Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 27, 2025

    2:02:45 PM

  • heartbreaking accident in jalandhar

    ਜਲੰਧਰ 'ਚ ਰੂਹ ਕੰਬਾਊ ਹਾਦਸਾ! ਪਲਟ ਗਿਆ ਕੈਂਟਰ,...

  • mla  death  bhagwant mann

    ਵਿਧਾਇਕ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ 'ਤੇ ਮੁੱਖ...

  • rape case in jalandhar

    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ...

  • neeru bajwa unfollowed hania amir  also removed posts related to sardar ji 3

    'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • ਜਾਣੋਂ ਕਦੋਂ ਹੈ Dhanteras ਦਾ 'ਸ਼ੁੱਭ ਮਹੂਰਤ'? ਇਹ ਹੈ ਪੂਜਾ ਦੀ ਵਿਧੀ

DHARM News Punjabi(ਧਰਮ)

ਜਾਣੋਂ ਕਦੋਂ ਹੈ Dhanteras ਦਾ 'ਸ਼ੁੱਭ ਮਹੂਰਤ'? ਇਹ ਹੈ ਪੂਜਾ ਦੀ ਵਿਧੀ

  • Edited By Aarti Dhillon,
  • Updated: 29 Oct, 2024 10:35 AM
Dharm
know when is the auspicious time of dhanteras this is the method of worship
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਧਨਤੇਰਸ ਦਾ ਤਿਉਹਾਰ ਦੌਲਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸੇ ਲਈ ਇਸ ਦਿਨ ਲੋਕ ਆਰਥਿਕ ਤੌਰ 'ਤੇ ਖੁਸ਼ਹਾਲ ਬਣਨ ਲਈ ਦੇਵੀ ਲਕਸ਼ਮੀ, ਭਗਵਾਨ ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕਰਦੇ ਹਨ। ਇਸ ਤੋਂ ਇਲਾਵਾ ਇਸ ਦਿਨ ਮੌਤ ਦੇ ਦੇਵਤਾ ਯਮਰਾਜ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਧਨਤੇਰਸ ਦੀ ਸ਼ਾਮ ਨੂੰ ਘਰ ਦੇ ਮੁੱਖ ਦੁਆਰ ਦੇ ਕੋਲ ਯਮ ਦੀਪ ਦੀ ਰੌਸ਼ਨੀ ਕਰਨ ਨਾਲ ਘਰ ਦੇ ਮੈਂਬਰਾਂ ਦੀ ਬੇਵਕਤੀ ਮੌਤ ਦਾ ਖਤਰਾ ਨਹੀਂ ਰਹਿੰਦਾ ਹੈ। ਆਓ ਅਸੀਂ ਤੁਹਾਨੂੰ ਇੱਥੇ ਧਨਤੇਰਸ ਦੀ ਪੂਜਾ ਵਿਧੀ, ਸ਼ੁੱਭ ਮਹੂਰਤ ਅਤੇ ਕਥਾ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ।
ਧਨਤੇਰਸ ਪੂਜਾ ਮੁਹੂਰਤ (Dhanteras 2024 Puja Muhurat)
ਧਨਤੇਰਸ ਦਾ ਤਿਉਹਾਰ ਇਸ ਸਾਲ ਮੰਗਲਵਾਰ 29 ਅਕਤੂਬਰ 2024 ਨੂੰ ਮਨਾਇਆ ਜਾਵੇਗਾ। ਧਨਤੇਰਸ ਪੂਜਾ ਦਾ ਪ੍ਰਦੋਸ਼ ਕਾਲ ਮੁਹੂਰਤ ਸ਼ਾਮ 05:38 ਤੋਂ 08:13 ਤੱਕ ਹੋਵੇਗਾ। ਜਦੋਂ ਕਿ ਵ੍ਰਿਸ਼ਭ ਕਾਲ ਮੁਹੂਰਤ ਸ਼ਾਮ 06:31 ਤੋਂ 08:27 ਤੱਕ ਰਹੇਗਾ।

