਜਾਂ ਨਾਮਰਦੀ ਹੋਣਾ। ਇਨ੍ਹਾਂ ਲੱਛਣਾ ਦੇ ਨਾਲ ਹੀ ਹੁਣ ਨਜ਼ਰ ਮਾਰਦੇ ਹਾਂ ਮਰਦਾਨਾ ਕਮਜ਼ੋਰੀ ਦੇ ਮੁੱਖ ਕਾਰਨਾਂ ਉੱਤੇ-
ਆਯੁਰਵੇਦ ਦੇ ਅਨੁਸਾਰ ਇਹ ਹੋ ਸਕਦੇ ਹਨ ਮਰਦਾਨਾ ਕਮਜ਼ੋਰੀ ਦੇ 10 ਪ੍ਰਮੁੱਖ ਕਾਰਨ :
1. ਬਚਪਨ ਵਿਚ ਵਧੇਰੇ ਕੀਤੀਆਂ ਗਲਤੀਆਂ ਕਾਰਨ ਵੀ ਮਰਦਾਨਾ ਕਮਜ਼ੋਰੀ ਹੋ ਜਾਂਦੀ ਹੈ।
2. ਨਸ਼ੀਲੇ ਪਦਾਰਥ ਜਿਵੇਂ- ਸ਼ਰਾਬ, ਗੁਟਕਾ, ਅਫੀਮ ਸਿਗਰੇਟ ਜਾਂ ਕੋਈ ਹੋਰ ਨਸ਼ੇ ਆਦਿ ਲੰਬੇ ਸਮੇਂ ਤਕ ਸੇਵਨ ਕਰਨ ਨਾਲ ਵੀ ਮਰਦਾਨਾ ਕਮਜ਼ੋਰੀ ਹੋ ਜਾਂਦੀ ਹੈ।
3. ਜੇਕਰ ਕਿਸੇ ਪੁਰਸ਼ ਦੇ ਸਰੀਰ ਵਿਚ ਲੰਬੇ ਸਮੇਂ ਤੋਂ ਕੋਈ ਸਮੱਸਿਆ ਹੋ ਰਹੀ ਹੈ ਜਿਵੇਂ ਹਾਈ ਬਲੱਡ ਪ੍ਰੈਸ਼ਰ, ਡਾਈਬਟੀਜ਼, ਥਾਇਰਡ, ਦਿਲ ਦੇ ਰੋਗ ਅਤੇ ਟੀ.ਬੀ. ਨਾਲ ਵੀ ਸੰਭੋਗ ਸ਼ਕਤੀ ਘਟਦੀ ਹੈ।
4. ਅਸ਼ਲੀਲ ਫ਼ਿਲਮਾਂ ਦੇਖਣ ਜਾਂ ਕਿਤਾਬਾਂ ਪੜ੍ਹਣ ਨਾਲ
5. ਜ਼ਰੂਰਤ ਤੋਂ ਜ਼ਿਆਦਾ ਹਸਤਮੈਥੁਨ ਜਾਂ ਸੰਭੋਗ ਕਰਨ ਨਾਲ
6. ਸੁਪਨਦੋਸ਼ ਹੋਣਾ ਜਾਂ ਧਾਂਤ ਗਿਰਨ ਨਾਲ
7. ਵਧੇਰੀ ਉਮਰ ਦੇ ਕਾਰਨ
8. ਵਧੇਰੇ ਕਾਰੋਬਾਰੀ ਟੈਨਸ਼ਨ ਜਾਂ ਮਾਨਸਿਕ ਤਣਾਅ ਕਾਰਨ
9. ਕੁਝ ਖ਼ਾਸ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਐਂਟੀ ਐਗਜ਼ਾਈਟੀ, ਡਰੱਗਜ਼, ਨਸ਼ੇ ਜਾਂ ਨੀਂਦ ਦੀਆਂ ਗੋਲੀਆਂ ਨਾਲ
10. ਟੈਸਟੋਸਟੇਰਨ ਹਾਰਮੋਨ ਦੀ ਕਮੀ ਦੇ ਕਾਰਨ
ਇਹ ਖ਼ਬਰ ਵੀ ਪੜ੍ਹੋ : ਮਰਦਾਨਾ ਕਮਜ਼ੋਰੀ 'ਚ ਸੋਨੇ 'ਤੇ ਸੁਹਾਗਾ ਹੋ ਰਿਹੈ ਇਹ ਖ਼ਾਸ ਦੇਸੀ ਇਲਾਜ
