200 ਕਰੋੜ 'ਚ 25 ਰਡਾਰ ਖਰੀਦੇਗੀ ਭਾਰਤੀ ਹਵਾਈ ਫੌਜ

You Are HereDelhi
Saturday, February 18, 2017-12:04 AM

ਨਵੀਂ ਦਿੱਲੀ—ਭਾਰਤੀ ਸਮੁੰਦਰੀ ਫੌਜ ਨੇ ਨਿੱਜੀ ਖੇਤਰ ਨਾਲ ਇਕ ਸਮਝੌਤੇ ਅਧੀਨ ਵੱਡਾ ਕਦਮ ਚੁੱਕਦਿਆਂ 200 ਕਰੋੜ ਦੀ ਲਾਗਤ ਵਾਲੇ 25 ਰਡਾਰ ਖਰੀਦਣ ਬਾਰੇ ਇਕ ਸਮਝੌਤਾ ਕੀਤਾ ਹੈ। ਇਥੇ ਜਾਰੀ ਇਕ ਬਿਆਨ ਮੁਤਾਬਕ ਸਰਕਾਰ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਅਧੀਨ ਇਕ ਨਿੱਜੀ ਖੇਤਰ ਦੀ ਕੰਪਨੀ ਨਾਲ ਇਹ ਪਹਿਲਾ ਸਮਝੌਤਾ ਹੋਇਆ ਹੈ।

Popular News

!-- -->