PunjabKesari

ਇਹ ਵੀ ਪੜ੍ਹੋ-Dhanteras 'ਤੇ ਕਿਉਂ ਖਰੀਦਿਆ ਜਾਂਦੈ 'ਝਾੜੂ', ਜਾਣੋ ਕੀ ਹੈ ਇਸ ਦਾ ਮਹੱਤਵ
ਧਨਤੇਰਸ ਪੂਜਾ ਸਮੱਗਰੀ (Dhanteras Puja Samagri List)
ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀ ਤਸਵੀਰ, ਗੰਗਾ ਜਲ, 13 ਦੀਵੇ, ਦੀਵੇ ਵਿੱਚ ਜਲਾਉਣ ਲਈ ਰੂੰ ਦਾ ਇੱਕ ਪੈਕਟ, ਪੂਜਾ ਲਈ ਇੱਕ ਥਾਲੀ, ਇੱਕ ਲੱਕੜ ਦੀ ਚੌਕੀ, ਚੌਕੀ ਉੱਤੇ ਵਿਛਾਉਣ ਲਈ ਇੱਕ ਲਾਲ ਜਾਂ ਪੀਲੇ ਰੰਗ ਦਾ ਕੱਪੜਾ, ਪਾਣੀ ਨਾਲ ਭਰਿਆ ਇੱਕ ਕਲਸ਼, ਘਿਓ, ਮਾਚਿਸ, ਸ਼ੱਕਰ ਜਾਂ ਗੁੜ, ਮੌਲੀ, ਹਲਦੀ, ਅਕਸ਼ਤ, ਕਪੂਰ, ਧੂਪ, ਅਗਰਬੱਤੀ।

PunjabKesari
ਧਨਤੇਰਸ ਪੂਜਾ ਵਿਧੀ (Dhanteras Puja Vidhi)
ਧਨਤੇਰਸ ਦੇ ਦਿਨ, ਸਵੇਰੇ ਜਲਦੀ ਉੱਠੋ, ਇਸ਼ਨਾਨ ਕਰੋ ਅਤੇ ਸਾਫ਼ ਕੱਪੜੇ ਪਾਓ।
ਇਸ ਦਿਨ ਦੇਵੀ ਲਕਸ਼ਮੀ, ਕੁਬੇਰ ਦੇਵਤਾ ਅਤੇ ਧਨਵੰਤਰੀ ਦੇਵ ਜੀ ਦੀ ਪੂਜਾ ਕੀਤੀ ਜਾਂਦੀ ਹੈ।
ਪੂਜਾ ਸ਼ੁਰੂ ਕਰਨ ਤੋਂ ਪਹਿਲਾਂ ਮੁੱਖ ਦੁਆਰ 'ਤੇ ਰੰਗੋਲੀ ਬਣਾਓ। ਘਰ 'ਚ ਦੇਵੀ ਲਕਸ਼ਮੀ ਦੇ ਪੈਰਾਂ ਦੇ ਨਿਸ਼ਾਨ ਵੀ ਬਣਾਓ।
ਇਸ ਤੋਂ ਬਾਅਦ ਸ਼ੋਦੋਪਚਾਰ ਵਿਧੀ ਨਾਲ ਦੇਵੀ ਲਕਸ਼ਮੀ, ਭਗਵਾਨ ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕਰੋ।