ਇਹ ਤਾਂ ਹੋਈ ਕਮਜ਼ੋਰੀ ਦੀ ਵਜ੍ਹਾ, ਆਓ ਇਸ ਦੇ ਨਾਲ ਹੀ ਤਹਾਨੂੰ ਹੁਣ ਦੱਸਦੇ ਹਾਂ ਇਸ ਸ਼ਾਹੀ ਨੁਸਖੇ ਦੀ ਵਿਧੀ :
ਦਵਾ
|
ਮਾਤਰਾ
|
ਸੋਨਾ ਭਸਮ
|
1 ਰੱਤੀ
|
ਮੋਤੀ ਭਸਮ
|
1 ਰੱਤੀ
|
ਕੇਸਰ
|
5 ਰੱਤੀ
|
ਕੁਸਤਾ ਤਾਮਰ ਸਫੈਦ
|
5 ਰੱਤੀ
|
ਅਭਰਕ ਭਸਮ ਗ਼ਜ਼ਪੁਟੀ
|
8 ਗ੍ਰਾਮ
|
ਹੀਰਕ ਭਸਮ
|
1 ਰੱਤੀ
|
ਜ਼ਾਫ਼ਰਾਨ
|
10 ਰੱਤੀ
|
ਦਸਤੇ ਰੇਹਾਨ
|
12 ਰੱਤੀ
|
ਅਕਰਕਰਾ ਇਰਾਨੀ
|
3 ਗ੍ਰਾਮ
|
ਰੇਗਮਾਹੀ
|
18 ਰੱਤੀ
|
ਹਾਲੀਲਾ ਸਿਆਹ
|
24 ਰੱਤੀ
|
ਤੁਖਮੇ ਬਨੁਲਾ
|
15 ਰੱਤੀ
|
ਕਸਤੂਰੀ
|
0.3 ਰੱਤੀ
|
ਖਸੀਆ ਬਜ਼
|
40 ਰੱਤੀ
|
ਮਢੇਰ ਭਸਮ
|
60 ਗ੍ਰਾਮ
|
ਦਾਰ ਫਿਲ ਫਿਲ
|
24 ਰੱਤੀ
|
ਅਕਾਕੀਆ
|
26 ਰੱਤੀ
|
ਬੇਜ਼ੇ ਮੁਰਗ
|
36 ਰੱਤੀ
|
ਸਾਲਬ ਪੰਜਾ
|
80 ਗ੍ਰਾਮ
|
ਸਾਲਬ ਮਿਸ਼ਰੀ
|
50 ਰੱਤੀ
|
ਜੂੰਦਬੱਦਸਤਰ
|
20 ਰੱਤੀ
|
ਅੰਬਰ
|
15 ਰੱਤੀ
|
ਊਦ ਗਾਰਕੀ
|
0.8 ਡੋਲਾ
|
ਸੁੱਧ ਸ਼ਿਲਾਜੀਤ
|
40 ਰੱਤੀ
|
ਨੋਟ- ਬਾਹਰਲੇ ਮੁਲਕਾਂ 'ਚ ਰਹਿੰਦੇ ਨੌਜਵਾਨ ਤੇ ਬਜ਼ੁਰਗ ਵੀਰ ਫ਼ੋਨ 'ਤੇ ਆਪਣੇ ਰੋਗ ਦੀ ਜਾਣਕਾਰੀ ਦੇ ਕੇ ਸਾਡੇ ਕੋਲੋਂ ਇਹ ਦੇਸੀ ਨੁਸਖ਼ਾ ਬਣਵਾ ਸਕਦੇ ਹਨ। ਦਵਾਈ ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਰੌਸ਼ਨ ਹੈਲਥ ਕੇਅਰ ਦੇ ਹੈਲਪਲਾਈਨ ਨੰਬਰ +91 73473 07214 'ਤੇ ਫ਼ੋਨ ਕਰ ਕੇ ਮੁਫ਼ਤ 'ਚ ਸਲਾਹ ਮਸ਼ਵਰਾ ਕਰ ਸਕਦੇ ਹੋ।
ਇਹ ਖ਼ਬਰ ਵੀ ਪੜ੍ਹੋ : ਪੁਰਾਣਾ ਰੇਸ਼ਾ, ਜ਼ੁਕਾਮ, ਸਾਹ ਦੀ ਐਲਰਜੀ, ਦਮਾ-ਅਸਥਮਾ 'ਚ ਵਰਦਾਨ ਸਾਬਿਤ ਹੋ ਰਹੀ ਇਹ ਦੇਸੀ ਦਵਾਈ
