ਨਵੀਂ ਦਿੱਲੀ— ਸਾਰੇ ਜਾਣਦੇ ਹਨ ਕਿ ਹਿੰਦੂ ਧਰਮ 'ਚ ਸੂਰਜ ਦੀ ਪੂਜਾ ਦਾ ਬਹੁਤ ਮਹੱਤਵ ਹੈ। ਸੂਰਜ ਨੂੰ ਨਾ ਸਿਰਫ ਪ੍ਰਕਾਸ਼ ਦੇਣ ਵਾਲਾ ਇਕ ਗ੍ਰਹਿ ਸਗੋਂ ਤੇਜ਼, ਗਿਆਨ ਪ੍ਰਾਪਤੀ, ਪਥ ਅਤੇ ਦਿਸ਼ਾ ਅਨੁਸ਼ਾਸਨ ਦੀ ਪ੍ਰੇਰਣਾ ਦੇਣ ਵਾਲਾ ਵੀ ਮੰਨਿਆ ਜਾਂਦਾ ਹੈ। ਇਸ ਦੇ ਨਾਲ ਸੂਰਜ ਦੇਵਤਾ ਦੀ ਪੂਜਾ ਨਾਲ ਵਿਅਕਤੀ ਸਿਹਤਮੰਦ ਰਹਿੰਦਾ ਹੈ। ਉਸ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ। ਜੋਤਿਸ਼ ਸ਼ਾਸਤਰ 'ਚ ਵੀ ਸੂਰਜ ਦੇਵਤਾ ਦੀ ਬਹੁਤ ਮਹੱਤਤਾ ਦੱਸੀ ਗਈ ਹੈ। ਐਤਵਾਰ ਨੂੰ ਕੁਝ ਵਿਸ਼ੇਸ਼ ਮੰਤਰਾਂ ਦੇ ਜਾਪ ਕਰਨ ਨਾਲ ਵਿਅਕਤੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਮੰਤਰਾਂ ਬਾਰੇ।
ਸ਼੍ਰੀ ਸੂਰਜ ਮੰਤਰ
ਆ ਕ੍ਰਿਸ਼ਣਾ ਰਜਸਾ ਵਰਤਮਾਨੋ ਨਿਵੇਸ਼ਯਤਰ ਅਮਤੰ ਮਤਰਯ ਚ।
ਹਿਰਣਯਯੇਨ ਸਵਿਤਾ ਰਥੇਨਾ ਦੇਵੋ ਯਾਤਿ ਭੂਵਨਾਨਿ ਪਸ਼ਯਨ£
ਓਮ ਐਹੀ ਸੂਰਜਦੇਵ ਸਹਸਤ੍ਰਾਂਸ਼ੋ ਤੇਜੋ ਰਾਸ਼ਿ ਜਦਤਪਤੇ।
ਅਨੂਕਮਪਯ ਮਾਂ ਭਗਤਯਾ ਗ੍ਰਹਿਣਾਧਰਯ ਦਿਵਾਕਰ£
ਓਮ ਸੂਰਯਾਏ ਨਮ: ਓਮ ਆਦਿਤਯਾਏ ਨਮ: ਓਮ ਨਮੋ ਭਾਸਕਰਾਏ ਨਮ:
ਅਘਰਯ ਸਮਰਪਯਾਮਿ
ਸੂਰਜ ਗਾਇਤਰੀ ਮੰਤਰਾ
ਓਮ ਆਦਿਤਯਾਏ ਵਿਦਮਹੇ ਮ੍ਰਾਤਣਡਾਯ ਧੀਮਹਿ ਤਨਨ ਸੂਰਜ: ਪ੍ਰਚੋਦਯਾਤ£
ਸੂਰਜ ਜਾਪ ਮੰਤਰ
ਓਮ ਸੂਰਯਾਏ ਨਮ:
ਓਮ ਭਾਸਕਰਾਏ ਨਮ:।
ਓਮ ਰਵਯੇ ਨਮ:।
ਓਮ ਮਿਤਾਏਯ ਨਮ:।
ਓਮ ਭਾਨਵੇ ਨਮ:।
ਓਮ ਘਗਯ ਨਮ:।
ਓਮ ਪੂਸ਼ਣੇ ਨਮ:।
ਓਮ ਮਾਰਿਚਾਏ ਨਮ:।
ਓਮ ਆਦਿਤਯਾਏ ਨਮ:।
ਓਮ ਸਾਵਿਤਰੇ ਨਮ:।
Navratri 2022: ਨਰਾਤਿਆਂ ਦੇ ਨੌਵੇਂ ਦਿਨ ਕਰੋ ਮਾਂ ਸਿੱਧੀਦਾਤਰੀ ਦੀ ਆਰਤੀ
NEXT STORY