ਇਹ ਵੀ ਪੜ੍ਹੋ-Diwali 2024 :Dhanteras ਦੀ ਇਸ 'ਅਸ਼ੁੱਭ ਘੜੀ' 'ਚ ਨਾ ਕਰੋ ਖਰੀਦਾਰੀ ਕਰਨ ਦੀ ਗਲਤੀ
ਭਗਵਾਨ ਨੂੰ ਕੁਮਕੁਮ ਲਗਾਓ ਅਤੇ ਮਾਲਾ ਪਹਿਣਾਓ, ਅਕਸ਼ਤ ਵੀ ਚੜ੍ਹਾਓ।
ਇਸ ਤੋਂ ਬਾਅਦ ਭੋਗ ਅਰਪਿਤ ਕਰੋ। ਧਨਤੇਰਸ 'ਤੇ ਭਗਵਾਨ ਧਨਵੰਤਰੀ ਨੂੰ ਕ੍ਰਿਸ਼ਨ ਤੁਲਸੀ, ਗਾਂ ਦਾ ਦੁੱਧ ਅਤੇ ਉਸ ਤੋਂ ਬਣਿਆ ਮੱਖਣ ਜ਼ਰੂਰ  ਚੜ੍ਹਾਉਣਾ ਚਾਹੀਦਾ ਹੈ।

PunjabKesari
ਧਨਤੇਪਸ 'ਤੇ, ਪਿੱਤਲ ਦੀ ਕੋਈ ਚੀਜ਼ ਖਰੀਦੋ ਅਤੇ ਇਸ ਨੂੰ ਭਗਵਾਨ ਧਨਵੰਤਰੀ ਨੂੰ ਭੇਟ ਕਰੋ। ਧਨਵੰਤਰੀ ਸਤੋਤਰ ਦਾ ਪਾਠ ਵੀ ਕਰੋ।
ਅੰਤ ਵਿੱਚ, ਦੇਵੀ ਲਕਸ਼ਮੀ, ਕੁਬੇਰ ਦੇਵਤਾ ਅਤੇ ਧਨਵੰਤਰੀ ਜੀ ਦੀ ਆਰਤੀ ਕਰੋ ਅਤੇ ਪੂਜਾ ਤੋਂ ਬਾਅਦ, ਸਾਰਿਆਂ ਵਿੱਚ ਪ੍ਰਸਾਦ ਵੰਡੋ।
ਸ਼ਾਮ ਦੇ ਸਮੇਂ ਆਟੇ ਨਾਲ ਚਾਰ ਮੂੰਹ ਵਾਲਾ ਦੀਵਾ ਬਣਾਓ ਅਤੇ ਉਸ ਵਿਚ ਸਰ੍ਹੋਂ ਜਾਂ ਤਿਲਾਂ ਦਾ ਤੇਲ ਪਾ ਕੇ ਘਰ ਦੇ ਬਾਹਰ ਦੱਖਣ ਦਿਸ਼ਾ ਵਿਚ ਰੱਖ ਦਿਓ।

ਇਹ ਵੀ ਪੜ੍ਹੋ- Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਧਨਤੇਰਸ ਦੇ ਦਿਨ ਯਮ-ਦੀਪਦਾਨ ਦੀ ਪੂਜਾ ਵਿਧੀ (Yama Deepam Pujan Vidhi)
ਯਮਦੀਪ ਦਾਨ ਪ੍ਰਦੋਸ਼ ਕਾਲ ਵਿੱਚ ਕਰਨਾ ਚਾਹੀਦਾ ਹੈ।
ਇਸਦੇ ਲਈ ਤੁਹਾਨੂੰ ਆਟੇ ਦਾ ਇੱਕ ਵੱਡਾ ਦੀਵਾ ਲੈਣਾ ਹੋਵੇਗਾ। ਇਸ ਤੋਂ ਬਾਅਦ ਸਾਫ਼ ਰੂੰ ਲੈ ਕੇ ਦੋ ਲੰਬੀਆਂ ਬੱਤੀਆਂ ਬਣਾ ਲਓ। ਇਨ੍ਹਾਂ ਬੱਤੀਆਂ ਨੂੰ ਇਸ ਤਰ੍ਹਾਂ ਰੱਖੋ ਕਿ ਦੀਵੇ ਦੇ ਬਾਹਰ ਬੱਤੀਆਂ ਦੇ ਚਾਰ ਮੂੰਹ ਦਿਖਾਈ ਦੇਣ।