ਇਹ ਨੁਸਖਾ ਅਪਣਾਉਣ ਵੇਲੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਦੀ ਲੋੜ ਹੁੰਦੀ ਹੈ। ਭਸਮਾਂ ਜਾਂ ਨੁਸਖੇ ਵਿੱਚ ਪੈਣ ਵਾਲੀਆਂ ਚੀਜ਼ਾਂ ਦੀ ਮਾਤਰਾ ਤੇ ਦਵਾ ਦੀ ਮਾਤਰਾ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਪਰ ਤੁਸੀਂ ਘਬਰਾਓ ਨਾ। ਇਸ ਨੁਸਖੇ ਨਾਲ ਤਿਆਰ ਕੀਤੀ ਗਈ ਦਵਾ ਵੀ ਉਪਲੱਬਧ ਹੈ। ਤਹਾਨੂੰ ਆਪਣੇ ਪੱਧਰ ਉੱਤੇ ਇਸ ਨੁਸਖੇ ਦੀ ਪਰਚੀ ਲੈ ਪੰਸਾਰੀ ਦੀ ਹੱਟੀ ਉੱਤੇ ਵੀ ਜਾਣ ਦੀ ਲੋੜ ਨਹੀਂ। ਤੁਸੀਂ ਬਜ਼ੁਰਗ ਹੋ ਜਾਂ ਫਿਰ ਨੌਜਵਾਨ, ਬੱਸ ਆਪਣਾ ਫੋਨ ਚੁੱਕੋ ਤੇ ਸਾਡੀ ਹੈਲਪਲਾਈਨ 'ਤੇ ਮਾਹਿਰਾਂ ਨਾਲ ਸੰਪਰਕ ਕਰ ਕੇ ਪੀੜਤ ਦੀ ਉਮਰ, ਉਸ ਦੀ ਤਾਸੀਰ, ਹਾਰਮੋਨਜ਼ ਤੇ ਕਮਜ਼ੋਰੀ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਹੋਇਆ ਸ਼ਾਹੀ ਨੁਸਖਾ ਘਰ ਬੈਠੇ ਮੰਗਵਾਓ - +91 73473 07214 . +91 73407 12004
ਇਹ ਨੁਸਖ਼ਾ 'ਰੌਸ਼ਨ ਹੈਲਥ ਕੇਅਰ' ਦੇ ਤਜਰਬੇਕਾਰ ਆਯੁਰਵੇਦ ਮਾਹਿਰ ਬਣਾ ਕੇ ਦਿੰਦੇ ਹਨ। ਤੁਸੀਂ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕਰਕੇ ਆਪਣੀ ਦਵਾ ਦੇਸ਼ ਜਾਂ ਵਿਦੇਸ਼ ਕਿਧਰੇ ਵੀ ਮੰਗਵਾ ਸਕਦੇ ਹੋ। Whatsapp/ਵਟਸਐਪ 'ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਵੀ ਕਲਿੱਕ ਕਰ ਸਕਦੇ ਹੋ।
ਟੈਰਿਫ 'ਤੇ ਕੈਨੇਡੀਅਨ ਵਿਦੇਸ਼ ਮੰਤਰੀ ਦੀ ਪ੍ਰਤੀਕਿਰਿਆ, ਕਿਹਾ-ਸਬੰਧ ਪਹਿਲਾਂ ਵਰਗੇ ਨਹੀਂ ਰਹਿਣਗੇ
NEXT STORY