PunjabKesari
ਫਿਰ ਦੀਵੇ ਨੂੰ ਤਿਲਾਂ ਦੇ ਤੇਲ ਨਾਲ ਭਰ ਦਿਓ ਅਤੇ ਇਸ ਵਿਚ ਕੁਝ ਕਾਲੇ ਤਿਲ ਵੀ ਪਾਓ।
ਪ੍ਰਦੋਸ਼ ਸਮੇਂ ਵਿੱਚ ਦੀਵੇ ਦੀ ਮੋਲੀ, ਅਕਸ਼ਤ ਅਤੇ ਫੁੱਲਾਂ ਨਾਲ ਪੂਜਾ ਕਰੋ। ਇਸ ਤੋਂ ਬਾਅਦ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਥੋੜ੍ਹਾ ਜਿਹਾ ਤੇਲ ਅਤੇ ਕਣਕ ਦਾ ਢੇਰ ਲਗਾਓ ਅਤੇ ਇਸ ਦੇ ਉੱਪਰ ਦੱਖਣ ਵੱਲ ਦੀਵਾ ਲਗਾਓ।
ਇਸ ਤੋਂ ਬਾਅਦ 'ਓਮ ਯਮਦੇਵਾਯ ਨਮਹ' ਕਹੋ ਅਤੇ ਦੱਖਣ ਦਿਸ਼ਾ ਵੱਲ ਨਮਸਕਾਰ ਕਰੋ।

ਇਹ ਵੀ ਪੜ੍ਹੋ-Diwali 2024 : ਵਰ੍ਹੇਗਾ ਪੈਸਿਆਂ ਦਾ ਮੀਂਹ, 'Dhanteras' ਤੇ ਕਰੋ ਇਹ ਖ਼ਾਸ ਉਪਾਅ
ਧਨਤੇਰਸ ਦੇ ਦਿਨ ਕੀ ਖਰੀਦਣਾ ਹੈ ਅਤੇ ਕੀ ਨਹੀਂ ਖਰੀਦਣਾ ਹੈ
ਇਸ ਦਿਨ ਚਾਂਦੀ ਅਤੇ ਪਿੱਤਲ ਦੇ ਭਾਂਡੇ ਜ਼ਰੂਰ ਖਰੀਦਣੇ ਚਾਹੀਦੇ ਹਨ।
ਦੇਵੀ ਲਕਸ਼ਮੀ ਨੂੰ ਖੁਸ਼ ਕਰਨ ਲਈ ਯੰਤਰ, ਕੌਡੀਆਂ ਅਤੇ ਧਨੀਆ ਖਰੀਦੋ।
ਇਸ ਦਿਨ ਕੱਚ ਦੀਆਂ ਚੀਜ਼ਾਂ ਖਰੀਦਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਦਿਨ ਕਾਲੇ ਰੰਗ ਦੀਆਂ ਚੀਜ਼ਾਂ ਵੀ ਨਹੀਂ ਖਰੀਦਣੀਆਂ ਚਾਹੀਦੀਆਂ।

ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

  • Dhanteras
  • puja
  • dhanteras 2024
  • dhanvantari
  • Maa Lakshmi
  • diwalivibes
  • happydiwali
  • Festivelseason
  • ਧਨਤੇਰਸ
  • ਦੀਵਾਲੀ
  • ਧਨਵੰਤਰੀ
  • ਪੂਜਾ
  • ਧਨ ਵਾਧਾ

Dhanteras 'ਤੇ ਕਿਉਂ ਖਰੀਦਿਆ ਜਾਂਦੈ 'ਝਾੜੂ', ਜਾਣੋ ਕੀ ਹੈ ਇਸ ਦਾ ਮਹੱਤਵ

NEXT STORY

Stories You May Like

  • vastu tips life
    Vastu Tips : ਗ਼ਲਤੀ ਨਾਲ ਵੀ ਦੂਸਰਿਆਂ ਤੋਂ ਨਾ ਲਵੋ ਇਹ ਚੀਜ਼ਾਂ
  • vastu tips counting notes
    Vastu Tips : ਨੋਟ ਗਿਣਦੇ ਅਤੇ ਰੱਖਦੇ ਸਮੇਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਖ਼ਾਲੀ ਹੋ ਸਕਦੀ ਹੈ ਤਿਜੌਰੀ
  • sawan mehndi lord shiva
    ਜਾਣੋ ਸਾਵਣ 'ਚ ਕਿਉਂ ਲਾਈ ਜਾਂਦੀ ਹੈ ਮਹਿੰਦੀ?
  • vastu tips clay luck
    ਮਿੱਟੀ ਦੀਆਂ ਬਣੀਆਂ ਇਹ ਚੀਜ਼ਾਂ ਚਮਕਾਉਣਗੀਆਂ ਤੁਹਾਡੀ ਕਿਸਮਤ, ਘਰ 'ਚ ਹੋਵੇਗੀ ਧਨ ਦੀ ਬਰਸਾਤ
  • july grah gochar 2025
    ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਇਨ੍ਹਾਂ ਰਾਸ਼ੀਆਂ ਦਾ ਗੋਲਡਨ ਟਾਈਮ, ਹਰ ਪਾਸੇ ਮਿਲੇਗੀ ਸਫ਼ਲਤਾ
  • vastu dosh can the reason marriage
    ਵਾਸਤੂ ਦੋਸ਼ ਵੀ ਬਣ ਸਕਦੇ ਹਨ ਵਿਆਹ 'ਚ ਰੁਕਾਵਟ ਦਾ ਕਾਰਨ, ਜਾਣੋ ਇਨ੍ਹਾਂ ਦੇ ਉਪਾਅ
  • thakurji flute house vastu tips
    ਘਰ 'ਚ ਇਨ੍ਹਾਂ ਸਥਾਨਾਂ 'ਤੇ ਠਾਕੁਰ ਜੀ ਦੀ ਬੰਸਰੀ ਰੱਖਣ ਨਾਲ ਬਦਲ ਜਾਵੇਗੀ ਕਿਸਮਤ
  • money will rain on these 4 zodiac signs
    ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਵਰ੍ਹੇਗਾ ਪੈਸਿਆ ਦਾ ਮੀਂਹ, ਹੋ ਜਾਣਗੇ ਸਭ ਤੋਂ ਵੱਧ ਅਮੀਰ
  • rape case in jalandhar
    ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਗੈਸਟ ਹਾਊਸ 'ਚ ਕੁੜੀ ਨੂੰ ਲਿਜਾ ਕੇ ਟੱਪੀਆਂ...
  • important news for those applying for driving licenses
    Punjab: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਵੱਡੀ ਮੁਸੀਬਤ 'ਚ ਘਿਰੇ
  • bhai pinderpal singh  new zealand
    ਨਿਊਜ਼ੀਲੈਂਡ-ਆਸਟਰੇਲੀਆ 'ਚ ਭਾਈ ਪਿੰਦਰਪਾਲ ਸਿੰਘ ਦੇ ਵਿਸ਼ੇਸ਼ ਕਥਾ ਦੀਵਾਨ ਸਮਾਪਤ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ
  • punjab dgp s strict action against drug smugglers
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਜਾਰੀ ਕੀਤਾ ਸੰਦੇਸ਼
  • 9 employees of shahkot police station honored by ips officer of madhya pradesh
    ਪੰਜਾਬ ਪੁਲਸ ਲਈ ਮਾਣ ਵਾਲੀ ਗੱਲ, ਮੱਧ ਪ੍ਰਦੇਸ਼ ਦੇ IPS ਅਫਸਰ ਵੱਲੋਂ ਸ਼ਾਹਕੋਟ...
  • weather alert in punjab heavy rains expected
    ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...
  • important news for those applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
Trending
Ek Nazar
major incident in jalandhar

ਜਲੰਧਰ 'ਚ ਵੱਡੀ ਵਾਰਦਾਤ! ASI ਦੇ ਪੁੱਤਰ ਨੂੰ ਮਾਰ ਦਿੱਤੀ ਗੋਲ਼ੀ

love pubg wife threat husband

PUBG ਕਾਰਨ ਘਰ ਬਣਿਆ ਜੰਗ ਦਾ ਮੈਦਾਨ! ਪਤਨੀ ਦੀ ਧਮਕੀ- 'ਰੋਕਿਆ ਤਾਂ ਕਰ ਦਿਆਂਗੀ 55...

weather alert in punjab heavy rains expected

ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ! ਜਾਰੀ ਹੋਈ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ...

important news for those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!

persons arrested for espionage

ਜਾਸੂਸੀ ਦੇ ਦੋਸ਼ 'ਚ 4 ਵਿਅਕਤੀ ਗ੍ਰਿਫ਼ਤਾਰ

warning bell for punjab residents water level rises in ravi river

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ...

death of a young man who went to america 8 months ago

Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ...

sardar lovepreet singh ghotra becomes an officer in victoria police canada

ਪੰਜਾਬ ਦੇ ਨੌਜਵਾਨ ਨੇ ਕਰਵਾਈ ਵਿਦੇਸ਼ 'ਚ ਬੱਲੇ-ਬੱਲੇ, ਕੈਨੇਡਾ ਦੀ ਵਿਕਟੋਰੀਆ ਪੁਲਸ...

israeli attacks in iran

ਈਰਾਨ 'ਚ ਇਜ਼ਰਾਈਲੀ ਹਮਲੇ, ਹੁਣ ਤੱਕ 627 ਲੋਕਾਂ ਦੀ ਮੌਤ

storm and torrential rains  power outages

ਤੂਫਾਨ ਅਤੇ ਮੋਹਲੇਧਾਰ ਮੀਂਹ ਕਾਰਨ ਲੱਖਾਂ ਘਰਾਂ ਦੀ ਬਿਜਲੀ ਗੁੱਲ, ਦੋ ਲੋਕਾਂ ਦੀ ਮੌਤ

bride  groom  wedding

ਵਿਆਹ ਦੇ 20 ਦਿਨ ਬਾਅਦ ਲਾੜੀ ਨੂੰ ਲੈਣ ਸਹੁਰੇ ਗਿਆ ਲਾੜਾ, ਪਰ ਰਾਹ 'ਚ ਹੀ...

improvement of roads in delhi

PM ਮੋਦੀ ਦੀ ਅਗਵਾਈ 'ਚ ਦਿੱਲੀ 'ਚ ਸੜਕਾਂ ਦੀ ਸਥਿਤੀ 'ਚ ਸੁਧਾਰ

opportunity to live free in germany

ਜਰਮਨੀ ਦੇ ਰਿਹੈ ਮੁਫ਼ਤ 'ਚ ਰਹਿਣ ਦਾ ਮੌਕਾ, ਵਜ੍ਹਾ ਕਰ ਦੇਵੇਗੀ ਹੈਰਾਨ

australia imposes sanctions

ਆਸਟ੍ਰੇਲੀਆ ਦਾ ਸਖ਼ਤ ਕਦਮ, ਗਾਇਕ ਸ਼ਮਨ ਸਮੇਤ 37 ਰੂਸੀ ਵਿਅਕਤੀਆਂ 'ਤੇ ਲਾਈ ਪਾਬੰਦੀ

car collision

ਦੋ ਕਾਰਾਂ ਦੀ ਜ਼ਬਰਦਸਤ ਟੱਕਰ; ਇੱਕ ਦੀ ਮੌਤ, 6 ਜ਼ਖਮੀ

a large number of devotees paid obeisance at sri darbar sahib in pouring rain

ਵਰ੍ਹਦੇ ਮੀਂਹ 'ਚ ਸ੍ਰੀ ਦਰਬਾਰ ਸਾਹਿਬ ਵੱਡੀ ਗਿਣਤੀ 'ਚ ਨਤਮਸਤਕ ਹੋਈ ਸੰਗਤ, ਦੇਖੋ...

floods wreak havoc in china

ਚੀਨ 'ਚ ਹੜ੍ਹ ਦਾ ਕਹਿਰ, ਛੇ ਲੋਕਾਂ ਦੀ ਮੌਤ

iran defense deal

ਚੀਨ ਨਾਲ ਰੱਖਿਆ ਸਮਝੌਤਾ ਕਰਨ ਦੀ ਤਿਆਰੀ 'ਚ ਈਰਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • vastu shastra donate
      ਵਾਸਤੂ ਸ਼ਾਸਤਰ : ਸੂਰਜ ਡੁੱਬਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਨਾ ਕਰੋ ਦਾਨ, ਹੋ...
    • australia study permit
      ਆਸਟ੍ਰੇਲੀਆ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, ਸਿੱਧਾ ਮਿਲੇਗਾ ਸਟੱਡੀ ਪਰਮਿਟ
    • vastu shastra money
      ਘਰ 'ਚ ਜ਼ਰੂਰ ਲਿਆਓ ਇਹ 4 ਚੀਜ਼ਾਂ, ਹੋਵੇਗੀ ਪੈਸਿਆਂ ਦੀ ਬਰਸਾਤ
    • vastu tips change luck
      Vastu Tips : ਘਰ 'ਚ ਘੋੜੇ ਸਮੇਤ ਇਨ੍ਹਾਂ ਪੰਛੀਆਂ ਦੀ ਮੂਰਤੀ ਰੱਖਣ ਨਾਲ ਬਦਲ...
    • vastu shastra morning
      ਸਵੇਰੇ ਉੱਠਦੇ ਸਾਰ ਗਲਤੀ ਨਾਲ ਵੀ ਨਾ ਦੇਖੋ ਇਹ ਚੀਜ਼ਾਂ, ਸਾਰਾ ਦਿਨ ਨਿਕਲੇਗਾ ਖ਼ਰਾਬ
    • vastu dosh dharm
      ਮੋਰ ਦੇ ਖੰਭ ਖੋਲ੍ਹਣਗੇ ਬੰਦ ਕਿਸਮਤ ਦੇ ਤਾਲੇ, ਘਰ ਦਾ ਕਲੇਸ਼ ਤੇ ਵਾਸਤੂ ਦੋਸ਼ ਵੀ...
    • vastu shastra don t do this work in the morning and evening
      ਭੁੱਲ ਕੇ ਵੀ ਸਵੇਰੇ ਅਤੇ ਸ਼ਾਮ ਦੇ ਸਮੇਂ ਨਾ ਕਰੋ ਇਹ ਕੰਮ, ਮਾਂ ਲਕਸ਼ਮੀ ਹੋ ਜਾਣਗੇ...
    • mangal dosh in the horoscope
      ਸਾਵਧਾਨ! ਕੁੰਡਲੀ 'ਚ ਹੈ ਮੰਗਲ ਦੋਸ਼, ਤਾਂ ਇਨ੍ਹਾਂ ਉਪਾਵਾਂ ਤੋਂ ਬਿਨਾਂ ਨਾ ਕਰੋ...
    • vastu tips take care of these things problems stay away
      ਵਾਸਤੂ ਟਿਪਸ : ਇਨ੍ਹਾਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਪਰੇਸ਼ਾਨੀਆਂ ਰਹਿਣਗੀਆਂ ਦੂਰ
    • why should unmarried couples not visit puri jagannath temple
      ਅਣਵਿਆਹੇ ਜੋੜਿਆਂ ਨੂੰ ਪੁਰੀ ਜਗਨਨਾਥ ਮੰਦਰ ਕਿਉਂ ਨਹੀਂ ਜਾਣਾ ਚਾਹੀਦਾ? ਜਾਣੋ ਇਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +